ਨਿਰਖ ਭੂਪ ਕਾ ਰੂਪ ਲੁਭਾਈ ॥

This shabad is on page 2670 of Sri Dasam Granth Sahib.

ਚੌਪਈ

Choupaee ॥


ਪਾਤਿਸਾਹ ਕਾਰੂੰ ਇਕ ਸੁਨਿਯਤ

Paatisaaha Kaarooaan Eika Suniyata ॥

ਚਰਿਤ੍ਰ ੪੦੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਜਾ ਕੋ ਜਗ ਗੁਨਿਯਤ

Amita Teja Jaa Ko Jaga Guniyata ॥

ਚਰਿਤ੍ਰ ੪੦੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਧਨ ਭਰੇ ਚਿਹਲ ਭੰਡਾਰਾ

Jih Dhan Bhare Chihla Bhaandaaraa ॥

ਚਰਿਤ੍ਰ ੪੦੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਜਿਨ ਕਾ ਪਾਰ ਵਾਰਾ ॥੧॥

Aavata Jin Kaa Paara Na Vaaraa ॥1॥

ਚਰਿਤ੍ਰ ੪੦੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪੁਰ ਸਾਹ ਸੁਤਾ ਇਕ ਸੁਨਿਯਤ

Tih Pur Saaha Sutaa Eika Suniyata ॥

ਚਰਿਤ੍ਰ ੪੦੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਚਿਤ੍ਰ ਪੁਤ੍ਰਕਾ ਗੁਨਿਯਤ

Jaanuka Chitar Putarkaa Guniyata ॥

ਚਰਿਤ੍ਰ ੪੦੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਭੂਪ ਕਾ ਰੂਪ ਲੁਭਾਈ

Nrikh Bhoop Kaa Roop Lubhaaeee ॥

ਚਰਿਤ੍ਰ ੪੦੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਹਚਰੀ ਤਹਾ ਪਠਾਈ ॥੨॥

Eeka Sahacharee Tahaa Patthaaeee ॥2॥

ਚਰਿਤ੍ਰ ੪੦੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰਿ ਬਸੰਤ ਤਵਨਿ ਕਾ ਨਾਮਾ

Kuari Basaanta Tavani Kaa Naamaa ॥

ਚਰਿਤ੍ਰ ੪੦੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਭੀ ਔਰ ਬਾਮਾ

Jih Samaan Bhee Aour Na Baamaa ॥

ਚਰਿਤ੍ਰ ੪੦੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕਾਰੂੰ ਕੀ ਛਬਿ ਲਖਿ ਅਟਿਕੀ

So Kaarooaan Kee Chhabi Lakhi Attikee ॥

ਚਰਿਤ੍ਰ ੪੦੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

Bisari Gaeee Sabha Hee Sudhi Ghatta Kee ॥3॥

ਚਰਿਤ੍ਰ ੪੦੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ