ਭੁਜੰਗ ਪ੍ਰਯਾਤ ਛੰਦ ॥

This shabad is on page 32 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ

Namo Sooraja Sooraje Namo Chaandar Chaandare ॥

Salutation to Thee O Sun of suns ! Salutation to Thee O Moon of moons!

ਜਾਪੁ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ

Namo Raaja Raaje Namo Eiaandar Eiaandare ॥

Salutation to Thee O King of kings ! Salutation to thee O Indra of Indras!

ਜਾਪੁ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਧਕਾਰੇ ਨਮੋ ਤੇਜ ਤੇਜੇ

Namo Aandhakaare Namo Teja Teje ॥

Salutation to Thee O Creator of pitch darkness ! Salutation to Thee O Light of lights.!

ਜਾਪੁ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧॥੧੮੫॥

Namo Brinda Brinde Namo Beeja Beeje ॥1॥185॥

Salutation to Thee O Greatest of the great (multitudes) Salutation to Three O Subtlest of the subtle ! 185

ਜਾਪੁ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਾਜਸੰ ਤਾਮਸੰ ਸਾਂਤਿ ਰੂਪੇ

Namo Raajasaan Taamsaan Saanti Roope ॥

Salutation to Thee O embodiment of peace ! Salutation to Thee O Entity bearing three modes!

ਜਾਪੁ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਰਮ ਤਤੰ ਅਤਤੰ ਸਰੂਪੇ

Namo Parma Tataan Atataan Saroope ॥

Salutation to Thee O Supreme Essence and Elementless Entity!

ਜਾਪੁ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ

Namo Joga Joge Namo Giaan Giaane ॥

Salutation to Thee O Fountain of all Yogas ! Salutation to Thee O Fountain of all knowledge!

ਜਾਪੁ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੨॥੧੮੬॥

Namo Maantar Maantare Namo Dhiaan Dhiaane ॥2॥186॥

Salutation to Thee O Supreme Mantra ! Salutation to Thee O highest meditation 186.

ਜਾਪੁ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੁਧ ਜੁਧੇ ਨਮੋ ਗਿਆਨੇ ਗਿਆਨੇ

Namo Judha Judhe Namo Giaane Giaane ॥

Salutation to Thee O Conqueror of wars ! Salutation to Thee O Fountain of all knowledge!

ਜਾਪੁ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭੋਜ ਭੋਜੇ ਨਮੋ ਪਾਨ ਪਾਨੇ

Namo Bhoja Bhoje Namo Paan Paane ॥

Salutation to Thee O Essence of Food ! Salutation to Thee O Essence of Warter !

ਜਾਪੁ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ

Namo Kalaha Kartaa Namo Saanti Roope ॥

Salutation to Thee O Originator of Food ! Salutation to Thee O Embodiment of Peace!

ਜਾਪੁ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੩॥੧੮੭॥

Namo Eiaandar Eiaandare Anaadaan Bibhoote ॥3॥187॥

Salutation to Thee O Indra of Indras ! Salutation to Thee O Beginningless Effulgence ! 187.

ਜਾਪੁ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲੰਕਾਰ ਰੂਪੇ ਅਲੰਕਾਰ ਅਲੰਕੇ

Kalaankaara Roope Alaankaara Alaanke ॥

Salutation to Thee O Entity inimical to blemishes ! Salutation to Thee O Ornamentation of the ornaments

ਜਾਪੁ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਆਸ ਆਸੇ ਨਮੋ ਬਾਕ ਬੰਕੇ

Namo Aasa Aase Namo Baaka Baanke ॥

Salutation to Thee O Fulfiller of hopes ! Salutation to Thee O Most Beautiful!

ਜਾਪੁ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਗੀ ਸਰੂਪੇ ਅਨੰਗੀ ਅਨਾਮੇ

Abhaangee Saroope Anaangee Anaame ॥

Salutation to Thee O Eternal Entity, Limbless and Nameless!

ਜਾਪੁ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੪॥੧੮੮॥

Tribhaangee Trikaale Anaangee Akaame ॥4॥188॥

Salutation to Thee O Destroyer of three worlds in three tenses ! Salutation to O Limbless and Desireless Lord ! 188.

ਜਾਪੁ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ