ਦੈਤ ਉਪਰਾਜਨ ਤੇ ਰਹਿ ਗਯੋ ॥

This shabad is on page 2726 of Sri Dasam Granth Sahib.

ਚੌਪਈ

Choupaee ॥


ਇਹ ਬਿਧਿ ਕੋਪ ਕਾਲ ਜਬ ਭਰਾ

Eih Bidhi Kopa Kaal Jaba Bharaa ॥

ਚਰਿਤ੍ਰ ੪੦੪ - ੨੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟਨ ਕੋ ਛਿਨ ਮੈ ਬਧੁ ਕਰਾ

Dusttan Ko Chhin Mai Badhu Karaa ॥

ਚਰਿਤ੍ਰ ੪੦੪ - ੨੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਦੈ ਸਾਧ ਉਬਾਰੇ

Aapu Haatha Dai Saadha Aubaare ॥

ਚਰਿਤ੍ਰ ੪੦੪ - ੨੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਅਨੇਕ ਛਿਨਕ ਮੋ ਟਾਰੇ ॥੨੭੯॥

Sataru Aneka Chhinka Mo Ttaare ॥279॥

ਚਰਿਤ੍ਰ ੪੦੪ - ੨੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਧੁਜ ਜੂ ਕੋਪਾ ਜਬ ਹੀ ਰਨ

Asidhuja Joo Kopaa Jaba Hee Ran ॥

ਚਰਿਤ੍ਰ ੪੦੪ - ੨੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਤ ਭਯੋ ਸਤ੍ਰੁਗਨ ਚੁਨਿ ਚੁਨਿ

Maarata Bhayo Satarugan Chuni Chuni ॥

ਚਰਿਤ੍ਰ ੪੦੪ - ੨੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਿਵਕਨ ਕਹ ਲਿਓ ਉਬਾਰਾ

Sabha Sivakan Kaha Liao Aubaaraa ॥

ਚਰਿਤ੍ਰ ੪੦੪ - ੨੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਗਠਨ ਕੋ ਕਰਾ ਪ੍ਰਹਾਰਾ ॥੨੮੦॥

Dustta Gatthan Ko Karaa Parhaaraa ॥280॥

ਚਰਿਤ੍ਰ ੪੦੪ - ੨੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਹਨੇ ਦੁਸਟ ਜਬ ਕਾਲਾ

Eih Bidhi Hane Dustta Jaba Kaalaa ॥

ਚਰਿਤ੍ਰ ੪੦੪ - ੨੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿ ਗਿਰਿ ਪਰੇ ਧਰਨਿ ਬਿਕਰਾਲਾ

Giri Giri Pare Dharni Bikaraalaa ॥

ਚਰਿਤ੍ਰ ੪੦੪ - ੨੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਹਾਥਨ ਦੈ ਸੰਤ ਉਬਾਰੇ

Nija Haathan Dai Saanta Aubaare ॥

ਚਰਿਤ੍ਰ ੪੦੪ - ੨੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਅਨੇਕ ਤਨਿਕ ਮਹਿ ਮਾਰੇ ॥੨੮੧॥

Sataru Aneka Tanika Mahi Maare ॥281॥

ਚਰਿਤ੍ਰ ੪੦੪ - ੨੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਅਮਿਤ ਕੋਪ ਕਰਿ ਢੂਕੇ

Daanva Amita Kopa Kari Dhooke ॥

ਚਰਿਤ੍ਰ ੪੦੪ - ੨੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਹਿ ਮਾਰਿ ਦਸੌ ਦਿਸਿ ਕੂਕੇ

Maarahi Maari Dasou Disi Kooke ॥

ਚਰਿਤ੍ਰ ੪੦੪ - ੨੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਾਲ ਕੁਪਿ ਖੜਗ ਸੰਭਾਰਾ

Bahuri Kaal Kupi Khrhaga Saanbhaaraa ॥

ਚਰਿਤ੍ਰ ੪੦੪ - ੨੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸੈਨ ਪਲ ਬੀਚ ਪ੍ਰਹਾਰਾ ॥੨੮੨॥

Sataru Sain Pala Beecha Parhaaraa ॥282॥

ਚਰਿਤ੍ਰ ੪੦੪ - ੨੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕੋਪ ਕਰਿ ਦੁਸਟ ਅਪਾਰਾ

Bahuri Kopa Kari Dustta Apaaraa ॥

ਚਰਿਤ੍ਰ ੪੦੪ - ੨੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੌ ਚਹਤ ਸੰਘਾਰਾ

Mahaa Kaal Kou Chahata Saanghaaraa ॥

ਚਰਿਤ੍ਰ ੪੦੪ - ੨੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਗਗਨਹਿ ਕੋਈ ਬਾਨ ਚਲਾਵੈ

Jimi Gaganhi Koeee Baan Chalaavai ॥

ਚਰਿਤ੍ਰ ੪੦੪ - ੨੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਲਗੇ ਤਿਸੀ ਪਰ ਆਵੈ ॥੨੮੩॥

Taahi Na Lage Tisee Par Aavai ॥283॥

ਚਰਿਤ੍ਰ ੪੦੪ - ੨੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬਾਦਿਤ੍ਰ ਬਜਾਇ

Bhaanti Bhaanti Baaditar Bajaaei ॥

ਚਰਿਤ੍ਰ ੪੦੪ - ੨੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਨਿਕਟ ਪਹੂਚੇ ਆਇ

Daanva Nikatta Pahooche Aaei ॥

ਚਰਿਤ੍ਰ ੪੦੪ - ੨੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਤਬ ਬਿਰਦ ਸੰਭਾਰੋ

Mahaa Kaal Taba Brida Saanbhaaro ॥

ਚਰਿਤ੍ਰ ੪੦੪ - ੨੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਉਬਾਰਿ ਦੋਖਿਯਨ ਮਾਰੋ ॥੨੮੪॥

Saanta Aubaari Dokhiyan Maaro ॥284॥

ਚਰਿਤ੍ਰ ੪੦੪ - ੨੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਖੰਡ ਕਰਿ ਦਾਨਵ ਮਾਰੇ

Khaanda Khaanda Kari Daanva Maare ॥

ਚਰਿਤ੍ਰ ੪੦੪ - ੨੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਤਿਲ ਪ੍ਰਾਇ ਸਕਲ ਕਰਿ ਡਾਰੇ

Tila Tila Paraaei Sakala Kari Daare ॥

ਚਰਿਤ੍ਰ ੪੦੪ - ੨੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕਾਸਤ੍ਰ ਕਲਿ ਬਹੁਰਿ ਚਲਾਯੋ

Paavakaastar Kali Bahuri Chalaayo ॥

ਚਰਿਤ੍ਰ ੪੦੪ - ੨੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਅਸੁਰ ਕੋ ਸਗਲ ਗਿਰਾਯੋ ॥੨੮੫॥

Sain Asur Ko Sagala Giraayo ॥285॥

ਚਰਿਤ੍ਰ ੪੦੪ - ੨੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰੁਣਾਸਤ੍ਰ ਦਾਨਵ ਤਬ ਛੋਰਾ

Barunaasatar Daanva Taba Chhoraa ॥

ਚਰਿਤ੍ਰ ੪੦੪ - ੨੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਪਾਵਕਾਸਤ੍ਰ ਕਹ ਮੋਰਾ

Jaa Te Paavakaastar Kaha Moraa ॥

ਚਰਿਤ੍ਰ ੪੦੪ - ੨੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸ੍ਵਾਸਤ੍ਰ ਤਬ ਕਾਲ ਚਲਾਯੋ

Baasavaasatar Taba Kaal Chalaayo ॥

ਚਰਿਤ੍ਰ ੪੦੪ - ੨੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਪ੍ਰਤ੍ਰਛ ਹ੍ਵੈ ਜੁਧ ਮਚਾਯੋ ॥੨੮੬॥

Eiaandar Partarchha Havai Judha Machaayo ॥286॥

ਚਰਿਤ੍ਰ ੪੦੪ - ੨੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਨਿਰਖਿ ਠਾਂਢ ਰਨ ਬਾਸਵ

Daanva Nrikhi Tthaandha Ran Baasava ॥

ਚਰਿਤ੍ਰ ੪੦੪ - ੨੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਵਤ ਭਯੋ ਕੂਪ ਦ੍ਵੈ ਆਸਵ

Peevata Bhayo Koop Davai Aasava ॥

ਚਰਿਤ੍ਰ ੪੦੪ - ੨੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਕੋਪ ਅਤੁਲ ਅਸ ਗਰਜਾ

Kari Kai Kopa Atula Asa Garjaa ॥

ਚਰਿਤ੍ਰ ੪੦੪ - ੨੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂੰਮਿ ਅਕਾਸ ਸਬਦ ਸੁਨਿ ਲਰਜਾ ॥੨੮੭॥

Bhooaanmi Akaas Sabada Suni Larjaa ॥287॥

ਚਰਿਤ੍ਰ ੪੦੪ - ੨੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਬਾਸਵਹਿ ਬਾਨ ਪ੍ਰਹਾਰੇ

Amita Baasavahi Baan Parhaare ॥

ਚਰਿਤ੍ਰ ੪੦੪ - ੨੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਮ ਚਰਮ ਸਭ ਭੇਦਿ ਪਧਾਰੇ

Barma Charma Sabha Bhedi Padhaare ॥

ਚਰਿਤ੍ਰ ੪੦੪ - ੨੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਨਾਗ ਬਾਂਬੀ ਧਸਿ ਗਏ

Januka Naaga Baanbee Dhasi Gaee ॥

ਚਰਿਤ੍ਰ ੪੦੪ - ੨੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤਲ ਭੇਦਿ ਪਤਾਰ ਸਿਧਏ ॥੨੮੮॥

Bhootala Bhedi Pataara Sidhaee ॥288॥

ਚਰਿਤ੍ਰ ੪੦੪ - ੨੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੋਸ ਬਾਸਵ ਤਬ ਕਿਯਾ

Amita Rosa Baasava Taba Kiyaa ॥

ਚਰਿਤ੍ਰ ੪੦੪ - ੨੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਖ ਬਾਨ ਕਰ ਭੀਤਰ ਲਿਯਾ

Dhanukh Baan Kar Bheetr Liyaa ॥

ਚਰਿਤ੍ਰ ੪੦੪ - ੨੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਕੋਪ ਕਰਿ ਬਿਸਿਖ ਪ੍ਰਹਾਰੇ

Amita Kopa Kari Bisikh Parhaare ॥

ਚਰਿਤ੍ਰ ੪੦੪ - ੨੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਰਿ ਦਾਨਵਨ ਪਾਰ ਪਧਾਰੇ ॥੨੮੯॥

Phori Daanvan Paara Padhaare ॥289॥

ਚਰਿਤ੍ਰ ੪੦੪ - ੨੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਅਧਿਕ ਰੋਸ ਕਰਿ ਧਾਏ

Daanva Adhika Rosa Kari Dhaaee ॥

ਚਰਿਤ੍ਰ ੪੦੪ - ੨੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਪੂਜ ਰਨ ਮਾਝ ਭਜਾਏ

Dev Pooja Ran Maajha Bhajaaee ॥

ਚਰਿਤ੍ਰ ੪੦੪ - ੨੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਤ ਦੇਵ ਨਿਰਖੇ ਕਲਿ ਜਬ ਹੀ

Bhajata Dev Nrikhe Kali Jaba Hee ॥

ਚਰਿਤ੍ਰ ੪੦੪ - ੨੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਛੋਰੇ ਰਨ ਤਬ ਹੀ ॥੨੯੦॥

Sasatar Asatar Chhore Ran Taba Hee ॥290॥

ਚਰਿਤ੍ਰ ੪੦੪ - ੨੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨ ਕੀ ਬਰਖਾ ਕਲਿ ਕਰੀ

Baann Kee Barkhaa Kali Karee ॥

ਚਰਿਤ੍ਰ ੪੦੪ - ੨੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਤ ਸੈਨ ਦਾਨਵੀ ਜਰੀ

Laagata Sain Daanvee Jaree ॥

ਚਰਿਤ੍ਰ ੪੦੪ - ੨੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਅਨੇਕ ਨਿਧਨ ਕਹ ਗਏ

Sataru Aneka Nidhan Kaha Gaee ॥

ਚਰਿਤ੍ਰ ੪੦੪ - ੨੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਉਪਜਿ ਬਹੁ ਠਾਢੇ ਭਏ ॥੨੯੧॥

Bahuri Aupaji Bahu Tthaadhe Bhaee ॥291॥

ਚਰਿਤ੍ਰ ੪੦੪ - ੨੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਾਲ ਕੁਪਿ ਬਾਨ ਪ੍ਰਹਾਰੇ

Bahuri Kaal Kupi Baan Parhaare ॥

ਚਰਿਤ੍ਰ ੪੦੪ - ੨੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਧਿ ਦਾਨਵਨ ਪਾਰ ਪਧਾਰੇ

Bedhi Daanvan Paara Padhaare ॥

ਚਰਿਤ੍ਰ ੪੦੪ - ੨੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਤਬੈ ਅਧਿਕ ਕਰਿ ਕ੍ਰੁਧਾ

Daanva Tabai Adhika Kari Karudhaa ॥

ਚਰਿਤ੍ਰ ੪੦੪ - ੨੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਾ ਮਹਾ ਕਾਲ ਤਨ ਜੁਧਾ ॥੨੯੨॥

Maandaa Mahaa Kaal Tan Judhaa ॥292॥

ਚਰਿਤ੍ਰ ੪੦੪ - ੨੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਤਬ ਬਾਨ ਪ੍ਰਹਾਰੇ

Mahaa Kaal Taba Baan Parhaare ॥

ਚਰਿਤ੍ਰ ੪੦੪ - ੨੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਏਕ ਏਕ ਕਰਿ ਮਾਰੇ

Daanva Eeka Eeka Kari Maare ॥

ਚਰਿਤ੍ਰ ੪੦੪ - ੨੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਬਹੁ ਉਪਜਿਤ ਰਨ ਭਏ

Tin Te Bahu Aupajita Ran Bhaee ॥

ਚਰਿਤ੍ਰ ੪੦੪ - ੨੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੇ ਸਾਮੁਹਿ ਸਿਧਏ ॥੨੯੩॥

Mahaa Kaal Ke Saamuhi Sidhaee ॥293॥

ਚਰਿਤ੍ਰ ੪੦੪ - ੨੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤਿਕ ਧਏ ਤਿਤਕ ਕਲਿ ਮਾਰੇ

Jetika Dhaee Titaka Kali Maare ॥

ਚਰਿਤ੍ਰ ੪੦੪ - ੨੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਥੀ ਗਜੀ ਤਿਲ ਤਿਲ ਕਰਿ ਡਾਰੇ

Rathee Gajee Tila Tila Kari Daare ॥

ਚਰਿਤ੍ਰ ੪੦੪ - ੨੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਤੇ ਉਪਜਿ ਠਾਂਢ ਭੇ ਘਨੇ

Tinte Aupaji Tthaandha Bhe Ghane ॥

ਚਰਿਤ੍ਰ ੪੦੪ - ੨੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਥੀ ਗਜੀ ਬਾਜੀ ਸੁਭ ਬਨੇ ॥੨੯੪॥

Rathee Gajee Baajee Subha Bane ॥294॥

ਚਰਿਤ੍ਰ ੪੦੪ - ੨੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਾਲ ਕਰਿ ਕੋਪ ਪ੍ਰਹਾਰੇ

Bahuri Kaal Kari Kopa Parhaare ॥

ਚਰਿਤ੍ਰ ੪੦੪ - ੨੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਅਨਿਕ ਮ੍ਰਿਤੁ ਲੋਕ ਪਧਾਰੇ

Daita Anika Mritu Loka Padhaare ॥

ਚਰਿਤ੍ਰ ੪੦੪ - ੨੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਬਹੁਰੌ ਧਨੁ ਧਰਾ

Mahaa Kaal Bahurou Dhanu Dharaa ॥

ਚਰਿਤ੍ਰ ੪੦੪ - ੨੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੌ ਸੌ ਬਾਨ ਏਕ ਇਕ ਹਰਾ ॥੨੯੫॥

Sou Sou Baan Eeka Eika Haraa ॥295॥

ਚਰਿਤ੍ਰ ੪੦੪ - ੨੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੌ ਸੌ ਏਕ ਏਕ ਸਰ ਮਾਰਾ

Sou Sou Eeka Eeka Sar Maaraa ॥

ਚਰਿਤ੍ਰ ੪੦੪ - ੨੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੌ ਸੌ ਗਿਰੀ ਸ੍ਰੋਨ ਕੀ ਧਾਰਾ

Sou Sou Giree Sarona Kee Dhaaraa ॥

ਚਰਿਤ੍ਰ ੪੦੪ - ੨੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ ਸਤ ਅਸੁਰ ਉਪਜਿ ਭੇ ਠਾਢੇ

Sata Sata Asur Aupaji Bhe Tthaadhe ॥

ਚਰਿਤ੍ਰ ੪੦੪ - ੨੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੀ ਗਜੀ ਕੌਚੀ ਬਲ ਗਾਢੇ ॥੨੯੬॥

Asee Gajee Kouchee Bala Gaadhe ॥296॥

ਚਰਿਤ੍ਰ ੪੦੪ - ੨੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਹਜਾਰ ਹਜਾਰ ਧਾਰਿ ਕਲਿ

Roop Hajaara Hajaara Dhaari Kali ॥

ਚਰਿਤ੍ਰ ੪੦੪ - ੨੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਜਤ ਭਯੋ ਅਤੁਲ ਕਰਿ ਕੈ ਬਲ

Garjata Bhayo Atula Kari Kai Bala ॥

ਚਰਿਤ੍ਰ ੪੦੪ - ੨੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਕਹ ਹਸਾ ਕਾਲ ਬਿਕਰਾਲਾ

Kaha Kaha Hasaa Kaal Bikaraalaa ॥

ਚਰਿਤ੍ਰ ੪੦੪ - ੨੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢੇ ਦਾਤ ਤਜਤ ਮੁਖ ਜ੍ਵਾਲਾ ॥੨੯੭॥

Kaadhe Daata Tajata Mukh Javaalaa ॥297॥

ਚਰਿਤ੍ਰ ੪੦੪ - ੨੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਰਨ ਬਾਨ ਚਲਾਯੋ

Eeka Eeka Ran Baan Chalaayo ॥

ਚਰਿਤ੍ਰ ੪੦੪ - ੨੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸ ਸਹਸ ਦਾਨਵ ਕਹ ਘਾਯੋ

Sahasa Sahasa Daanva Kaha Ghaayo ॥

ਚਰਿਤ੍ਰ ੪੦੪ - ੨੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਸੁਭਟ ਦਾੜ ਗਹਿ ਚਾਬੇ

Ketika Subhatta Daarha Gahi Chaabe ॥

ਚਰਿਤ੍ਰ ੪੦੪ - ੨੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਸੁਭਟ ਪਾਵ ਤਰ ਦਾਬੇ ॥੨੯੮॥

Ketika Subhatta Paava Tar Daabe ॥298॥

ਚਰਿਤ੍ਰ ੪੦੪ - ੨੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕ ਪਕਰਿ ਭਛ ਕਰਿ ਲਯੋ

Ketaka Pakari Bhachha Kari Layo ॥

ਚਰਿਤ੍ਰ ੪੦੪ - ੨੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਏਕ ਉਪਜਤ ਭਯੋ

Tin Te Eeka Na Aupajata Bhayo ॥

ਚਰਿਤ੍ਰ ੪੦੪ - ੨੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕਨ ਦ੍ਰਿਸਟਾਕਰਖਨ ਕੀਯੋ

Kitakan Drisattaakarkhn Keeyo ॥

ਚਰਿਤ੍ਰ ੪੦੪ - ੨੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੋ ਸ੍ਰੋਨਿਤ ਹਰਿ ਲੀਯੋ ॥੨੯੯॥

Sabhahin Ko Saronita Hari Leeyo ॥299॥

ਚਰਿਤ੍ਰ ੪੦੪ - ੨੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨ ਰਹਿਤ ਦਾਨਵ ਜਬ ਭਯੋ

Sarona Rahita Daanva Jaba Bhayo ॥

ਚਰਿਤ੍ਰ ੪੦੪ - ੩੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਉਪਰਾਜਨ ਤੇ ਰਹਿ ਗਯੋ

Daita Auparaajan Te Rahi Gayo ॥

ਚਰਿਤ੍ਰ ੪੦੪ - ੩੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਮਿਤ ਅਧਿਕ ਹ੍ਵੈ ਛਾਡਤ ਸ੍ਵਾਸਾ

Sarmita Adhika Havai Chhaadata Savaasaa ॥

ਚਰਿਤ੍ਰ ੪੦੪ - ੩੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਰਤ ਦੈਤ ਪਰਗਾਸਾ ॥੩੦੦॥

Taa Te Karta Daita Pargaasaa ॥300॥

ਚਰਿਤ੍ਰ ੪੦੪ - ੩੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਵਨਾਕਰਖ ਕਰਾ ਤਬ ਕਾਲਾ

Pavanaakarkh Karaa Taba Kaalaa ॥

ਚਰਿਤ੍ਰ ੪੦੪ - ੩੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਟੇ ਬਢਨ ਤੇ ਅਰਿ ਬਿਕਰਾਲਾ

Ghatte Badhan Te Ari Bikaraalaa ॥

ਚਰਿਤ੍ਰ ੪੦੪ - ੩੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਜਬ ਆਕਰਖਨ ਕੀਯਾ

Eih Bidhi Jaba Aakarkhn Keeyaa ॥

ਚਰਿਤ੍ਰ ੪੦੪ - ੩੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬਲ ਹਰਿ ਅਸੁਰਨ ਕਾ ਲੀਯਾ ॥੩੦੧॥

Sabha Bala Hari Asurn Kaa Leeyaa ॥301॥

ਚਰਿਤ੍ਰ ੪੦੪ - ੩੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਜੋ ਅਸੁਰ ਪੁਕਾਰਤ

Maari Maari Jo Asur Pukaarata ॥

ਚਰਿਤ੍ਰ ੪੦੪ - ੩੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਅਮਿਤ ਦੈਤ ਤਨ ਧਾਰਤ

Tih Te Amita Daita Tan Dhaarata ॥

ਚਰਿਤ੍ਰ ੪੦੪ - ੩੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਚਾਕਰਖ ਕਾਲ ਤਬ ਕਯੋ

Baachaakarkh Kaal Taba Kayo ॥

ਚਰਿਤ੍ਰ ੪੦੪ - ੩੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਨ ਤੇ ਦਾਨਵ ਰਹਿ ਗਯੋ ॥੩੦੨॥

Bolan Te Daanva Rahi Gayo ॥302॥

ਚਰਿਤ੍ਰ ੪੦੪ - ੩੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਜਬ ਬੋਲਹਿ ਰਹਿ ਗਯੋ

Daanva Jaba Bolahi Rahi Gayo ॥

ਚਰਿਤ੍ਰ ੪੦੪ - ੩੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾ ਕਰਤ ਚਿਤ ਮੋ ਭਯੋ

Chiaantaa Karta Chita Mo Bhayo ॥

ਚਰਿਤ੍ਰ ੪੦੪ - ੩੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਤੇ ਦਾਨਵ ਬਹੁ ਭਏ

Taahee Te Daanva Bahu Bhaee ॥

ਚਰਿਤ੍ਰ ੪੦੪ - ੩੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਨਮੁਖ ਮਹਾ ਕਾਲ ਕੇ ਧਏ ॥੩੦੩॥

Sanmukh Mahaa Kaal Ke Dhaee ॥303॥

ਚਰਿਤ੍ਰ ੪੦੪ - ੩੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ

Sasatar Asatar Kari Kopa Parhaare ॥

ਚਰਿਤ੍ਰ ੪੦੪ - ੩੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਬਰਿਯਾਰ ਡਰਾਰੇ

Mahaabeera Bariyaara Daraare ॥

ਚਰਿਤ੍ਰ ੪੦੪ - ੩੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਤਬ ਗੁਰਜ ਸੰਭਾਰੀ

Mahaa Kaal Taba Gurja Saanbhaaree ॥

ਚਰਿਤ੍ਰ ੪੦੪ - ੩੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤਨ ਕੀ ਮੇਧਾ ਕਢਿ ਡਾਰੀ ॥੩੦੪॥

Bahutan Kee Medhaa Kadhi Daaree ॥304॥

ਚਰਿਤ੍ਰ ੪੦੪ - ੩੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਭੂਅ ਮੇਜਾ ਜੋ ਪਰੀ

Tin Kee Bhooa Mejaa Jo Paree ॥

ਚਰਿਤ੍ਰ ੪੦੪ - ੩੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੈਨ ਦੇਹ ਬਹੁ ਧਰੀ

Taa Te Sain Deha Bahu Dharee ॥

ਚਰਿਤ੍ਰ ੪੦੪ - ੩੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕਰਿ ਕੋਪ ਅਪਾਰਾ

Maari Maari Kari Kopa Apaaraa ॥

ਚਰਿਤ੍ਰ ੪੦੪ - ੩੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਤ ਭਏ ਅਸੁਰ ਬਿਕਰਾਰਾ ॥੩੦੫॥

Jaagata Bhaee Asur Bikaraaraa ॥305॥

ਚਰਿਤ੍ਰ ੪੦੪ - ੩੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਫੋਰਿ ਮੂੰਡਿ ਕਲਿ ਡਰੇ

Tin Ke Phori Mooaandi Kali Dare ॥

ਚਰਿਤ੍ਰ ੪੦੪ - ੩੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੇਧਾ ਜੋ ਭੂਅ ਪਰੇ

Taa Te Medhaa Jo Bhooa Pare ॥

ਚਰਿਤ੍ਰ ੪੦੪ - ੩੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕਹਿ ਅਸੁਰ ਜਗੇ ਰਨ

Maari Maari Kahi Asur Jage Ran ॥

ਚਰਿਤ੍ਰ ੪੦੪ - ੩੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਰਿਯਾਰ ਮਹਾਮਨ ॥੩੦੬॥

Soorabeera Bariyaara Mahaamn ॥306॥

ਚਰਿਤ੍ਰ ੪੦੪ - ੩੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਕਰਿ ਕਾਲ ਗਦਾ ਰਿਸਿ ਧਰੀ

Puni Kari Kaal Gadaa Risi Dharee ॥

ਚਰਿਤ੍ਰ ੪੦੪ - ੩੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਖੋਪਰੀ ਤਿਲ ਤਿਲ ਕਰੀ

Sataru Khoparee Tila Tila Karee ॥

ਚਰਿਤ੍ਰ ੪੦੪ - ੩੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤੇ ਟੂਕ ਖੋਪ੍ਰਿਯਨ ਪਰੇ

Jete Ttooka Khopriyan Pare ॥

ਚਰਿਤ੍ਰ ੪੦੪ - ੩੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਤਿਕ ਰੂਪ ਦਾਨਵਨ ਧਰੇ ॥੩੦੭॥

Tetika Roop Daanvan Dhare ॥307॥

ਚਰਿਤ੍ਰ ੪੦੪ - ੩੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਗਦਾ ਪਾਨ ਗਹਿ ਧਾਏ

Ketika Gadaa Paan Gahi Dhaaee ॥

ਚਰਿਤ੍ਰ ੪੦੪ - ੩੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਖੜਗ ਹਾਥ ਲੈ ਆਏ

Ketika Khrhaga Haatha Lai Aaee ॥

ਚਰਿਤ੍ਰ ੪੦੪ - ੩੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕੈ ਕੋਪਹਿ ਸਰਜੇ

Maari Maari Kai Kopahi Sarje ॥

ਚਰਿਤ੍ਰ ੪੦੪ - ੩੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਮਹਾਕਾਲ ਘਨ ਗਰਜੇ ॥੩੦੮॥

Maanhu Mahaakaal Ghan Garje ॥308॥

ਚਰਿਤ੍ਰ ੪੦੪ - ੩੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਕਾਲ ਕਹ ਕਰਤ ਪ੍ਰਹਾਰਾ

Aani Kaal Kaha Karta Parhaaraa ॥

ਚਰਿਤ੍ਰ ੪੦੪ - ੩੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਇਕ ਸੂਰ ਸਹਸ ਹਥਿਯਾਰਾ

Eika Eika Soora Sahasa Hathiyaaraa ॥

ਚਰਿਤ੍ਰ ੪੦੪ - ੩੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਹ ਲਗਤ ਭਏ

Mahaa Kaal Kaha Lagata Na Bhaee ॥

ਚਰਿਤ੍ਰ ੪੦੪ - ੩੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮਹਿ ਸਭੈ ਲੀਨ ਹ੍ਵੈ ਗਏ ॥੩੦੯॥

Taa Mahi Sabhai Leena Havai Gaee ॥309॥

ਚਰਿਤ੍ਰ ੪੦੪ - ੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਲੀਨ ਲਖਿ ਅਸੁਰ ਰਿਸਾਨੇ

Sasatar Leena Lakhi Asur Risaane ॥

ਚਰਿਤ੍ਰ ੪੦੪ - ੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਲੈ ਕੋਪਿ ਸਿਧਾਨੇ

Sasatar Asatar Lai Kopi Sidhaane ॥

ਚਰਿਤ੍ਰ ੪੦੪ - ੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਕੋਪ ਕਰਿ ਸਸਤ੍ਰ ਪ੍ਰਹਾਰਤ

Amita Kopa Kari Sasatar Parhaarata ॥

ਚਰਿਤ੍ਰ ੪੦੪ - ੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਦਿਸਿ ਦਸੌ ਪੁਕਾਰਤ ॥੩੧੦॥

Maari Maari Disi Dasou Pukaarata ॥310॥

ਚਰਿਤ੍ਰ ੪੦੪ - ੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕੀ ਸੁਨਿ ਧੁਨਿ ਕਾਨਾ

Maari Maari Kee Suni Dhuni Kaanaa ॥

ਚਰਿਤ੍ਰ ੪੦੪ - ੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪਾ ਕਾਲ ਸਸਤ੍ਰ ਗਹਿ ਨਾਨਾ

Kopaa Kaal Sasatar Gahi Naanaa ॥

ਚਰਿਤ੍ਰ ੪੦੪ - ੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕਿ ਹਾਕਿ ਹਥਿਯਾਰ ਪ੍ਰਹਾਰੇ

Haaki Haaki Hathiyaara Parhaare ॥

ਚਰਿਤ੍ਰ ੪੦੪ - ੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸਟ ਅਨਿਕ ਪਲ ਬੀਚ ਸੰਘਾਰੇ ॥੩੧੧॥

Dasatta Anika Pala Beecha Saanghaare ॥311॥

ਚਰਿਤ੍ਰ ੪੦੪ - ੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਮੇਦ ਮਾਸ ਜੋ ਪਰੋ

Tin Te Meda Maasa Jo Paro ॥

ਚਰਿਤ੍ਰ ੪੦੪ - ੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਬਹੁ ਅਸੁਰਨ ਤਨ ਧਰੋ

Taa Te Bahu Asurn Tan Dharo ॥

ਚਰਿਤ੍ਰ ੪੦੪ - ੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕਹਿ ਸਮੁਹਿ ਸਿਧਾਏ

Maari Maari Kahi Samuhi Sidhaaee ॥

ਚਰਿਤ੍ਰ ੪੦੪ - ੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧੇ ਚੁੰਗ ਚੌਪਿ ਤਨ ਆਏ ॥੩੧੨॥

Baadhe Chuaanga Choupi Tan Aaee ॥312॥

ਚਰਿਤ੍ਰ ੪੦੪ - ੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਇਕ ਟੂਕ ਸਹਸ ਕਰਿ ਡਾਰੇ

Eika Eika Ttooka Sahasa Kari Daare ॥

ਚਰਿਤ੍ਰ ੪੦੪ - ੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਭਏ ਅਸੁਰ ਰਨ ਭਾਰੇ

Tin Te Bhaee Asur Ran Bhaare ॥

ਚਰਿਤ੍ਰ ੪੦੪ - ੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਟੂਕ ਟੂਕ ਕਰਿ ਲਛਨ

Tin Ke Ttooka Ttooka Kari Lachhan ॥

ਚਰਿਤ੍ਰ ੪੦੪ - ੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੀਧ ਪਿਸਾਚ ਗਏ ਕਰਿ ਭਛਨ ॥੩੧੩॥

Geedha Pisaacha Gaee Kari Bhachhan ॥313॥

ਚਰਿਤ੍ਰ ੪੦੪ - ੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭੀ ਅਮਿਤ ਰੂਪ ਕਰਿ ਧਾਏ

Te Bhee Amita Roop Kari Dhaaee ॥

ਚਰਿਤ੍ਰ ੪੦੪ - ੩੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤਿਲ ਤਿਲ ਕਰਿ ਸੁਭਟ ਗਿਰਾਏ

Je Tila Tila Kari Subhatta Giraaee ॥

ਚਰਿਤ੍ਰ ੪੦੪ - ੩੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਕਰੀ ਨਾਸ ਸਭ ਸੈਨਾ

Tin Kee Karee Naasa Sabha Sainaa ॥

ਚਰਿਤ੍ਰ ੪੦੪ - ੩੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਰ ਰੰਚਕ ਭੈ ਨਾ ॥੩੧੪॥

Mahaa Kaal Kar Raanchaka Bhai Naa ॥314॥

ਚਰਿਤ੍ਰ ੪੦੪ - ੩੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਜੋਧਾ ਕਹੂੰ ਗਾਜਹਿ

Maari Maari Jodhaa Kahooaan Gaajahi ॥

ਚਰਿਤ੍ਰ ੪੦੪ - ੩੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਗੀਧ ਮਾਸ ਲੈ ਭਾਜਹਿ

Jaanbuka Geedha Maasa Lai Bhaajahi ॥

ਚਰਿਤ੍ਰ ੪੦੪ - ੩੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੇਤ ਪਿਸਾਚ ਕਹੂੰ ਕਿਲਕਾਰਹਿ

Pareta Pisaacha Kahooaan Kilakaarahi ॥

ਚਰਿਤ੍ਰ ੪੦੪ - ੩੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਕਨਿ ਝਾਕਿ ਕਿਲਕਟੀ ਮਾਰਹਿ ॥੩੧੫॥

Daakani Jhaaki Kilakattee Maarahi ॥315॥

ਚਰਿਤ੍ਰ ੪੦੪ - ੩੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਿਲ ਕਾਕ ਜਹਾ ਕਿਲਕਾਰਹਿ

Kokila Kaaka Jahaa Kilakaarahi ॥

ਚਰਿਤ੍ਰ ੪੦੪ - ੩੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨਤ ਕੇ ਕੇਸਰ ਘਸਿ ਡਾਰਹਿ

Saronata Ke Kesar Ghasi Daarahi ॥

ਚਰਿਤ੍ਰ ੪੦੪ - ੩੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਢੋਲ ਬਡੇ ਡਫ ਸੋਹੈ

Jaanuka Dhola Bade Dapha Sohai ॥

ਚਰਿਤ੍ਰ ੪੦੪ - ੩੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਦਾਨਵ ਮਨ ਮੋਹੈ ॥੩੧੬॥

Dev Daita Daanva Man Mohai ॥316॥

ਚਰਿਤ੍ਰ ੪੦੪ - ੩੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਜਾਨ ਕੁੰਕਮਾ ਪ੍ਰਹਾਰੇ

Baan Jaan Kuaankamaa Parhaare ॥

ਚਰਿਤ੍ਰ ੪੦੪ - ੩੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਠਿ ਗੁਲਾਲਨ ਬਰਛਾ ਭਾਰੇ

Mootthi Gulaalan Barchhaa Bhaare ॥

ਚਰਿਤ੍ਰ ੪੦੪ - ੩੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਾਲ ਮਨੋ ਡਫਮਾਲਾ ਬਨੀ

Dhaala Mano Daphamaalaa Banee ॥

ਚਰਿਤ੍ਰ ੪੦੪ - ੩੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਚਕਾਰਿਯੈ ਤੁਫੰਗੈ ਘਨੀ ॥੩੧੭॥

Pichakaariyai Tuphaangai Ghanee ॥317॥

ਚਰਿਤ੍ਰ ੪੦੪ - ੩੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਭਯੋ ਘੋਰ ਸੰਗ੍ਰਾਮਾ

Eih Bidhi Bhayo Ghora Saangaraamaa ॥

ਚਰਿਤ੍ਰ ੪੦੪ - ੩੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਪਾ ਇੰਦ੍ਰ ਚੰਦ੍ਰ ਕੋ ਧਾਮਾ

Kaapaa Eiaandar Chaandar Ko Dhaamaa ॥

ਚਰਿਤ੍ਰ ੪੦੪ - ੩੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁ ਪੰਛੀ ਅਤਿ ਹੀ ਅਕੁਲਾਏ

Pasu Paanchhee Ati Hee Akulaaee ॥

ਚਰਿਤ੍ਰ ੪੦੪ - ੩੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਡਿ ਧਾਮ ਕਾਨਨਹਿ ਸਿਧਾਏ ॥੩੧੮॥

Chhodi Dhaam Kaannhi Sidhaaee ॥318॥

ਚਰਿਤ੍ਰ ੪੦੪ - ੩੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੀ ਕਹੂੰ ਘਾਇਲ ਭਭਕਾਵਤ

Baajee Kahooaan Ghaaeila Bhabhakaavata ॥

ਚਰਿਤ੍ਰ ੪੦੪ - ੩੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਉਠਿ ਸੁਭਟ ਸਮੁਹ ਕਹ ਧਾਵਤ

Autthi Autthi Subhatta Samuha Kaha Dhaavata ॥

ਚਰਿਤ੍ਰ ੪੦੪ - ੩੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਕਹਾਟ ਕਹੂੰ ਕਾਲ ਸੁਨਾਵੈ

Kahakahaatta Kahooaan Kaal Sunaavai ॥

ਚਰਿਤ੍ਰ ੪੦੪ - ੩੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਖਨ ਸੁਨੇ ਨਾਮ ਭੈ ਆਵੈ ॥੩੧੯॥

Bheekhn Sune Naam Bhai Aavai ॥319॥

ਚਰਿਤ੍ਰ ੪੦੪ - ੩੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਨ ਕੇ ਲੋਮਾ ਭੇ ਖਰੇ

Sooran Ke Lomaa Bhe Khre ॥

ਚਰਿਤ੍ਰ ੪੦੪ - ੩੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਤਰ ਨਿਰਖਿ ਧਾਮ ਰਨ ਬਰੇ

Kaatar Nrikhi Dhaam Ran Bare ॥

ਚਰਿਤ੍ਰ ੪੦੪ - ੩੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਸੂਮ ਭਏ ਬਹੁ ਬ੍ਯਾਕੁਲ

Sophee Sooma Bhaee Bahu Baiaakula ॥

ਚਰਿਤ੍ਰ ੪੦੪ - ੩੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੋ ਦਿਸਨ ਭਜਿ ਚਲੇ ਡਰਾਕੁਲ ॥੩੨੦॥

Daso Disan Bhaji Chale Daraakula ॥320॥

ਚਰਿਤ੍ਰ ੪੦੪ - ੩੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਸੁਭਟ ਪਾਵ ਤੇ ਰੋਪੈ

Ketika Subhatta Paava Te Ropai ॥

ਚਰਿਤ੍ਰ ੪੦੪ - ੩੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਲੈ ਖੜਗ ਨਗਨ ਕਰਿ ਧੋਪੈ

Lai Lai Khrhaga Nagan Kari Dhopai ॥

ਚਰਿਤ੍ਰ ੪੦੪ - ੩੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੁਪਿ ਸਸਤ੍ਰ ਪ੍ਰਹਾਰੈ

Mahaa Kaal Kupi Sasatar Parhaarai ॥

ਚਰਿਤ੍ਰ ੪੦੪ - ੩੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧ ਉਬਾਰਿ ਦੁਸਟ ਸਭ ਮਾਰੇ ॥੩੨੧॥

Saadha Aubaari Dustta Sabha Maare ॥321॥

ਚਰਿਤ੍ਰ ੪੦੪ - ੩੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ