ਭੁਜੰਗ ਪ੍ਰਯਾਤ ਛੰਦ ॥

This shabad is on page 34 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮਸਤੁਲ ਪ੍ਰਨਾਮੇ ਸਮਸਤੁਲ ਪ੍ਰਣਾਸੇ

Namasatula Parnaame Samasatula Parnaase ॥

Salutation to Thee O Most Venerated and Destroyer of all Lord!

ਜਾਪੁ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜੁਲ ਅਨਾਮੇ ਸਮਸਤੁਲ ਨਿਵਾਸੇ

Agaanjula Anaame Samasatula Nivaase ॥

Salutation to Thee O Indestructible, Nameless and All-Pervading Lord!

ਜਾਪੁ - ੧੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਕਾਮੰ ਬਿਭੂਤੇ ਸਮਸਤੁਲ ਸਰੂਪੇ

Nrikaamaan Bibhoote Samasatula Saroope ॥

Salutation to Thee O Desireless, Glorious and All-Pervading Lord!

ਜਾਪੁ - ੧੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧॥੧੯੭॥

Kukarmaan Parnaasee Sudharmaan Bibhoote ॥1॥197॥

Salutation to Thee O Destroyer of Evil and Illuminator of Supreme Piety Lord ! 197.

ਜਾਪੁ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਚਿਦਾਨੰਦ ਸਤ੍ਰੰ ਪ੍ਰਣਾਸੀ

Sadaa Sachidaanaanda Sataraan Parnaasee ॥

Salutation to Thee O Perpetual Embodiment of Truth, Consciousness and Bliss and Destroyer of enemies Lord!

ਜਾਪੁ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ

Kareemula Kuniaandaa Samasatula Nivaasee ॥

Salutation to Thee O Gracious Creator and All-Pervading Lord!

ਜਾਪੁ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾਇਬ ਬਿਭੂਤੇ ਗਜਾਇਬ ਗਨੀਮੇ

Ajaaeiba Bibhoote Gajaaeiba Ganeeme ॥

Salutation to Thee O Wonderful, Glorious and Calamity for enemies Lord!

ਜਾਪੁ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀਅੰ ਕਰੀਅੰ ਕਰੀਮਲੁ ਰਹੀਮੇ ॥੨॥੧੯੮॥

Hareeaan Kareeaan Kareemalu Raheeme ॥2॥198॥

Salutation to Thee O Destroyer, Creator, Gracious and Merciful Lord ! 198.

ਜਾਪੁ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ

Chatar Chakar Vartee Chatar Chakar Bhugate ॥

Salutation to Thee O Pervader and Enjoyer in all the four directions Lord!

ਜਾਪੁ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ

Suyaanbhava Subhaan Sarabdaa Sarab Jugate ॥

Salutation to Thee O Self-Existent, Most Beautiful and United with all Lord!

ਜਾਪੁ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ

Dukaaln Parnaasee Diaalaan Saroope ॥

Salutation to Thee O Destroyer of hard times and Embodiment of Mercy Lord!

ਜਾਪੁ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੩॥੧੯੯॥

Sadaa Aanga Saange Abhaangaan Bibhoote ॥3॥199॥

Salutation to thee O Ever present with all, Indestructible and Glorious Lord ! 199.

ਜਾਪੁ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ