ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨਿ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥

This shabad is on page 36 of Sri Dasam Granth Sahib.

ਤ੍ਵਪ੍ਰਸਾਦਿ ਕਬਿਤ

Tv Prasaadi॥ Kabita ॥

BY THY GRACE KABITT


ਕਤਹੂੰ ਸੁਚੇਤ ਹੁਇ ਕੈ ਚੇਤਨਾ ਕੋ ਚਾਰੁ ਕੀਓ ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ

Katahooaan Sucheta Huei Kai Chetanaa Ko Chaaru Keeao Katahooaan Achiaanta Huei Kai Sovata Acheta Ho ॥

O Lord ! Somewhere becoming Conscious, Thou adrnest consciousness , somewhere becoming Carefree, thou sleepest unconsciously.

ਅਕਾਲ ਉਸਤਤਿ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ ਕਹੂੰ ਮਹਾ ਦਾਨਿ ਹੁਇ ਕੈ ਮਾਂਗਿਓ ਧਨ ਦੇਤ ਹੋ

Katahooaan Bhikhaaree Huei Kai Maangata Phrita Bheekh Kahooaan Mahaa Daani Huei Kai Maangiao Dhan Deta Ho ॥

Somewhere becoming a beggar, Thou beggest alms and somewhere becoming a Supreme Donor, Thou bestowest the begged wealth.

ਅਕਾਲ ਉਸਤਤਿ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਹਾ ਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾ ਰਾਜਨ ਤੇ ਛੀਨ ਛਿਤ ਲੇਤ ਹੋ

Kahooaan Mahaa Raajan Ko Deejata Anaanta Daan Kahooaan Mahaa Raajan Te Chheena Chhita Leta Ho ॥

Some where Thou givest inexhaustible gifts to emperors and somewhere Thou deprivest the emperors of their kingdoms.

ਅਕਾਲ ਉਸਤਤਿ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦਿ ਰੀਤਿ ਕਹੂੰ ਤਾ ਸਿਉ ਬਿਪਰੀਤਿ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੧॥੧੧॥

Kahooaan Bedi Reeti Kahooaan Taa Siau Bipareeti Kahooaan Triguna Ateet Kahooaan Sarguna Sameta Ho ॥1॥11॥

Somewhere Thou workest in accordance with Vedic rites and somewhere Thou art quite opposed to it, somewhere Thou art without three modes of maya and somewhere Thou hast all godly attributes.1.11.

ਅਕਾਲ ਉਸਤਤਿ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਛ ਗੰਧ੍ਰਬ ਉਰਗ ਕਹੂੰ ਬਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ

Kahooaan Jachha Gaandharba Aurga Kahooaan Bidiaadhar Kahooaan Bhaee Kiaannra Pisaacha Kahooaan Pareta Ho ॥

O Lord ! Somewhere Thou art Yaksha, Gandharva, Sheshanaga and Vidyadhar and somewhere Thou becomest Kinnar, Pishacha and Preta.

ਅਕਾਲ ਉਸਤਤਿ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਹੋਇ ਕੈ ਹਿੰਦੂਆ ਗਾਇਤ੍ਰੀ ਕੋ ਗੁਪਤ ਜਪਿਓ ਕਹੂੰ ਹੋਇ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ

Kahooaan Hoei Kai Hiaandooaa Gaaeitaree Ko Gupata Japiao Kahooaan Hoei Ke Turkaa Pukaare Baanga Deta Ho ॥

Somewhere Thou becomest a Hindu and repeatest Gayatri secretly: Somewhere becoming a Turk Thou callest Muslims to worship.

ਅਕਾਲ ਉਸਤਤਿ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕੋਕ ਕਾਬਿ ਹੁਇ ਕੈ ਪੁਰਾਨ ਕੋ ਪੜਤ ਮਤਿ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ

Kahooaan Koka Kaabi Huei Kai Puraan Ko Parhata Mati Katahooaan Kuraan Ko Nidaan Jaan Leta Ho ॥

Somewhere being a poet thou recitest the Pauranic wisdom and somewhere Thou recitest the Pauranic wisdom and somewhere Thou comprehendest the essence of Quran.

ਅਕਾਲ ਉਸਤਤਿ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੨॥੧੨॥

Kahooaan Beda Reet Kahooaan Taa Siau Bipareet Kahooaan Triguna Ateet Kahooaan Sarguna Sameta Ho ॥2॥12॥

Somewhere Thou workest in accordance with Vedic rites and somewhere Thou art quite opposed to it ; somewhere Thou art without threee modes of maya and somewhere Thou hast all godly attributes. 2.12.

ਅਕਾਲ ਉਸਤਤਿ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤਿ ਦੇਤ ਹੋ

Kahooaan Devataan Ke Divaan Mai Biraajamaan Kahooaan Daanvaan Ko Gumaan Mati Deta Ho ॥

O Lord ! Somewhere Thou art seated in the Court of gods and somewhere Thou givest the egoistic intellect to demons.

ਅਕਾਲ ਉਸਤਤਿ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ ਕਹੂੰ ਇੰਦ੍ਰ ਪਦਵੀ ਛਪਾਇ ਛੀਨ ਲੇਤ ਹੋ

Kahooaan Eiaandar Raajaa Ko Milata Eiaandar Padavee See Kahooaan Eiaandar Padavee Chhapaaei Chheena Leta Ho ॥

Somewhere Thou Bestowest the position of of the king of gods to Indra and somewhere Thou deprivest Indra of this position.

ਅਕਾਲ ਉਸਤਤਿ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ ਕਹੂੰ ਨਿਜ ਨਾਰਿ ਪਰਨਾਰਿ ਕੇ ਨਿਕੇਤ ਹੋ

Katahooaan Bichaara Abichaara Ko Bichaarata Ho Kahooaan Nija Naari Parnaari Ke Niketa Ho ॥

Somewhere Thou discriminatest between good and bad intellect, somewhere Thou art with Thy own spouse and somewhere with another’s wife.

ਅਕਾਲ ਉਸਤਤਿ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਰੀਤਿ ਕਹੂੰ ਤਾਂ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੩॥੧੩॥

Kahooaan Beda Reeti Kahooaan Taan Siau Bipareet Kahooaan Triguna Ateet Kahooaan Sarguna Sameta Ho ॥3॥13॥

Somewhere Thou workest in accordance with Vedic rites and somewhere Thou art quite opposed to it, somewhere Thou art without three modes of maya and somewhere Thou hast all godly attributes. 3.13.

ਅਕਾਲ ਉਸਤਤਿ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰੁਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ

Kahooaan Sasatar Dhaaree Kahooaan Bidiaa Ke Bichaaree Kahooaan Maaruta Ahaaree Kahooaan Naara Ke Niketa Ho ॥

O Lord ! Somewhere Thou art an armed warrior, somewhere Thou art an armed warrior, somewhere a learned thinker, somewhere a hunter and somewhere an enjoyer of women.

ਅਕਾਲ ਉਸਤਤਿ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮ੍ਰਿੜਾਨੀ ਕਹੂੰ ਸਿਆਮ ਕਹੂੰ ਸੇਤ ਹੋ

Kahooaan Devabaanee Kahooaan Saaradaa Bhavaanee Kahooaan Maangalaa Mrirhaanee Kahooaan Siaam Kahooaan Seta Ho ॥

Somewhere Thou art the divine speech, somewhere Sarada and Bhavani, somewhere Durga, the trampler of corpses, somewhere in black colour and somewhere in white colour.

ਅਕਾਲ ਉਸਤਤਿ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ

Kahooaan Dharma Dhaamee Kahooaan Sarab Tthaur Gaamee Kahooaan Jatee Kahooaan Kaamee Kahooaan Deta Kahooaan Leta Ho ॥

Somewhere Thou art abode of Dharma (righteousness), somewhere All-Pervading, somewhere a celibate, somewhere a lustful person, somewhere a donor and somewhere a taker.

ਅਕਾਲ ਉਸਤਤਿ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਰੀਤਿ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੪॥੧੪॥

Kahooaan Beda Reeti Kahooaan Taa Siau Bipareet Kahooaan Triguna Ateet Kahooaan Sarguna Sameta Ho ॥4॥14॥

Somewhere Thou workest in accordance with Vedic rites, and somewhere Thou art quite opposed to it, somewhere Thou art without three modes of maya and somewhere Thou hast all gldly attributes.4.14.

ਅਕਾਲ ਉਸਤਤਿ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ

Kahooaan Jattaadhaaree Kahooaan Kaantthee Dhare Barhamachaaree Kahooaan Joga Saadhee Kahooaan Saadhanaa Karta Ho ॥

O Lord ! Somewhere Thou art a sage wearing matted hair, somewhere Thu art a rosary-wearing celibate, somewhere Thou art a rosary-wearing celibate, somewhere Thou hast practiced Yoga and somewhere Thou art practicing Yoga.

ਅਕਾਲ ਉਸਤਤਿ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਾਨ ਫਾਰੇ ਕਹੂੰ ਡੰਡੀ ਹੁਇ ਪਧਾਰੇ ਕਹੂੰ ਫੂਕਿ ਫੂਕਿ ਪਾਵਨ ਕੌ ਪ੍ਰਿਥੀ ਪੈ ਧਰਤ ਹੋ

Kahooaan Kaan Phaare Kahooaan Daandee Huei Padhaare Kahooaan Phooki Phooki Paavan Kou Prithee Pai Dharta Ho ॥

Somewhere Thou art a Kanphata Yougi and somewhere Thou roamest like a Dandi saint, somewhere Thou steppest on the earth very cautiously.

ਅਕਾਲ ਉਸਤਤਿ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਤਹੂੰ ਸਿਪਾਹੀ ਹੁਇ ਕੈ ਸਾਧਤ ਸਿਲਾਹਨ ਕੌ ਕਹੂੰ ਛਤ੍ਰੀ ਹੁਇ ਕੈ ਅਰਿ ਮਾਰਤ ਮਰਤ ਹੋ

Katahooaan Sipaahee Huei Kai Saadhata Silaahan Kou Kahooaan Chhataree Huei Kai Ari Maarata Marta Ho ॥

Somewhere becoming a soldier, Thou practisest arms and somewhere becoming a kshatriya, Thou slayest the enemy or be slayed Thyself.

ਅਕਾਲ ਉਸਤਤਿ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭੂਮਿ ਭਾਰ ਕੌ ਉਤਾਰਤ ਹੋ ਮਹਾਰਾਜ ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ ॥੫॥੧੫॥

Kahooaan Bhoomi Bhaara Kou Autaarata Ho Mahaaraaja Kahooaan Bhava Bhootan Kee Bhaavanaa Bharta Ho ॥5॥15॥

Somewhere Thou removest the burden of the earth, O Supreme Sovereign ! And somewhere Thou the wishes of the worldly beings. 5.15.

ਅਕਾਲ ਉਸਤਤਿ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ

Kahooaan Geet Naada Ke Nidaan Kou Bataavata Ho Kahooaan Nritakaaree Chitarkaaree Ke Nidhaan Ho ॥

O Lord ! Somewhere Thou elucidatest the traits of song and sound and somewhere Thou art the treasure of dancing and painting.

ਅਕਾਲ ਉਸਤਤਿ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਤਹੂੰ ਪਯੂਖ ਹੁਇ ਕੈ ਪੀਵਤ ਪਿਵਾਵਤ ਹੋ ਕਤਹੂੰ ਮਯੂਖ ਊਖ ਕਹੂੰ ਮਦਿ ਪਾਨਿ ਹੋ

Katahooaan Payookh Huei Kai Peevata Pivaavata Ho Katahooaan Mayookh Aookh Kahooaan Madi Paani Ho ॥

Somewhere Thou art ambrosia which Thou drinkest and causest to drink, somewhere Thou art honey and sugarcane juice and somewhere Thou seemest intoxicated with wine.

ਅਕਾਲ ਉਸਤਤਿ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਹਾ ਸੂਰ ਹੁਇ ਕੈ ਮਾਰਤ ਮਵਾਸਨ ਕੌ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ

Kahooaan Mahaa Soora Huei Kai Maarata Mavaasan Kou Kahooaan Mahaadev Devataan Ke Samaan Ho ॥

Somewhere, becoming a great warrior Thou slayeth the enemies and somewhere Thou art like the chief gods.

ਅਕਾਲ ਉਸਤਤਿ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਹਾਦੀਨ ਕਹੂੰ ਦ੍ਰਬ ਕੇ ਅਧੀਨ ਕਹੂੰ ਬਿਦਿਆ ਮੈ ਪ੍ਰਬੀਨ ਕਹੂੰ ਭੂਮਿ ਕਹੂੰ ਭਾਨੁ ਹੋ ॥੬॥੧੬॥

Kahooaan Mahaadeena Kahooaan Darba Ke Adheena Kahooaan Bidiaa Mai Parbeena Kahooaan Bhoomi Kahooaan Bhaanu Ho ॥6॥16॥

Somewhere thou art very humble, somewhere Thou art full of ego, somewhere Thou art an adept in learning, somewhere Thou art earth and somewhere Thou art the sun. 6.16.

ਅਕਾਲ ਉਸਤਤਿ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਕਲੰਕ ਕਹੂੰ ਮਾਰੁਤ ਮਯੰਕ ਕਹੂੰ ਪੂਰਨ ਪ੍ਰਜੰਕ ਕਹੂੰ ਸੁਧਤਾ ਕੀ ਸਾਰ ਹੋ

Kahooaan Akalaanka Kahooaan Maaruta Mayaanka Kahooaan Pooran Parjaanka Kahooaan Sudhataa Kee Saara Ho ॥

O Lord ! Somewhere Thou art without any blemish, somewhere Thou smitest the moon, somewhere Thou art completely engrossed in enjoyment on Thy couch and somewhere Thou art the essence of Purity.

ਅਕਾਲ ਉਸਤਤਿ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕੁਤਸਤਿ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ

Kahooaan Dev Dharma Kahooaan Saadhanaa Ke Harma Kahooaan Kutasati Kukarma Kahooaan Dharma Ke Parkaara Ho ॥

Somewhere Thou performest godly rituals, somewhere Thou art the Abode of religious discipline, somewhere Thou art the vicious actions and somewhere Thou art the vicious actions and somewhere Thou appearest in variety of virtuous acts.

ਅਕਾਲ ਉਸਤਤਿ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਉਨਹਾਰੀ ਕਹੂੰ ਬਿਦਿਆ ਕੇ ਬੀਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰਿ ਹੋ

Kahooaan Paunahaaree Kahooaan Bidiaa Ke Beechaaree Kahooaan Jogee Jatee Barhamachaaree Nar Kahooaan Naari Ho ॥

Somewhere Thou subsistest on air, somewhere Thou art a learned thinker and somewhere Thou art a Yogi, a Celibate, a Brahmchari ( disciplined student), a man and a womean.

ਅਕਾਲ ਉਸਤਤਿ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਛਤ੍ਰਧਾਰੀ ਕਹੂੰ ਛਾਲਾ ਧਰੇ ਛੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ॥੭॥੧੭॥

Kahooaan Chhatardhaaree Kahooaan Chhaalaa Dhare Chhaila Bhaaree Kahooaan Chhakavaaree Kahooaan Chhala Ke Parkaara Ho ॥7॥17॥

Somewhere Thou art a mighty sovereign, somewhere Thou art a great preceptor sitting on a deer-skin, somewhere Thou art prone to be deceived and somewhere Thou art various types of deception Thyself. 7.17.

ਅਕਾਲ ਉਸਤਤਿ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਗੀਤ ਕੇ ਗਵਯਾ ਕਹੂੰ ਬੇਨੁ ਕੇ ਬਜਯਾ ਕਹੂੰ ਨ੍ਰਿਤ ਕੇ ਨਚਯਾ ਕਹੂੰ ਨਰ ਕੋ ਅਕਾਰ ਹੋ

Kahooaan Geet Ke Gavayaa Kahooaan Benu Ke Bajayaa Kahooaan Nrita Ke Nachayaa Kahooaan Nar Ko Akaara Ho ॥

O Lord ! Somewhere Thou art singer of song somewhere Thou art player of flute, somewhere Thou art a dancer and somewhere in the form of a man.

ਅਕਾਲ ਉਸਤਤਿ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰਿ ਕੇ ਪ੍ਰਕਾਰ ਹੋ

Kahooaan Beda Baanee Kahooaan Koka Kee Kahaanee Kahooaan Raajaa Kahooaan Raanee Kahooaan Naari Ke Parkaara Ho ॥

Somewhere Thou art the vedic hymns and somewhere the story of the elucidator of the mystery of love, somewhere Thou art Thyself the king, the queen and also various types of woman.

ਅਕਾਲ ਉਸਤਤਿ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਨ ਕੇ ਬਜਯਾ ਕਹੂੰ ਧੇਨ ਕੇ ਚਰਯਾ ਕਹੂੰ ਲਾਖਨ ਲਵਯਾ ਕਹੂੰ ਸੁੰਦਰ ਕੁਮਾਰ ਹੋ

Kahooaan Bena Ke Bajayaa Kahooaan Dhena Ke Charyaa Kahooaan Laakhn Lavayaa Kahooaan Suaandar Kumaara Ho ॥

Somewhere Thou art the player of flute, somewhere the grazier of cows and somewhere Thou art the beautiful youth, enticer of lakhs (of lovely maids.)

ਅਕਾਲ ਉਸਤਤਿ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨਿ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥

Sudhataa Kee Saan Ho Ki Saantan Ke Paraan Ho Ki Daataa Mahaa Daani Ho Ki Nridokhee Nrinkaara Ho ॥8॥18॥

Somewhere Thou art the splendour of Purity, the life of the saints, the Donor of great charities and the immaculate Formless Lord. 8.18.

ਅਕਾਲ ਉਸਤਤਿ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ

Nrijur Niroop Ho Ki Suaandar Saroop Ho Ki Bhoopn Ke Bhoop Ho Ki Daataa Mahaa Daan Ho ॥

O Lord ! Thou art the Invisible Cataract, the Most Beautiful Entity, the King of Kings and the Donor of great charities.

ਅਕਾਲ ਉਸਤਤਿ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ ਹੋ

Paraan Ke Bachayaa Doodha Poota Ke Divayaa Roga Soga Ke Mittayaa Kidhou Maanee Mahaa Maan Ho ॥

Thou art the Saviour of life, the Giver of milk and offspring, the Remover of ailments and sufferings and somewhere Thou art the Lord of Highest Honour.

ਅਕਾਲ ਉਸਤਤਿ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਿਆ ਕੇ ਬਿਚਾਰ ਹੋ ਕਿ ਅਦ੍ਵੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ

Bidiaa Ke Bichaara Ho Ki Adavai Avataara Ho Ki Sidhataa Kee Soorati Ho Ki Sudhataa Kee Saan Ho ॥

Thou art the essence of all learning, the embodiment of monism, the Being of All-Powers and the Glory of Sanctification.

ਅਕਾਲ ਉਸਤਤਿ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥

Joban Ke Jaala Ho Ki Kaal Hooaan Ke Kaal Ho Ki Satarn Ke Soola Ho Ki Mitarn Ke Paraan Ho ॥9॥19॥

Thou art the snare of youth, the Death of Death, the anguish of enemies and the life of the friends. 9.19.

ਅਕਾਲ ਉਸਤਤਿ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਰਹਮਬਾਦ ਕਹੂੰ ਬਿਦਿਆ ਕੋ ਬਿਖਾਦ ਕਹੂੰ ਨਾਦ ਕੇ ਨਿਨਾਦ ਕਹੂੰ ਪੂਰਨ ਭਗਤ ਹੋ

Kahooaan Barhamabaada Kahooaan Bidiaa Ko Bikhaada Kahooaan Naada Ke Ninaada Kahooaan Pooran Bhagata Ho ॥

O Lord ! Somewhere Thou art in defic conduct, somewhere Thou appearest as contention in learning somewhere Thou art the tune of sound and somewhere a perfect saint (attuned with celestial strain).

ਅਕਾਲ ਉਸਤਤਿ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਰੀਤਿ ਕਹੂੰ ਬਿਦਿਆ ਕੀ ਪ੍ਰਤੀਤਿ ਕਹੂੰ ਨੀਤਿ ਅਉ ਅਨੀਤਿ ਕਹੂੰ ਜ੍ਵਾਲਾ ਸੀ ਜਗਤ ਹੋ

Kahooaan Beda Reeti Kahooaan Bidiaa Kee Parteeti Kahooaan Neeti Aau Aneeti Kahooaan Javaalaa See Jagata Ho ॥

Somewhere Thou art Vedic ritual, somewhere the love for learning, somewhere ethical and unethical, and somewhere appearest as the glow of fire.

ਅਕਾਲ ਉਸਤਤਿ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਪ੍ਰਤਾਪ ਕਹੂੰ ਇਕਾਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਹੋ

Pooran Partaapa Kahooaan Eikaatee Ko Jaapa Kahooaan Taapa Ko Ataapa Kahooaan Joga Te Digata Ho ॥

Somewhere Thou art perfectly Glorious, somewhere engrossed in solitary recitation, somewhere Remover of Suffering in great Agony and somewhere Thou appearest as a fallen yogi.

ਅਕਾਲ ਉਸਤਤਿ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਰ ਦੇਤ ਕਹੂੰ ਛਲ ਸੋ ਛਿਨਾਇ ਲੇਤ ਸਰਬ ਕਾਲਿ ਸਰਬ ਠੌਰਿ ਏਕ ਸੇ ਲਗਤ ਹੋ ॥੧੦॥੨੦॥

Kahooaan Bar Deta Kahooaan Chhala So Chhinaaei Leta Sarab Kaali Sarab Tthouri Eeka Se Lagata Ho ॥10॥20॥

Somewhere Thou bestowest the Boon and somewhere withdraw it with deceit. Thou at all times and at all the places Thou comest into view as the same. 10.20.

ਅਕਾਲ ਉਸਤਤਿ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ