ਕਹਾ ਕੈ ਬਖਾਨੋ ਕਹੈ ਮੋ ਨ ਆਵੈ ॥੩॥੯੩॥

This shabad is on page 50 of Sri Dasam Granth Sahib.

ਤ੍ਵਪ੍ਰਸਾਦਿ ਭੁਜੰਗ ਪ੍ਰਯਾਤ ਛੰਦ

Tv Prasaadi॥ Bhujang Prayaat Chhaand ॥

BY THY GRACE. BHUJANG PRAYAAT STANZA


ਰਾਗੰ ਰੰਗੰ ਰੂਪੰ ਰੇਖੰ

Na Raagaan Na Raangaan Na Roopaan Na Rekhna ॥

The Lord is without an affection, without colour, without form and without line.

ਅਕਾਲ ਉਸਤਤਿ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹੰ ਕ੍ਰੋਹੰ ਦ੍ਰੋਹੰ ਦ੍ਵੈਖੰ

Na Mohaan Na Karohaan Na Darohaan Na Davaikhaan ॥

He without attachment, without anger, without deceit and without malice.

ਅਕਾਲ ਉਸਤਤਿ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮੰ ਭਰਮੰ ਜਨਮੰ ਜਾਤੰ

Na Karmaan Na Bharmaan Na Janaamn Na Jaataan ॥

He is actionless, illusionless, birthless and casteless.

ਅਕਾਲ ਉਸਤਤਿ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰੰ ਸਤ੍ਰੰ ਪਿਤ੍ਰ ਮਾਤੰ ॥੧॥੯੧॥

Na Mitaraan Na Sataraan Na Pitar Na Maataan ॥1॥91॥

He is sans friend, sans enemy, sans father and sans mother.1.91.

ਅਕਾਲ ਉਸਤਤਿ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੰ ਗੇਹੰ ਕਾਮੰ ਧਾਮੰ

Na Nehaan Na Gehaan Na Kaamaan Na Dhaamaan ॥

He is without love, without home, without just and without home.

ਅਕਾਲ ਉਸਤਤਿ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰੰ ਮਿਤ੍ਰੰ ਸਤ੍ਰੰ ਭਾਮੰ

Na Putaraan Na Mitaraan Na Sataraan Na Bhaamaan ॥

He is without son, without friend, without enemy and without wife.

ਅਕਾਲ ਉਸਤਤਿ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖੰ ਅਭੇਖੰ ਅਜੋਨੀ ਸਰੂਪੰ

Alekhna Abhekhna Ajonee Saroopaan ॥

He is accountless, guiseless, and Unborn entity.

ਅਕਾਲ ਉਸਤਤਿ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਿਧਿਦਾ ਬੁਧਿਦਾ ਬ੍ਰਿਧਿ ਰੂਪੰ ॥੨॥੯੨॥

Sadaa Sidhidaa Budhidaa Bridhi Roopaan ॥2॥92॥

He is ever the Giver of Power and Intellect, He is most Beautiful. 2.92.

ਅਕਾਲ ਉਸਤਤਿ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਜਾਨ ਜਾਈ ਕਛੂ ਰੂਪ ਰੇਖੰ

Nahee Jaan Jaaeee Kachhoo Roop Rekhna ॥

Nothing can be known about His Form and Mark.

ਅਕਾਲ ਉਸਤਤਿ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ

Kahaa Baasa Taa Ko Phrii Kauna Bhekhna ॥

Where doth He live? In what Garb He moves?

ਅਕਾਲ ਉਸਤਤਿ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਨਾਮ ਤਾ ਕੋ ਕਹਾ ਕੈ ਕਹਾਵੈ

Kahaa Naam Taa Ko Kahaa Kai Kahaavai ॥

What is His Name? Of what Place He is told?

ਅਕਾਲ ਉਸਤਤਿ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕੈ ਬਖਾਨੋ ਕਹੈ ਮੋ ਆਵੈ ॥੩॥੯੩॥

Kahaa Kai Bakhaano Kahai Mo Na Aavai ॥3॥93॥

How should He be described? Nothing can be said. 3.93.

ਅਕਾਲ ਉਸਤਤਿ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗੰ ਸੋਗੰ ਮੋਹੰ ਮਾਤੰ

Na Rogaan Na Sogaan Na Mohaan Na Maataan ॥

He is without ailment, without sorrow, without attachment and without mother.

ਅਕਾਲ ਉਸਤਤਿ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮੰ ਭਰਮੰ ਜਨਮੰ ਜਾਤੰ

Na Karmaan Na Bharmaan Na Janaamn Na Jaataan ॥

He is without work, without illusion, without birth and without caste.

ਅਕਾਲ ਉਸਤਤਿ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈਖੰ ਅਭੇਖੰ ਅਜੋਨੀ ਸਰੂਪੇ

Adavaikhaan Abhekhna Ajonee Saroope ॥

He is without malice, without guise, and Unborn Entity.

ਅਕਾਲ ਉਸਤਤਿ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਏਕ ਰੂਪੇ ਨਮੋ ਏਕ ਰੂਪੇ ॥੪॥੯੪॥

Namo Eeka Roope Namo Eeka Roope ॥4॥94॥

Salutation to Him of One Form, Salutation to Him of One Form. 4.94.

ਅਕਾਲ ਉਸਤਤਿ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਅੰ ਪਰਾ ਪਰਮ ਪ੍ਰਗਿਆ ਪ੍ਰਕਾਸੀ

Pareaan Paraa Parma Pargiaa Parkaasee ॥

Yonder and Yonder is He, the Supreme Lord, He is the Illuminator of Intellect.

ਅਕਾਲ ਉਸਤਤਿ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੰ ਅਛੈ ਆਦਿ ਅਦ੍ਵੈ ਅਬਿਨਾਸੀ

Achhedaan Achhai Aadi Adavai Abinaasee ॥

He is Invincible, Indestructible, the Primal, Non-dual and Eternal.

ਅਕਾਲ ਉਸਤਤਿ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤੰ ਪਾਤੰ ਰੂਪੰ ਰੰਗੇ

Na Jaataan Na Paataan Na Roopaan Na Raange ॥

He is without caste, without line, without form and without colour.

ਅਕਾਲ ਉਸਤਤਿ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਆਦਿ ਅਭੰਗੇ ਨਮੋ ਆਦਿ ਅਭੰਗੇ ॥੫॥੯੫॥

Namo Aadi Abhaange Namo Aadi Abhaange ॥5॥95॥

Salutation to Him, Who is Primal and Immortal Salutation to Him who is Primal and Immortal.5.95.

ਅਕਾਲ ਉਸਤਤਿ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ

Kite Krisan Se Keetta Kottai Aupaaee ॥

He hath Created millions of Krishnas like worms.

ਅਕਾਲ ਉਸਤਤਿ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਸਾਰੇ ਗੜੇ ਫੇਰਿ ਮੇਟੇ ਬਨਾਏ

Ausaare Garhe Pheri Mette Banaaee ॥

He Created them, annihilated them, again destroyed them, still again Created them.

ਅਕਾਲ ਉਸਤਤਿ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧੇ ਅਭੈ ਆਦਿ ਅਦ੍ਵੈ ਅਬਿਨਾਸੀ

Agaadhe Abhai Aadi Adavai Abinaasee ॥

He is Unfathomable, Fearless, Primal, Non-dual and Indestructible.

ਅਕਾਲ ਉਸਤਤਿ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਅੰ ਪਰਾ ਪਰਮ ਪੂਰਨ ਪ੍ਰਕਾਸੀ ॥੬॥੯੬॥

Pareaan Paraa Parma Pooran Parkaasee ॥6॥96॥

Yonder and Yonder is He, the supreme Lord, He is the Perfect Illuminator. 6.96.

ਅਕਾਲ ਉਸਤਤਿ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਧੰ ਬਿਆਧੰ ਅਗਾਧੰ ਸਰੂਪੇ

Na Aadhaan Na Biaadhaan Agaadhaan Saroope ॥

He, the Unfathomable Entity is without the ailments of the mind and body.

ਅਕਾਲ ਉਸਤਤਿ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡਿਤ ਪ੍ਰਤਾਪ ਆਦਿ ਅਛੈ ਬਿਭੂਤੇ

Akhaandita Partaapa Aadi Achhai Bibhoote ॥

He the Lord of Indivisible Glory and Master of eternal wealth from the very beginging.

ਅਕਾਲ ਉਸਤਤਿ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮੰ ਮਰਨੰ ਬਰਨੰ ਬਿਆਧੇ

Na Janaamn Na Marnaan Na Barnaan Na Biaadhe ॥

He is without birth, without death, without colour and without ailment.

ਅਕਾਲ ਉਸਤਤਿ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ॥੭॥੯੭॥

Akhaande Parchaande Adaande Asaadhe ॥7॥97॥

He is Partless, Mighty, Unpunishable and Incorrigible.7.97.

ਅਕਾਲ ਉਸਤਤਿ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੰ ਗੇਹੰ ਸਨੇਹੰ ਸਾਥੇ

Na Nehaan Na Gehaan Sanehaan Na Saathe ॥

He is without love, without home, without affection and without company.

ਅਕਾਲ ਉਸਤਤਿ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ

Audaande Amaande Parchaande Parmaathe ॥

Unpunishable, non-thrustable, mighty and Omnipotent.

ਅਕਾਲ ਉਸਤਤਿ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤੇ ਪਾਤੇ ਸਤ੍ਰੇ ਮਿਤ੍ਰੇ

Na Jaate Na Paate Na Satare Na Mitare ॥

He is without caste, without line, without enemy and without friend.

ਅਕਾਲ ਉਸਤਤਿ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਭੂਤੇ ਭਵਿਖੇ ਭਵਾਨੇ ਅਚਿਤ੍ਰੇ ॥੮॥੯੮॥

Su Bhoote Bhavikhe Bhavaane Achitare ॥8॥98॥

That Imageless Lord was in the past, is in the present and will be in the future. 8.98.

ਅਕਾਲ ਉਸਤਤਿ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਯੰ ਰੰਕੰ ਰੂਪੰ ਰੇਖੰ

Na Raayaan Na Raankaan Na Roopaan Na Rekhna ॥

He is neither the king, nor the poor, without form and without mark.

ਅਕਾਲ ਉਸਤਤਿ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਭੰ ਛੋਭੰ ਅਭੂਤੰ ਅਭੇਖੰ

Na Lobhaan Na Chhobhaan Abhootaan Abhekhna ॥

He is without greed, without jealousy, without body and without guise.

ਅਕਾਲ ਉਸਤਤਿ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੰ ਮਿਤ੍ਰੰ ਨੇਹੰ ਗੇਹੰ

Na Sataraan Na Mitaraan Na Nehaan Na Gehaan ॥

He is without enemy, without friend, without love and without home.

ਅਕਾਲ ਉਸਤਤਿ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਸਦਾ ਸਰਬ ਸਰਬਤ੍ਰ ਸਨੇਹੰ ॥੯॥੯੯॥

Sadaivaan Sadaa Sarab Sarabtar Sanehaan ॥9॥99॥

He always has love for all at all times. 9.99.

ਅਕਾਲ ਉਸਤਤਿ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮੰ ਕ੍ਰੋਧੰ ਲੋਭੰ ਮੋਹੰ

Na Kaamaan Na Karodhaan Na Lobhaan Na Mohaan ॥

He is without lust, without anger, without greed and without attachment.

ਅਕਾਲ ਉਸਤਤਿ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੋਨੀ ਅਛੈ ਆਦਿ ਅਦ੍ਵੈ ਅਜੋਹੰ

Ajonee Achhai Aadi Adavai Ajohaan ॥

He is Unborn, Invincible, the Primal, Non-dual and Imperceptible.

ਅਕਾਲ ਉਸਤਤਿ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮੰ ਮਰਨੰ ਬਰਨੰ ਬਿਆਧੰ

Na Janaamn Na Marnaan Na Barnaan Na Biaadhaan ॥

He is without birth, without death, without colour and without ailment.

ਅਕਾਲ ਉਸਤਤਿ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗੰ ਸੋਗੰ ਅਭੈ ਨਿਰਬਿਖਾਧੰ ॥੧੦॥੧੦੦॥

Na Rogaan Na Sogaan Abhai Nribikhaadhaan ॥10॥100॥

He is without malady, without sorrow, without Fear and without hatred.10.100.

ਅਕਾਲ ਉਸਤਤਿ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੰ ਅਭੇਦੰ ਅਕਰਮੰ ਅਕਾਲੰ

Achhedaan Abhedaan Akarmaan Akaaln ॥

He Invincible, Indiscriminate, Actionless and Timeles.

ਅਕਾਲ ਉਸਤਤਿ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡੰ ਅਭੰਡੰ ਪ੍ਰਚੰਡੰ ਅਪਾਲੰ

Akhaandaan Abhaandaan Parchaandaan Apaalaan ॥

He is Indivisible, Indefamable, Mighty and Patronless.

ਅਕਾਲ ਉਸਤਤਿ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤੰ ਮਾਤੰ ਜਾਤੰ ਕਾਯੰ

Na Taataan Na Maataan Na Jaataan Na Kaayaan ॥

He is without father, without mother, without birth and without body.

ਅਕਾਲ ਉਸਤਤਿ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੰ ਗੇਹੰ ਭਰਮੰ ਭਾਯੰ ॥੧੧॥੧੦੧॥

Na Nehaan Na Gehaan Na Bharmaan Na Bhaayaan ॥11॥101॥

He is without love, without home, without illusion and without affection. 11.101.

ਅਕਾਲ ਉਸਤਤਿ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪੰ ਭੂਪੰ ਕਾਯੰ ਕਰਮੰ

Na Roopaan Na Bhoopaan Na Kaayaan Na Karmaan ॥

He is without form, without hunger, without body and without action.

ਅਕਾਲ ਉਸਤਤਿ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸੰ ਪ੍ਰਾਸੰ ਭੇਦੰ ਭਰਮੰ

Na Taraasaan Na Paraasaan Na Bhedaan Na Bharmaan ॥

He is without suffering, without strife, without discrimination and without illusion.

ਅਕਾਲ ਉਸਤਤਿ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਸਦਾ ਸਿਧਿ ਬ੍ਰਿਧੰ ਸਰੂਪੇ

Sadaivaan Sadaa Sidhi Bridhaan Saroope ॥

He is Eternal, He is the Perfect and Oldest Entity.

ਅਕਾਲ ਉਸਤਤਿ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਏਕ ਰੂਪੇ ਨਮੋ ਏਕ ਰੂਪੇ ॥੧੨॥੧੦੨॥

Namo Eeka Roope Namo Eeka Roope ॥12॥102॥

Salutation to the Lord of One Form, Salutation to the Lord of One Form. 12.102.

ਅਕਾਲ ਉਸਤਤਿ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਉਕਤੰ ਪ੍ਰਭਾ ਆਦਿ ਅਨੁਕਤੰ ਪ੍ਰਤਾਪੇ

Nriukataan Parbhaa Aadi Anukataan Partaape ॥

His Glory is inexpressible, His Excellence from the very beginning cannot be described.

ਅਕਾਲ ਉਸਤਤਿ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੁਗਤੰ ਅਛੈ ਆਦਿ ਅਵਿਕਤੰ ਅਥਾਪੇ

Ajugataan Achhai Aadi Avikataan Athaape ॥

Non-aligned, Unassailable and from the very beginning Unmanifested and Unestablished.

ਅਕਾਲ ਉਸਤਤਿ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭੁਗਤੰ ਅਛੈ ਆਦਿ ਅਛੈ ਸਰੂਪੇ

Bibhugataan Achhai Aadi Achhai Saroope ॥

He is the Enjoyer in diverse guises, invincible from the very beginning and an Unassailable Entity.

ਅਕਾਲ ਉਸਤਤਿ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਏਕ ਰੂਪੇ ਨਮੋ ਏਕ ਰੂਪੇ ॥੧੩॥੧੦੩॥

Namo Eeka Roope Namo Eeka Roope ॥13॥103॥

Salutation to the Lord of One Form Salutation to the Lord of One Form.13.103.

ਅਕਾਲ ਉਸਤਤਿ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੰ ਗੇਹੰ ਸੋਕੰ ਸਾਕੰ

Na Nehaan Na Gehaan Na Sokaan Na Saakaan ॥

He is without love, without home, without sorrow and without relations.

ਅਕਾਲ ਉਸਤਤਿ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਅੰ ਪਵਿਤ੍ਰੰ ਪੁਨੀਤੰ ਅਤਾਕੰ

Pareaan Pavitaraan Puneetaan Ataakaan ॥

He is in the Yond, He is Holy and Immaculate and He is Independent.

ਅਕਾਲ ਉਸਤਤਿ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤੰ ਪਾਤੰ ਮਿਤ੍ਰੰ ਮੰਤ੍ਰੇ

Na Jaataan Na Paataan Na Mitaraan Na Maantare ॥

He is without caste, without line, without friend and without adviser.

ਅਕਾਲ ਉਸਤਤਿ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ ॥੧੪॥੧੦੪॥

Namo Eeka Taantare Namo Eeka Taantare ॥14॥104॥

Salutation to the One Lord in wrap and woof Salutation to the One Lord in wrap and woof. 14.104.

ਅਕਾਲ ਉਸਤਤਿ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮੰ ਭਰਮੰ ਸਰਮੰ ਸਾਕੇ

Na Dharmaan Na Bharmaan Na Sarmaan Na Saake ॥

He is without religion, without illusion, without shyness and without relations.

ਅਕਾਲ ਉਸਤਤਿ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਮੰ ਚਰਮੰ ਕਰਮੰ ਬਾਕੇ

Na Barmaan Na Charmaan Na Karmaan Na Baake ॥

He is without coat of mail, without shield, without steps and without speech.

ਅਕਾਲ ਉਸਤਤਿ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੰ ਮਿਤ੍ਰੰ ਪੁਤ੍ਰੰ ਸਰੂਪੇ

Na Sataraan Na Mitaraan Na Putaraan Saroope ॥

He is without enemy, without friend and without countenance of a son.

ਅਕਾਲ ਉਸਤਤਿ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਆਦਿ ਰੂਪੇ ਨਮੋ ਆਦਿ ਰੂਪੇ ॥੧੫॥੧੦੫॥

Namo Aadi Roope Namo Aadi Roope ॥15॥105॥

Salutation to that Primal entity Salutation to that Primal Entity.15.105.

ਅਕਾਲ ਉਸਤਤਿ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕੰਜ ਕੇ ਮੰਜ ਕੇ ਭਰਮਿ ਭੂਲੇ

Kahooaan Kaanja Ke Maanja Ke Bharmi Bhoole ॥

Somewhere as a black bee Thou art engaged in the delusion of fragrance of the lotus !

ਅਕਾਲ ਉਸਤਤਿ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ

Kahooaan Raanka Ke Raaja Ke Dharma Aloole ॥

Somewhere Thou art describing the characteristics of a king and the poor !

ਅਕਾਲ ਉਸਤਤਿ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ

Kahooaan Desa Ke Bhesa Ke Dharma Dhaame ॥

Somewhere Thou art the abode of virtues of various guises of the county !

ਅਕਾਲ ਉਸਤਤਿ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ॥੧੬॥੧੦੬॥

Kahooaan Raaja Ke Saaja Ke Baaja Taame ॥16॥106॥

Somewhere Thou art manifesting the mode of Tamas in a kingly mood ! 16. 106

ਅਕਾਲ ਉਸਤਤਿ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਛ੍ਰ ਕੇ ਪਛ੍ਰ ਕੇ ਸਿਧ ਸਾਧੇ

Kahooaan Achhar Ke Pachhar Ke Sidha Saadhe ॥

Somewhere Thou art practicing for the realisation of powers through the medium of learning and science !

ਅਕਾਲ ਉਸਤਤਿ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਿਧ ਕੇ ਬੁਧਿ ਕੇ ਬ੍ਰਿਧ ਲਾਧੇ

Kahooaan Sidha Ke Budhi Ke Bridha Laadhe ॥

Somewhere Thou art searching the secrets of Powers and Intellect !

ਅਕਾਲ ਉਸਤਤਿ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅੰਗ ਕੇ ਰੰਗ ਕੇ ਸੰਗਿ ਦੇਖੇ

Kahooaan Aanga Ke Raanga Ke Saangi Dekhe ॥

Somewhere Thou art seen in profound love of woman !

ਅਕਾਲ ਉਸਤਤਿ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ॥੧੭॥੧੦੭॥

Kahooaan Jaanga Ke Raanga Ke Raanga Pekhe ॥17॥107॥

Somewhere Thou art seen in excitement of warfare ! 17. 107

ਅਕਾਲ ਉਸਤਤਿ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਧਰਮ ਕੇ ਕਰਮ ਕੇ ਹਰਮ ਜਾਨੇ

Kahooaan Dharma Ke Karma Ke Harma Jaane ॥

Somewhere Thou art considered as the abode of the acts of piety !

ਅਕਾਲ ਉਸਤਤਿ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ

Kahooaan Dharma Ke Karma Ke Bharma Maane ॥

Somewhere Thou acceptest the ritualistic discipline as illusion !

ਅਕਾਲ ਉਸਤਤਿ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਾਰੁ ਚੇਸਟਾ ਕਹੂੰ ਚਿਤ੍ਰ ਰੂਪੰ

Kahooaan Chaaru Chesattaa Kahooaan Chitar Roopaan ॥

Somewhere Thou makest grand efforts and somewhere Thou lookest like a picture !

ਅਕਾਲ ਉਸਤਤਿ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਰਮ ਪ੍ਰਗ੍ਯਾ ਕਹੂੰ ਸਰਬ ਭੂਪੰ ॥੧੮॥੧੦੮॥

Kahooaan Parma Pargaiaa Kahooaan Sarab Bhoopaan ॥18॥108॥

Somewhere Thou art embodiment of fime intellect and somewhere Thou art the Sovereign of all ! 18. 108

ਅਕਾਲ ਉਸਤਤਿ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨੇਹ ਗ੍ਰੇਹੰ ਕਹੂੰ ਦੇਹ ਦੋਖੰ

Kahooaan Neha Garehaan Kahooaan Deha Dokhaan ॥

Somewhere Thou art an eclipse of love and somewhere Thou art physical ailment !

ਅਕਾਲ ਉਸਤਤਿ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਉਖਦੀ ਰੋਗ ਕੇ ਸੋਕ ਸੋਖੰ

Kahooaan Aaukhdee Roga Ke Soka Sokhaan ॥

Somewhere Thou art the medicine, drying up the grief of malady !

ਅਕਾਲ ਉਸਤਤਿ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵ ਬਿਦ੍ਯਾ ਕਹੂੰ ਦੈਤ ਬਾਨੀ

Kahooaan Dev Bidaiaa Kahooaan Daita Baanee ॥

Somewhere Thou art the learning of gods and somewhere Thou art the speech of demons !

ਅਕਾਲ ਉਸਤਤਿ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਛ ਗੰਧ੍ਰਬ ਕਿੰਨਰ ਕਹਾਨੀ ॥੧੯॥੧੦੯॥

Kahooaan Jachha Gaandharba Kiaannra Kahaanee ॥19॥109॥

Somewhere Thou art the episode of Yaksha, Gandharva and Kinnar ! 19. 109

ਅਕਾਲ ਉਸਤਤਿ - ੧੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜਸੀ ਸਾਤਕੀ ਤਾਮਸੀ ਹੋ

Kahooaan Raajasee Saatakee Taamsee Ho ॥

Somewhere Thou art Rajsic (full of activity), Sattvic (rhythmic) and Tamsic (full of morbidity) !

ਅਕਾਲ ਉਸਤਤਿ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੋਗ ਬਿਦ੍ਯਾ ਧਰੇ ਤਾਪਸੀ ਹੋ

Kahooaan Joga Bidaiaa Dhare Taapasee Ho ॥

Somewhere Thou art an ascetic, practicing the learning of yoga !

ਅਕਾਲ ਉਸਤਤਿ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੋਗ ਹਰਤਾ ਕਹੂੰ ਜੋਗ ਜੁਗਤੰ

Kahooaan Roga Hartaa Kahooaan Joga Jugataan ॥

Somewhere Thou art the Remover of malady and somewhere Thou art cohesive with Yoga !

ਅਕਾਲ ਉਸਤਤਿ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭੂਮਿ ਕੀ ਭੁਗਤ ਮੈ ਭਰਮ ਭੁਗਤੰ ॥੨੦॥੧੧੦॥

Kahooaan Bhoomi Kee Bhugata Mai Bharma Bhugataan ॥20॥110॥

Somewhere Thou art cohesive with Yoga , Somewhere Thou art deluded in enjoying the earthly rictuals ! 20. 110

ਅਕਾਲ ਉਸਤਤਿ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ

Kahooaan Dev Kaanniaa Kahooaan Daanvee Ho ॥

Somewhere Thou art a daughter of gods and somewhere a daughter of demons !

ਅਕਾਲ ਉਸਤਤਿ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਛ ਬਿਦਿਆ ਧਰੇ ਮਾਨਵੀ ਹੋ

Kahooaan Jachha Bidiaa Dhare Maanvee Ho ॥

Somewhere a daughter of Yakshas, Vidyadhars and men !

ਅਕਾਲ ਉਸਤਤਿ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ

Kahooaan Raajasee Ho Kahooaan Raaja Kaanniaa ॥

Somewhere Thou art the queen and somewhere Thou art the princess !

ਅਕਾਲ ਉਸਤਤਿ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸ੍ਰਿਸਿਟ ਕੀ ਪ੍ਰਿਸਟ ਕੀ ਰਿਸਟ ਪੰਨਿਆ ॥੨੧॥੧੧੧॥

Kahooaan Srisitta Kee Prisatta Kee Risatta Paanniaa ॥21॥111॥

Somewhere Thou art the superb daughter of the Nagas of netherworld ! 21. 111

ਅਕਾਲ ਉਸਤਤਿ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਬਿਦ੍ਯਾ ਕਹੂੰ ਬਿਓਮ ਬਾਨੀ

Kahooaan Beda Bidaiaa Kahooaan Biaoma Baanee ॥

Somewhere Thou art the learning of Vedas and somewhere the voice of heaven !

ਅਕਾਲ ਉਸਤਤਿ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕੋਕ ਕੀ ਕਾਬਿ ਕਥੈ ਕਹਾਨੀ

Kahooaan Koka Kee Kaabi Kathai Kahaanee ॥

Somewhere Thu art the discourse and story of general poets !

ਅਕਾਲ ਉਸਤਤਿ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਦ੍ਰ ਸਾਰੰ ਕਹੂੰ ਭਦ੍ਰ ਰੂਪੰ

Kahooaan Adar Saaraan Kahooaan Bhadar Roopaan ॥

Somewhere Thou art iron and somewhere Thou art splendid gold !

ਅਕਾਲ ਉਸਤਤਿ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਦ੍ਰ ਬਾਨੀ ਕਹੂੰ ਛੁਦ੍ਰ ਸਰੂਪੰ ॥੨੨॥੧੧੨॥

Kahooaan Madar Baanee Kahooaan Chhudar Saroopaan ॥22॥112॥

Somewhere Thou art sweet speech and somewhere Thou art sweet speech and somewhere Thou art critical and fault finding ! 22. 112

ਅਕਾਲ ਉਸਤਤਿ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਬਿਦਿਆ ਕਹੂੰ ਕਾਬਿ ਰੂਪੰ

Kahooaan Beda Bidiaa Kahooaan Kaabi Roopaan ॥

Somewhere Thou art the learning of the Vedas and somewhere Thou art literature !

ਅਕਾਲ ਉਸਤਤਿ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚੇਸਟਾ ਚਾਰ ਚਿਤ੍ਰੰ ਸਰੂਪੰ

Kahooaan Chesattaa Chaara Chitaraan Saroopaan ॥

Somewhere Thou makest superb effort and somewhere Thou lookest like a picture !

ਅਕਾਲ ਉਸਤਤਿ - ੧੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਰਮ ਪੁਰਾਨ ਕੋ ਪਾਰ ਪਾਵੈ

Kahooaan Parma Puraan Ko Paara Paavai ॥

Somewhere Thou comprehendest the tenets of holy Puranas !

ਅਕਾਲ ਉਸਤਤਿ - ੧੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੈਠਿ ਕੁਰਾਨ ਕੇ ਗੀਤ ਗਾਵੈ ॥੨੩॥੧੧੩॥

Kahooaan Baitthi Kuraan Ke Geet Gaavai ॥23॥113॥

And somewhere Thou singest the songs of sacred Quran ! ! 23. 113

ਅਕਾਲ ਉਸਤਤਿ - ੧੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ

Kahooaan Sudha Sekhna Kahooaan Barhama Dharmaan ॥

Somewhere Thou art a True Muslim and somewhere the adherent of the religion of Brahmins !

ਅਕਾਲ ਉਸਤਤਿ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ

Kahooaan Bridha Avasathaa Kahooaan Baala Karmaan ॥

Somewhere Thou art in old age and somewhere actest as a child !

ਅਕਾਲ ਉਸਤਤਿ - ੧੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੁਆ ਸਰੂਪੰ ਜਰਾ ਰਹਤ ਦੇਹੰ

Kahooaan Juaa Saroopaan Jaraa Rahata Dehaan ॥

Somewhere Thou art a youth sans an old body !

ਅਕਾਲ ਉਸਤਤਿ - ੧੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰੇਹੰ ॥੨੪॥੧੧੪॥

Kahooaan Neha Dehaan Kahooaan Tiaaga Garehaan ॥24॥114॥

Somewhere Thou lovest the body and somewhere Thou forsakest Thy home ! 24. 114

ਅਕਾਲ ਉਸਤਤਿ - ੧੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ

Kahooaan Joga Bhogaan Kahooaan Roga Raagaan ॥

Somewhere Thou art engrossed in Yoga and enjoyment and somewhere Thou art experiencing ailment and attachment !

ਅਕਾਲ ਉਸਤਤਿ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ

Kahooaan Roga Hartaa Kahooaan Bhoga Tiaagaan ॥

Somewhere Thou art the Remover of ailment and somewhere Thou Forsakest enjoyment !

ਅਕਾਲ ਉਸਤਤਿ - ੧੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ

Kahooaan Raaja Saajaan Kahooaan Raaja Reetaan ॥

Somewhere Thou art in pomp of royalty and somewhere Thou art without kingship !

ਅਕਾਲ ਉਸਤਤਿ - ੧੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪੂਰਣ ਪ੍ਰਗਿਆ ਕਹੂੰ ਪਰਮ ਪ੍ਰੀਤੰ ॥੨੫॥੧੧੫॥

Kahooaan Pooran Pargiaa Kahooaan Parma Pareetaan ॥25॥115॥

Somewhere Thou art perfect intellectual and somewhere Thou art embodiment of Supreme Love ! 25. 115

ਅਕਾਲ ਉਸਤਤਿ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਆਰਬੀ ਤੋਰਕੀ ਪਾਰਸੀ ਹੋ

Kahooaan Aarabee Torakee Paarasee Ho ॥

Somewhere thou art Arabic, Somewhere Turkish, Somewhere Persian !

ਅਕਾਲ ਉਸਤਤਿ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਹਲਵੀ ਪਸਤਵੀ ਸੰਸਕ੍ਰਿਤੀ ਹੋ

Kahooaan Pahalavee Pasatavee Saansakritee Ho ॥

Somewhere Thou art Pathlavi, somewhere Pushto, somewhere Sankrit !

ਅਕਾਲ ਉਸਤਤਿ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਸ ਭਾਖਿਆ ਕਹੂੰ ਦੇਵ ਬਾਨੀ

Kahooaan Desa Bhaakhiaa Kahooaan Dev Baanee ॥

Somewhere Thou art Arabic, somewhere Turkish, somewhere Persian

ਅਕਾਲ ਉਸਤਤਿ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜ ਬਿਦਿਆ ਕਹੂੰ ਰਾਜਧਾਨੀ ॥੨੬॥੧੧੬॥

Kahooaan Raaja Bidiaa Kahooaan Raajadhaanee ॥26॥116॥

Somewhere Thou art the State-learning and somewhere Thou art the State Capital ! ! 26. 116

ਅਕਾਲ ਉਸਤਤਿ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮੰਤ੍ਰ ਬਿਦਿਆ ਕਹੂੰ ਤੰਤ੍ਰ ਸਾਰੰ

Kahooaan Maantar Bidiaa Kahooaan Taantar Saaraan ॥

Somewhere Thou art the instruction of mantras (spells) and somewhere Thou art the essence of Tantras !

ਅਕਾਲ ਉਸਤਤਿ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੰਤ੍ਰ ਰੀਤੰ ਕਹੂੰ ਸਸਤ੍ਰ ਧਾਰੰ

Kahooaan Jaantar Reetaan Kahooaan Sasatar Dhaaraan ॥

Somewhere Thou art the instruction of the method of Yantras and somewhere Thou art the wielder of arms !

ਅਕਾਲ ਉਸਤਤਿ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ

Kahooaan Homa Poojaa Kahooaan Dev Archaa ॥

Somewhere Thou art the learning of Homa (fire) worship, Thou art the instruction about offerings to gods !

ਅਕਾਲ ਉਸਤਤਿ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ॥੨੭॥੧੧੭॥

Kahooaan Piaangulaa Chaaranee Geet Charchaa ॥27॥117॥

Somewhere Thou art the instruction about Prosody, somewhere Thou art the instruction about the discussion regarding the songs of minstrels ! 27. 117

ਅਕਾਲ ਉਸਤਤਿ - ੧੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੀਨ ਬਿਦਿਆ ਕਹੂੰ ਗਾਨ ਗੀਤੰ

Kahooaan Beena Bidiaa Kahooaan Gaan Geetaan ॥

Somewhere Thou art the learning about lyre, somewhere about singing song !

ਅਕਾਲ ਉਸਤਤਿ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮਲੇਛ ਭਾਖਿਆ ਕਹੂੰ ਬੇਦ ਰੀਤੰ

Kahooaan Malechha Bhaakhiaa Kahooaan Beda Reetaan ॥

Somewhere Thou art the language of malechhas (barbarians), somewhere about the Vedic rituals !

ਅਕਾਲ ਉਸਤਤਿ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨ੍ਰਿਤ ਬਿਦਿਆ ਕਹੂੰ ਨਾਗ ਬਾਨੀ

Kahooaan Nrita Bidiaa Kahooaan Naaga Baanee ॥

Somewhere Thou art the learning of dancing, somewhere Thou art the language of Nagas (serpents) !

ਅਕਾਲ ਉਸਤਤਿ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਗਾਰੜੂ ਗੂੜ ਕਥੇ ਕਹਾਨੀ ॥੨੮॥੧੧੮॥

Kahooaan Gaararhoo Goorha Kathe Kahaanee ॥28॥118॥

Somewhere Thou art Gararoo Mantra (that mantra, which effaces the snake poison) and somewhere Thou tallest the mysterious story (through astrology) ! 28. 118

ਅਕਾਲ ਉਸਤਤਿ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਛਰਾ ਪਛਰਾ ਮਛਰਾ ਹੋ

Kahooaan Achharaa Pachharaa Machharaa Ho ॥

Somewhere Thou art the belle of this world, somewhere the apsara (nymph of heaven) and somewhere the beautiful maid of nether-world !

ਅਕਾਲ ਉਸਤਤਿ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੀਰ ਬਿਦਿਆ ਅਭੂਤੰ ਪ੍ਰਭਾ ਹੋ

Kahooaan Beera Bidiaa Abhootaan Parbhaa Ho ॥

Somewhere Thou art the learning about the art of warfare and somewhere Thou art the non-elemental beauty !

ਅਕਾਲ ਉਸਤਤਿ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਛੈਲ ਛਾਲਾ ਧਰੇ ਛਤ੍ਰਧਾਰੀ

Kahooaan Chhaila Chhaalaa Dhare Chhatardhaaree ॥

Somewhere Thou art the gallant youth, somewhere the ascetic on the deer-skin !

ਅਕਾਲ ਉਸਤਤਿ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜ ਸਾਜੰ ਧਿਰਾਜਾਧਿਕਾਰੀ ॥੨੯॥੧੧੯॥

Kahooaan Raaja Saajaan Dhiraajaadhikaaree ॥29॥119॥

Somewhere a king under the canopy, somewhere Thou art the ruling sovereign authority ! 29. 119

ਅਕਾਲ ਉਸਤਤਿ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨਾਥ ਪੂਰੇ ਸਦਾ ਸਿਧ ਦਾਤਾ

Namo Naatha Poore Sadaa Sidha Daataa ॥

I bow before Thee, O Perfect Lord! The Donor ever of miraculous powers !

ਅਕਾਲ ਉਸਤਤਿ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੀ ਅਛੈ ਆਦਿ ਅਦ੍ਵੈ ਬਿਧਾਤਾ

Achhedee Achhai Aadi Adavai Bidhaataa ॥

Invincible, Unassailable, the Primal, Non-dual Providence !

ਅਕਾਲ ਉਸਤਤਿ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤੰ ਗ੍ਰਸਤੰ ਸਮਸਤੰ ਸਰੂਪੇ

Na Tarsataan Na Garsataan Samasataan Saroope ॥

Thou art Fearless, free from any bondage and Thou manifestest in all beings !

ਅਕਾਲ ਉਸਤਤਿ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨਮਸਤੰ ਤੁਅਸਤੰ ਅਭੂਤੇ ॥੩੦॥੧੨੦॥

Namsataan Namsataan Tuasataan Abhoote ॥30॥120॥

I bow before Thee, I bow before Thee, O Wonderful Non-Elemental Lord ! 30. 120

ਅਕਾਲ ਉਸਤਤਿ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ