ਹਰਿਬੋਲਮਨਾ ਛੰਦ ॥ ਤ੍ਵਪ੍ਰਸਾਦਿ ॥

This shabad is on page 29 of Sri Dasam Granth Sahib.

ਹਰਿਬੋਲਮਨਾ ਛੰਦ ਤ੍ਵਪ੍ਰਸਾਦਿ

Haribolamanaa Chhaand ॥ Tv Prasaadi॥

HARIBOLMANA STANZA, BY THE GRACE


ਕਰੁਣਾਲਯ ਹੈਂ

Karunaalaya Hain ॥

O Lord ! Thou art the house of Mercy !

ਜਾਪੁ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਘਾਲਯ ਹੈਂ

Ari Ghaalaya Hain ॥

Lord ! Thou art The Destroyer of enemies !

ਜਾਪੁ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਲ ਖੰਡਨ ਹੈਂ

Khla Khaandan Hain ॥

O Lord ! Thou art the killer of evil persons !

ਜਾਪੁ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿ ਮੰਡਨ ਹੈਂ ॥੧॥੧੭੧॥

Mahi Maandan Hain ॥1॥171॥

O Lord ! Thou art the ornamentation of Earth ! 171

ਜਾਪੁ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤੇਸ੍ਵਰ ਹੈਂ

Jagatesavar Hain ॥

O Lord ! Thou art the Master of the universe !

ਜਾਪੁ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸ੍ਵਰ ਹੈਂ

Parmesavar Hain ॥

O Lord ! Thou art the supreme Ishvara !

ਜਾਪੁ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਾਰਣ ਹੈਂ

Kali Kaaran Hain ॥

O Lord ! Thou art the cause of strife !

ਜਾਪੁ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਉਬਾਰਣ ਹੈਂ ॥੨॥੧੭੨॥

Sarba Aubaaran Hain ॥2॥172॥

O Lord ! Thou art the Saviour of all ! 172

ਜਾਪੁ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਤ ਕੇ ਧਰਣ ਹੈਂ

Dhrita Ke Dharn Hain ॥

O Lord ! Thou art the support of the Earth !

ਜਾਪੁ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਕੇ ਕਰਣ ਹੈਂ

Jaga Ke Karn Hain ॥

O Lord ! Thou art the Creator of the Universe !

ਜਾਪੁ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਿਯ ਹੈਂ

Man Maaniya Hain ॥

O Lord ! Thou art worshipped in the heart !

ਜਾਪੁ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜਾਨਿਯ ਹੈਂ ॥੩॥੧੭੩॥

Jaga Jaaniya Hain ॥3॥173॥

O Lord ! Thou art known throughout the world ! 173

ਜਾਪੁ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਭਰ ਹੈਂ

Sarbaan Bhar Hain ॥

O Lord ! Thou art the Sustainer of all !

ਜਾਪੁ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਕਰ ਹੈਂ

Sarbaan Kar Hain ॥

O Lord ! Thou art the Creator of all !

ਜਾਪੁ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਪਾਸਿਯ ਹੈਂ

Sarba Paasiya Hain ॥

O Lord ! Thou pervadest all !

ਜਾਪੁ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਨਾਸਿਯ ਹੈਂ ॥੪॥੧੭੪॥

Sarba Naasiya Hain ॥4॥174॥

O Lord ! Thou destroyest all ! 174

ਜਾਪੁ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾਕਰ ਹੈਂ

Karunaakar Hain ॥

O Lord ! Thou art the Fountain of Mercy !

ਜਾਪੁ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵੰਭਰ ਹੈਂ

Bisavaanbhar Hain ॥

O Lord ! Thou art the nourisher of the universe !

ਜਾਪੁ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੇਸ੍ਵਰ ਹੈਂ

Sarbesavar Hain ॥

O Lord ! Thou art master of all !

ਜਾਪੁ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤੇਸ੍ਵਰ ਹੈਂ ॥੫॥੧੭੫॥

Jagatesavar Hain ॥5॥175॥

Lord ! Thou art the Master of Universe ! 175

ਜਾਪੁ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮੰਡਸ ਹੈਂ

Barhamaandasa Hain ॥

O Lord ! Thou art the life of the Universe !

ਜਾਪੁ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਲ ਖੰਡਸ ਹੈਂ

Khla Khaandasa Hain ॥

O Lord ! Thou art the destroyer of evil-doers !

ਜਾਪੁ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਤੇ ਪਰ ਹੈਂ

Par Te Par Hain ॥

O Lord ! Thou art beyond everything !

ਜਾਪੁ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾਕਰ ਹੈਂ ॥੬॥੧੭੬॥

Karunaakar Hain ॥6॥176॥

O Lord ! Thou art the Fountain of Mercy ! 176

ਜਾਪੁ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਪਾ ਜਪ ਹੈਂ

Ajapaa Japa Hain ॥

O Lord ! Thou art the unmuttered mantra !

ਜਾਪੁ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਥਪਾ ਥਪ ਹੈਂ

Athapaa Thapa Hain ॥

O Lord ! Thou canst be installed by none !

ਜਾਪੁ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕ੍ਰਿਤਾ ਕ੍ਰਿਤ ਹੈਂ

Akritaakrita Hain ॥

O Lord ! Thy Image canst not be fashioned !

ਜਾਪੁ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮ੍ਰਿਤਾ ਮ੍ਰਿਤ ਹੈਂ ॥੭॥੧੭੭॥

Amritaa Mrita Hain ॥7॥177॥

O Lord ! Thou art Immortal ! 177

ਜਾਪੁ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮ੍ਰਿਤਾ ਮ੍ਰਿਤ ਹੈਂ

Amritaa Mrita Hain ॥

O Lord ! Thou art immortal !

ਜਾਪੁ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾ ਕ੍ਰਿਤ ਹੈਂ

Karunaa Krita Hain ॥

O Lord ! Thou art the Merciful Entity !

ਜਾਪੁ - ੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕ੍ਰਿਤਾ ਕ੍ਰਿਤ ਹੈਂ

Akritaa Krita Hain ॥

O Lord Thy Image canst not be fashioned !

ਜਾਪੁ - ੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਣੀ ਧ੍ਰਿਤ ਹੈਂ ॥੮॥੧੭੮॥

Dharnee Dhrita Hain ॥8॥178॥

O Lord ! Thou art the Support of the Earth ! 178

ਜਾਪੁ - ੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤੇਸ੍ਵਰ ਹੈਂ

Amitesavar Hain ॥

O Lord ! Thou art the Master of Nectar !

ਜਾਪੁ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸ੍ਵਰ ਹੈਂ

Parmesavar Hain ॥

O Lord ! Thou art Supreme Ishvara !

ਜਾਪੁ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕ੍ਰਿਤਾ ਕ੍ਰਿਤ ਹੈਂ

Akritaa Krita Hain ॥

O Lord ! Thy Image canst not be fashioned !

ਜਾਪੁ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮ੍ਰਿਤਾ ਮ੍ਰਿਤ ਹੈਂ ॥੯॥੧੭੯॥

Amritaa Mrita Hain ॥9॥179॥

O Lord ! Thou art Immortal ! 179

ਜਾਪੁ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਬਾ ਕ੍ਰਿਤ ਹੈਂ

Ajabaa Krita Hain ॥

O Lord ! Thou art of Wonderful Form !

ਜਾਪੁ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮ੍ਰਿਤਾ ਮ੍ਰਿਤ ਹੈਂ

Amritaa Mrita Hain ॥

O Lord ! Thou art Immortal !

ਜਾਪੁ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਨਾਇਕ ਹੈਂ

Nar Naaeika Hain ॥

O Lord ! Thou art the Master of men !

ਜਾਪੁ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਲ ਘਾਇਕ ਹੈਂ ॥੧੦॥੧੮੦॥

Khla Ghaaeika Hain ॥10॥180॥

O Lord ! Thou art the destroyer of evil persons ! 180

ਜਾਪੁ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵੰਭਰ ਹੈਂ

Bisavaanbhar Hain ॥

O Lord ! Thou art the Nourisher of the world !

ਜਾਪੁ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾਲਯ ਹੈਂ

Karunaalaya Hain ॥

O Lord ! Thou art the House of Mercy !

ਜਾਪੁ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਨਾਇਕ ਹੈਂ

Nripa Naaeika Hain ॥

O Lord ! Thou art the Lord of the kings !

ਜਾਪੁ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਪਾਇਕ ਹੈਂ ॥੧੧॥੧੮੧॥

Sarba Paaeika Hain ॥11॥181॥

O Lord ! Thou art the Protector of all ! 181

ਜਾਪੁ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭੰਜਨ ਹੈਂ

Bhava Bhaanjan Hain ॥

O Lord ! Thou art the destroyer of the cycle of transmigration !

ਜਾਪੁ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਗੰਜਨ ਹੈਂ

Ari Gaanjan Hain ॥

O Lord ! Thou art the conqueror of enemies !

ਜਾਪੁ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਤਾਪਨ ਹੈਂ

Ripu Taapan Hain ॥

O Lord ! Thou causest suffering to the enemies !

ਜਾਪੁ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਪੁ ਜਾਪਨ ਹੈਂ ॥੧੨॥੧੮੨॥

Japu Jaapan Hain ॥12॥182॥

O Lord ! Thou makest others to repeat Thy Name ! 182

ਜਾਪੁ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ੍ਰਿਤ ਹੈਂ

Akalaankrita Hain ॥

O Lord ! Thou art free from blemishes !

ਜਾਪੁ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਾ ਕ੍ਰਿਤ ਹੈਂ

Sarbaa Krita Hain ॥

O Lord ! All are Thy Forms !

ਜਾਪੁ - ੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਕਰ ਹੈਂ

Kartaa Kar Hain ॥

O Lord ! Thou art the Creator of the creators !

ਜਾਪੁ - ੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਤਾ ਹਰਿ ਹੈਂ ॥੧੩॥੧੮੩॥

Hartaa Hari Hain ॥13॥183॥

O Lord ! Thou art the Destroyer of the destroyers ! 183

ਜਾਪੁ - ੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮਾਤਮ ਹੈਂ

Parmaatama Hain ॥

O Lord ! Thou art the Supreme Soul !

ਜਾਪੁ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਾਤਮ ਹੈਂ

Sarbaatama Hain ॥

Lord ! Thou art the origin of all the souls !

ਜਾਪੁ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਤਮ ਬਸ ਹੈਂ

Aatama Basa Hain ॥

O Lord ! Thou art controlled by Thyself !

ਜਾਪੁ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਕੇ ਜਸ ਹੈਂ ॥੧੪॥੧੮੪॥

Jasa Ke Jasa Hain ॥14॥184॥

O Lord ! Thou art not subject ! 184

ਜਾਪੁ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ