ਪਲਟਿ ਦੇਹ ਸੁਰਪੁਰਹਿ ਸਿਧੈ ਹੌ ॥੭॥

This shabad is on page 2668 of Sri Dasam Granth Sahib.

ਚੌਪਈ

Choupaee ॥


ਸੂਰਜ ਕਿਰਨਿ ਇਕ ਭੂਪ ਭਨਿਜੈ

Sooraja Krini Eika Bhoop Bhanijai ॥

ਚਰਿਤ੍ਰ ੪੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਕਿਰਨ ਪੁਰ ਨਗਰ ਕਹਿਜੈ

Chaanda Krin Pur Nagar Kahijai ॥

ਚਰਿਤ੍ਰ ੪੦੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕੁਅਰਿ ਤਿਹ ਧਾਮ ਦੁਲਾਰੀ

Mahaa Kuari Tih Dhaam Dulaaree ॥

ਚਰਿਤ੍ਰ ੪੦੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਬਿਧਿ ਕਹੂੰ ਸਵਾਰੀ ॥੧॥

Jih Samaan Bidhi Kahooaan Na Savaaree ॥1॥

ਚਰਿਤ੍ਰ ੪੦੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਸਾਹ ਕੋ ਪੂਤ ਸੁਜਾਨਾ

Tahika Saaha Ko Poota Sujaanaa ॥

ਚਰਿਤ੍ਰ ੪੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੈਨ ਨਾਮਾ ਬਲਵਾਨਾ

Chaandar Sain Naamaa Balavaanaa ॥

ਚਰਿਤ੍ਰ ੪੦੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕੁਅਰਿ ਵਾ ਕੀ ਛਬਿ ਲਹੀ

Mahaa Kuari Vaa Kee Chhabi Lahee ॥

ਚਰਿਤ੍ਰ ੪੦੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚਨ ਥਕਿਤ ਹ੍ਵੈ ਰਹੀ ॥੨॥

Man Karma Bachan Thakita Havai Rahee ॥2॥

ਚਰਿਤ੍ਰ ੪੦੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਿਯੋ ਬੁਲਾਇ

Patthai Sahacharee Liyo Bulaaei ॥

ਚਰਿਤ੍ਰ ੪੦੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਇ

Posata Bhaanga Apheema Maangaaei ॥

ਚਰਿਤ੍ਰ ੪੦੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਤਾਹਿ ਪਿਵਾਯੋ

Bhaanti Bhaanti Tan Taahi Pivaayo ॥

ਚਰਿਤ੍ਰ ੪੦੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਤ ਕਰਿ ਗਰੈ ਲਗਾਯੋ ॥੩॥

Adhika Mata Kari Gari Lagaayo ॥3॥

ਚਰਿਤ੍ਰ ੪੦੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਤ ਕਿਯਾ ਮਦ ਸਾਥ ਪ੍ਯਾਰੋ

Mata Kiyaa Mada Saatha Paiaaro ॥

ਚਰਿਤ੍ਰ ੪੦੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਕਰਤ ਉਰ ਸੌ ਨ੍ਯਾਰੋ

Kabahooaan Karta Na Aur Sou Naiaaro ॥

ਚਰਿਤ੍ਰ ੪੦੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਉਰ ਸੌ ਲਪਟਾਵੈ

Bhaanti Bhaanti Aur Sou Lapattaavai ॥

ਚਰਿਤ੍ਰ ੪੦੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੂੰਬਿ ਕਪੋਲ ਦੋਊ ਬਲਿ ਜਾਵੈ ॥੪॥

Chooaanbi Kapola Doaoo Bali Jaavai ॥4॥

ਚਰਿਤ੍ਰ ੪੦੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿ ਗਯੋ ਮੀਤ ਛੋਰਾ ਜਾਇ

Rasi Gayo Meet Na Chhoraa Jaaei ॥

ਚਰਿਤ੍ਰ ੪੦੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭੋਗਤ ਲਪਟਾਇ

Bhaanti Bhaanti Bhogata Lapattaaei ॥

ਚਰਿਤ੍ਰ ੪੦੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਔਰ ਅਲਿੰਗਨ ਲੇਈ

Chuaanban Aour Aliaangan Leeee ॥

ਚਰਿਤ੍ਰ ੪੦੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਭਾਂਤਿ ਤਨ ਆਸਨ ਦੇਈ ॥੫॥

Anika Bhaanti Tan Aasan Deeee ॥5॥

ਚਰਿਤ੍ਰ ੪੦੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿ ਗਈ ਤਾ ਕੌ ਤਜਾ ਜਾਇ

Rasi Gaeee Taa Kou Tajaa Na Jaaei ॥

ਚਰਿਤ੍ਰ ੪੦੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਲਪਟਤ ਸੁਖ ਪਾਇ

Bhaanti Anika Lapattata Sukh Paaei ॥

ਚਰਿਤ੍ਰ ੪੦੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਸੰਗ ਕਹਾ ਕਵਨ ਬਿਧਿ ਜਾਊਂ

Yaa Saanga Kahaa Kavan Bidhi Jaaoona ॥

ਚਰਿਤ੍ਰ ੪੦੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਅਸ ਕਵਨ ਉਪਾਇ ਬਨਾਊਂ ॥੬॥

Aba Asa Kavan Aupaaei Banaaoona ॥6॥

ਚਰਿਤ੍ਰ ੪੦੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਬੂਝਿ ਇਕ ਦਿਜ ਕਹ ਮਾਰਿ

Jaani Boojhi Eika Dija Kaha Maari ॥

ਚਰਿਤ੍ਰ ੪੦੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਭਏ ਇਮਿ ਕਹਾ ਸੁਧਾਰਿ

Bhoop Bhaee Eimi Kahaa Sudhaari ॥

ਚਰਿਤ੍ਰ ੪੦੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਜਾਇ ਕਰਵਤਹਿ ਲੈ ਹੌ

Aba Mai Jaaei Karvatahi Lai Hou ॥

ਚਰਿਤ੍ਰ ੪੦੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਟਿ ਦੇਹ ਸੁਰਪੁਰਹਿ ਸਿਧੈ ਹੌ ॥੭॥

Palatti Deha Surpurhi Sidhai Hou ॥7॥

ਚਰਿਤ੍ਰ ੪੦੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਰਿ ਰਹਾ ਪਿਤੁ ਏਕ ਮਾਨੀ

Hori Rahaa Pitu Eeka Na Maanee ॥

ਚਰਿਤ੍ਰ ੪੦੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀਹੂੰ ਪਾਇਨ ਲਪਟਾਨੀ

Raaneehooaan Paaein Lapattaanee ॥

ਚਰਿਤ੍ਰ ੪੦੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤਿ ਕਰਵਤਿ ਸਿਰ ਧਰਾ

Maantar Sakati Karvati Sri Dharaa ॥

ਚਰਿਤ੍ਰ ੪੦੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰੋਮ ਤਿਹ ਤਾਹਿ ਹਰਾ ॥੮॥

Eeka Roma Tih Taahi Na Haraa ॥8॥

ਚਰਿਤ੍ਰ ੪੦੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨ ਲਹਾ ਕਰਵਤਿ ਇਹ ਲਿਯੋ

Sabhan Lahaa Karvati Eih Liyo ॥

ਚਰਿਤ੍ਰ ੪੦੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਬੰਦ ਐਸਾ ਤਿਨ ਕਿਯੋ

Drisatti Baanda Aaisaa Tin Kiyo ॥

ਚਰਿਤ੍ਰ ੪੦੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਗਈ ਮਿਤ੍ਰ ਕੇ ਧਾਮਾ

Aapan Gaeee Mitar Ke Dhaamaa ॥

ਚਰਿਤ੍ਰ ੪੦੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖਾ ਕਿਸੂ ਕਿਹ ਬਾਮਾ ॥੯॥

Bheda Na Lakhaa Kisoo Kih Baamaa ॥9॥

ਚਰਿਤ੍ਰ ੪੦੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ