ਨਮਸਤੰ ਅਲੇਖੇ ॥

This shabad is on page 1 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮਸਤ੍ਵੰ ਅਕਾਲੇ

Namsatvaan Akaale ॥

Salutation to Thee O Timeless Lord

ਜਾਪੁ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਵੰ ਕ੍ਰਿਪਾਲੇ

Namsatvaan Kripaale ॥

Salutation to Thee O Beneficent Lord!

ਜਾਪੁ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਵੰ ਅਰੂਪੇ

Namsatvaan Aroope ॥

Salutation to Thee O Formless Lord !

ਜਾਪੁ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਵੰ ਅਨੂਪੇ ॥੧॥੨॥

Namsatvaan Anoope ॥1॥2॥

Salutation to Thee O Wonderful Lord! 2.

ਜਾਪੁ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੇਖੇ

Namsataan Abhekhe ॥

Salutation to Thee O Garbless Lord !

ਜਾਪੁ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਲੇਖੇ

Namsataan Alekhe ॥

Salutation to Thee O Accountless Lord!

ਜਾਪੁ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਕਾਏ

Namsataan Akaaee ॥

Salutation to Thee O Bodyless Lord !

ਜਾਪੁ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਜਾਏ ॥੨॥੩॥

Namsataan Ajaaee ॥2॥3॥

Salutation to Thee O Unborn Lord!3.

ਜਾਪੁ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਗੰਜੇ

Namsataan Agaanje ॥

Salutation to Thee O Indestructible Lord !

ਜਾਪੁ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੰਜੇ

Namsataan Abhaanje ॥

Salutation to Thee O Indivisible Lord !

ਜਾਪੁ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨਾਮੇ

Namsataan Anaame ॥

Salutation to Thee O Nameless Lord !

ਜਾਪੁ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਠਾਮੇ ॥੩॥੪॥

Namsataan Atthaame ॥3॥4॥

Salutation to Thee O Non-Spatial Lord ! 4

ਜਾਪੁ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਕਰਮੰ

Namsataan Akarmaan ॥

Salutation to Thee O Deedless Lord!

ਜਾਪੁ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਧਰਮੰ

Namsataan Adharmaan ॥

Salutation to Thee O Non-Religious Lord!

ਜਾਪੁ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨਾਮੰ

Namsataan Anaamaan ॥

Salutation to Thee O Nameless Lord!

ਜਾਪੁ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਧਾਮੰ ॥੪॥੫॥

Namsataan Adhaamaan ॥4॥5॥

Salutation to Thee O Abodeless Lord! 5

ਜਾਪੁ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਜੀਤੇ

Namsataan Ajeete ॥

Salutation to Thee O Unconquerable Lord!

ਜਾਪੁ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੀਤੇ

Namsataan Abheete ॥

Salutation to Thee O Fearless Lord!

ਜਾਪੁ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਬਾਹੇ

Namsataan Abaahe ॥

Salutation to Thee O Vehicleless Lord!

ਜਾਪੁ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਢਾਹੇ ॥੫॥੬॥

Namsataan Adhaahe ॥5॥6॥

Salutation to Thee O Unfallen Lord! 6

ਜਾਪੁ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨੀਲੇ

Namsataan Aneele ॥

Salutation to Thee O Colourless Lord!

ਜਾਪੁ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨਾਦੇ

Namsataan Anaade ॥

Salutation to Thee O Beginningless Lord!

ਜਾਪੁ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਛੇਦੇ

Namsataan Achhede ॥

Salutation to Thee O Blemishless Lord!

ਜਾਪੁ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਗਾਧੇ ॥੬॥੭॥

Namsataan Agaadhe ॥6॥7॥

Salutation to Thee O Infinite Lord! 7

ਜਾਪੁ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਗੰਜੇ

Namsataan Agaanje ॥

Salutation to Thee O Cleaveless Lord!

ਜਾਪੁ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੰਜੇ

Namsataan Abhaanje ॥

Salutation to Thee O Partless Lord!

ਜਾਪੁ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਉਦਾਰੇ

Namsataan Audaare ॥

Salutation to Thee O Generous lord!

ਜਾਪੁ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਪਾਰੇ ॥੭॥੮॥

Namsataan Apaare ॥7॥8॥

Salutation to Thee O Limitless Lord! 8

ਜਾਪੁ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਸੁ ਏਕੈ

Namsataan Su Eekai ॥

Salutation to Thee O THE ONLY ONE LORD!

ਜਾਪੁ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨੇਕੈ

Namsataan Anekai ॥

Salutation to Thee O The Multi-form Lord!

ਜਾਪੁ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੂਤੇ

Namsataan Abhoote ॥

Salutation to Thee O Non-elemental Lord!

ਜਾਪੁ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਜੂਪੇ ॥੮॥੯॥

Namsataan Ajoope ॥8॥9॥

Salutation to Thee O Bondless Lord! 9

ਜਾਪੁ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਕਰਮੇ

Namsataan Nrikarme ॥

Salutation to Thee O Deedless Lord!

ਜਾਪੁ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਭਰਮੇ

Namsataan Nribharme ॥

Salutation to Thee O Doubtless Lord!

ਜਾਪੁ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਦੇਸੇ

Namsataan Nridese ॥

Salutation to Thee O Homeless Lord!

ਜਾਪੁ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਭੇਸੇ ॥੯॥੧੦॥

Namsataan Nribhese ॥9॥10॥

Salutation to Thee O Garbless Lord! 10

ਜਾਪੁ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਨਾਮੇ

Namsataan Nrinaame ॥

Salutation to Thee O Nameless Lord!

ਜਾਪੁ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਕਾਮੇ

Namsataan Nrikaame ॥

Salutation to Thee O Desireless Lord!

ਜਾਪੁ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਧਾਤੇ

Namsataan Nridhaate ॥

Salutation to Thee O Non-elemental Lord!

ਜਾਪੁ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਘਾਤੇ ॥੧੦॥੧੧॥

Namsataan Nighaate ॥10॥11॥

Salutation to Thee O invincible Lord! 11

ਜਾਪੁ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਧੂਤੇ

Namsataan Nridhoote ॥

Salutation to Thee O Motionless Lord!

ਜਾਪੁ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੂਤੇ

Namsataan Abhoote ॥

Salutation to Thee O Elementless Lord!

ਜਾਪੁ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਲੋਕੇ

Namsataan Aloke ॥

Salutation to Thee O Invinciblle Lord!

ਜਾਪੁ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਸੋਕੇ ॥੧੧॥੧੨॥

Namsataan Asoke ॥11॥12॥

Salutation to Thee O Griefless Lord! 12

ਜਾਪੁ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਤਾਪੇ

Namsataan Nritaape ॥

Salutation to Thee O Woeless Lord!

ਜਾਪੁ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਥਾਪੇ

Namsataan Athaape ॥

Salutation to Thee O Non-established Lord!

ਜਾਪੁ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਤ੍ਰਿਮਾਨੇ

Namsataan Trimaane ॥

Salutation to Thee O Universally-Honoured Lord!

ਜਾਪੁ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨਿਧਾਨੇ ॥੧੨॥੧੩॥

Namsataan Nidhaane ॥12॥13॥

Salutation to Thee O Treasure Lord! 13

ਜਾਪੁ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਗਾਹੇ

Namsataan Agaahe ॥

Salutation to Thee O Bottomless Lord!

ਜਾਪੁ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਬਾਹੇ

Namsataan Abaahe ॥

Salutation to Thee O Motionless Lord!

ਜਾਪੁ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਤ੍ਰਿਬਰਗੇ

Namsataan Tribarge ॥

Salutation to Thee O Virtue-full Lord!

ਜਾਪੁ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਸਰਗੇ ॥੧੩॥੧੪॥

Namsataan Asarge ॥13॥14॥

Salutation to Thee O Unborn Lord! 14

ਜਾਪੁ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਪ੍ਰਭੋਗੇ

Namsataan Parbhoge ॥

Salutation to Thee O Enjoyer Lord!

ਜਾਪੁ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਸੁਜੋਗੇ

Namsataan Sujoge ॥

Salutation to Thee O Well-united Lord!

ਜਾਪੁ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਰੰਗੇ

Namsataan Araange ॥

Salutation to Thee O Colourless Lord!

ਜਾਪੁ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੰਗੇ ॥੧੪॥੧੫॥

Namsataan Abhaange ॥14॥15॥

Salutation to Thee O Immortal Lord! 15

ਜਾਪੁ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਗੰਮੇ

Namsataan Agaanme ॥

Salutation to Thee O Unfathomable Lord!

ਜਾਪੁ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤਸਤੁ ਰੰਮੇ

Namasatasatu Raanme ॥

Salutation to Thee O All-Pervasive Lord!

ਜਾਪੁ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਜਲਾਸਰੇ

Namsataan Jalaasare ॥

Salutation to Thee O Water-Sustainer Lord!

ਜਾਪੁ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨਿਰਾਸਰੇ ॥੧੫॥੧੬॥

Namsataan Niraasare ॥15॥16॥

Salutation to Thee O Propless Lord! 16

ਜਾਪੁ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਜਾਤੇ

Namsataan Ajaate ॥

Salutation to Thee O Casteless Lord!

ਜਾਪੁ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਪਾਤੇ

Namsataan Apaate ॥

Salutation to Thee O Lineless Lord !

ਜਾਪੁ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਮਜਬੇ

Namsataan Amajabe ॥

Salutation to Thee O Religionless Lord!

ਜਾਪੁ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤਸਤੁ ਅਜਬੇ ॥੧੬॥੧੭॥

Namasatasatu Ajabe ॥16॥17॥

Salutation to Thee O Wonderful Lord! 17

ਜਾਪੁ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਸੰ ਅਦੇਸੇ

Adesaan Adese ॥

Salutation to Thee O Homeless Lord!

ਜਾਪੁ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੇਸੇ

Namsataan Abhese ॥

Salutation to Thee O Garbless Lord!

ਜਾਪੁ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਧਾਮੇ

Namsataan Nridhaame ॥

Salutation to Thee O Abodeless Lord!

ਜਾਪੁ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਬਾਮੇ ॥੧੭॥੧੮॥

Namsataan Nribaame ॥17॥18॥

Salutation to Thee O Spouseless Lord! 18

ਜਾਪੁ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਕਾਲੇ

Namo Sarab Kaale ॥

Salutation to Thee O All-destroyer Lord!

ਜਾਪੁ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਦਿਆਲੇ

Namo Sarab Diaale ॥

Salutation to Thee O Entirely Generous Lord!

ਜਾਪੁ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਰੂਪੇ

Namo Sarab Roope ॥

Salutation to Thee O Mullti-form Lord!

ਜਾਪੁ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਭੂਪੇ ॥੧੮॥੧੯॥

Namo Sarab Bhoope ॥18॥19॥

Salutation to Thee O Universal King Lord! 19

ਜਾਪੁ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਖਾਪੇ

Namo Sarab Khaape ॥

Salutation to Thee O Destroyer Lord!

ਜਾਪੁ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਥਾਪੇ

Namo Sarab Thaape ॥

Salutation to Thee O Establisher Lord!

ਜਾਪੁ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਕਾਲੇ

Namo Sarab Kaale ॥

Salutation to Thee O Annihilator Lord!

ਜਾਪੁ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਪਾਲੇ ॥੧੯॥੨੦॥

Namo Sarab Paale ॥19॥20॥

Salutation to Thee O All-sustainer Lord! 20

ਜਾਪੁ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤਸਤੁ ਦੇਵੈ

Namasatasatu Devai ॥

Salutation to Thee O Divine Lord!

ਜਾਪੁ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੇਵੈ

Namsataan Abhevai ॥

Salutation to Thee O Mysterious Lord!

ਜਾਪੁ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਜਨਮੇ

Namsataan Ajanme ॥

Salutation to Thee O Unborn Lord!

ਜਾਪੁ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਸੁਬਨਮੇ ॥੨੦॥੨੧॥

Namsataan Subanme ॥20॥21॥

Salutation to Thee O Loveliest Lord! 21

ਜਾਪੁ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਗਉਨੇ

Namo Sarab Gaune ॥

Salutation to Thee O All-Pervasive Lord!

ਜਾਪੁ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਭਉਨੇ

Namo Sarab Bhaune ॥

Salutation of Thee O All-Permeator Lord!

ਜਾਪੁ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਰੰਗੇ

Namo Sarab Raange ॥

Salutation to Thee O All-loving Lord !

ਜਾਪੁ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਭੰਗੇ ॥੨੧॥੨੨॥

Namo Sarab Bhaange ॥21॥22॥

Salutation to Thee O All-destroying Lord! 22

ਜਾਪੁ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਲੇ ਕਾਲੇ

Namo Kaale Kaale ॥

Salutation to Thee O Death-destroyer Lord!

ਜਾਪੁ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤਸਤੁ ਦਿਆਲੇ

Namasatasatu Diaale ॥

Salutation to Thee O Beneficent Lord!

ਜਾਪੁ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਬਰਨੇ

Namsataan Abarne ॥

Salutation to Thee O Colourless Lord!

ਜਾਪੁ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਮਰਨੇ ॥੨੨॥੨੩॥

Namsataan Amarne ॥22॥23॥

Salutation to Thee O Deathless Lord! 23

ਜਾਪੁ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਜਰਾਰੰ

Namsataan Jaraaraan ॥

Salutation to Thee O Omnipotent Lord!

ਜਾਪੁ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਕ੍ਰਿਤਾਰੰ

Namsataan Kritaaraan ॥

Salutation to Thee O Doer Lord.!

ਜਾਪੁ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਧੰਧੇ

Namo Sarab Dhaandhe ॥

Salutation to Thee O Involved Lord!

ਜਾਪੁ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਤ ਅਬੰਧੇ ॥੨੩॥੨੪॥

Namo Sata Abaandhe ॥23॥24॥

Salutation to Thee O Detached Lord! 24

ਜਾਪੁ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਸਾਕੇ

Namsataan Nrisaake ॥

Salutation to Thee O Kindredless Lord!

ਜਾਪੁ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨ੍ਰਿਬਾਕੇ

Namsataan Nribaake ॥

Salutation to Thee O Fearless Lord!

ਜਾਪੁ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਰਹੀਮੇ

Namsataan Raheeme ॥

Salutation to Thee O Generous Lord!

ਜਾਪੁ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਕਰੀਮੇ ॥੨੪॥੨੫॥

Namsataan Kareeme ॥24॥25॥

Salutation to Thee O Merciful Lord! 25

ਜਾਪੁ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨੰਤੇ

Namsataan Anaante ॥

Salutation to Thee O Infinite Lord!

ਜਾਪੁ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਮਹੰਤੇ

Namsataan Mahaante ॥

Salutation to the Thee O Greatest Lord!

ਜਾਪੁ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤਸਤੁ ਰਾਗੇ

Namasatsatu Raage ॥

Salutation to Thee O Lover Lord!

ਜਾਪੁ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਸੁਹਾਗੇ ॥੨੫॥੨੬॥

Namsataan Suhaage ॥25॥26॥

Salutation to Thee O Universal Master Lord! 26

ਜਾਪੁ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਸੋਖੰ

Namo Sarab Sokhaan ॥

Salutation to Thee O Destroyer Lord!

ਜਾਪੁ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਪੋਖੰ

Namo Sarab Pokhaan ॥

Salutation to Thee O Sustainer Lord!

ਜਾਪੁ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਕਰਤਾ

Namo Sarab Kartaa ॥

Salutation to Thee O Creator Lord !

ਜਾਪੁ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਹਰਤਾ ॥੨੬॥੨੭॥

Namo Sarab Hartaa ॥26॥27॥

Salutation to Thee O Great Indulger Lord! 27

ਜਾਪੁ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗ ਜੋਗੇ

Namo Joga Joge ॥

Salutation to Thee O Greatest Yogi Lord !

ਜਾਪੁ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭੋਗ ਭੋਗੇ

Namo Bhoga Bhoge ॥

Salutation to Thee Great Indulger Lord!

ਜਾਪੁ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਦਿਆਲੇ

Namo Sarab Diaale ॥

Salutation to Thee O Gracious Lord!

ਜਾਪੁ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਪਾਲੇ ॥੨੭॥੨੮॥

Namo Sarab Paale ॥27॥28॥

Salutation to Thee O sustainer Lord! 28

ਜਾਪੁ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ