ਅਬ੍ਯਕਤ ਤੇਜ ਅਨਭਉ ਪ੍ਰਕਾਸ ॥

This shabad is on page 55 of Sri Dasam Granth Sahib.

ਤ੍ਵਪ੍ਰਸਾਦਿ ਪਾਧੜੀ ਛੰਦ

Tv Prasaadi॥ Paadharhee Chhaand ॥

BY THY GRACE PAADGARI STANZA !


ਅਬ੍ਯਕਤ ਤੇਜ ਅਨਭਉ ਪ੍ਰਕਾਸ

Abaikata Teja Anbhau Parkaas ॥

O Lord! Thou art Unmanifested Glory and Light of Knowledge !

ਅਕਾਲ ਉਸਤਤਿ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਸਰੂਪ ਅਦ੍ਵੈ ਅਨਾਸ

Achhai Saroop Adavai Anaasa ॥

Thou art Unassailable Entity Non-dual and Indestructible !

ਅਕਾਲ ਉਸਤਤਿ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤੁਟ ਤੇਜ ਅਨਖੁਟ ਭੰਡਾਰ

Antutta Teja Ankhutta Bhaandaara ॥

Thou art indivisible Glory and an Inexhaustible Store !

ਅਕਾਲ ਉਸਤਤਿ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦੁਰੰਤ ਸਰਬੰ ਪ੍ਰਕਾਰ ॥੧॥੧੨੧॥

Daataa Duraanta Sarabaan Parkaara ॥1॥121॥

Thou art the Infinite Donor of all kinds ! 1. 121

ਅਕਾਲ ਉਸਤਤਿ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂਤ ਤੇਜ ਅਨਛਿਜ ਗਾਤ

Anbhoota Teja Anchhija Gaata ॥

Thine is the Wonderful Glory and Indestructible Body !

ਅਕਾਲ ਉਸਤਤਿ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਸਦੀਵ ਹਰਤਾ ਸਨਾਤ

Kartaa Sadeeva Hartaa Sanaata ॥

Thou art ever the Creator and Remover of Meanness !

ਅਕਾਲ ਉਸਤਤਿ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਡੋਲ ਅਨਭੂਤ ਕਰਮ

Aasan Adola Anbhoota Karma ॥

Thy Seat is Stable and Thy actions are non-elemental !

ਅਕਾਲ ਉਸਤਤਿ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦਇਆਲ ਅਨਭੂਤ ਧਰਮ ॥੨॥੧੨੨॥

Daataa Daeiaala Anbhoota Dharma ॥2॥122॥

Thou art the Beneficent Donor and Thy religious discipline is Beyond the working of elements ! 2. 122

ਅਕਾਲ ਉਸਤਤਿ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਨਹੀ ਜਨਮ ਜਾਤਿ

Jih Satar Mitar Nahee Janaam Jaati ॥

Thou art that Ultimate Reality which is without enemy friend birth and caste !

ਅਕਾਲ ਉਸਤਤਿ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪੁਤ੍ਰ ਭ੍ਰਾਤ ਨਹੀ ਮਿਤ੍ਰ ਮਾਤ

Jih Putar Bharaata Nahee Mitar Maata ॥

Which is without son brother friend and mother !

ਅਕਾਲ ਉਸਤਤਿ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਰਮ ਭਰਮ ਨਹੀ ਧਰਮ ਧਿਆਨ

Jih Karma Bharma Nahee Dharma Dhiaan ॥

Which is action less Illusion less and without any consideration of religious disciplines !

ਅਕਾਲ ਉਸਤਤਿ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਹ ਗੇਹ ਨਹੀ ਬਿਓਤਬਾਨ ॥੩॥੧੨੩॥

Jih Neha Geha Nahee Biaotabaan ॥3॥123॥

Which is without love home and beyond any thought-system ! 3. 123

ਅਕਾਲ ਉਸਤਤਿ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਤਿ ਪਾਤਿ ਨਹੀ ਸਤ੍ਰ ਮਿਤ੍ਰ

Jih Jaati Paati Nahee Satar Mitar ॥

Which is without caste line enemy and friend !

ਅਕਾਲ ਉਸਤਤਿ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਹ ਗੇਹ ਨਹੀ ਚਿਹਨ ਚਿਤ੍ਰ

Jih Neha Geha Nahee Chihn Chitar ॥

Which is without love home mark and picture !

ਅਕਾਲ ਉਸਤਤਿ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੰਗ ਰੂਪ ਨਹੀ ਰਾਗ ਰੇਖ

Jih Raanga Roop Nahee Raaga Rekh ॥

Which is without caste line enemy and friend !

ਅਕਾਲ ਉਸਤਤਿ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਨਮ ਜਾਤਿ ਨਹੀ ਭਰਮ ਭੇਖ ॥੪॥੧੨੪॥

Jih Janaam Jaati Nahee Bharma Bhekh ॥4॥124॥

Which is without is without birth caste illusion and guise ! 4. 124

ਅਕਾਲ ਉਸਤਤਿ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਰਮ ਭਰਮ ਨਹੀ ਜਾਤਿ ਪਾਤਿ

Jih Karma Bharma Nahee Jaati Paati ॥

Which is without action delusion caste and lineage !

ਅਕਾਲ ਉਸਤਤਿ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੇਹ ਗੇਹ ਨਹੀ ਪਿਤ੍ਰ ਮਾਤ

Nahee Neha Geha Nahee Pitar Maata ॥

Which is without love home father and mother !

ਅਕਾਲ ਉਸਤਤਿ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨਾਮ ਥਾਮ ਨਹੀ ਬਰਗ ਬਿਆਧ

Jih Naam Thaam Nahee Barga Biaadha ॥

Which is without name place and also without species of maladies !

ਅਕਾਲ ਉਸਤਤਿ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੋਗ ਸੋਗ ਨਹੀ ਸਤ੍ਰ ਸਾਧ ॥੫॥੧੨੫॥

Jih Roga Soga Nahee Satar Saadha ॥5॥125॥

Which is without ailment sorrow enemy and a saintly friend ! 5. 125

ਅਕਾਲ ਉਸਤਤਿ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤ੍ਰਾਸ ਵਾਸ ਨਹੀ ਦੇਹ ਨਾਸ

Jih Taraasa Vaasa Nahee Deha Naasa ॥

Which never remains in fear and whose body is Indestructible !

ਅਕਾਲ ਉਸਤਤਿ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਆਦਿ ਅੰਤ ਨਹੀ ਰੂਪ ਰਾਸਿ

Jih Aadi Aanta Nahee Roop Raasi ॥

Which has no beginning no end no form and no outlay !

ਅਕਾਲ ਉਸਤਤਿ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੋਗ ਸੋਗ ਨਹੀ ਜੋਗ ਜੁਗਤਿ

Jih Roga Soga Nahee Joga Jugati ॥

Which has no ailment sorrow and no device of Yoga !

ਅਕਾਲ ਉਸਤਤਿ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤ੍ਰਾਸ ਆਸ ਨਹੀ ਭੂਮਿ ਭੁਗਤ ॥੬॥੧੨੬॥

Jih Taraasa Aasa Nahee Bhoomi Bhugata ॥6॥126॥

Which has no fear no hope and no earthly enjoyment ! 6. 126

ਅਕਾਲ ਉਸਤਤਿ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਾਲ ਬਿਆਲ ਕਟਿਓ ਅੰਗ

Jih Kaal Biaala Kattiao Na Aanga ॥

Thou art That whose bodily limb hath never been stung by the serpent of death !

ਅਕਾਲ ਉਸਤਤਿ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਸਰੂਪ ਅਖੈ ਅਭੰਗ

Achhai Saroop Akhi Abhaanga ॥

Who is Unassailable Entity and Who is Indestructible and Imperishable !

ਅਕਾਲ ਉਸਤਤਿ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਉਚਰੰਤ ਬੇਦ

Jih Neti Neti Aucharaanta Beda ॥

Whom the Vedas call ‘Neti Neti’ (Not this not this) and infinite !

ਅਕਾਲ ਉਸਤਤਿ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਲਖ ਰੂਪ ਕਥਤ ਕਤੇਬ ॥੭॥੧੨੭॥

Jih Alakh Roop Kathata Kateba ॥7॥127॥

Whom the Semitic Scriptures call Incompre-hensible ! 7. 127

ਅਕਾਲ ਉਸਤਤਿ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਲਖ ਰੂਪ ਆਸਨ ਅਡੋਲ

Jih Alakh Roop Aasan Adola ॥

Whose Form is Unknowable and Whose Seat is stable !

ਅਕਾਲ ਉਸਤਤਿ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਮਿਤ ਤੇਜ ਅਛੈ ਅਤੋਲ

Jih Amita Teja Achhai Atola ॥

Whose light is unlimited and who is Invincible and Unweighable !

ਅਕਾਲ ਉਸਤਤਿ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਧਿਆਨ ਕਾਜ ਮੁਨਿ ਜਨ ਅਨੰਤ

Jih Dhiaan Kaaja Muni Jan Anaanta ॥

For Whose meditation and sight infinite sages !

ਅਕਾਲ ਉਸਤਤਿ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਲਪ ਜੋਗ ਸਾਧਤ ਦੁਰੰਤ ॥੮॥੧੨੮॥

Kaeee Kalapa Joga Saadhata Duraanta ॥8॥128॥

Perform hard Yoga Practices for many kalpas (ages) ! 8. 128

ਅਕਾਲ ਉਸਤਤਿ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਸੀਤ ਘਾਮ ਬਰਖਾ ਸਹੰਤ

Tan Seet Ghaam Barkhaa Sahaanta ॥

For Thy realization they endure cold heat and rain on their body !

ਅਕਾਲ ਉਸਤਤਿ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਲਪ ਏਕ ਆਸਨ ਬਿਤੰਤ

Kaeee Kalapa Eeka Aasan Bitaanta ॥

For many ages they remain in the same posture !

ਅਕਾਲ ਉਸਤਤਿ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਜਤਨ ਜੋਗ ਬਿਦਿਆ ਬਿਚਾਰਿ

Kaeee Jatan Joga Bidiaa Bichaari ॥

They make many efforts and ruminate over the learning of Yoga !

ਅਕਾਲ ਉਸਤਤਿ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧੰਤ ਤਦਪਿ ਪਾਵਤ ਪਾਰ ॥੯॥੧੨੯॥

Saadhaanta Tadapi Paavata Na Paara ॥9॥129॥

They practice Yoga but still they cannot know Thy end ! 9. 129

ਅਕਾਲ ਉਸਤਤਿ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਉਰਧ ਬਾਹ ਦੇਸਨ ਭ੍ਰਮੰਤ

Kaeee Aurdha Baaha Desan Bharmaanta ॥

Many wander in several countries with raised arms !

ਅਕਾਲ ਉਸਤਤਿ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਉਰਧ ਮਧ ਪਾਵਕ ਝੁਲੰਤ

Kaeee Aurdha Madha Paavaka Jhulaanta ॥

Many burn their bodies upside down !

ਅਕਾਲ ਉਸਤਤਿ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਿਮ੍ਰਿਤ ਸਾਸਤ੍ਰ ਉਚਰੰਤ ਬੇਦ

Kaeee Simrita Saastar Aucharaanta Beda ॥

Many recite Smritis Shastras and Vedas !

ਅਕਾਲ ਉਸਤਤਿ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਕ ਕਾਬਿ ਕਥੰਤ ਕਤੇਬ ॥੧੦॥੧੩੦॥

Kaeee Koka Kaabi Kathaanta Kateba ॥10॥130॥

Many go through Kok Shastras (pertaining to sex) other poetry books and Semitic Scriptures ! 10. 130

ਅਕਾਲ ਉਸਤਤਿ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਅਗਨਿਹੋਤ੍ਰ ਕਈ ਪਉਨ ਅਹਾਰ

Kaeee Aganihotar Kaeee Pauna Ahaara ॥

Many perform havan (fire-worship) and many subsist on air !

ਅਕਾਲ ਉਸਤਤਿ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਰਤ ਕੋਟ ਮ੍ਰਿਤ ਕੋ ਅਹਾਰ

Kaeee Karta Kotta Mrita Ko Ahaara ॥

Many a million eat clay !

ਅਕਾਲ ਉਸਤਤਿ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਰਤ ਸਾਕ ਪੈ ਪਤ੍ਰ ਭਛ

Kaeee Karta Saaka Pai Patar Bhachha ॥

May people eat green leaves !

ਅਕਾਲ ਉਸਤਤਿ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਪਿ ਦੇਵ ਹੋਵਤ ਪ੍ਰਤਛ ॥੧੧॥੧੩੧॥

Nahee Tadapi Dev Hovata Partachha ॥11॥131॥

Still the Lord does not manifest Himself to them ! 11. 131

ਅਕਾਲ ਉਸਤਤਿ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਗੀਤ ਗਾਨ ਗੰਧ੍ਰਬ ਰੀਤਿ

Kaeee Geet Gaan Gaandharba Reeti ॥

There are many song-tunes and observances of Gandharvas !

ਅਕਾਲ ਉਸਤਤਿ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਸਾਸਤ੍ਰ ਬਿਦਿਆ ਪ੍ਰਤੀਤਿ

Kaeee Beda Saastar Bidiaa Parteeti ॥

There are many who are absorbed in the learning of Vedas and Shastras !

ਅਕਾਲ ਉਸਤਤਿ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਰੀਤਿ ਜਗ ਆਦਿ ਕਰਮ

Kahooaan Beda Reeti Jaga Aadi Karma ॥

Somewhere Yagyas (sacrifices) are performed according to the Vedic injunctions !

ਅਕਾਲ ਉਸਤਤਿ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਗਨਿਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥

Kahooaan Aganihotar Kahooaan Teeratha Dharma ॥12॥132॥

Somewhere havens are performed and somewhere at pilgrim-stations the befitting rituals are being followed ! 12. 132

ਅਕਾਲ ਉਸਤਤਿ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦੇਸਿ ਦੇਸਿ ਭਾਖਾ ਰਟੰਤ

Kaeee Desi Desi Bhaakhaa Rattaanta ॥

Many speak languages of different countries !

ਅਕਾਲ ਉਸਤਤਿ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦੇਸਿ ਦੇਸਿ ਬਿਦਿਆ ਪੜੰਤ

Kaeee Desi Desi Bidiaa Parhaanta ॥

Many study the learning of various countries ! Many study the learning of various countries

ਅਕਾਲ ਉਸਤਤਿ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਰਤ ਭਾਂਤਿ ਭਾਤਨ ਬਿਚਾਰ

Kaeee Karta Bhaanti Bhaatan Bichaara ॥

Many ruminate over several types of philosophies !

ਅਕਾਲ ਉਸਤਤਿ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਕੁ ਤਾਸੁ ਪਾਯਤ ਪਾਰ ॥੧੩॥੧੩੩॥

Nahee Naiku Taasu Paayata Na Paara ॥13॥133॥

Still they cannot comprehend even a little of the Lord ! 13. 133

ਅਕਾਲ ਉਸਤਤਿ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਤੀਰਥ ਤੀਰਥ ਭਰਮਤ ਸੁ ਭਰਮ

Kaeee Teeratha Teeratha Bharmata Su Bharma ॥

Many wander away on various pilgrim-stations in delusion !

ਅਕਾਲ ਉਸਤਤਿ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਅਗਨਿਹੋਤ੍ਰ ਕਈ ਦੇਵ ਕਰਮ

Kaeee Aganihotar Kaeee Dev Karma ॥

Some perform havens and some perform rituals to please gods !

ਅਕਾਲ ਉਸਤਤਿ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਰਤ ਬੀਰ ਬਿਦਿਆ ਬਿਚਾਰ

Kaeee Karta Beera Bidiaa Bichaara ॥

Some pay consideration to the learning of warfare !

ਅਕਾਲ ਉਸਤਤਿ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਪਿ ਤਾਸੁ ਪਾਯਤ ਪਾਰ ॥੧੪॥੧੩੪॥

Nahee Tadapi Taasu Paayata Na Paara ॥14॥134॥

Still they cannot comprehend of the Lord ! 14. 134

ਅਕਾਲ ਉਸਤਤਿ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜਰੀਤਿ ਕਹੂੰ ਜੋਗ ਧਰਮ

Kahooaan Raajareeti Kahooaan Joga Dharma ॥

Somewhere royal discipline is being followed and somewhere the discipline of Yoga !

ਅਕਾਲ ਉਸਤਤਿ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਿੰਮ੍ਰਿਤ ਸਾਸਤ੍ਰ ਉਚਰਤ ਸੁਕਰਮ

Kaeee Siaanmrita Saastar Aucharta Sukarma ॥

Many perform the recitation of Smritis and Shastras !

ਅਕਾਲ ਉਸਤਤਿ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਉਲੀ ਆਦਿ ਕਰਮ ਕਹੂੰ ਹਸਤਿ ਦਾਨ

Niaulee Aadi Karma Kahooaan Hasati Daan ॥

Somewhere Yogic Karmas including neoli (purgation of intestines) are being practiced and somewhere elephants are being given as gifts !

ਅਕਾਲ ਉਸਤਤਿ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਸ੍ਵਮੇਧ ਮਖ ਕੋ ਬਖਾਨ ॥੧੫॥੧੩੫॥

Kahooaan Asavamedha Makh Ko Bakhaan ॥15॥135॥

Somewhere the horse sacrifices are being performed and their merits are being related ! 15. 135

ਅਕਾਲ ਉਸਤਤਿ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਰਤ ਬ੍ਰਹਮ ਬਿਦਿਆ ਬਿਚਾਰ

Kahooaan Karta Barhama Bidiaa Bichaara ॥

Somewhere the Brahmins are holding discussions about Theology !

ਅਕਾਲ ਉਸਤਤਿ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੋਗ ਰੀਤਿ ਕਹੂੰ ਬਿਰਧਿ ਚਾਰਿ

Kahooaan Joga Reeti Kahooaan Bridhi Chaari ॥

Somewhere the Yogic methods are being practiced and somewhere the four stages of life are being followed !

ਅਕਾਲ ਉਸਤਤਿ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਰਤ ਜਛ ਗੰਧਰਬ ਗਾਨ

Kahooaan Karta Jachha Gaandharba Gaan ॥

Somewhere the Yaksha and Gandharvas sing !

ਅਕਾਲ ਉਸਤਤਿ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਧੂਪ ਦੀਪ ਕਹੂੰ ਅਰਘ ਦਾਨ ॥੧੬॥੧੩੬॥

Kahooaan Dhoop Deepa Kahooaan Argha Daan ॥16॥136॥

Somewhere the offerings of incense earthen lamps and libations are made ! 16. 136

ਅਕਾਲ ਉਸਤਤਿ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤਿ

Kahooaan Pitar Karma Kahooaan Beda Reeti ॥

Somewhere karmas are performed for the manes and somewhere the Vedic injunctions are followed !

ਅਕਾਲ ਉਸਤਤਿ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ

Kahooaan Nrita Naacha Kahooaan Gaan Geet ॥

Somewhere the dances are accomplished and somewhere songs are sung !

ਅਕਾਲ ਉਸਤਤਿ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਰਤ ਸਾਸਤ੍ਰ ਸਿੰਮ੍ਰਿਤਿ ਉਚਾਰ

Kahooaan Karta Saastar Siaanmriti Auchaara ॥

Somewhere the Shastras and Smritis are recited !

ਅਕਾਲ ਉਸਤਤਿ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਭਜਤ ਏਕ ਪਗ ਨਿਰਾਧਾਰ ॥੧੭॥੧੩੭॥

Kaeee Bhajata Eeka Paga Niraadhaara ॥17॥137॥

May pray stading on a single foot ! 17. 137

ਅਕਾਲ ਉਸਤਤਿ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਨੇਹ ਦੇਹ ਕਈ ਗੇਹ ਵਾਸ

Kaeee Neha Deha Kaeee Geha Vaasa ॥

Many are attached to their bodies and many reside in their homes !

ਅਕਾਲ ਉਸਤਤਿ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਭ੍ਰਮਤ ਦੇਸ ਦੇਸਨ ਉਦਾਸ

Kaeee Bharmata Desa Desan Audaasa ॥

Many wander in various countries as hermits !

ਅਕਾਲ ਉਸਤਤਿ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਜਲ ਨਿਵਾਸ ਕਈ ਅਗਨਿ ਤਾਪ

Kaeee Jala Nivaasa Kaeee Agani Taapa ॥

Many live in water and many endure the heat of fire !

ਅਕਾਲ ਉਸਤਤਿ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਜਪਤ ਉਰਧ ਲਟਕੰਤ ਜਾਪ ॥੧੮॥੧੩੮॥

Kaeee Japata Aurdha Lattakaanta Jaapa ॥18॥138॥

Many worship the Lord with face upside down ! 18. 138

ਅਕਾਲ ਉਸਤਤਿ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਜਪਤ ਜੋਗ ਕਲਪੰ ਪ੍ਰਜੰਤ

Kaeee Japata Joga Kalapaan Parjaanta ॥

Many practice Yoga for various kalpas (ages) !

ਅਕਾਲ ਉਸਤਤਿ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਪਿ ਤਾਸ ਪਾਯਤ ਅੰਤ

Nahee Tadapi Taasa Paayata Na Aanta ॥

Still they cannot know the Lord’s end !

ਅਕਾਲ ਉਸਤਤਿ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਰਤ ਕੋਟ ਬਿਦਿਆ ਬਿਚਾਰ

Kaeee Karta Kotta Bidiaa Bichaara ॥

Many a million indulge in the study of sciences !

ਅਕਾਲ ਉਸਤਤਿ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਪਿ ਦਿਸਟਿ ਦੇਖੇ ਮੁਰਾਰਿ ॥੧੯॥੧੩੯॥

Nahee Tadapi Disatti Dekhe Muraari ॥19॥139॥

Still they cannot behold the Sight of the Lord ! 19. 139

ਅਕਾਲ ਉਸਤਤਿ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਭਗਤਿ ਸਕਤਿ ਨਹੀ ਪਰਤ ਪਾਨ

Binu Bhagati Sakati Nahee Parta Paan ॥

Without the power of devotion they cannot realise the Lord !

ਅਕਾਲ ਉਸਤਤਿ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਰਤ ਹੋਮ ਅਰੁ ਜਗ ਦਾਨ

Bahu Karta Homa Aru Jaga Daan ॥

Though they perform havens hold Yagyas (sacrifices) and offer charities !

ਅਕਾਲ ਉਸਤਤਿ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਨਾਮੁ ਇਕ ਚਿਤ ਲੀਨ

Binu Eeka Naamu Eika Chita Leena ॥

Without the single-minded absorption in he Lord’s Name !

ਅਕਾਲ ਉਸਤਤਿ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟੋ ਸਰਬ ਧਰਮਾ ਬਿਹੀਨ ॥੨੦॥੧੪੦॥

Phokatto Sarab Dharmaa Biheena ॥20॥140॥

All the religious rituals are useless ! 20. 140

ਅਕਾਲ ਉਸਤਤਿ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ