ਕਹੂੰ ਫਿਰਤਿ ਰੂਪ ਉਦਾਸਿ ॥੧੯॥੪੯॥

This shabad is on page 40 of Sri Dasam Granth Sahib.

ਤ੍ਵਪ੍ਰਸਾਦਿ ਤੋਮਰ ਛੰਦ

Tv Prasaadi॥ Tomar Chhaand ॥

BY THY GRACE. TOMAR STANZA


ਹਰਿ ਜਨਮ ਮਰਨ ਬਿਹੀਨ

Hari Janaam Marn Biheena ॥

The Lord is sans birth and death,

ਅਕਾਲ ਉਸਤਤਿ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਪ੍ਰਬੀਨ

Dasa Chaara Chaara Parbeena ॥

He is skiful in all eighteen sciences.

ਅਕਾਲ ਉਸਤਤਿ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਰੂਪ ਅਪਾਰ

Akalaanka Roop Apaara ॥

That unblemished Entity is Infinite,

ਅਕਾਲ ਉਸਤਤਿ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਉਦਾਰ ॥੧॥੩੧॥

Anchhija Teja Audaara ॥1॥31॥

His Benevolent Glory is Everlasting. 1.31.

ਅਕਾਲ ਉਸਤਤਿ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਿਜ ਰੂਪ ਦੁਰੰਤ

Anbhija Roop Duraanta ॥

His Unaffected Entity is All-Pervasive,

ਅਕਾਲ ਉਸਤਤਿ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜਗਤ ਭਗਤ ਮਹੰਤ

Sabha Jagata Bhagata Mahaanta ॥

He is the Supreme Lord of the saints of all the world.

ਅਕਾਲ ਉਸਤਤਿ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਤਿਲਕ ਭੂ ਭ੍ਰਿਤ ਭਾਨੁ

Jasa Tilaka Bhoo Bhrita Bhaanu ॥

He is the frontal mark of Glory and life-giver sun of the earth,

ਅਕਾਲ ਉਸਤਤਿ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਨਿਧਾਨ ॥੨॥੩੨॥

Dasa Chaara Chaara Nidhaan ॥2॥32॥

He is the Treasure of eighteen sciences. 2.32.

ਅਕਾਲ ਉਸਤਤਿ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਰੂਪ ਅਪਾਰ

Akalaanka Roop Apaara ॥

He the Unblemished Entity is Infinite,

ਅਕਾਲ ਉਸਤਤਿ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਲੋਕ ਸੋਕ ਬਿਦਾਰ

Sabha Loka Soka Bidaara ॥

He is the destroyer of sufferings of all the worlds.

ਅਕਾਲ ਉਸਤਤਿ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲ ਕਾਲ ਕਰਮ ਬਿਹੀਨ

Kala Kaal Karma Biheena ॥

He is without the rituals of Iron age,

ਅਕਾਲ ਉਸਤਤਿ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਰਮ ਧਰਮ ਪ੍ਰਬੀਨ ॥੩॥੩੩॥

Sabha Karma Dharma Parbeena ॥3॥33॥

He is an adept in all religious works. 3.33.

ਅਕਾਲ ਉਸਤਤਿ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਤੁਲ ਪ੍ਰਤਾਪ

Ankhaanda Atula Partaapa ॥

His Glory is Indivisible and Inestimable,

ਅਕਾਲ ਉਸਤਤਿ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਥਾਪਿਓ ਜਿਹ ਥਾਪ

Sabha Thaapiao Jih Thaapa ॥

He is the Establisher of all the institutions.

ਅਕਾਲ ਉਸਤਤਿ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੇਦ ਭੇਦ ਅਛੇਦ

Ankheda Bheda Achheda ॥

He is Indestructible with Imperishable mysteries,

ਅਕਾਲ ਉਸਤਤਿ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਗਾਵਤ ਬੇਦ ॥੪॥੩੪॥

Mukhchaara Gaavata Beda ॥4॥34॥

And the four-handed Brahma sings the Vedas. 4.34.

ਅਕਾਲ ਉਸਤਤਿ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨਿਗਮ ਕਹੰਤ

Jih Neti Nigama Kahaanta ॥

To Him the Nigam (Vedas) call “Neti” (Not this),

ਅਕਾਲ ਉਸਤਤਿ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਬਕਤ ਬਿਅੰਤ

Mukhchaara Bakata Biaanta ॥

The four-handed Brahma Speak of Him as Unlimited.

ਅਕਾਲ ਉਸਤਤਿ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਿਜ ਅਤੁਲ ਪ੍ਰਤਾਪ

Anbhija Atula Partaapa ॥

His Glory is Unaffected and Inestimable,

ਅਕਾਲ ਉਸਤਤਿ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਮਿਤ ਅਥਾਪ ॥੫॥੩੫॥

Ankhaanda Amita Athaapa ॥5॥35॥

He is Undivided Unlimited and Un-established. 5.35.

ਅਕਾਲ ਉਸਤਤਿ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੀਨ ਜਗਤ ਪਸਾਰ

Jih Keena Jagata Pasaara ॥

He who hath created the expanse of the world,

ਅਕਾਲ ਉਸਤਤਿ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿਓ ਬਿਚਾਰਿ ਬਿਚਾਰਿ

Rachiao Bichaari Bichaari ॥

He hath Created it in full Consciousness.

ਅਕਾਲ ਉਸਤਤਿ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਰੂਪ ਅਖੰਡ

Anaanta Roop Akhaanda ॥

His Infinite Form is Indivisible,

ਅਕਾਲ ਉਸਤਤਿ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤੁਲ ਪ੍ਰਤਾਪ ਪ੍ਰਚੰਡ ॥੬॥੩੬॥

Atula Partaapa Parchaanda ॥6॥36॥

His Immeasurable Glory is Powerful 6.36.

ਅਕਾਲ ਉਸਤਤਿ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅੰਡ ਤੇ ਬ੍ਰਹਮੰਡ

Jih Aanda Te Barhamaanda ॥

He who hath Created the universe from the Cosmic egg,

ਅਕਾਲ ਉਸਤਤਿ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੇ ਸੁ ਚੌਦਹ ਖੰਡ

Keene Su Choudaha Khaanda ॥

He hath Created the fourteen regions.

ਅਕਾਲ ਉਸਤਤਿ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੀਨ ਜਗਤ ਪਸਾਰ

Sabha Keena Jagata Pasaara ॥

He hath Created all the expanse of the world,

ਅਕਾਲ ਉਸਤਤਿ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਯਕਤ ਰੂਪ ਉਦਾਰ ॥੭॥੩੭॥

Abiyakata Roop Audaara ॥7॥37॥

That Benevolent Lord is Unmanifested. 7.37.

ਅਕਾਲ ਉਸਤਤਿ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋਟਿ ਇੰਦ੍ਰ ਨ੍ਰਿਪਾਰ

Jih Kotti Eiaandar Nripaara ॥

He who hath Created millions of king Indras,

ਅਕਾਲ ਉਸਤਤਿ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬ੍ਰਹਮ ਬਿਸਨ ਬਿਚਾਰ

Kaeee Barhama Bisan Bichaara ॥

He hath Created many Brahmas and Vishnus after consideration.

ਅਕਾਲ ਉਸਤਤਿ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰਾਮ ਕ੍ਰਿਸਨ ਰਸੂਲ

Kaeee Raam Krisan Rasoola ॥

He hath Created many Ramas , Krishnas and Rasuls (Prophets),

ਅਕਾਲ ਉਸਤਤਿ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਭਗਤਿ ਕੋ ਕਬੂਲ ॥੮॥੩੮॥

Bin Bhagati Ko Na Kaboola ॥8॥38॥

None of them is approved by the Lord without devotion. 8.38.

ਅਕਾਲ ਉਸਤਤਿ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਿੰਧ ਬਿੰਧ ਨਗਿੰਦ੍ਰ

Kaeee Siaandha Biaandha Nagiaandar ॥

Created many oceans and mountains like Vindhyachal,

ਅਕਾਲ ਉਸਤਤਿ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮਛ ਕਛ ਫਨਿੰਦ੍ਰ

Kaeee Machha Kachha Phaniaandar ॥

Tortoise incarnations and Sheshanagas.

ਅਕਾਲ ਉਸਤਤਿ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦੇਵਿ ਆਦਿ ਕੁਮਾਰਿ

Kaeee Devi Aadi Kumaari ॥

Created many gods , many fish incarnations and Adi Kumars.,

ਅਕਾਲ ਉਸਤਤਿ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕ੍ਰਿਸਨ ਬਿਸਨ ਅਵਤਾਰ ॥੯॥੩੯॥

Kaeee Krisan Bisan Avataara ॥9॥39॥

Sons of Brahma (Sanak Sanandan , Sanatan and Sant Kumar) , many Krishnas and incarnations of Vishnu.9.39.

ਅਕਾਲ ਉਸਤਤਿ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਇੰਦ੍ਰ ਬਾਰ ਬੁਹਾਰ

Kaeee Eiaandar Baara Buhaara ॥

Many Indras sweep at His door,

ਅਕਾਲ ਉਸਤਤਿ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਅਉ ਮੁਖਚਾਰ

Kaeee Beda Aau Mukhchaara ॥

Many Vedas and four-headed Brahmas are there.

ਅਕਾਲ ਉਸਤਤਿ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰੁਦ੍ਰ ਛੁਦ੍ਰ ਸਰੂਪ

Kaeee Rudar Chhudar Saroop ॥

Many Rudras (Shivas) of ghastly appearance are there,

ਅਕਾਲ ਉਸਤਤਿ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥

Kaeee Raam Krisan Anoop ॥10॥40॥

Many unique Ramas and Krishnas are there. 10.40.

ਅਕਾਲ ਉਸਤਤਿ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਕ ਕਾਬਿ ਭਣੰਤ

Kaeee Koka Kaabi Bhanaanta ॥

Many poets compose poetry there,

ਅਕਾਲ ਉਸਤਤਿ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਭੇਦ ਕਹੰਤ

Kaeee Beda Bheda Kahaanta ॥

Many speak of the distinction of the knowledge of Vedas.

ਅਕਾਲ ਉਸਤਤਿ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਾਸਤ੍ਰ ਸਿੰਮ੍ਰਿਤਿ ਬਖਾਨ

Kaeee Saastar Siaanmriti Bakhaan ॥

Many elucideate Shastras and Smritis,

ਅਕਾਲ ਉਸਤਤਿ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਥਤ ਹੀ ਸੁ ਪੁਰਾਨ ॥੧੧॥੪੧॥

Kahooaan Kathata Hee Su Puraan ॥11॥41॥

Many hold discourses of Puranas. 11.41.

ਅਕਾਲ ਉਸਤਤਿ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਅਗਨਹੋਤ੍ਰ ਕਰੰਤ

Kaeee Aganhotar Karaanta ॥

Many perform Agnihotras (fire-worship),

ਅਕਾਲ ਉਸਤਤਿ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਉਰਧ ਤਾਪ ਦੁਰੰਤ

Kaeee Aurdha Taapa Duraanta ॥

Many perform arduous austerities while standing.

ਅਕਾਲ ਉਸਤਤਿ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਉਰਧ ਬਾਹੁ ਸੰਨਿਆਸ

Kaeee Aurdha Baahu Saanniaasa ॥

Many are ascetics with raised arms and many are anchorities,

ਅਕਾਲ ਉਸਤਤਿ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੋਗ ਭੇਸ ਉਦਾਸ ॥੧੨॥੪੨॥

Kahooaan Joga Bhesa Audaasa ॥12॥42॥

Many are in the garbs of Yogis and Udasis (stoics). 12.42.

ਅਕਾਲ ਉਸਤਤਿ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨਿਵਲੀ ਕਰਮ ਕਰੰਤ

Kahooaan Nivalee Karma Karaanta ॥

Many perform Neoli rituals of Yogis of purging intestines,

ਅਕਾਲ ਉਸਤਤਿ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਉਨ ਅਹਾਰ ਦੁਰੰਤ

Kahooaan Pauna Ahaara Duraanta ॥

There are innumerable who subsist on air.

ਅਕਾਲ ਉਸਤਤਿ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਤੀਰਥ ਦਾਨ ਅਪਾਰ

Kahooaan Teeratha Daan Apaara ॥

Many offer great charities at pilgrim-stations. ,

ਅਕਾਲ ਉਸਤਤਿ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਗ ਕਰਮ ਉਦਾਰ ॥੧੩॥੪੩॥

Kahooaan Jaga Karma Audaara ॥13॥43॥

Benevolent sacrificial rituals are performed 13.43.

ਅਕਾਲ ਉਸਤਤਿ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਗਨਹੋਤ੍ਰ ਅਨੂਪ

Kahooaan Aganhotar Anoop ॥

Somewhere exquisite fire-worship is arranged. ,

ਅਕਾਲ ਉਸਤਤਿ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨਿਆਇ ਰਾਜ ਬਿਭੂਤ

Kahooaan Niaaei Raaja Bibhoota ॥

Somewhere justice is done with emblem of royalty.

ਅਕਾਲ ਉਸਤਤਿ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਾਸਤ੍ਰ ਸਿੰਮ੍ਰਿਤ ਰੀਤਿ

Kahooaan Saastar Siaanmrita Reeti ॥

Somewhere ceremonies are performed in accordance with Shastras and Smritis,

ਅਕਾਲ ਉਸਤਤਿ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਸਿਉ ਬਿਪ੍ਰੀਤਿ ॥੧੪॥੪੪॥

Kahooaan Beda Siau Bipareeti ॥14॥44॥

Somewhere the performance is antagonistic to Vedic injunctions. 14.44.

ਅਕਾਲ ਉਸਤਤਿ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦੇਸਿ ਦੇਸਿ ਫਿਰੰਤ

Kaeee Desi Desi Phrinta ॥

Many wander in various countries,

ਅਕਾਲ ਉਸਤਤਿ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਏਕ ਠੌਰ ਇਸਥੰਤ

Kaeee Eeka Tthour Eisathaanta ॥

Many stay only at one place.

ਅਕਾਲ ਉਸਤਤਿ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਰਤ ਜਲ ਮਹਿ ਜਾਪ

Kahooaan Karta Jala Mahi Jaapa ॥

Somewhere the meditation is performed in water,

ਅਕਾਲ ਉਸਤਤਿ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਹਤ ਤਨ ਪਰ ਤਾਪ ॥੧੫॥੪੫॥

Kahooaan Sahata Tan Par Taapa ॥15॥45॥

Somewhere heat is endured on the body.15.45.

ਅਕਾਲ ਉਸਤਤਿ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਾਸ ਬਨਹਿ ਕਰੰਤ

Kahooaan Baasa Banhi Karaanta ॥

Somewhere some reside in the forest,

ਅਕਾਲ ਉਸਤਤਿ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਤਾਪ ਤਨਹਿ ਸਹੰਤ

Kahooaan Taapa Tanhi Sahaanta ॥

Somewhere heat is endured on the body.

ਅਕਾਲ ਉਸਤਤਿ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਗ੍ਰਿਹਸਤ ਧਰਮ ਅਪਾਰ

Kahooaan Grihasata Dharma Apaara ॥

Somewhere many follow the householder’s path,

ਅਕਾਲ ਉਸਤਤਿ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜ ਨੀਤਿ ਉਦਾਰ ॥੧੬॥੪੬॥

Kahooaan Raaja Neeti Audaara ॥16॥46॥

Somewhere many followed.16.46.

ਅਕਾਲ ਉਸਤਤਿ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੋਗ ਰਹਤ ਅਭਰਮ

Kahooaan Roga Rahata Abharma ॥

Somewhere people are without ailment and illusion,

ਅਕਾਲ ਉਸਤਤਿ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਰਮ ਕਰਤ ਅਕਰਮ

Kahooaan Karma Karta Akarma ॥

Somewhere forbidden actions are being done.

ਅਕਾਲ ਉਸਤਤਿ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸੇਖ ਬ੍ਰਹਮ ਸਰੂਪ

Kahooaan Sekh Barhama Saroop ॥

Somewhere there are Sheikhs, somewhere there are Brahmins

ਅਕਾਲ ਉਸਤਤਿ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨੀਤਿ ਰਾਜ ਅਨੂਪ ॥੧੭॥੪੭॥

Kahooaan Neeti Raaja Anoop ॥17॥47॥

Somewhere there is the prevalence of unique politics.17.47.

ਅਕਾਲ ਉਸਤਤਿ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੋਗ ਸੋਗ ਬਿਹੀਨ

Kahooaan Roga Soga Biheena ॥

Somewhere someone is without suffering and ailment,

ਅਕਾਲ ਉਸਤਤਿ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਏਕ ਭਗਤਿ ਅਧੀਨ

Kahooaan Eeka Bhagati Adheena ॥

Somewhere someone follows the path of devotion closely.

ਅਕਾਲ ਉਸਤਤਿ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੰਕ ਰਾਜਕੁਮਾਰ

Kahooaan Raanka Raajakumaara ॥

Somewhere someone is poor and someone a prince,

ਅਕਾਲ ਉਸਤਤਿ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥

Kahooaan Beda Biaasa Avataara ॥18॥48॥

Somewhere someone is incarnation of Ved Vyas. 18.48.

ਅਕਾਲ ਉਸਤਤਿ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬ੍ਰਹਮ ਬੇਦ ਰਟੰਤ

Kaeee Barhama Beda Rattaanta ॥

Some Brahmins recite Vedas,

ਅਕਾਲ ਉਸਤਤਿ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸੇਖ ਨਾਮ ਉਚਰੰਤ

Kaeee Sekh Naam Aucharaanta ॥

Some Sheikhs repeat the Name of the Lord.

ਅਕਾਲ ਉਸਤਤਿ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਾਗਿ ਕਹੂੰ ਸਨਿਆਸ

Bairaagi Kahooaan Saniaasa ॥

Somewhere there is a follower of the path of Bairag (detachment) ,

ਅਕਾਲ ਉਸਤਤਿ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਫਿਰਤਿ ਰੂਪ ਉਦਾਸਿ ॥੧੯॥੪੯॥

Kahooaan Phriti Roop Audaasi ॥19॥49॥

And somewhere one follows the path of Sannyas (asceticism),somewhere someone wanders as an Udasi (stoic).19.49.

ਅਕਾਲ ਉਸਤਤਿ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਰਮ ਫੋਕਟ ਜਾਨ

Sabha Karma Phokatta Jaan ॥

Know all the Karmas (actions) as useless,

ਅਕਾਲ ਉਸਤਤਿ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਧਰਮ ਨਿਹਫਲ ਮਾਨ

Sabha Dharma Nihphala Maan ॥

Consider all the religious paths of no value.

ਅਕਾਲ ਉਸਤਤਿ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਨਾਮ ਅਧਾਰ

Binu Eeka Naam Adhaara ॥

Without the prop of the only Name of the Lord,

ਅਕਾਲ ਉਸਤਤਿ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਰਮ ਭਰਮ ਬਿਚਾਰ ॥੨੦॥੫੦॥

Sabha Karma Bharma Bichaara ॥20॥50॥

All the Karmas be considered as illusion.20.50.

ਅਕਾਲ ਉਸਤਤਿ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ