ਅਮਿਤ ਅਸੁਰ ਉਪਰਾਜਿ ਸੁ ਲਯੋ ॥

This shabad is on page 2711 of Sri Dasam Granth Sahib.

ਚੌਪਈ

Choupaee ॥


ਇਹ ਬਿਧਿ ਬੀਰ ਖੇਤ ਬਿਕਰਾਲਾ

Eih Bidhi Beera Kheta Bikaraalaa ॥

ਚਰਿਤ੍ਰ ੪੦੪ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਚਤ ਭਯੋ ਆਨਿ ਤਿਹ ਕਾਲਾ

Maachata Bhayo Aani Tih Kaalaa ॥

ਚਰਿਤ੍ਰ ੪੦੪ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਛੁਹੂ ਤਬ ਕੋਪੇ

Mahaa Kaal Kachhuhoo Taba Kope ॥

ਚਰਿਤ੍ਰ ੪੦੪ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਮੀ ਪਾਵ ਗਾੜ ਕਰਿ ਰੋਪੇ ॥੧੯੦॥

Puhamee Paava Gaarha Kari Rope ॥190॥

ਚਰਿਤ੍ਰ ੪੦੪ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਨਾਸਤ੍ਰ ਕੇਤੇ ਮੋਹਿਤ ਕਰਿ

Mohanaasatar Kete Mohita Kari ॥

ਚਰਿਤ੍ਰ ੪੦੪ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੁਣਾਸਤ੍ਰ ਭੇ ਪ੍ਰਾਨ ਕਿਤਨ ਹਰਿ

Barunaasatar Bhe Paraan Kitan Hari ॥

ਚਰਿਤ੍ਰ ੪੦੪ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕਾਸਤ੍ਰ ਭੇ ਅਧਿਕ ਜਰਾਏ

Paavakaastar Bhe Adhika Jaraaee ॥

ਚਰਿਤ੍ਰ ੪੦੪ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਸੁਭਟ ਮ੍ਰਿਤ ਲੋਕ ਪਠਾਏ ॥੧੯੧॥

Amita Subhatta Mrita Loka Patthaaee ॥191॥

ਚਰਿਤ੍ਰ ੪੦੪ - ੧੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਰ ਮਹਾ ਕਾਲ ਅਸਿ ਝਾਰਾ

Jaa Par Mahaa Kaal Asi Jhaaraa ॥

ਚਰਿਤ੍ਰ ੪੦੪ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੁਭਟ ਤੇ ਦ੍ਵੈ ਕਰਿ ਡਾਰਾ

Eeka Subhatta Te Davai Kari Daaraa ॥

ਚਰਿਤ੍ਰ ੪੦੪ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਦ੍ਵੈ ਨਰ ਪਰ ਟੁਕ ਅਸਿ ਧਰਾ

Jou Davai Nar Par Ttuka Asi Dharaa ॥

ਚਰਿਤ੍ਰ ੪੦੪ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਟੂਕ ਤਿਨ ਦ੍ਵੈ ਕੈ ਕਰਾ ॥੧੯੨॥

Chaari Ttooka Tin Davai Kai Karaa ॥192॥

ਚਰਿਤ੍ਰ ੪੦੪ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਪਰੇ ਸੁਭਟ ਬਿਲਲਾਹੀ

Ketika Pare Subhatta Bilalaahee ॥

ਚਰਿਤ੍ਰ ੪੦੪ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਗਿਧ ਮਾਸੁ ਲੈ ਜਾਹੀ

Jaanbuka Gidha Maasu Lai Jaahee ॥

ਚਰਿਤ੍ਰ ੪੦੪ - ੧੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੈਰਵ ਆਨਿ ਦੁਹੂੰ ਭਭਕਾਰੈ

Bhariva Aani Duhooaan Bhabhakaarai ॥

ਚਰਿਤ੍ਰ ੪੦੪ - ੧੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਸਾਨ ਕਿਲਕਟੀ ਮਾਰੈ ॥੧੯੩॥

Kahooaan Masaan Kilakattee Maarai ॥193॥

ਚਰਿਤ੍ਰ ੪੦੪ - ੧੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਸੁਭਟ ਆਨਿ ਹੀ ਢੂਕੈ

Ketika Subhatta Aani Hee Dhookai ॥

ਚਰਿਤ੍ਰ ੪੦੪ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਹਿ ਮਾਰਿ ਦਸੋ ਦਿਸਿ ਕੂਕੈ

Maarahi Maari Daso Disi Kookai ॥

ਚਰਿਤ੍ਰ ੪੦੪ - ੧੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਪਰ ਜੇ ਬ੍ਰਿਣ ਕਰਹੀ

Mahaa Kaal Par Je Brin Karhee ॥

ਚਰਿਤ੍ਰ ੪੦੪ - ੧੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਠਤ ਹੋਇ ਧਰਨਿ ਗਿਰ ਪਰਹੀ ॥੧੯੪॥

Kuaantthata Hoei Dharni Gri Parhee ॥194॥

ਚਰਿਤ੍ਰ ੪੦੪ - ੧੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕੋਪ ਕਰਿ ਅਸੁਰ ਅਪਾਰਾ

Bahuri Kopa Kari Asur Apaaraa ॥

ਚਰਿਤ੍ਰ ੪੦੪ - ੧੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਹ ਕਰਤ ਪ੍ਰਹਾਰਾ

A Mahaa Kaal Kaha Karta Parhaaraa ॥

ਚਰਿਤ੍ਰ ੪੦੪ - ੧੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਵੈ ਏਕ ਰੂਪ ਹ੍ਵੈ ਜਾਹੀ

Te Vai Eeka Roop Havai Jaahee ॥

ਚਰਿਤ੍ਰ ੪੦੪ - ੧੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੇ ਮਧ੍ਯ ਸਮਾਹੀ ॥੧੯੫॥

Mahaa Kaal Ke Madhai Samaahee ॥195॥

ਚਰਿਤ੍ਰ ੪੦੪ - ੧੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਕੋਈ ਬਾਰਿ ਬਾਰਿ ਪਰ ਮਾਰੈ

Jimi Koeee Baari Baari Par Maarai ॥

ਚਰਿਤ੍ਰ ੪੦੪ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਲੀਨ ਤਿਹ ਮਾਝ ਸੁਧਾਰੈ

Hota Leena Tih Maajha Sudhaarai ॥

ਚਰਿਤ੍ਰ ੪੦੪ - ੧੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਕੋਈ ਤਾਹਿ ਸਕਤ ਪਛਾਨੀ

Puni Koeee Taahi Na Sakata Pachhaanee ॥

ਚਰਿਤ੍ਰ ੪੦੪ - ੧੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗਿਲ ਆਹਿ ਕਿ ਮੋਰਾ ਪਾਨੀ ॥੧੯੬॥

Aagila Aahi Ki Moraa Paanee ॥196॥

ਚਰਿਤ੍ਰ ੪੦੪ - ੧੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਭਏ ਸਸਤ੍ਰ ਜਬ ਲੀਨਾ

Eih Bidhi Bhaee Sasatar Jaba Leenaa ॥

ਚਰਿਤ੍ਰ ੪੦੪ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰਨ ਕੋਪ ਅਮਿਤ ਤਬ ਕੀਨਾ

Asurn Kopa Amita Taba Keenaa ॥

ਚਰਿਤ੍ਰ ੪੦੪ - ੧੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪਤ ਅਧਿਕ ਚਿਤ ਮੋ ਗਏ

Kaanpata Adhika Chita Mo Gaee ॥

ਚਰਿਤ੍ਰ ੪੦੪ - ੧੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਲੈ ਆਵਤ ਭਏ ॥੧੯੭॥

Sasatar Asatar Lai Aavata Bhaee ॥197॥

ਚਰਿਤ੍ਰ ੪੦੪ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਵਾਲ ਤਜੀ ਕਰਿ ਕੋਪ ਨਿਸਾਚਰ

Javaala Tajee Kari Kopa Nisaachar ॥

ਚਰਿਤ੍ਰ ੪੦੪ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਭਏ ਪਠਾਨ ਧਨੁਖ ਧਰ

Tin Te Bhaee Patthaan Dhanukh Dhar ॥

ਚਰਿਤ੍ਰ ੪੦੪ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਮੁਖ ਤੇ ਉਲਕਾ ਜੇ ਕਾਢੇ

Puni Mukh Te Aulakaa Je Kaadhe ॥

ਚਰਿਤ੍ਰ ੪੦੪ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੁਗਲ ਉਪਜਿ ਭੇ ਠਾਢੇ ॥੧੯੮॥

Taa Te Mugala Aupaji Bhe Tthaadhe ॥198॥

ਚਰਿਤ੍ਰ ੪੦੪ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਿਸਿ ਤਨ ਤਿਨ ਸ੍ਵਾਸ ਨਿਕਾਰੇ

Puni Risi Tan Tin Savaasa Nikaare ॥

ਚਰਿਤ੍ਰ ੪੦੪ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਯਦ ਸੇਖ ਭਏ ਰਿਸ ਵਾਰੇ

Saiyada Sekh Bhaee Risa Vaare ॥

ਚਰਿਤ੍ਰ ੪੦੪ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਏ ਸਸਤ੍ਰ ਅਸਤ੍ਰ ਕਰ ਲੈ ਕੈ

Dhaaee Sasatar Asatar Kar Lai Kai ॥

ਚਰਿਤ੍ਰ ੪੦੪ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਮਕਿ ਤੇਜ ਰਨ ਤੁਰੀ ਨਚੈ ਕੈ ॥੧੯੯॥

Tamaki Teja Ran Turee Nachai Kai ॥199॥

ਚਰਿਤ੍ਰ ੪੦੪ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਠਾਨ ਢੁਕੇ ਰਿਸਿ ਕੈ ਕੈ

Khaan Patthaan Dhuke Risi Kai Kai ॥

ਚਰਿਤ੍ਰ ੪੦੪ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪਿ ਕ੍ਰਿਪਾਨ ਨਗਨ ਕਰ ਲੈ ਕੈ

Kopi Kripaan Nagan Kar Lai Kai ॥

ਚਰਿਤ੍ਰ ੪੦੪ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੌ ਕਰਤ ਪ੍ਰਹਾਰਾ

Mahaa Kaal Kou Karta Parhaaraa ॥

ਚਰਿਤ੍ਰ ੪੦੪ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਉਪਰਤ ਰੋਮ ਉਪਾਰਾ ॥੨੦੦॥

Eeka Na Auparta Roma Aupaaraa ॥200॥

ਚਰਿਤ੍ਰ ੪੦੪ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਖਾਨ ਕਰਿ ਕੋਪ ਸਿਧਾਰੇ

Amita Khaan Kari Kopa Sidhaare ॥

ਚਰਿਤ੍ਰ ੪੦੪ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕਰਿ ਭਏ ਸਕਲ ਮਤਵਾਰੇ

Mada Kari Bhaee Sakala Matavaare ॥

ਚਰਿਤ੍ਰ ੪੦੪ - ੨੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਡੇ ਅਮਿਤ ਮਲੇਛਨ ਕੇ ਗਨ

Aumade Amita Malechhan Ke Gan ॥

ਚਰਿਤ੍ਰ ੪੦੪ - ੨੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਨਾਮ ਕਹਤ ਤੁਮ ਸੌ ਭਨਿ ॥੨੦੧॥

Tin Ke Naam Kahata Tuma Sou Bhani ॥201॥

ਚਰਿਤ੍ਰ ੪੦੪ - ੨੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਰ ਖਾਨ ਝੜਾਝੜ ਖਾਨਾ

Naahar Khaan Jharhaajharha Khaanaa ॥

ਚਰਿਤ੍ਰ ੪੦੪ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਨਿਹੰਗ ਭੜੰਗ ਜੁਆਨਾ

Khaan Nihaanga Bharhaanga Juaanaa ॥

ਚਰਿਤ੍ਰ ੪੦੪ - ੨੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਝੜੰਗ ਖਾਨ ਰਨ ਧਾਯੋ

Aour Jharhaanga Khaan Ran Dhaayo ॥

ਚਰਿਤ੍ਰ ੪੦੪ - ੨੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਸਸਤ੍ਰ ਕਰ ਲਏ ਸਿਧਾਯੋ ॥੨੦੨॥

Amita Sasatar Kar Laee Sidhaayo ॥202॥

ਚਰਿਤ੍ਰ ੪੦੪ - ੨੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਮ ਖਾਨ ਬਹਾਦੁਰ ਖਾਨਾ

Barima Khaan Bahaadur Khaanaa ॥

ਚਰਿਤ੍ਰ ੪੦੪ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਵੰਡ ਖਾਨ ਬਡੋ ਸੁਰ ਗ੍ਯਾਨਾ

Balavaanda Khaan Bado Sur Gaiaanaa ॥

ਚਰਿਤ੍ਰ ੪੦੪ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਸਤਮ ਖਾਨ ਕੋਪ ਕਰਿ ਚਲੋ

Rustama Khaan Kopa Kari Chalo ॥

ਚਰਿਤ੍ਰ ੪੦੪ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੇ ਅਮਿਤ ਸੈਨ ਸੰਗ ਭਲੋ ॥੨੦੩॥

Leene Amita Sain Saanga Bhalo ॥203॥

ਚਰਿਤ੍ਰ ੪੦੪ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਨ ਖਾਨ ਹੁਸੈਨ ਖਾਨ ਭਨ

Hasan Khaan Husin Khaan Bhan ॥

ਚਰਿਤ੍ਰ ੪੦੪ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਮੁਹੰਮਦ ਲੈ ਮਲੇਛ ਗਨ

Khaan Muhaanmada Lai Malechha Gan ॥

ਚਰਿਤ੍ਰ ੪੦੪ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸ ਖਾਨ ਸਮਸਰੋ ਖਾਨਾ

Samasa Khaan Samasaro Khaanaa ॥

ਚਰਿਤ੍ਰ ੪੦੪ - ੨੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਪੀਸ ਕਰਿ ਦਾਤ ਜੁਆਨਾ ॥੨੦੪॥

Chale Peesa Kari Daata Juaanaa ॥204॥

ਚਰਿਤ੍ਰ ੪੦੪ - ੨੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਹੀ ਕੀਏ ਬਾਨ ਪ੍ਰਹਾਰਾ

Aavata Hee Keeee Baan Parhaaraa ॥

ਚਰਿਤ੍ਰ ੪੦੪ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਰ ਚਹਤ ਸੰਘਾਰਾ

Mahaa Kaal Kar Chahata Saanghaaraa ॥

ਚਰਿਤ੍ਰ ੪੦੪ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਸਰ ਚਲਤ ਨਿਹਾਰੇ

Mahaa Kaal Sar Chalata Nihaare ॥

ਚਰਿਤ੍ਰ ੪੦੪ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਸਹੰਸ੍ਰ ਪ੍ਰਿਥੀ ਕਰਿ ਡਾਰੇ ॥੨੦੫॥

Ttooka Sahaansar Prithee Kari Daare ॥205॥

ਚਰਿਤ੍ਰ ੪੦੪ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰੇ ਸਤ ਸਤ ਟੂਕ ਪ੍ਰਿਥੀ ਕਰਿ

Daare Sata Sata Ttooka Prithee Kari ॥

ਚਰਿਤ੍ਰ ੪੦੪ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਰਿ ਕੋਪ ਅਮਿਤ ਸਰ

Mahaa Kaal Kari Kopa Amita Sar ॥

ਚਰਿਤ੍ਰ ੪੦੪ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਇਕ ਸਰ ਤਨ ਬਹੁਰਿ ਪ੍ਰਹਾਰੇ

Eika Eika Sar Tan Bahuri Parhaare ॥

ਚਰਿਤ੍ਰ ੪੦੪ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਪਠਾਨ ਸੁ ਭੂਮਿ ਮੰਝਾਰੇ ॥੨੦੬॥

Gire Patthaan Su Bhoomi Maanjhaare ॥206॥

ਚਰਿਤ੍ਰ ੪੦੪ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਨਿਹੰਗਕ ਰਾਖਾ ਦ੍ਵੈ ਧਰ

Katti Nihaangaka Raakhaa Davai Dhar ॥

ਚਰਿਤ੍ਰ ੪੦੪ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਅਮਿਤ ਝੜਾਝੜ ਖਾ ਸਰ

Maare Amita Jharhaajharha Khaa Sar ॥

ਚਰਿਤ੍ਰ ੪੦੪ - ੨੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਭੜੰਗ ਬਹੁਰਿ ਰਨ ਮਾਰੇ

Khaan Bharhaanga Bahuri Ran Maare ॥

ਚਰਿਤ੍ਰ ੪੦੪ - ੨੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਚਾਰਣ ਸਿਧ ਹਜਾਰੇ ॥੨੦੭॥

Dekhta Chaaran Sidha Hajaare ॥207॥

ਚਰਿਤ੍ਰ ੪੦੪ - ੨੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਰ ਖਾ ਗੈਰਤ ਖਾ ਮਾਰਾ

Naahar Khaa Garita Khaa Maaraa ॥

ਚਰਿਤ੍ਰ ੪੦੪ - ੨੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਵੰਡ ਖਾ ਕਾ ਸੀਸ ਉਤਾਰਾ

Balavaanda Khaa Kaa Seesa Autaaraa ॥

ਚਰਿਤ੍ਰ ੪੦੪ - ੨੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਰ ਖਾਨ ਕਟਿ ਤੇ ਕਟਿ ਡਾਰਿਯੋ

Sera Khaan Katti Te Katti Daariyo ॥

ਚਰਿਤ੍ਰ ੪੦੪ - ੨੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਮ ਖਾ ਗਹਿ ਕੇਸ ਪਛਾਰਿਯੋ ॥੨੦੮॥

Barima Khaa Gahi Kesa Pachhaariyo ॥208॥

ਚਰਿਤ੍ਰ ੪੦੪ - ੨੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਕਰਿ ਕੋਪ ਬਹਾਦੁਰ ਖਾਨਾ

Puni Kari Kopa Bahaadur Khaanaa ॥

ਚਰਿਤ੍ਰ ੪੦੪ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡੇ ਤਬੈ ਬਿਸਿਖ ਰਿਸਿ ਨਾਨਾ

Chhaade Tabai Bisikh Risi Naanaa ॥

ਚਰਿਤ੍ਰ ੪੦੪ - ੨੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੁਪ ਬਾਨ ਪ੍ਰਹਾਰੋ

Mahaa Kaal Kupa Baan Parhaaro ॥

ਚਰਿਤ੍ਰ ੪੦੪ - ੨੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਕਹਾ ਲੌ ਲਰੈ ਬਿਚਾਰੋ ॥੨੦੯॥

Giriyo Kahaa Lou Lari Bichaaro ॥209॥

ਚਰਿਤ੍ਰ ੪੦੪ - ੨੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਹਨੀ ਪਠਾਨੀ ਸੈਨਾ

Eih Bidhi Hanee Patthaanee Sainaa ॥

ਚਰਿਤ੍ਰ ੪੦੪ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਗਲਨ ਪਰਾ ਮਧਿ ਕਛੁ ਭੈ ਨਾ

Mugalan Paraa Madhi Kachhu Bhai Naa ॥

ਚਰਿਤ੍ਰ ੪੦੪ - ੨੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨਕਿਕ ਮੋ ਬਹੁ ਸੁਭਟ ਗਿਰਾਏ

Chhinkika Mo Bahu Subhatta Giraaee ॥

ਚਰਿਤ੍ਰ ੪੦੪ - ੨੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਇੰਦ੍ਰ ਪਰਬਤ ਸੇ ਘਾਏ ॥੨੧੦॥

Jaanu Eiaandar Parbata Se Ghaaee ॥210॥

ਚਰਿਤ੍ਰ ੪੦੪ - ੨੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਮ ਬੇਗ ਮੁਗਲ ਕੌ ਮਾਰਾ

Barima Bega Mugala Kou Maaraa ॥

ਚਰਿਤ੍ਰ ੪੦੪ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੂਸਫ ਖਾ ਕਟਿ ਤੇ ਕਟਿ ਡਾਰਾ

Yoosapha Khaa Katti Te Katti Daaraa ॥

ਚਰਿਤ੍ਰ ੪੦੪ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿਰ ਬੇਗ ਟਿਕਾ ਸੰਗ੍ਰਾਮਾ

Taahri Bega Ttikaa Saangaraamaa ॥

ਚਰਿਤ੍ਰ ੪੦੪ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਗਿਰਿਯੋ ਭਿਰਿ ਕੈ ਦ੍ਵੈ ਜਾਮਾ ॥੨੧੧॥

Aanta Giriyo Bhiri Kai Davai Jaamaa ॥211॥

ਚਰਿਤ੍ਰ ੪੦੪ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੂਰਮ ਬੇਗ ਬਹੁਰਿ ਰਿਸਿ ਮਾਰਿਯੋ

Noorama Bega Bahuri Risi Maariyo ॥

ਚਰਿਤ੍ਰ ੪੦੪ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿਲ ਬੇਗਹਿ ਬਹੁਰਿ ਪ੍ਰਜਾਰਿਯੋ

Aadila Begahi Bahuri Parjaariyo ॥

ਚਰਿਤ੍ਰ ੪੦੪ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸਿਤ ਭਈ ਮਲੇਛੀ ਸੈਨਾ

Taraasita Bhaeee Malechhee Sainaa ॥

ਚਰਿਤ੍ਰ ੪੦੪ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਸਕਾ ਹਾਥ ਕੋਈ ਲੈ ਨਾ ॥੨੧੨॥

Aayudha Sakaa Haatha Koeee Lai Naa ॥212॥

ਚਰਿਤ੍ਰ ੪੦੪ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਪਠਾਨ ਮੁਗਲ ਹੂੰ ਭਾਜੇ

Bhaje Patthaan Mugala Hooaan Bhaaje ॥

ਚਰਿਤ੍ਰ ੪੦੪ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਯਦ ਆਨਿ ਦਸੌ ਦਿਸਿ ਗਾਜੇ

Saiyada Aani Dasou Disi Gaaje ॥

ਚਰਿਤ੍ਰ ੪੦੪ - ੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਪਠਾਨ ਬਿਮਨ ਜੇ ਭਏ

Phire Patthaan Biman Je Bhaee ॥

ਚਰਿਤ੍ਰ ੪੦੪ - ੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਧਨੁਖ ਟੰਕੋਰਤ ਗਏ ॥੨੧੩॥

Bahuri Dhanukh Ttaankorata Gaee ॥213॥

ਚਰਿਤ੍ਰ ੪੦੪ - ੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਹੀ ਹੁਸੈਨ ਖਾ ਜੂਝਾ

Aavata Hee Husin Khaa Joojhaa ॥

ਚਰਿਤ੍ਰ ੪੦੪ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਨ ਖਾਨ ਸਨਮੁਖ ਹ੍ਵੈ ਲੂਝਾ

Hasan Khaan Sanmukh Havai Loojhaa ॥

ਚਰਿਤ੍ਰ ੪੦੪ - ੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਮੁਹੰਮਦ ਖਾ ਲਰਿ ਮਰਿਯੋ

Bahuri Muhaanmada Khaa Lari Mariyo ॥

ਚਰਿਤ੍ਰ ੪੦੪ - ੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਸਲਭ ਦੀਪ ਮਹਿ ਪਰਿਯੋ ॥੨੧੪॥

Jaanka Salabha Deepa Mahi Pariyo ॥214॥

ਚਰਿਤ੍ਰ ੪੦੪ - ੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੈਦ ਹੁਸੈਨ ਕੋਪ ਕਰਿ ਗਰਜੋ

Saida Husin Kopa Kari Garjo ॥

ਚਰਿਤ੍ਰ ੪੦੪ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਫਰ ਸੈਦ ਰਹਾ ਨਹਿ ਬਰਜੋ

Jaaphar Saida Rahaa Nahi Barjo ॥

ਚਰਿਤ੍ਰ ੪੦੪ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹ ਪ੍ਰਜੰਤ ਬਾਨ ਤਨਿ ਮਾਰੇ

Loha Parjaanta Baan Tani Maare ॥

ਚਰਿਤ੍ਰ ੪੦੪ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਲੀਨ ਨਹਿ ਬਹੁਰਿ ਨਿਹਾਰੇ ॥੨੧੫॥

Bhaee Leena Nahi Bahuri Nihaare ॥215॥

ਚਰਿਤ੍ਰ ੪੦੪ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਅਮਿਤ ਕੋਪ ਕਹ ਕਰਿ ਕੈ

Bahuro Amita Kopa Kaha Kari Kai ॥

ਚਰਿਤ੍ਰ ੪੦੪ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡੇ ਬਿਸਿਖ ਧਨੁਖ ਕੌ ਧਰਿ ਕੈ

Chhaade Bisikh Dhanukh Kou Dhari Kai ॥

ਚਰਿਤ੍ਰ ੪੦੪ - ੨੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟਤ ਭਏ ਸਲਭ ਕੀ ਜਿਮਿ ਸਰ

Chhoottata Bhaee Salabha Kee Jimi Sar ॥

ਚਰਿਤ੍ਰ ੪੦੪ - ੨੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨ ਭਏ ਨਹਿ ਲਖੇ ਦ੍ਰਿਗਨ ਕਰਿ ॥੨੧੬॥

Leena Bhaee Nahi Lakhe Drigan Kari ॥216॥

ਚਰਿਤ੍ਰ ੪੦੪ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਮਾਰਿ ਸੈਯਦੀ ਸੈਨਾ

Eih Bidhi Maari Saiyadee Sainaa ॥

ਚਰਿਤ੍ਰ ੪੦੪ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਫੌਜ ਭਾਜੀ ਬਿਨੁ ਚੈਨਾ

Sekh Phouja Bhaajee Binu Chainaa ॥

ਚਰਿਤ੍ਰ ੪੦੪ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਜਬ ਭਜੇ ਨਿਹਾਰੇ

Mahaa Kaal Jaba Bhaje Nihaare ॥

ਚਰਿਤ੍ਰ ੪੦੪ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਿਖ ਕੋਪ ਨਹਿ ਤਾਹਿ ਪ੍ਰਹਾਰੇ ॥੨੧੭॥

Bisikh Kopa Nahi Taahi Parhaare ॥217॥

ਚਰਿਤ੍ਰ ੪੦੪ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਭਿਰੇ ਸੇਖ ਭਰਿ ਲਾਜਾ

Bahurou Bhire Sekh Bhari Laajaa ॥

ਚਰਿਤ੍ਰ ੪੦੪ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਲੈ ਸਸਤ੍ਰ ਅਸਤ੍ਰ ਸਭ ਸਾਜਾ

Lai Lai Sasatar Asatar Sabha Saajaa ॥

ਚਰਿਤ੍ਰ ੪੦੪ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਮ੍ਰਿਗ ਬਧ ਮ੍ਰਿਗਪਤਿ ਕੌ ਤਕਹੀ

Jimi Mriga Badha Mrigapati Kou Takahee ॥

ਚਰਿਤ੍ਰ ੪੦੪ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਖਿ ਝਖਿ ਗਿਰਤ ਮਾਰਿ ਨਹਿ ਸਕਹੀ ॥੨੧੮॥

Jhakhi Jhakhi Grita Maari Nahi Sakahee ॥218॥

ਚਰਿਤ੍ਰ ੪੦੪ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਫਰੀਦ ਹਨਾ ਤਤਕਾਲਾ

Sekh Phareeda Hanaa Tatakaalaa ॥

ਚਰਿਤ੍ਰ ੪੦੪ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਉਜੈਨ ਹਨਾ ਬਿਕਰਾਲਾ

Sekh Aujain Hanaa Bikaraalaa ॥

ਚਰਿਤ੍ਰ ੪੦੪ - ੨੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਅਮਾਨੁਲਹ ਪੁਨਿ ਮਾਰਿਯੋ

Sekh Amaanulaha Puni Maariyo ॥

ਚਰਿਤ੍ਰ ੪੦੪ - ੨੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਵਲੀ ਕੋ ਸੈਨ ਸੰਘਾਰਿਯੋ ॥੨੧੯॥

Sekh Valee Ko Sain Saanghaariyo ॥219॥

ਚਰਿਤ੍ਰ ੪੦੪ - ੨੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਤਿਲ ਪਾਇ ਸੁਭਟ ਕਹੂੰ ਕਰੇ

Tila Tila Paaei Subhatta Kahooaan Kare ॥

ਚਰਿਤ੍ਰ ੪੦੪ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਮ ਬਰਮ ਰਨ ਮੋ ਕਹੂੰ ਝਰੇ

Charma Barma Ran Mo Kahooaan Jhare ॥

ਚਰਿਤ੍ਰ ੪੦੪ - ੨੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਖਿ ਭਖਿ ਉਠੈ ਸੁਭਟ ਕਹੂੰ ਕ੍ਰੁਧਾ

Bhakhi Bhakhi Autthai Subhatta Kahooaan Karudhaa ॥

ਚਰਿਤ੍ਰ ੪੦੪ - ੨੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰੁਣ ਮਚਿਯੋ ਐਸ ਤਹ ਜੁਧਾ ॥੨੨੦॥

Daaruna Machiyo Aaisa Taha Judhaa ॥220॥

ਚਰਿਤ੍ਰ ੪੦੪ - ੨੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਬੰਧ ਫਿਰਤ ਸਿਰ ਬਿਨਾ

Kahooaan Kabaandha Phrita Sri Binaa ॥

ਚਰਿਤ੍ਰ ੪੦੪ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸੁਭਟ ਗਹਿ ਦਾਤਨ ਤ੍ਰਿਨਾ

Kahooaan Subhatta Gahi Daatan Trinaa ॥

ਚਰਿਤ੍ਰ ੪੦੪ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਛ ਰਛ ਕਹਿ ਤਾਹਿ ਪੁਕਾਰੈ

Rachha Rachha Kahi Taahi Pukaarai ॥

ਚਰਿਤ੍ਰ ੪੦੪ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਜਿਨਿ ਹਮੈ ਸੰਘਾਰੈ ॥੨੨੧॥

Mahaa Kaal Jini Hamai Saanghaarai ॥221॥

ਚਰਿਤ੍ਰ ੪੦੪ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਆਨਿ ਡਾਕਿਨਿ ਡਹਕਾਰੈ

Kahooaan Aani Daakini Dahakaarai ॥

ਚਰਿਤ੍ਰ ੪੦੪ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਸਾਨ ਕਿਲਕਟੀ ਮਾਰੈ

Kahooaan Masaan Kilakattee Maarai ॥

ਚਰਿਤ੍ਰ ੪੦੪ - ੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਪਿਸਾਚ ਨਚੇ ਬੈਤਾਲਾ

Bhoota Pisaacha Nache Baitaalaa ॥

ਚਰਿਤ੍ਰ ੪੦੪ - ੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਤ ਫਿਰਤ ਬੀਰਨ ਕਹ ਬਾਲਾ ॥੨੨੨॥

Barta Phrita Beeran Kaha Baalaa ॥222॥

ਚਰਿਤ੍ਰ ੪੦੪ - ੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਅਛ ਏਕ ਹੀ ਬਾਹਾ

Eekai Achha Eeka Hee Baahaa ॥

ਚਰਿਤ੍ਰ ੪੦੪ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਰਨ ਅਰੁ ਅਰਧ ਸਨਾਹਾ

Eeka Charn Aru Ardha Sanaahaa ॥

ਚਰਿਤ੍ਰ ੪੦੪ - ੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੁਭਟ ਬਿਕਟ ਹਨਿ ਡਾਰੇ

Eih Bidhi Subhatta Bikatta Hani Daare ॥

ਚਰਿਤ੍ਰ ੪੦੪ - ੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਨ ਬਲੀ ਜਨੁ ਰੂਖ ਉਖਾਰੇ ॥੨੨੩॥

Pavan Balee Janu Rookh Aukhaare ॥223॥

ਚਰਿਤ੍ਰ ੪੦੪ - ੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਰਿ ਕਾਲ ਕ੍ਰਿਪਾਨ ਬਹੀ ਸਿਰ

Jih Ari Kaal Kripaan Bahee Sri ॥

ਚਰਿਤ੍ਰ ੪੦੪ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਰਹੀ ਜੀਵ ਕਰਾ ਫਿਰਿ

Tin Ke Rahee Na Jeeva Karaa Phiri ॥

ਚਰਿਤ੍ਰ ੪੦੪ - ੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹ ਕਾਲ ਖੜਗ ਛ੍ਵੈ ਗਯਾ

Jaa Kaha Kaal Khrhaga Chhavai Gayaa ॥

ਚਰਿਤ੍ਰ ੪੦੪ - ੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧੈ ਅਰਧ ਛਿਨਿਕ ਮਹਿ ਭਯਾ ॥੨੨੪॥

Ardhai Ardha Chhinika Mahi Bhayaa ॥224॥

ਚਰਿਤ੍ਰ ੪੦੪ - ੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੀ ਜਾਹਿ ਸਿਰ ਸਰਕਿ ਸਰੋਹੀ

Bahee Jaahi Sri Sarki Sarohee ॥

ਚਰਿਤ੍ਰ ੪੦੪ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਾ ਰਹਾ ਸੀਸੁ ਹ੍ਵੈ ਦੋਹੀ

Taa Kaa Rahaa Seesu Havai Dohee ॥

ਚਰਿਤ੍ਰ ੪੦੪ - ੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਬਾਨ ਕਾਲ ਕਾ ਲਾਗਾ

Jaa Kou Baan Kaal Kaa Laagaa ॥

ਚਰਿਤ੍ਰ ੪੦੪ - ੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪ੍ਰਾਨ ਬਾਨ ਲੈ ਭਾਗਾ ॥੨੨੫॥

Taa Ke Paraan Baan Lai Bhaagaa ॥225॥

ਚਰਿਤ੍ਰ ੪੦੪ - ੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੂ ਬਜਤ ਦੋਊ ਦਿਸਿ ਐਸੋ

Maaroo Bajata Doaoo Disi Aaiso ॥

ਚਰਿਤ੍ਰ ੪੦੪ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਪ੍ਰਲੈ ਕਾਲ ਕੇ ਐਸੇ

Jaanuka Parlai Kaal Ke Aaise ॥

ਚਰਿਤ੍ਰ ੪੦੪ - ੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਮੁਖ ਝਾਂਝਰ ਤੂਰ ਅਪਾਰਾ

Gomukh Jhaanjhar Toora Apaaraa ॥

ਚਰਿਤ੍ਰ ੪੦੪ - ੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਮ੍ਰਿਦੰਗ ਮੁਚੰਗ ਹਜਾਰਾ ॥੨੨੬॥

Dhola Mridaanga Muchaanga Hajaaraa ॥226॥

ਚਰਿਤ੍ਰ ੪੦੪ - ੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਆਯੁਧਨ ਇਹ ਬਿਧਿ ਭਯੋ

Ghora Aayudhan Eih Bidhi Bhayo ॥

ਚਰਿਤ੍ਰ ੪੦੪ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਪਾਰ ਕਿਨਹੂੰ ਲਯੋ

Jih Ko Paara Na Kinhooaan Layo ॥

ਚਰਿਤ੍ਰ ੪੦੪ - ੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤਿਕ ਅਸੁਰ ਮਲੇਛੁਪਜਾਏ

Jetika Asur Malechhupajaaee ॥

ਚਰਿਤ੍ਰ ੪੦੪ - ੨੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਛਿਨ ਬੀਚ ਖਪਾਏ ॥੨੨੭॥

Mahaa Kaal Chhin Beecha Khpaaee ॥227॥

ਚਰਿਤ੍ਰ ੪੦੪ - ੨੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਅਸੁਰ ਕ੍ਰੁਧਤ ਅਤਿ ਭਯੋ

Bahuri Asur Karudhata Ati Bhayo ॥

ਚਰਿਤ੍ਰ ੪੦੪ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਅਸੁਰ ਉਪਰਾਜਿ ਸੁ ਲਯੋ

Amita Asur Auparaaji Su Layo ॥

ਚਰਿਤ੍ਰ ੪੦੪ - ੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਲੀ ਕਰਨ ਬਿਦਿਤ ਕੇਸੀ ਭਨ

Dhoolee Karn Bidita Kesee Bhan ॥

ਚਰਿਤ੍ਰ ੪੦੪ - ੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਦਾੜ ਅਰੁ ਸ੍ਰੋਨਤ ਲੋਚਨ ॥੨੨੮॥

Ghora Daarha Aru Saronata Lochan ॥228॥

ਚਰਿਤ੍ਰ ੪੦੪ - ੨੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਰਧਬ ਕੇਤੁ ਮਹਿਖ ਧੁਜ ਨਾਮਾ

Gardhaba Ketu Mahikh Dhuja Naamaa ॥

ਚਰਿਤ੍ਰ ੪੦੪ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁਨ ਨੇਤ੍ਰ ਉਪਜਾ ਸੰਗ੍ਰਾਮਾ

Aruna Netar Aupajaa Saangaraamaa ॥

ਚਰਿਤ੍ਰ ੪੦੪ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਧੁਜ ਨਿਰਖਿ ਅਸੁਰ ਉਪਜੇ ਰਨ

Asidhuja Nrikhi Asur Aupaje Ran ॥

ਚਰਿਤ੍ਰ ੪੦੪ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਤ ਭਯੋ ਦਾਨਵਨ ਕੇ ਗਨ ॥੨੨੯॥

Maarata Bhayo Daanvan Ke Gan ॥229॥

ਚਰਿਤ੍ਰ ੪੦੪ - ੨੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਧੁਜ ਕੋਪ ਅਧਿਕ ਕਹ ਕਰਾ

Asidhuja Kopa Adhika Kaha Karaa ॥

ਚਰਿਤ੍ਰ ੪੦੪ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਦਾਨਵਨ ਕੋ ਰਨ ਹਰਾ

Sain Daanvan Ko Ran Haraa ॥

ਚਰਿਤ੍ਰ ੪੦੪ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਸਸਤ੍ਰ ਪ੍ਰਹਾਰੇ

Bhaanti Bhaanti Tan Sasatar Parhaare ॥

ਚਰਿਤ੍ਰ ੪੦੪ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਤਿਲ ਪਾਇ ਸੁਭਟ ਕਟਿ ਡਾਰੇ ॥੨੩੦॥

Tila Tila Paaei Subhatta Katti Daare ॥230॥

ਚਰਿਤ੍ਰ ੪੦੪ - ੨੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਹਨੀ ਸੈਨ ਅਸਿਧੁਜ ਜਬ

Eih Bidhi Hanee Sain Asidhuja Jaba ॥

ਚਰਿਤ੍ਰ ੪੦੪ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪਤ ਭਯੋ ਅਸੁਰ ਜਿਯ ਮੋ ਤਬ

Kaanpata Bhayo Asur Jiya Mo Taba ॥

ਚਰਿਤ੍ਰ ੪੦੪ - ੨੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਅਸੁਰ ਰਨ ਔਰ ਪ੍ਰਕਾਸੇ

Amita Asur Ran Aour Parkaase ॥

ਚਰਿਤ੍ਰ ੪੦੪ - ੨੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਕਹਤ ਨਾਮ ਬਿਨੁ ਸਾਸੇ ॥੨੩੧॥

Tin Ko Kahata Naam Binu Saase ॥231॥

ਚਰਿਤ੍ਰ ੪੦੪ - ੨੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੀਧ ਧੁਜਾ ਕਾਕ ਧੁਜ ਰਾਛਸ

Geedha Dhujaa Kaaka Dhuja Raachhasa ॥

ਚਰਿਤ੍ਰ ੪੦੪ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਲੂ ਕੇਤੁ ਬੀਯੋ ਬਡ ਰਾਛਸ

Auloo Ketu Beeyo Bada Raachhasa ॥

ਚਰਿਤ੍ਰ ੪੦੪ - ੨੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਧੁਜ ਕੇ ਰਨ ਸਮੁਹਿ ਸਿਧਾਏ

Asidhuja Ke Ran Samuhi Sidhaaee ॥

ਚਰਿਤ੍ਰ ੪੦੪ - ੨੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਚਹੂੰ ਓਰ ਉਘਾਏ ॥੨੩੨॥

Maari Maari Chahooaan Aor Aughaaee ॥232॥

ਚਰਿਤ੍ਰ ੪੦੪ - ੨੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਿਖਨ ਬ੍ਰਿਸਟਿ ਕਰੀ ਕੋਪਹਿ ਕਰਿ

Bisikhn Brisatti Karee Kopahi Kari ॥

ਚਰਿਤ੍ਰ ੪੦੪ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲਧਰ ਐਸ ਬਡੇ ਭੂਧਰ ਪਰ

Jaladhar Aaisa Bade Bhoodhar Par ॥

ਚਰਿਤ੍ਰ ੪੦੪ - ੨੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ

Sasatar Asatar Kari Kopa Parhaare ॥

ਚਰਿਤ੍ਰ ੪੦੪ - ੨੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਸੁਭਟ ਬਿਕਟਿ ਕਟਿ ਡਾਰੇ ॥੨੩੩॥

Chattapatta Subhatta Bikatti Katti Daare ॥233॥

ਚਰਿਤ੍ਰ ੪੦੪ - ੨੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਅੰ ਸਬਦ ਅਸਿਧੁਜਹਿ ਉਚਾਰਾ

Huaan Sabada Asidhujahi Auchaaraa ॥

ਚਰਿਤ੍ਰ ੪੦੪ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਆਧਿ ਬ੍ਯਾਧਿ ਬਪੁ ਧਾਰਾ

Tih Te Aadhi Baiaadhi Bapu Dhaaraa ॥

ਚਰਿਤ੍ਰ ੪੦੪ - ੨੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਤ ਜ੍ਵਰ ਅਰ ਉਸਨ ਤਾਪ ਭਨੇ

Seet Javar Ar Ausn Taapa Bhane ॥

ਚਰਿਤ੍ਰ ੪੦੪ - ੨੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਈ ਰੋਗ ਅਰੁ ਸੰਨ੍ਯਪਾਤ ਗਨ ॥੨੩੪॥

Chhaeee Roga Aru Saannipaata Gan ॥234॥

ਚਰਿਤ੍ਰ ੪੦੪ - ੨੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਪਿਤ੍ਯ ਕਫ ਉਪਜਤ ਭਏ

Baaei Pitai Kapha Aupajata Bhaee ॥

ਚਰਿਤ੍ਰ ੪੦੪ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭੇਦ ਅਮਿਤ ਹ੍ਵੈ ਗਏ

Taa Te Bheda Amita Havai Gaee ॥

ਚਰਿਤ੍ਰ ੪੦੪ - ੨੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤਿਨੈ ਗਨ ਪ੍ਰਗਟ ਸੁਨਾਊ

Naam Tini Gan Pargatta Sunaaoo ॥

ਚਰਿਤ੍ਰ ੪੦੪ - ੨੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਯੁਰ ਬੇਦਿਯਨ ਸਭਨ ਰਿਝਾਊ ॥੨੩੫॥

Ayur Bediyan Sabhan Rijhaaoo ॥235॥

ਚਰਿਤ੍ਰ ੪੦੪ - ੨੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਮ ਪਾਤ ਅਰ ਸ੍ਰੋਨਤ ਪਾਤ

Aam Paata Ar Saronata Paata ॥

ਚਰਿਤ੍ਰ ੪੦੪ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਸਿਰਾ ਅਰੁ ਹ੍ਰਿਦੈ ਸੰਘਾਤ

Ardha Siraa Aru Hridai Saanghaata ॥

ਚਰਿਤ੍ਰ ੪੦੪ - ੨੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਬਾਇ ਆਪਾਨ ਬਾਇ ਭਨਿ

Paraan Baaei Aapaan Baaei Bhani ॥

ਚਰਿਤ੍ਰ ੪੦੪ - ੨੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤ ਰੋਗ ਅਰੁ ਦਾੜ ਪੀੜ ਗਨ ॥੨੩੬॥

Daanta Roga Aru Daarha Peerha Gan ॥236॥

ਚਰਿਤ੍ਰ ੪੦੪ - ੨੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਖਾ ਜਰ ਤੇਇਯਾ ਚੌਥਾਯਾ

Sookhaa Jar Teeiyaa Chouthaayaa ॥

ਚਰਿਤ੍ਰ ੪੦੪ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟ ਦਿਵਸਯੋ ਅਰੁ ਬੀਸਾਯਾ

Asatta Divasayo Aru Beesaayaa ॥

ਚਰਿਤ੍ਰ ੪੦੪ - ੨੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡੇਢ ਮਾਸਿਯਾ ਪੁਨਿ ਤਪ ਭਯੋ

Dedha Maasiyaa Puni Tapa Bhayo ॥

ਚਰਿਤ੍ਰ ੪੦੪ - ੨੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤ ਕਾਢ ਦੈਤਨ ਪਰ ਧਯੋ ॥੨੩੭॥

Daata Kaadha Daitan Par Dhayo ॥237॥

ਚਰਿਤ੍ਰ ੪੦੪ - ੨੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੀਲਪਾਵ ਪੁਨਿ ਜਾਨੂ ਰੋਗਾ

Pheelapaava Puni Jaanoo Rogaa ॥

ਚਰਿਤ੍ਰ ੪੦੪ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਾ ਦੇਨ ਦੁਸਟ ਦਲ ਸੋਗਾ

Aupajaa Dena Dustta Dala Sogaa ॥

ਚਰਿਤ੍ਰ ੪੦੪ - ੨੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਈ ਸੁ ਬਾਦੀ ਭਈ ਮਵੇਸੀ

Kheee Su Baadee Bhaeee Mavesee ॥

ਚਰਿਤ੍ਰ ੪੦੪ - ੨੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਡ ਰੋਗ ਪੀਨਸ ਕਟਿ ਦੇਸੀ ॥੨੩੮॥

Paanda Roga Peenasa Katti Desee ॥238॥

ਚਰਿਤ੍ਰ ੪੦੪ - ੨੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਨਗਿ ਪ੍ਰਮੇਵ ਭਗਿੰਦ੍ਰ ਦਖੂਤ੍ਰਾ

Chingi Parmeva Bhagiaandar Dakhootaraa ॥

ਚਰਿਤ੍ਰ ੪੦੪ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਥਰੀ ਬਾਇ ਫਿਰੰਗ ਅਧਨੇਤ੍ਰਾ

Patharee Baaei Phringa Adhanetaraa ॥

ਚਰਿਤ੍ਰ ੪੦੪ - ੨੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਲਤ ਕੁਸਟ ਉਪਜਾ ਦੁਸਟਨ ਤਨ

Galata Kustta Aupajaa Dusttan Tan ॥

ਚਰਿਤ੍ਰ ੪੦੪ - ੨੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਕੁਸਟ ਕੇਤਿਨ ਕੇ ਭਯੋ ਭਨ ॥੨੩੯॥

Seta Kustta Ketin Ke Bhayo Bhan ॥239॥

ਚਰਿਤ੍ਰ ੪੦੪ - ੨੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਸਤ੍ਰੁ ਸੂਲ ਹ੍ਵੈ ਮਰੇ

Kete Sataru Soola Havai Mare ॥

ਚਰਿਤ੍ਰ ੪੦੪ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਆਂਤ ਰੋਗ ਤੇ ਟਰੇ

Kete Aanata Roga Te Ttare ॥

ਚਰਿਤ੍ਰ ੪੦੪ - ੨੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ੍ਰਹਨੀ ਸੰਗ੍ਰਹ ਦੁਸਟ ਕਿਯ

Saangarhanee Saangarha Dustta Kiya ॥

ਚਰਿਤ੍ਰ ੪੦੪ - ੨੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯਨ ਕੋ ਪੁਨਿ ਨਾਮ ਤਿਨ ਲਿਯ ॥੨੪੦॥

Jeeyan Ko Puni Naam Na Tin Liya ॥240॥

ਚਰਿਤ੍ਰ ੪੦੪ - ੨੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਉਪਜ ਸੀਤਲਾ ਮਰੇ

Kete Aupaja Seetlaa Mare ॥

ਚਰਿਤ੍ਰ ੪੦੪ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਅਗਿਨਿ ਬਾਵ ਤੇ ਜਰੇ

Kete Agini Baava Te Jare ॥

ਚਰਿਤ੍ਰ ੪੦੪ - ੨੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮ ਚਿਤ ਕੇਤੇ ਹ੍ਵੈ ਮਰੇ

Bharma Chita Kete Havai Mare ॥

ਚਰਿਤ੍ਰ ੪੦੪ - ੨੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਦਰ ਰੋਗ ਕੇਤੇ ਅਰਿ ਟਰੇ ॥੨੪੧॥

Audar Roga Kete Ari Ttare ॥241॥

ਚਰਿਤ੍ਰ ੪੦੪ - ੨੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਸਿਧੁਜ ਅਸ ਰੋਗ ਪ੍ਰਕਾਸੇ

Jaba Asidhuja Asa Roga Parkaase ॥

ਚਰਿਤ੍ਰ ੪੦੪ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸਤ੍ਰੁ ਤਾਪਤ ਹ੍ਵੈ ਤ੍ਰਾਸੇ

Adhika Sataru Taapata Havai Taraase ॥

ਚਰਿਤ੍ਰ ੪੦੪ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਤਨ ਗਨ ਦਈ ਦਿਖਾਈ

Jaa Ke Tan Gan Daeee Dikhaaeee ॥

ਚਰਿਤ੍ਰ ੪੦੪ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੌ ਜੀਯਤ ਕੀ ਆਸ ਚੁਕਾਈ ॥੨੪੨॥

Tinou Jeeyata Kee Aasa Chukaaeee ॥242॥

ਚਰਿਤ੍ਰ ੪੦੪ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਦੁਸਟ ਤਾਪ ਤਨ ਤਪੈ

Ketika Dustta Taapa Tan Tapai ॥

ਚਰਿਤ੍ਰ ੪੦੪ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਉਦਰ ਰੋਗ ਹ੍ਵੈ ਖਪੈ

Ketika Audar Roga Havai Khpai ॥

ਚਰਿਤ੍ਰ ੪੦੪ - ੨੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕਨ ਆਨਿ ਕਾਂਪਨੀ ਚਢੀ

Kitakan Aani Kaanpanee Chadhee ॥

ਚਰਿਤ੍ਰ ੪੦੪ - ੨੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਬਾਇ ਪਿਤ ਤਨ ਬਢੀ ॥੨੪੩॥

Ketika Baaei Pita Tan Badhee ॥243॥

ਚਰਿਤ੍ਰ ੪੦੪ - ੨੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਦਰ ਬਿਕਾਰ ਕਿਤੇ ਮਰਿ ਗਏ

Audar Bikaara Kite Mari Gaee ॥

ਚਰਿਤ੍ਰ ੪੦੪ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਪਤਿ ਕਿਤਕ ਤਾਪ ਤਨ ਭਏ

Taapati Kitaka Taapa Tan Bhaee ॥

ਚਰਿਤ੍ਰ ੪੦੪ - ੨੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕਨ ਸੰਨ੍ਯਪਾਤ ਹ੍ਵੈ ਗਯੋ

Kitakan Saannipaata Havai Gayo ॥

ਚਰਿਤ੍ਰ ੪੦੪ - ੨੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਨ ਬਾਇ ਪਿਤ ਕਫ ਭਯੋ ॥੨੪੪॥

Ketin Baaei Pita Kapha Bhayo ॥244॥

ਚਰਿਤ੍ਰ ੪੦੪ - ੨੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਮਰੇ ਮੂੰਡ ਕੀ ਪੀਰਾ

Ketika Mare Mooaanda Kee Peeraa ॥

ਚਰਿਤ੍ਰ ੪੦੪ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਬਾਇ ਤੇ ਭਏ ਅਧੀਰਾ

Kitaka Baaei Te Bhaee Adheeraa ॥

ਚਰਿਤ੍ਰ ੪੦੪ - ੨੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਛਈ ਰੋਗ ਛੈ ਕਿਯੋ

Ketika Chhaeee Roga Chhai Kiyo ॥

ਚਰਿਤ੍ਰ ੪੦੪ - ੨੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਨ ਨਾਸ ਬਾਇ ਤੇ ਥਿਯੋ ॥੨੪੫॥

Ketan Naasa Baaei Te Thiyo ॥245॥

ਚਰਿਤ੍ਰ ੪੦੪ - ੨੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾੜ ਪੀੜ ਕੇਤੇ ਮਰਿ ਗਏ

Daarha Peerha Kete Mari Gaee ॥

ਚਰਿਤ੍ਰ ੪੦੪ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਭਏ ਬਵਰੇ ਕਈ ਭਏ

Baaei Bhaee Bavare Kaeee Bhaee ॥

ਚਰਿਤ੍ਰ ੪੦੪ - ੨੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੌ ਆਨਿ ਰੋਗ ਤਨ ਗ੍ਰਾਸਾ

Jin Kou Aani Roga Tan Garaasaa ॥

ਚਰਿਤ੍ਰ ੪੦੪ - ੨੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਾ ਪ੍ਰਾਨ ਦੇਹ ਤਜਿ ਨਾਸਾ ॥੨੪੬॥

Taa Kaa Paraan Deha Taji Naasaa ॥246॥

ਚਰਿਤ੍ਰ ੪੦੪ - ੨੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ