ਕਬ੍ਯੋ ਬਾਚ ਬੇਨਤੀ ॥

This shabad is on page 2743 of Sri Dasam Granth Sahib.

ਕਬ੍ਯੋ ਬਾਚ ਬੇਨਤੀ

Kabaio Baacha Benatee ॥

Speech of the poet.


ਚੌਪਈ

Choupaee ॥

Chaupai


ਹਮਰੀ ਕਰੋ ਹਾਥ ਦੈ ਰਛਾ

Hamaree Karo Haatha Dai Rachhaa ॥

Protect me O Lord ! with Thine own Hands

ਚੌਪਈ - ਚਰਿਤ੍ਰ ੪੦੪ - ੩੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਹੋਇ ਚਿਤ ਕੀ ਇਛਾ

Pooran Hoei Chita Kee Eichhaa ॥

all the desires of my heart be fulfilled.

ਚੌਪਈ - ਚਰਿਤ੍ਰ ੪੦੪ - ੩੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਚਰਨਨ ਮਨ ਰਹੈ ਹਮਾਰਾ

Tv Charnna Man Rahai Hamaaraa ॥

Let my mind rest under Thy Feet

ਚੌਪਈ - ਚਰਿਤ੍ਰ ੪੦੪ - ੩੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

Apanaa Jaan Karo Partipaaraa ॥377॥

Sustain me, considering me Thine own.377.

ਚੌਪਈ - ਚਰਿਤ੍ਰ ੪੦੪ - ੩੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਦੁਸਟ ਸਭੈ ਤੁਮ ਘਾਵਹੁ

Hamare Dustta Sabhai Tuma Ghaavahu ॥

Destroy, O Lord ! all my enemies and

ਚੌਪਈ - ਚਰਿਤ੍ਰ ੪੦੪ - ੩੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਦੈ ਮੋਹਿ ਬਚਾਵਹੁ

Aapu Haatha Dai Mohi Bachaavahu ॥

protect me with Thine won Hnads.

ਚੌਪਈ - ਚਰਿਤ੍ਰ ੪੦੪ - ੩੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੀ ਬਸੈ ਮੋਰੋ ਪਰਿਵਾਰਾ

Sukhee Basai Moro Parivaaraa ॥

May my family live in comfort

ਚੌਪਈ - ਚਰਿਤ੍ਰ ੪੦੪ - ੩੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਕ ਸਿਖ੍ਯ ਸਭੈ ਕਰਤਾਰਾ ॥੩੭੮॥

Sevaka Sikhi Sabhai Kartaaraa ॥378॥

and ease alongwith all my servants and disciples.378.

ਚੌਪਈ - ਚਰਿਤ੍ਰ ੪੦੪ - ੩੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਰਛਾ ਨਿਜੁ ਕਰ ਦੈ ਕਰਿਯੈ

Mo Rachhaa Niju Kar Dai Kariyai ॥

Protect me O Lord ! with Thine own Hands

ਚੌਪਈ - ਚਰਿਤ੍ਰ ੪੦੪ - ੩੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬੈਰਿਨ ਕੌ ਆਜ ਸੰਘਰਿਯੈ

Sabha Bairin Kou Aaja Saanghariyai ॥

and destroy this day all my enemies

ਚੌਪਈ - ਚਰਿਤ੍ਰ ੪੦੪ - ੩੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਹੋਇ ਹਮਾਰੀ ਆਸਾ

Pooran Hoei Hamaaree Aasaa ॥

May all the aspirations be fulfilled

ਚੌਪਈ - ਚਰਿਤ੍ਰ ੪੦੪ - ੩੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥

Tori Bhajan Kee Rahai Piyaasaa ॥379॥

Let my thirst for Thy Name remain afresh.379.

ਚੌਪਈ - ਚਰਿਤ੍ਰ ੪੦੪ - ੩੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਹਿ ਛਾਡਿ ਕੋਈ ਅਵਰ ਧ੍ਯਾਊ

Tumahi Chhaadi Koeee Avar Na Dhaiaaoo ॥

I may remember none else except Thee

ਚੌਪਈ - ਚਰਿਤ੍ਰ ੪੦੪ - ੩੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਰ ਚਾਹੌ ਸੁ ਤੁਮ ਤੇ ਪਾਊ

Jo Bar Chaahou Su Tuma Te Paaoo ॥

And obtain all the required boons from Thee

ਚੌਪਈ - ਚਰਿਤ੍ਰ ੪੦੪ - ੩੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਕ ਸਿਖ੍ਯ ਹਮਾਰੇ ਤਾਰਿਯਹਿ

Sevaka Sikhi Hamaare Taariyahi ॥

Let my servants and disciples cross the world-ocean

ਚੌਪਈ - ਚਰਿਤ੍ਰ ੪੦੪ - ੩੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਨ ਚੁਨ ਸਤ੍ਰੁ ਹਮਾਰੇ ਮਾਰਿਯਹਿ ॥੩੮੦॥

Chuna Chuna Sataru Hamaare Maariyahi ॥380॥

All my enemies be singled out and killed.380.

ਚੌਪਈ - ਚਰਿਤ੍ਰ ੪੦੪ - ੩੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਦੈ ਮੁਝੈ ਉਬਰਿਯੈ

Aapu Haatha Dai Mujhai Aubariyai ॥

Protect me O Lord ! with Thine own Hands and

ਚੌਪਈ - ਚਰਿਤ੍ਰ ੪੦੪ - ੩੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਨ ਕਾਲ ਕਾ ਤ੍ਰਾਸ ਨਿਵਰਿਯੈ

Marn Kaal Kaa Taraasa Nivariyai ॥

relieve me form the fear of death

ਚੌਪਈ - ਚਰਿਤ੍ਰ ੪੦੪ - ੩੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਜੋ ਸਦਾ ਹਮਾਰੇ ਪਛਾ

Hoojo Sadaa Hamaare Pachhaa ॥

May Thou ever Bestow Thy favours on my side

ਚੌਪਈ - ਚਰਿਤ੍ਰ ੪੦੪ - ੩੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸਿਧੁਜ ਜੂ ਕਰਿਯਹੁ ਰਛਾ ॥੩੮੧॥

Sree Asidhuja Joo Kariyahu Rachhaa ॥381॥

Protect me O Lord ! Thou, the Supreme Destroyer.381.

ਚੌਪਈ - ਚਰਿਤ੍ਰ ੪੦੪ - ੩੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖਿ ਲੇਹੁ ਮੁਹਿ ਰਾਖਨਹਾਰੇ

Raakhi Lehu Muhi Raakhnhaare ॥

Protect me, O Lord ! Thou, the Protector, O Lord !

ਚੌਪਈ - ਚਰਿਤ੍ਰ ੪੦੪ - ੩੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਬ ਸੰਤ ਸਹਾਇ ਪਿਯਾਰੇ

Saahib Saanta Sahaaei Piyaare ॥

Most dear, the Protector of the Saints:

ਚੌਪਈ - ਚਰਿਤ੍ਰ ੪੦੪ - ੩੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨਬੰਧੁ ਦੁਸਟਨ ਕੇ ਹੰਤਾ

Deenabaandhu Dusttan Ke Haantaa ॥

Friend of poor and the Destroyer of the enemies

ਚੌਪਈ - ਚਰਿਤ੍ਰ ੪੦੪ - ੩੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੋ ਪੁਰੀ ਚਤੁਰਦਸ ਕੰਤਾ ॥੩੮੨॥

Tuma Ho Puree Chaturdasa Kaantaa ॥382॥

Thou art the Master of the fourteen worlds.382.

ਚੌਪਈ - ਚਰਿਤ੍ਰ ੪੦੪ - ੩੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਇ ਬ੍ਰਹਮਾ ਬਪੁ ਧਰਾ

Kaal Paaei Barhamaa Bapu Dharaa ॥

In due time Brahma appeared in physical form

ਚੌਪਈ - ਚਰਿਤ੍ਰ ੪੦੪ - ੩੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਇ ਸਿਵ ਜੂ ਅਵਤਰਾ

Kaal Paaei Siva Joo Avataraa ॥

In due time Shiva incarnated

ਚੌਪਈ - ਚਰਿਤ੍ਰ ੪੦੪ - ੩੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਇ ਕਰਿ ਬਿਸਨ ਪ੍ਰਕਾਸਾ

Kaal Paaei Kari Bisan Parkaasaa ॥

In due time Vishnu manifested himself

ਚੌਪਈ - ਚਰਿਤ੍ਰ ੪੦੪ - ੩੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਾਲ ਕਾ ਕੀਯਾ ਤਮਾਸਾ ॥੩੮੩॥

Sakala Kaal Kaa Keeyaa Tamaasaa ॥383॥

All this is the play of the Temporal Lord.383.

ਚੌਪਈ - ਚਰਿਤ੍ਰ ੪੦੪ - ੩੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਵਨ ਕਾਲ ਜੋਗੀ ਸਿਵ ਕੀਯੋ

Javan Kaal Jogee Siva Keeyo ॥

The Temporal Lord, who created Shiva, the Yogi

ਚੌਪਈ - ਚਰਿਤ੍ਰ ੪੦੪ - ੩੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਰਾਜ ਬ੍ਰਹਮਾ ਜੂ ਥੀਯੋ

Beda Raaja Barhamaa Joo Theeyo ॥

Who created Brahma, the Master of the Vedas

ਚੌਪਈ - ਚਰਿਤ੍ਰ ੪੦੪ - ੩੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਵਨ ਕਾਲ ਸਭ ਲੋਕ ਸਵਾਰਾ

Javan Kaal Sabha Loka Savaaraa ॥

The Temporal Lord who fashioned the entire world

ਚੌਪਈ - ਚਰਿਤ੍ਰ ੪੦੪ - ੩੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਹੈ ਤਾਹਿ ਹਮਾਰਾ ॥੩੮੪॥

Namasakaara Hai Taahi Hamaaraa ॥384॥

I salute the same Lord.384.

ਚੌਪਈ - ਚਰਿਤ੍ਰ ੪੦੪ - ੩੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਵਨ ਕਾਲ ਸਭ ਜਗਤ ਬਨਾਯੋ

Javan Kaal Sabha Jagata Banaayo ॥

The Temporal Lord, who created the whole world

ਚੌਪਈ - ਚਰਿਤ੍ਰ ੪੦੪ - ੩੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਜਛਨ ਉਪਜਾਯੋ

Dev Daita Jachhan Aupajaayo ॥

Who created gods, demons and yakshas

ਚੌਪਈ - ਚਰਿਤ੍ਰ ੪੦੪ - ੩੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅੰਤਿ ਏਕੈ ਅਵਤਾਰਾ

Aadi Aanti Eekai Avataaraa ॥

He is the only one form the beginning to the end

ਚੌਪਈ - ਚਰਿਤ੍ਰ ੪੦੪ - ੩੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥

Soeee Guroo Samajhiyahu Hamaaraa ॥385॥

I consider Him only my Guru.385.

ਚੌਪਈ - ਚਰਿਤ੍ਰ ੪੦੪ - ੩੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਤਿਸ ਹੀ ਕੋ ਹਮਾਰੀ

Namasakaara Tisa Hee Ko Hamaaree ॥

I salute Him, non else, but Him

ਚੌਪਈ - ਚਰਿਤ੍ਰ ੪੦੪ - ੩੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਜਿਨ ਆਪ ਸਵਾਰੀ

Sakala Parjaa Jin Aapa Savaaree ॥

Who has created Himself and His subject

ਚੌਪਈ - ਚਰਿਤ੍ਰ ੪੦੪ - ੩੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵਕਨ ਕੋ ਸਿਵਗੁਨ ਸੁਖ ਦੀਯੋ

Sivakan Ko Sivaguna Sukh Deeyo ॥

He bestows Divine virtues and happiness on His servants

ਚੌਪਈ - ਚਰਿਤ੍ਰ ੪੦੪ - ੩੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁਨ ਕੋ ਪਲ ਮੋ ਬਧ ਕੀਯੋ ॥੩੮੬॥

Sataruna Ko Pala Mo Badha Keeyo ॥386॥

He destroys the enemies instantly.386.

ਚੌਪਈ - ਚਰਿਤ੍ਰ ੪੦੪ - ੩੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਟ ਘਟ ਕੇ ਅੰਤਰ ਕੀ ਜਾਨਤ

Ghatta Ghatta Ke Aantar Kee Jaanta ॥

He knows the inner feelings of every heart

ਚੌਪਈ - ਚਰਿਤ੍ਰ ੪੦੪ - ੩੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੇ ਬੁਰੇ ਕੀ ਪੀਰ ਪਛਾਨਤ

Bhale Bure Kee Peera Pachhaanta ॥

He knows the anguish of both good and bad

ਚੌਪਈ - ਚਰਿਤ੍ਰ ੪੦੪ - ੩੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਟੀ ਤੇ ਕੁੰਚਰ ਅਸਥੂਲਾ

Cheettee Te Kuaanchar Asathoolaa ॥

From the ant to the solid elephant

ਚੌਪਈ - ਚਰਿਤ੍ਰ ੪੦੪ - ੩੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਪਰ ਕ੍ਰਿਪਾ ਦ੍ਰਿਸਟਿ ਕਰਿ ਫੂਲਾ ॥੩੮੭॥

Sabha Par Kripaa Drisatti Kari Phoolaa ॥387॥

He casts His Graceful glance on all and feels pleased.387.

ਚੌਪਈ - ਚਰਿਤ੍ਰ ੪੦੪ - ੩੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਨ ਦੁਖ ਪਾਏ ਤੇ ਦੁਖੀ

Saantan Dukh Paaee Te Dukhee ॥

He is painful, when He sees His saints in grief

ਚੌਪਈ - ਚਰਿਤ੍ਰ ੪੦੪ - ੩੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਪਾਏ ਸਾਧਨ ਕੇ ਸੁਖੀ

Sukh Paaee Saadhan Ke Sukhee ॥

He is happy, when His saints are happy.

ਚੌਪਈ - ਚਰਿਤ੍ਰ ੪੦੪ - ੩੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਕੀ ਪੀਰ ਪਛਾਨੈ

Eeka Eeka Kee Peera Pachhaani ॥

He knows the agony of everyone

ਚੌਪਈ - ਚਰਿਤ੍ਰ ੪੦੪ - ੩੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਟ ਘਟ ਕੇ ਪਟ ਪਟ ਕੀ ਜਾਨੈ ॥੩੮੮॥

Ghatta Ghatta Ke Patta Patta Kee Jaani ॥388॥

He knows the innermost secrets of every heart.388.

ਚੌਪਈ - ਚਰਿਤ੍ਰ ੪੦੪ - ੩੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਉਦਕਰਖ ਕਰਾ ਕਰਤਾਰਾ

Jaba Audakarkh Karaa Kartaaraa ॥

When the Creator projected Himself,

ਚੌਪਈ - ਚਰਿਤ੍ਰ ੪੦੪ - ੩੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਧਰਤ ਤਬ ਦੇਹ ਅਪਾਰਾ

Parjaa Dharta Taba Deha Apaaraa ॥

His creation manifested itself in innumerable forms

ਚੌਪਈ - ਚਰਿਤ੍ਰ ੪੦੪ - ੩੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਆਕਰਖ ਕਰਤ ਹੋ ਕਬਹੂੰ

Jaba Aakarkh Karta Ho Kabahooaan ॥

When at any time He withdraws His creation,

ਚੌਪਈ - ਚਰਿਤ੍ਰ ੪੦੪ - ੩੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥

Tuma Mai Milata Deha Dhar Sabhahooaan ॥389॥

all the physical forms are merged in Him.389.

ਚੌਪਈ - ਚਰਿਤ੍ਰ ੪੦੪ - ੩੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤੇ ਬਦਨ ਸ੍ਰਿਸਟਿ ਸਭ ਧਾਰੈ

Jete Badan Srisatti Sabha Dhaarai ॥

All the bodies of living beings created in the world

ਚੌਪਈ - ਚਰਿਤ੍ਰ ੪੦੪ - ੩੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਪੁਨੀ ਬੂਝਿ ਉਚਾਰੈ

Aapu Aapunee Boojhi Auchaarai ॥

speak about Him according to their understanding

ਚੌਪਈ - ਚਰਿਤ੍ਰ ੪੦੪ - ੩੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸਭ ਹੀ ਤੇ ਰਹਤ ਨਿਰਾਲਮ

Tuma Sabha Hee Te Rahata Niraalama ॥

But Thou, O Lord ! live quite apart form everything

ਚੌਪਈ - ਚਰਿਤ੍ਰ ੪੦੪ - ੩੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਬੇਦ ਭੇਦ ਅਰੁ ਆਲਮ ॥੩੯੦॥

Jaanta Beda Bheda Aru Aalama ॥390॥

this fact is know to the Vedas and the learned.390.

ਚੌਪਈ - ਚਰਿਤ੍ਰ ੪੦੪ - ੩੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ

Nrinkaara Nribikaara Nrilaanbha ॥

The Lord is Formless, Sinless and shelterless:

ਚੌਪਈ - ਚਰਿਤ੍ਰ ੪੦੪ - ੩੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਨੀਲ ਅਨਾਦਿ ਅਸੰਭ

Aadi Aneela Anaadi Asaanbha ॥

He is the Primal Power, Blemishlless, Behinningless and Unborn

ਚੌਪਈ - ਚਰਿਤ੍ਰ ੪੦੪ - ੩੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਾ ਮੂੜ ਉਚਾਰਤ ਭੇਦਾ

Taa Kaa Moorha Auchaarata Bhedaa ॥

The fool claims boastfully about the knowledge of His secrets,

ਚੌਪਈ - ਚਰਿਤ੍ਰ ੪੦੪ - ੩੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਭੇਵ ਪਾਵਤ ਬੇਦਾ ॥੩੯੧॥

Jaa Ko Bheva Na Paavata Bedaa ॥391॥

which even the Vedas do not know.391.

ਚੌਪਈ - ਚਰਿਤ੍ਰ ੪੦੪ - ੩੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਕਰਿ ਪਾਹਨ ਅਨੁਮਾਨਤ

Taa Kou Kari Paahan Anumaanta ॥

The fool considers Him a stone,

ਚੌਪਈ - ਚਰਿਤ੍ਰ ੪੦੪ - ੩੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੂੜ ਕਛੁ ਭੇਦ ਜਾਨਤ

Mahaa Moorha Kachhu Bheda Na Jaanta ॥

but the great fool does not know any secret

ਚੌਪਈ - ਚਰਿਤ੍ਰ ੪੦੪ - ੩੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਕੌ ਕਹਤ ਸਦਾ ਸਿਵ

Mahaadev Kou Kahata Sadaa Siva ॥

He calls Shiva “The Eternal Lord,

ਚੌਪਈ - ਚਰਿਤ੍ਰ ੪੦੪ - ੩੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

Nrinkaara Kaa Cheenata Nahi Bhiva ॥392॥

“but he does not know the secret of the Formless Lord.392.

ਚੌਪਈ - ਚਰਿਤ੍ਰ ੪੦੪ - ੩੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਪੁਨੀ ਬੁਧਿ ਹੈ ਜੇਤੀ

Aapu Aapunee Budhi Hai Jetee ॥

According to ones won intellect,

ਚੌਪਈ - ਚਰਿਤ੍ਰ ੪੦੪ - ੩੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨਤ ਭਿੰਨ ਭਿੰਨ ਤੁਹਿ ਤੇਤੀ

Barnta Bhiaann Bhiaann Tuhi Tetee ॥

one describes Thee differently

ਚੌਪਈ - ਚਰਿਤ੍ਰ ੪੦੪ - ੩੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰਾ ਲਖਾ ਜਾਇ ਪਸਾਰਾ

Tumaraa Lakhaa Na Jaaei Pasaaraa ॥

The limits of Thy creation cannot be known

ਚੌਪਈ - ਚਰਿਤ੍ਰ ੪੦੪ - ੩੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

Kih Bidhi Sajaa Parthama Saansaaraa ॥393॥

and how the world was fashioned in the beginning?393.

ਚੌਪਈ - ਚਰਿਤ੍ਰ ੪੦੪ - ੩੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਰੂਪ ਅਨੂਪ ਸਰੂਪਾ

Eekai Roop Anoop Saroopaa ॥

He hath only one unparalleled Form

ਚੌਪਈ - ਚਰਿਤ੍ਰ ੪੦੪ - ੩੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਭਯੋ ਰਾਵ ਕਹੀ ਭੂਪਾ

Raanka Bhayo Raava Kahee Bhoopaa ॥

He manifests Himself as a poor man or a king at different places

ਚੌਪਈ - ਚਰਿਤ੍ਰ ੪੦੪ - ੩੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਡਜ ਜੇਰਜ ਸੇਤਜ ਕੀਨੀ

Aandaja Jeraja Setaja Keenee ॥

He created creatures from eggs, wombs and perspiration

ਚੌਪਈ - ਚਰਿਤ੍ਰ ੪੦੪ - ੩੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਭੁਜ ਖਾਨਿ ਬਹੁਰਿ ਰਚਿ ਦੀਨੀ ॥੩੯੪॥

Autabhuja Khaani Bahuri Rachi Deenee ॥394॥

Then He created the vegetable kingdom.394.

ਚੌਪਈ - ਚਰਿਤ੍ਰ ੪੦੪ - ੩੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਫੂਲਿ ਰਾਜਾ ਹ੍ਵੈ ਬੈਠਾ

Kahooaan Phooli Raajaa Havai Baitthaa ॥

Somewhere He sits joyfully as a king

ਚੌਪਈ - ਚਰਿਤ੍ਰ ੪੦੪ - ੩੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਿਮਟਿ ਭਯੋ ਸੰਕਰ ਇਕੈਠਾ

Kahooaan Simatti Bhayo Saankar Eikaitthaa ॥

Somewhere He contracts Himself as Shiva, the Yogi

ਚੌਪਈ - ਚਰਿਤ੍ਰ ੪੦੪ - ੩੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰੀ ਸ੍ਰਿਸਟਿ ਦਿਖਾਇ ਅਚੰਭਵ

Sagaree Srisatti Dikhaaei Achaanbhava ॥

All His creation unfolds wonderful things

ਚੌਪਈ - ਚਰਿਤ੍ਰ ੪੦੪ - ੩੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

Aadi Jugaadi Saroop Suyaanbhava ॥395॥

He, the Primal Power, is from the beginning and Self-Existent.395.

ਚੌਪਈ - ਚਰਿਤ੍ਰ ੪੦੪ - ੩੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਰਛਾ ਮੇਰੀ ਤੁਮ ਕਰੋ

Aba Rachhaa Meree Tuma Karo ॥

O Lord ! keep me now under Thy protection

ਚੌਪਈ - ਚਰਿਤ੍ਰ ੪੦੪ - ੩੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ੍ਯ ਉਬਾਰਿ ਅਸਿਖ੍ਯ ਸੰਘਰੋ

Sikhi Aubaari Asikhi Saangharo ॥

Protect my disciples and destroy my enemies

ਚੌਪਈ - ਚਰਿਤ੍ਰ ੪੦੪ - ੩੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਜਿਤੇ ਉਠਵਤ ਉਤਪਾਤਾ

Dustta Jite Autthavata Autapaataa ॥

ਚੌਪਈ - ਚਰਿਤ੍ਰ ੪੦੪ - ੩੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮਲੇਛ ਕਰੋ ਰਣ ਘਾਤਾ ॥੩੯੬॥

Sakala Malechha Karo Ran Ghaataa ॥396॥

All the villains creations outrage and all the infidels be destroyed in the battlefield.396.

ਚੌਪਈ - ਚਰਿਤ੍ਰ ੪੦੪ - ੩੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਅਸਿਧੁਜ ਤਵ ਸਰਨੀ ਪਰੇ

Je Asidhuja Tava Sarnee Pare ॥

ਚੌਪਈ - ਚਰਿਤ੍ਰ ੪੦੪ - ੩੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਦੁਸਟ ਦੁਖਿਤ ਹ੍ਵੈ ਮਰੇ

Tin Ke Dustta Dukhita Havai Mare ॥

O Supreme Destroyer ! those who sought Thy refuge, their enemies met painful death

ਚੌਪਈ - ਚਰਿਤ੍ਰ ੪੦੪ - ੩੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਜਵਨ ਪਗੁ ਪਰੇ ਤਿਹਾਰੇ

Purkh Javan Pagu Kare Tihaare ॥

ਚੌਪਈ - ਚਰਿਤ੍ਰ ੪੦੪ - ੩੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

Tin Ke Tuma Saankatta Sabha Ttaare ॥397॥

The persons who fell at Thy Feet, Thou didst remove all their troubles.397.

ਚੌਪਈ - ਚਰਿਤ੍ਰ ੪੦੪ - ੩੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਲਿ ਕੌ ਇਕ ਬਾਰ ਧਿਐਹੈ

Jo Kali Kou Eika Baara Dhiaaihi ॥

ਚੌਪਈ - ਚਰਿਤ੍ਰ ੪੦੪ - ੩੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਕਾਲ ਨਿਕਟਿ ਨਹਿ ਐਹੈ

Taa Ke Kaal Nikatti Nahi Aaihi ॥

Those who meditate even on the Supreme Destroyer, the death cannot approach them

ਚੌਪਈ - ਚਰਿਤ੍ਰ ੪੦੪ - ੩੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਛਾ ਹੋਇ ਤਾਹਿ ਸਭ ਕਾਲਾ

Rachhaa Hoei Taahi Sabha Kaalaa ॥

They remain protected at all times

ਚੌਪਈ - ਚਰਿਤ੍ਰ ੪੦੪ - ੩੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਅਰਿਸਟ ਟਰੈਂ ਤਤਕਾਲਾ ॥੩੯੮॥

Dustta Arisatta Ttarina Tatakaalaa ॥398॥

Their enemies and troubles come to and end instantly.398.

ਚੌਪਈ - ਚਰਿਤ੍ਰ ੪੦੪ - ੩੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ

Kripaa Drisatti Tan Jaahi Nihriho ॥

ਚੌਪਈ - ਚਰਿਤ੍ਰ ੪੦੪ - ੩੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤਾਪ ਤਨਕ ਮਹਿ ਹਰਿਹੋ

Taa Ke Taapa Tanka Mahi Hariho ॥

Upon whomsoever Thou dost cast Thy favourable glance, they are absolved of sins instantly

ਚੌਪਈ - ਚਰਿਤ੍ਰ ੪੦੪ - ੩੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਧਿ ਸਿਧਿ ਘਰ ਮੋ ਸਭ ਹੋਈ

Ridhi Sidhi Ghar Mo Sabha Hoeee ॥

They have all the worldly and spiritual pleasures in their homes

ਚੌਪਈ - ਚਰਿਤ੍ਰ ੪੦੪ - ੩੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਛਾਹ ਛ੍ਵੈ ਸਕੈ ਕੋਈ ॥੩੯੯॥

Dustta Chhaaha Chhavai Sakai Na Koeee ॥399॥

None of th enemies can even touch their shadow.399.

ਚੌਪਈ - ਚਰਿਤ੍ਰ ੪੦੪ - ੩੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਜਿਨ ਤੁਮੈ ਸੰਭਾਰਾ

Eeka Baara Jin Tumai Saanbhaaraa ॥

ਚੌਪਈ - ਚਰਿਤ੍ਰ ੪੦੪ - ੪੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਫਾਸ ਤੇ ਤਾਹਿ ਉਬਾਰਾ

Kaal Phaasa Te Taahi Aubaaraa ॥

He, who remembered Thee even once, Thou didst protect him from the noose of death

ਚੌਪਈ - ਚਰਿਤ੍ਰ ੪੦੪ - ੪੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨਰ ਨਾਮ ਤਿਹਾਰੋ ਕਹਾ

Jin Nar Naam Tihaaro Kahaa ॥

ਚੌਪਈ - ਚਰਿਤ੍ਰ ੪੦੪ - ੪੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

Daarida Dustta Dokh Te Rahaa ॥400॥

Those persons, who repeated Thy Name, they were saved from poverty and attacks of enemies.400.

ਚੌਪਈ - ਚਰਿਤ੍ਰ ੪੦੪ - ੪੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗਕੇਤੁ ਮੈ ਸਰਨਿ ਤਿਹਾਰੀ

Khrhagaketu Mai Sarni Tihaaree ॥

ਚੌਪਈ - ਚਰਿਤ੍ਰ ੪੦੪ - ੪੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਦੈ ਲੇਹੁ ਉਬਾਰੀ

Aapu Haatha Dai Lehu Aubaaree ॥

Bestow thy help own me at all places protect me from the design of my enemies. 401.

ਚੌਪਈ - ਚਰਿਤ੍ਰ ੪੦੪ - ੪੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਠੌਰ ਮੋ ਹੋਹੁ ਸਹਾਈ

Sarba Tthour Mo Hohu Sahaaeee ॥

ਚੌਪਈ - ਚਰਿਤ੍ਰ ੪੦੪ - ੪੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਦੋਖ ਤੇ ਲੇਹੁ ਬਚਾਈ ॥੪੦੧॥

Dustta Dokh Te Lehu Bachaaeee ॥401॥

Bestow Thy help on me at all places and protect me from the designs of my enemies.401.

ਚੌਪਈ - ਚਰਿਤ੍ਰ ੪੦੪ - ੪੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਰੀ ਹਮ ਪਰ ਜਗਮਾਤਾ

Kripaa Karee Hama Par Jagamaataa ॥

ਚੌਪਈ - ਚਰਿਤ੍ਰ ੪੦੪ - ੪੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਕਰਾ ਪੂਰਨ ਸੁਭਰਾਤਾ

Graanth Karaa Pooran Subharaataa ॥

The Mother of the world has been kind towards me and I have completed the book this auspicious night

ਚੌਪਈ - ਚਰਿਤ੍ਰ ੪੦੪ - ੪੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਬਿਖ ਸਕਲ ਦੇਖ ਕੋ ਹਰਤਾ

Kilabikh Sakala Dekh Ko Hartaa ॥

ਚੌਪਈ - ਚਰਿਤ੍ਰ ੪੦੪ - ੪੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਦੋਖਿਯਨ ਕੋ ਛੈ ਕਰਤਾ ॥੪੦੨॥

Dustta Dokhiyan Ko Chhai Kartaa ॥402॥

The Lord is the destroyer of all the sins of the body and all the malicious and wicked persons.402.

ਚੌਪਈ - ਚਰਿਤ੍ਰ ੪੦੪ - ੪੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸਿਧੁਜ ਜਬ ਭਏ ਦਯਾਲਾ

Sree Asidhuja Jaba Bhaee Dayaalaa ॥

ਚੌਪਈ - ਚਰਿਤ੍ਰ ੪੦੪ - ੪੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਕਰਾ ਗ੍ਰੰਥ ਤਤਕਾਲਾ

Pooran Karaa Graanth Tatakaalaa ॥

When Mahakal became kind, He immediately caused me to complete this book

ਚੌਪਈ - ਚਰਿਤ੍ਰ ੪੦੪ - ੪੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਾਛਤ ਫਲ ਪਾਵੈ ਸੋਈ

Man Baachhata Phala Paavai Soeee ॥

ਚੌਪਈ - ਚਰਿਤ੍ਰ ੪੦੪ - ੪੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖ ਤਿਸੈ ਬਿਆਪਤ ਕੋਈ ॥੪੦੩॥

Dookh Na Tisai Biaapata Koeee ॥403॥

He will obtain the fruit desired by the mind (who will read or listen to this book) and no suffering will occur to him.403.

ਚੌਪਈ - ਚਰਿਤ੍ਰ ੪੦੪ - ੪੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ