ਚਿੰਗਸ ਸੈਨ ਨਰਾਧਿਪ ਤਹਾ ॥

This shabad is on page 2672 of Sri Dasam Granth Sahib.

ਚੌਪਈ

Choupaee ॥


ਚਿੰਜੀ ਸਹਰ ਬਸਤ ਹੈ ਜਹਾ

Chiaanjee Sahar Basata Hai Jahaa ॥

ਚਰਿਤ੍ਰ ੪੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਗਸ ਸੈਨ ਨਰਾਧਿਪ ਤਹਾ

Chiaangasa Sain Naraadhipa Tahaa ॥

ਚਰਿਤ੍ਰ ੪੦੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੈਹਰ ਮਤੀ ਨਾਰਿ ਤਿਹ ਕਹਿਯਤ

Gaihra Matee Naari Tih Kahiyata ॥

ਚਰਿਤ੍ਰ ੪੦੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁਰ ਪੁਰ ਨਾਰਿ ਲਹਿਯਤ ॥੧॥

Jih Sama Sur Pur Naari Na Lahiyata ॥1॥

ਚਰਿਤ੍ਰ ੪੦੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਰ ਸੁਰੇਸ੍ਵਾਵਤੀ ਬਿਰਾਜੈ

Sahar Suresavaavatee Biraajai ॥

ਚਰਿਤ੍ਰ ੪੦੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਨਿਰਖਿ ਇੰਦ੍ਰ ਪੁਰ ਲਾਜੈ

Jaa Kou Nrikhi Eiaandar Pur Laajai ॥

ਚਰਿਤ੍ਰ ੪੦੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਵੰਡ ਸਿੰਘ ਸਾਹ ਇਕ ਸੁਨਿਯਤ

Balavaanda Siaangha Saaha Eika Suniyata ॥

ਚਰਿਤ੍ਰ ੪੦੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਜਗ ਔਰ ਗੁਨਿਯਤ ॥੨॥

Jih Samaan Jaga Aour Na Guniyata ॥2॥

ਚਰਿਤ੍ਰ ੪੦੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਕੁਅਰਿ ਤਿਹ ਸੁਤਾ ਭਨਿਜੈ

Sadaa Kuari Tih Sutaa Bhanijai ॥

ਚਰਿਤ੍ਰ ੪੦੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਲਖਿ ਜਾਹਿ ਅਰੁਝੈ

Chaandar Soora Lakhi Jaahi Arujhai ॥

ਚਰਿਤ੍ਰ ੪੦੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਦੁਤਿ ਜਾਤ ਕਹੀ

Aparmaan Duti Jaata Na Kahee ॥

ਚਰਿਤ੍ਰ ੪੦੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਫੂਲਿ ਚੰਬੇਲੀ ਰਹੀ ॥੩॥

Jaanuka Phooli Chaanbelee Rahee ॥3॥

ਚਰਿਤ੍ਰ ੪੦੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਕੁਅਰਿ ਨਿਰਖਾ ਜਬ ਰਾਜਾ

Sadaa Kuari Nrikhaa Jaba Raajaa ॥

ਚਰਿਤ੍ਰ ੪੦੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਸੀਲ ਤਵਨ ਕਾ ਭਾਜਾ

Taba Hee Seela Tavan Kaa Bhaajaa ॥

ਚਰਿਤ੍ਰ ੪੦੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਨ੍ਰਿਪ ਤੀਰ ਪਠਾਈ

Sakhee Eeka Nripa Teera Patthaaeee ॥

ਚਰਿਤ੍ਰ ੪੦੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਰਾਜਾ ਤਨ ਕਹੁ ਤੈ ਜਾਈ ॥੪॥

You Raajaa Tan Kahu Tai Jaaeee ॥4॥

ਚਰਿਤ੍ਰ ੪੦੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤਵ ਰੂਪ ਨਿਰਖਿ ਉਰਝਾਨੀ

Mai Tava Roop Nrikhi Aurjhaanee ॥

ਚਰਿਤ੍ਰ ੪੦੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਤਾਪ ਤੇ ਭਈ ਦਿਵਾਨੀ

Madan Taapa Te Bhaeee Divaanee ॥

ਚਰਿਤ੍ਰ ੪੦੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਤੁਮ ਮੁਝੈ ਬੁਲਾਵੋ

Eeka Baara Tuma Mujhai Bulaavo ॥

ਚਰਿਤ੍ਰ ੪੦੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਤਪਤ ਕਰਿ ਕੇਲ ਮਿਟਾਵੋ ॥੫॥

Kaam Tapata Kari Kela Mittaavo ॥5॥

ਚਰਿਤ੍ਰ ੪੦੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਆਪਨ ਗ੍ਰਿਹ ਮੁਹਿ ਬੁਲਾਵਹੁ

Jou Aapan Griha Muhi Na Bulaavahu ॥

ਚਰਿਤ੍ਰ ੪੦੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਮੋਰੇ ਗ੍ਰਿਹ ਆਵਹੁ

Eeka Baara More Griha Aavahu ॥

ਚਰਿਤ੍ਰ ੪੦੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੰਗ ਕਰਿਯੈ ਮੈਨ ਬਿਲਾਸਾ

Mo Saanga Kariyai Main Bilaasaa ॥

ਚਰਿਤ੍ਰ ੪੦੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਕਹ ਤੋਰਿ ਮਿਲਨ ਕੀ ਆਸਾ ॥੬॥

Hama Kaha Tori Milan Kee Aasaa ॥6॥

ਚਰਿਤ੍ਰ ੪੦੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਕੁਅਰਿ ਵਹੁ ਗ੍ਰਿਹ ਬੁਲਾਈ

Bhoop Kuari Vahu Griha Na Bulaaeee ॥

ਚਰਿਤ੍ਰ ੪੦੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਜਾਇ ਤਿਹ ਸੇਜ ਸੁਹਾਈ

Aapu Jaaei Tih Seja Suhaaeee ॥

ਚਰਿਤ੍ਰ ੪੦੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਪ ਦਾਨ ਤਰੁਨੀ ਤਿਨ ਕੀਨਾ

Deepa Daan Tarunee Tin Keenaa ॥

ਚਰਿਤ੍ਰ ੪੦੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਘ ਧੂਪ ਰਾਜਾ ਕਹ ਦੀਨਾ ॥੭॥

Argha Dhoop Raajaa Kaha Deenaa ॥7॥

ਚਰਿਤ੍ਰ ੪੦੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭਰ ਸੇਜ ਊਪਰ ਬੈਠਾਯੋ

Subhar Seja Aoopra Baitthaayo ॥

ਚਰਿਤ੍ਰ ੪੦੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗ ਅਫੀਮ ਸਰਾਬ ਮੰਗਾਯੋ

Bhaanga Apheema Saraaba Maangaayo ॥

ਚਰਿਤ੍ਰ ੪੦੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਕਹਾ ਨ੍ਰਿਪ ਸੌ ਇਨ ਪੀਜੈ

Parthama Kahaa Nripa Sou Ein Peejai ॥

ਚਰਿਤ੍ਰ ੪੦੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਮੁਝੈ ਮਦਨੰਕੁਸ ਦੀਜੈ ॥੮॥

Bahuri Mujhai Madanaankus Deejai ॥8॥

ਚਰਿਤ੍ਰ ੪੦੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਇਹ ਭੂਪ ਮਾਨਾ

Sunata Bachan Eih Bhoop Na Maanaa ॥

ਚਰਿਤ੍ਰ ੪੦੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਕੇ ਡੰਡ ਤ੍ਰਾਸ ਤਰਸਾਨਾ

Jama Ke Daanda Taraasa Tarsaanaa ॥

ਚਰਿਤ੍ਰ ੪੦੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਮੈ ਤੌਸੌ ਰਤਿ ਕਰਿਹੋ

Kahiyo Na Mai Tousou Rati Kariho ॥

ਚਰਿਤ੍ਰ ੪੦੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਨਰਕ ਮੋ ਭੂਲਿ ਪਰਿਹੌ ॥੯॥

Ghora Narka Mo Bhooli Na Parihou ॥9॥

ਚਰਿਤ੍ਰ ੪੦੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਤਿਮਿ ਤ੍ਰਿਯ ਅੰਚਰ ਗਰਿ ਡਾਰੈ

Timi Timi Triya Aanchar Gari Daarai ॥

ਚਰਿਤ੍ਰ ੪੦੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਜੋਰਿ ਦ੍ਰਿਗ ਨ੍ਰਿਪਹਿ ਨਿਹਾਰੈ

Jori Jori Driga Nripahi Nihaarai ॥

ਚਰਿਤ੍ਰ ੪੦੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਮੁਹਿ ਭੂਪਤਿ ਭਜਿਯੈ

Haaei Haaei Muhi Bhoopti Bhajiyai ॥

ਚਰਿਤ੍ਰ ੪੦੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰਿਯਾ ਮੋਰੇ ਸੰਗ ਸਜਿਯੈ ॥੧੦॥

Kaam Kriyaa More Saanga Sajiyai ॥10॥

ਚਰਿਤ੍ਰ ੪੦੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਨਹਿ ਪੁਨਿ ਜਿਮਿ ਜਿਮਿ ਨ੍ਰਿਪ ਕਰੈ

Nahi Nahi Puni Jimi Jimi Nripa Kari ॥

ਚਰਿਤ੍ਰ ੪੦੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਤਿਮਿ ਚਰਨ ਚੰਚਲਾ ਪਰੈ

Timi Timi Charn Chaanchalaa Pari ॥

ਚਰਿਤ੍ਰ ੪੦੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਾ ਨ੍ਰਿਪਤਿ ਮੁਹਿ ਕਰਹੁ ਬਿਲਾਸਾ

Hahaa Nripati Muhi Karhu Bilaasaa ॥

ਚਰਿਤ੍ਰ ੪੦੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕੀ ਪੁਰਵਹੁ ਆਸਾ ॥੧੧॥

Kaam Bhoga Kee Purvahu Aasaa ॥11॥

ਚਰਿਤ੍ਰ ੪੦੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਰੌ ਕਹੁ ਕਹਾ ਪਧਾਰੌ

Kahaa Karou Kahu Kahaa Padhaarou ॥

ਚਰਿਤ੍ਰ ੪੦੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਮਰੌ ਕੈ ਮੁਝੈ ਸੰਘਾਰੌ

Aapa Marou Kai Mujhai Saanghaarou ॥

ਚਰਿਤ੍ਰ ੪੦੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਮੁਹਿ ਭੋਗ ਕਰਈ

Haaei Haaei Muhi Bhoga Na Kareee ॥

ਚਰਿਤ੍ਰ ੪੦੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜੀਅ ਹਮਾਰਾ ਜਰਈ ॥੧੨॥

Taa Te Jeea Hamaaraa Jareee ॥12॥

ਚਰਿਤ੍ਰ ੪੦੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ