ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥

This shabad is on page 27 of Sri Dasam Granth Sahib.

ਮਧੁਭਾਰ ਛੰਦ ਤ੍ਵਪ੍ਰਸਾਦਿ

Madhubhaara Chhaand ॥ Tv Prasaadi॥

MADHUBHAR STANZA. BY THY GRACE.


ਮੁਨਿ ਮਨਿ ਪ੍ਰਨਾਮ

Muni Mani Parnaam ॥

O Lord ! The sages bow before Thee in their mind !

ਜਾਪੁ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨਿ ਗਨ ਮੁਦਾਮ

Guni Gan Mudaam ॥

O Lord ! Thou art ever the Treasure of virtues.

ਜਾਪੁ - ੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਬਰ ਅਗੰਜ

Ari Bar Agaanja ॥

O Lord ! Thou canst not be destroyed by great enemies !

ਜਾਪੁ - ੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਨਰ ਪ੍ਰਭੰਜ ॥੧॥੧੬੧॥

Hari Nar Parbhaanja ॥1॥161॥

O Lord ! Thou art the Destroyer of all.161.

ਜਾਪੁ - ੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨ ਗਨ ਪ੍ਰਨਾਮ

An Gan Parnaam ॥

O Lord ! Innumerable beings bow before Thee. O Lord !

ਜਾਪੁ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨਿ ਸਲਾਮ

Muni Mani Salaam ॥

The sages salute Thee in their mind.

ਜਾਪੁ - ੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਨਰ ਅਖੰਡ

Hari Nar Akhaanda ॥

O Lord ! Thou art complete controller of men. O Lord !

ਜਾਪੁ - ੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਨਰ ਅਮੰਡ ॥੨॥੧੬੨॥

Bar Nar Amaanda ॥2॥162॥

Thou canst not be installed by the chiefs. 162.

ਜਾਪੁ - ੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਵ ਅਨਾਸ

Anbhava Anaasa ॥

O Lord ! Thou art eternal knowledge. O Lord !

ਜਾਪੁ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨਿ ਪ੍ਰਕਾਸ

Muni Mani Parkaas ॥

Thou art illumined in the hearts of the sages.

ਜਾਪੁ - ੧੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨਿ ਗਨ ਪ੍ਰਨਾਮ

Guni Gan Parnaam ॥

O Lord ! The assemblies of virtuous bow before thee. O Lord !

ਜਾਪੁ - ੧੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਮੁਦਾਮ ॥੩॥੧੬੩॥

Jala Thala Mudaam ॥3॥163॥

Thou pervadest in water and on land. 163.

ਜਾਪੁ - ੧੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਅੰਗ

Anchhija Aanga ॥

O Lord ! Thy body is unbreakable. O Lord !

ਜਾਪੁ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਭੰਗ

Aasan Abhaanga ॥

Thy seat is perpetual.

ਜਾਪੁ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਮਾ ਅਪਾਰ

Aupamaa Apaara ॥

O Lord ! Thy Praises are boundless. O Lord !

ਜਾਪੁ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਤਿ ਮਿਤਿ ਉਦਾਰ ॥੪॥੧੬੪॥

Gati Miti Audaara ॥4॥164॥

Thy nature is most Generous. 164.

ਜਾਪੁ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਅਮੰਡ

Jala Thala Amaanda ॥

O Lord ! Thou art most glorious in water and on land. O Lord !

ਜਾਪੁ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸ ਵਿਸ ਅਭੰਡ

Disa Visa Abhaanda ॥

Thou art free from slander at all places.

ਜਾਪੁ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਮਹੰਤ

Jala Thala Mahaanta ॥

O Lord ! Thou art Supreme in water and on land. O Lord !

ਜਾਪੁ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸ ਵਿਸ ਬਿਅੰਤ ॥੫॥੧੬੫॥

Disa Visa Biaanta ॥5॥165॥

Thou art endless in all directions. 165.

ਜਾਪੁ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਵ ਅਨਾਸ

Anbhava Anaasa ॥

O Lord ! Thou art eternal knowledge. O Lord !

ਜਾਪੁ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਤ ਧਰ ਧੁਰਾਸ

Dhrita Dhar Dhuraasa ॥

Thou art Supreme among the contented ones.

ਜਾਪੁ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨ ਬਾਹੁ

Aajaan Baahu ॥

O Lord ! Thou art the arm of gods. O Lord !

ਜਾਪੁ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਸਦਾਹੁ ॥੬॥੧੬੬॥

Eekai Sadaahu ॥6॥166॥

Thou art ever the Only One. 166.

ਜਾਪੁ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਅੰਕਾਰ ਆਦਿ

Aoankaara Aadi ॥

O Lord ! Thou art AUM, the origin of creation. O Lord !

ਜਾਪੁ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਨੀ ਅਨਾਦਿ

Kathanee Anaadi ॥

Thou art stated to be without beginning.

ਜਾਪੁ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਲ ਖੰਡ ਖਿਆਲ

Khla Khaanda Khiaala ॥

O Lord ! Thou destroyest the tyrants instantly!

ਜਾਪੁ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਬਰ ਅਕਾਲ ॥੭॥੧੬੭॥

Gur Bar Akaal ॥7॥167॥

O Lord thou art supreme and Immortal. 167. !

ਜਾਪੁ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਰਿ ਘਰਿ ਪ੍ਰਨਾਮ

Ghari Ghari Parnaam ॥

O Lord ! Thou art honoured in every house. O Lord !

ਜਾਪੁ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਚਰਨ ਨਾਮ

Chita Charn Naam ॥

Thy Feet and Thy Name are meditated in every heart.

ਜਾਪੁ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਗਾਤ

Anchhija Gaata ॥

O Lord ! Thy body never becomes old. O Lord !

ਜਾਪੁ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਿਜ ਬਾਤ ॥੮॥੧੬੮॥

Aajija Na Baata ॥8॥168॥

Thou art never subservient to anybody. 168.

ਜਾਪੁ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਝੰਝ ਗਾਤ

Anjhaanjha Gaata ॥

O Lord ! Thy body is ever steady. O Lord !

ਜਾਪੁ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਰੰਜ ਬਾਤ

Anraanja Baata ॥

Thou art free from rage.

ਜਾਪੁ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਟੁਟ ਭੰਡਾਰ

Anttutta Bhaandaara ॥

O Lord ! Thy store is inexhaustible. O Lord !

ਜਾਪੁ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਠਟ ਅਪਾਰ ॥੯॥੧੬੯॥

Antthatta Apaara ॥9॥169॥

Thou art uninstalled and boundless. 169.

ਜਾਪੁ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਡੀਠ ਧਰਮ

Aadeettha Dharma ॥

O Lord ! Thy Law is imperceptible. O Lord !

ਜਾਪੁ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਢੀਠ ਕਰਮ

Ati Dheettha Karma ॥

Thy actions are most fearless.

ਜਾਪੁ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਬ੍ਰਣ ਅਨੰਤ

Anbarn Anaanta ॥

O Lord ! Thou art Invincible and Infinite. O Lord !

ਜਾਪੁ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਮਹੰਤ ॥੧੦॥੧੭੦॥

Daataa Mahaanta ॥10॥170॥

Thou art the Supreme Donor. 170.

ਜਾਪੁ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ