ਸਭਹਿਨ ਆਨਿ ਬਧਾਈ ਦਈ ॥੩੭੫॥

This shabad is on page 2741 of Sri Dasam Granth Sahib.

ਚੌਪਈ

Choupaee ॥


ਦੁਸਟ ਦੈਤ ਕਛੁ ਬਾਤ ਜਾਨੀ

Dustta Daita Kachhu Baata Na Jaanee ॥

ਚਰਿਤ੍ਰ ੪੦੪ - ੩੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਤਨ ਪੁਨਿ ਰਿਸਿ ਠਾਨੀ

Mahaa Kaal Tan Puni Risi Tthaanee ॥

ਚਰਿਤ੍ਰ ੪੦੪ - ੩੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਅਪਬਲ ਅਪਨੋ ਬਿਚਾਰਾ

Bala Apabala Apano Na Bichaaraa ॥

ਚਰਿਤ੍ਰ ੪੦੪ - ੩੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬ ਠਾਨਿ ਜਿਯ ਬਹੁਰਿ ਹੰਕਾਰਾ ॥੩੬੮॥

Garba Tthaani Jiya Bahuri Haankaaraa ॥368॥

ਚਰਿਤ੍ਰ ੪੦੪ - ੩੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਰੇ ਕਾਲ ਫੂਲਿ ਜਿਨਿ ਜਾਹੁ

Re Re Kaal Phooli Jini Jaahu ॥

ਚਰਿਤ੍ਰ ੪੦੪ - ੩੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਆਨਿ ਸੰਗ੍ਰਾਮ ਮਚਾਹੁ

Bahuri Aani Saangaraam Machaahu ॥

ਚਰਿਤ੍ਰ ੪੦੪ - ੩੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਿਦਾਨ ਕਰੋ ਰਨ ਮਾਹੀ

Eeka Nidaan Karo Ran Maahee ॥

ਚਰਿਤ੍ਰ ੪੦੪ - ੩੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਅਸਿਧੁਜਿ ਕੈ ਦਾਨਵ ਨਾਹੀ ॥੩੬੯॥

Kai Asidhuji Kai Daanva Naahee ॥369॥

ਚਰਿਤ੍ਰ ੪੦੪ - ੩੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਾਵ ਤਜਿ ਜੁਧ ਭਾਜਾ

Eeka Paava Taji Judha Na Bhaajaa ॥

ਚਰਿਤ੍ਰ ੪੦੪ - ੩੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਾਜ ਦੈਤਨ ਕਾ ਰਾਜਾ

Mahaaraaja Daitan Kaa Raajaa ॥

ਚਰਿਤ੍ਰ ੪੦੪ - ੩੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਤੌ ਗੀਧ ਗਗਨ ਲੈ ਗਏ

Aanatou Geedha Gagan Lai Gaee ॥

ਚਰਿਤ੍ਰ ੪੦੪ - ੩੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਤ ਬਿਸਿਖ ਤਊ ਹਠ ਭਏ ॥੩੭੦॥

Baahata Bisikh Taoo Hattha Bhaee ॥370॥

ਚਰਿਤ੍ਰ ੪੦੪ - ੩੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਅਮਿਤ ਰਨ ਬਾਨ ਚਲਾਏ

Asur Amita Ran Baan Chalaaee ॥

ਚਰਿਤ੍ਰ ੪੦੪ - ੩੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਖੜਗਧੁਜ ਕਾਟਿ ਗਿਰਾਏ

Nrikhi Khrhagadhuja Kaatti Giraaee ॥

ਚਰਿਤ੍ਰ ੪੦੪ - ੩੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਸਹਸ੍ਰ ਅਸੁਰ ਪਰ ਬਾਨਾ

Beesa Sahasar Asur Par Baanaa ॥

ਚਰਿਤ੍ਰ ੪੦੪ - ੩੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸਿਧੁਜ ਛਾਡੇ ਬਿਧਿ ਨਾਨਾ ॥੩੭੧॥

Sree Asidhuja Chhaade Bidhi Naanaa ॥371॥

ਚਰਿਤ੍ਰ ੪੦੪ - ੩੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਪੁਨਿ ਜਿਯ ਮੈ ਕੋਪਾ

Mahaa Kaal Puni Jiya Mai Kopaa ॥

ਚਰਿਤ੍ਰ ੪੦੪ - ੩੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਖ ਟੰਕੋਰ ਬਹੁਰਿ ਰਨ ਰੋਪਾ

Dhanukh Ttaankora Bahuri Ran Ropaa ॥

ਚਰਿਤ੍ਰ ੪੦੪ - ੩੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਨ ਤੇ ਧੁਜਹਿ ਗਿਰਾਯੋ

Eeka Baan Te Dhujahi Giraayo ॥

ਚਰਿਤ੍ਰ ੪੦੪ - ੩੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਸਤ੍ਰੁ ਕੋ ਸੀਸ ਉਡਾਯੋ ॥੩੭੨॥

Dutiya Sataru Ko Seesa Audaayo ॥372॥

ਚਰਿਤ੍ਰ ੪੦੪ - ੩੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਬਿਸਿਖ ਕਰਿ ਦ੍ਵੈ ਰਥ ਚਕ੍ਰ

Duhooaan Bisikh Kari Davai Ratha Chakar ॥

ਚਰਿਤ੍ਰ ੪੦੪ - ੩੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਦਏ ਛਿਨ ਇਕ ਮੈ ਬਕ੍ਰ

Kaatti Daee Chhin Eika Mai Bakar ॥

ਚਰਿਤ੍ਰ ੪੦੪ - ੩੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਹਿ ਬਾਨ ਚਾਰ ਹੂੰ ਬਾਜਾ

Chaarahi Baan Chaara Hooaan Baajaa ॥

ਚਰਿਤ੍ਰ ੪੦੪ - ੩੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਦਏ ਸਭ ਜਗ ਕੇ ਰਾਜਾ ॥੩੭੩॥

Maara Daee Sabha Jaga Ke Raajaa ॥373॥

ਚਰਿਤ੍ਰ ੪੦੪ - ੩੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਅਸੁਰ ਕਾ ਕਾਟਸਿ ਮਾਥਾ

Bahuri Asur Kaa Kaattasi Maathaa ॥

ਚਰਿਤ੍ਰ ੪੦੪ - ੩੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸਿਕੇਤਿ ਜਗਤ ਕੇ ਨਾਥਾ

Sree Asiketi Jagata Ke Naathaa ॥

ਚਰਿਤ੍ਰ ੪੦੪ - ੩੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਬਾਨ ਸੌ ਦੋਊ ਅਰਿ ਕਰ

Dutiya Baan Sou Doaoo Ari Kar ॥

ਚਰਿਤ੍ਰ ੪੦੪ - ੩੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਦਯੋ ਅਸਿਧੁਜ ਨਰ ਨਾਹਰ ॥੩੭੪॥

Kaatti Dayo Asidhuja Nar Naahar ॥374॥

ਚਰਿਤ੍ਰ ੪੦੪ - ੩੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਛਸ ਕਾ ਕਾਟਾ ਸੀਸਾ

Puni Raachhasa Kaa Kaattaa Seesaa ॥

ਚਰਿਤ੍ਰ ੪੦੪ - ੩੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸਿਕੇਤੁ ਜਗਤ ਕੇ ਈਸਾ

Sree Asiketu Jagata Ke Eeesaa ॥

ਚਰਿਤ੍ਰ ੪੦੪ - ੩੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪਨ ਬ੍ਰਿਸਟਿ ਗਗਨ ਤੇ ਭਈ

Puhapan Brisatti Gagan Te Bhaeee ॥

ਚਰਿਤ੍ਰ ੪੦੪ - ੩੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਆਨਿ ਬਧਾਈ ਦਈ ॥੩੭੫॥

Sabhahin Aani Badhaaeee Daeee ॥375॥

ਚਰਿਤ੍ਰ ੪੦੪ - ੩੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਧੰਨ੍ਯ ਲੋਗਨ ਕੇ ਰਾਜਾ

Dhaanni Dhaanni Logan Ke Raajaa ॥

ਚਰਿਤ੍ਰ ੪੦੪ - ੩੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟਨ ਦਾਹ ਗਰੀਬ ਨਿਵਾਜਾ

Dusttan Daaha Gareeba Nivaajaa ॥

ਚਰਿਤ੍ਰ ੪੦੪ - ੩੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਖਲ ਭਵਨ ਕੇ ਸਿਰਜਨਹਾਰੇ

Akhla Bhavan Ke Srijanhaare ॥

ਚਰਿਤ੍ਰ ੪੦੪ - ੩੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਜਾਨਿ ਮੁਹਿ ਲੇਹੁ ਉਬਾਰੇ ॥੩੭੬॥

Daasa Jaani Muhi Lehu Aubaare ॥376॥

ਚਰਿਤ੍ਰ ੪੦੪ - ੩੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ