ਜੋਊ ਵਾ ਰਸ ਕੇ ਚਸਕੇ ਰਸ ਹੈ ॥

This shabad is on page 58 of Sri Dasam Granth Sahib.

ਤ੍ਵਪ੍ਰਸਾਦਿ ਤੋਟਕ ਛੰਦ

Tv Prasaadi॥ Tottaka Chhaand ॥

BY THY GRACE TOTAK STANZA !


ਜੈ ਜੰਪਹਿ ਜੁਗਣ ਜੂਹ ਜੁਅੰ

Jai Jaanpahi Jugan Jooha Juaan ॥

Gather ye together and shout victory to that Lord !

ਅਕਾਲ ਉਸਤਤਿ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਕੰਪਹਿ ਮੇਰੁ ਪਯਾਲ ਭੁਅੰ

Bhai Kaanpahi Meru Payaala Bhuaan ॥

In whose Fear tremble the heaven nether-world and the earth !

ਅਕਾਲ ਉਸਤਤਿ - ੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਪ ਤਾਪਸ ਸਰਬ ਜਲੇਰੁ ਥਲੰ

Tapa Taapasa Sarab Jaleru Thalaan ॥

For whose realization all the ascetics of water and land perform austerities !

ਅਕਾਲ ਉਸਤਤਿ - ੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਉਚਰਤ ਇੰਦ੍ਰ ਕੁਮੇਰ ਬਲੰ ॥੧॥੧੪੧॥

Dhaanni Aucharta Eiaandar Kumera Balaan ॥1॥141॥

To Whom Indra Kuber and king Bal hail ! 1. 141

ਅਕਾਲ ਉਸਤਤਿ - ੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੇਦ ਸਰੂਪ ਅਭੇਦ ਅਭਿਅੰ

Ankheda Saroop Abheda Abhiaan ॥

He is Griefless Entity Indiscriminate and Fearless !

ਅਕਾਲ ਉਸਤਤਿ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਭੂਤ ਅਛੇਦ ਅਛਿਅੰ

Ankhaanda Abhoota Achheda Achhiaan ॥

He is Indivisible Elementless Invincible and Indestructible !

ਅਕਾਲ ਉਸਤਤਿ - ੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਕਾਲ ਅਪਾਲ ਦਿਆਲ ਅਸੁਅੰ

Ankaal Apaala Diaala Asuaan ॥

He is Deathless Patronless Beneficent and Self-Existent !

ਅਕਾਲ ਉਸਤਤਿ - ੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਠਟੀਅੰ ਮੇਰ ਅਕਾਸ ਭੁਅੰ ॥੨॥੧੪੨॥

Jih Tthatteeaan Mera Akaas Bhuaan ॥2॥142॥

Who hath established Sumeru Heaven and Earth ! 2. 142

ਅਕਾਲ ਉਸਤਤਿ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਮੰਡ ਪ੍ਰਚੰਡ ਨਰੰ

Ankhaanda Amaanda Parchaanda Naraan ॥

He is non-divisible non-stable and Mighty Purusha !

ਅਕਾਲ ਉਸਤਤਿ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਚੀਅੰ ਦੇਵ ਅਦੇਵ ਬਰੰ

Jih Racheeaan Dev Adev Baraan ॥

Who hath Created great gods and demons !

ਅਕਾਲ ਉਸਤਤਿ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੀਨੀ ਦੀਨ ਜਮੀਨੁ ਜਮਾਂ

Sabha Keenee Deena Jameenu Jamaan ॥

Who hath Created both Earth and Sky !

ਅਕਾਲ ਉਸਤਤਿ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਚੀਅੰ ਸਰਬ ਮਕੀਨੁ ਮਕਾਂ ॥੩॥੧੪੩॥

Jih Racheeaan Sarab Makeenu Makaan ॥3॥143॥

Who hath Created all the Universe and the objects of the universe ! 3. 143

ਅਕਾਲ ਉਸਤਤਿ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਗ ਰੂਪ ਰੇਖ ਰੁਖੰ

Jih Raaga Na Roop Na Rekh Rukhaan ॥

He has no affection for any form sign of face !

ਅਕਾਲ ਉਸਤਤਿ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਾਪ ਸਾਪ ਸੋਕ ਸੁਖੰ

Jih Taapa Na Saapa Na Soka Sukhaan ॥

He is without any effect of heat and curse and without grief and comfort !

ਅਕਾਲ ਉਸਤਤਿ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗ ਸੋਗ ਭੋਗ ਭੁਯੰ

Na Roga Na Soga Na Bhoga Bhuyaan ॥

He is without ailment sorrow enjoyment and fear !

ਅਕਾਲ ਉਸਤਤਿ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਖੇਦ ਭੇਦ ਛੇਦ ਛਯੰ ॥੪॥੧੪੪॥

Jih Kheda Na Bheda Na Chheda Chhayaan ॥4॥144॥

He is without pain without contrast without jealousy without thirst ! 4. 144

ਅਕਾਲ ਉਸਤਤਿ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਤਿ ਪਾਤਿ ਮਾਤ ਪਿਤੰ

Jih Jaati Na Paati Na Maata Pitaan ॥

He is without caste without caste without lineage without mother and father !

ਅਕਾਲ ਉਸਤਤਿ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਚੀਅੰ ਛਤ੍ਰੀ ਛਤ੍ਰ ਛਿਤੰ

Jih Racheeaan Chhataree Chhatar Chhitaan ॥

He hast Created the Kshatriya warriors under royal canopies on the earth !

ਅਕਾਲ ਉਸਤਤਿ - ੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਗ ਰੇਖ ਰੋਗ ਭਣੰ

Jih Raaga Na Rekh Na Roga Bhanaan ॥

He is said to be without affection without lineage and ailment !

ਅਕਾਲ ਉਸਤਤਿ - ੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਦ੍ਵੈਖ ਦਾਗ ਦੋਖ ਗਣੰ ॥੫॥੧੪੫॥

Jih Davaikh Na Daaga Na Dokh Ganaan ॥5॥145॥

He is considered without blemish stain and malice ! 5. 145

ਅਕਾਲ ਉਸਤਤਿ - ੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅੰਡਹ ਤੇ ਬ੍ਰਹਮੰਡ ਰਚਿਓ

Jih Aandaha Te Barhamaanda Rachiao ॥

He hath Created the Universe out of he Comic Egg !

ਅਕਾਲ ਉਸਤਤਿ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸਚਾਰ ਕਰੀ ਨਵ ਖੰਡ ਸਚਿਓ

Dasachaara Karee Nava Khaanda Sachiao ॥

He hath Created forteen worlds and nine regions !

ਅਕਾਲ ਉਸਤਤਿ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਜ ਤਾਮਸ ਤੇਜ ਅਤੇਜ ਕੀਓ

Raja Taamsa Teja Ateja Keeao ॥

He hath Created Rajas (activity) Tamas (morbidity) light and darkness !

ਅਕਾਲ ਉਸਤਤਿ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਉ ਪਦ ਆਪ ਪ੍ਰਚੰਡ ਲੀਓ ॥੬॥੧੪੬॥

Anbhau Pada Aapa Parchaanda Leeao ॥6॥146॥

And he Himself manifested His Mighty Resplendent Form ! 6. 146

ਅਕਾਲ ਉਸਤਤਿ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿਅ ਸਿੰਧਰੁ ਬਿੰਧ ਨਗਿੰਧ ਨਗੰ

Sri Siaandharu Biaandha Nagiaandha Nagaan ॥

He Created the ocean Vindhyachal mountain and Sumeru mountain !

ਅਕਾਲ ਉਸਤਤਿ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿਅ ਜਛ ਗੰਧ੍ਰਬ ਫਣਿੰਦ ਭੁਜੰ

Sri Jachha Gaandharba Phaniaanda Bhujaan ॥

He Created Yakshas Gandharvas Sheshanagas and serpents !

ਅਕਾਲ ਉਸਤਤਿ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿ ਦੇਵ ਅਦੇਵ ਅਭੇਵ ਨਗੰ

Rachi Dev Adev Abheva Nagaan ॥

He created the Indiscriminate gods demons and men !

ਅਕਾਲ ਉਸਤਤਿ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ॥੭॥੧੪੭॥

Narpaala Nripaala Karaala Trigaan ॥7॥147॥

He Created kings and the great crawling and dredful beings ! 7. 147

ਅਕਾਲ ਉਸਤਤਿ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੀਟ ਪਤੰਗ ਭੁਜੰਗ ਨਰੰ

Kaeee Keetta Pataanga Bhujang Naraan ॥

He Created many worms moths serpents and men !

ਅਕਾਲ ਉਸਤਤਿ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿ ਅੰਡਜ ਸੇਤਜ ਉਤਭੁਜੰ

Rachi Aandaja Setaja Autabhujaan ॥

He Created many beings of the divisions of creation including Andaja Suetaja and Uddhihibhijja !

ਅਕਾਲ ਉਸਤਤਿ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਦੇਵ ਅਦੇਵ ਸਰਾਧ ਪਿਤੰ

Keeee Dev Adev Saraadha Pitaan ॥

He Created the gods demons Shradha (funeral rites) and manes !

ਅਕਾਲ ਉਸਤਤਿ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਪ੍ਰਤਾਪ ਪ੍ਰਚੰਡ ਗਤੰ ॥੮॥੧੪੮॥

Ankhaanda Partaapa Parchaanda Gataan ॥8॥148॥

His Glory is Unassailable and His Gait is Supremely Speedy ! 8. 148

ਅਕਾਲ ਉਸਤਤਿ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਜਾਤਿ ਪਾਤਿ ਜੋਤਿ ਜੁਤੰ

Parbha Jaati Na Paati Na Joti Jutaan ॥

He is without caste and lineage and as Light He is united with all !

ਅਕਾਲ ਉਸਤਤਿ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਾਤ ਮਾਤ ਭ੍ਰਾਤ ਸੁਤੰ

Jih Taata Na Maata Na Bharaata Sutaan ॥

He is without father mother brother and son !

ਅਕਾਲ ਉਸਤਤਿ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੋਗ ਸੋਗ ਭੋਗ ਭੁਅੰ

Jih Roga Na Soga Na Bhoga Bhuaan ॥

He is without ailment and sorrow He is not absorbed in enjoyments !

ਅਕਾਲ ਉਸਤਤਿ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜੰਪਹਿ ਕਿੰਨਰ ਜਛ ਜੁਅੰ ॥੯॥੧੪੯॥

Jih Jaanpahi Kiaannra Jachha Juaan ॥9॥149॥

To him the Yakshas and Kinnars unitedly meditate ! 9. 149

ਅਕਾਲ ਉਸਤਤਿ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਨਾਰਿ ਨਪੁੰਸਕ ਜਾਹਿ ਕੀਏ

Nar Naari Napuaansaka Jaahi Keeee ॥

He hath Created men women and eunuchs !

ਅਕਾਲ ਉਸਤਤਿ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਕਿੰਨਰ ਜਛ ਭੁਜੰਗ ਦੀਏ

Gan Kiaannra Jachha Bhujang Deeee ॥

He hath Created Yakshas Kinnars Ganas and serpents !

ਅਕਾਲ ਉਸਤਤਿ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਬਾਜ ਰਥਾਦਿਕ ਪਾਤਿ ਗਨੰ

Gaja Baaja Rathaadika Paati Ganaan ॥

He hath Created elephants horses chariots etc including footmen !

ਅਕਾਲ ਉਸਤਤਿ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਿ ਭੂਤ ਭਵਿਖ ਭਵਾਨ ਤੁਅੰ ॥੧੦॥੧੫੦॥

Bhavi Bhoota Bhavikh Bhavaan Tuaan ॥10॥150॥

O Lord! Thou hast also Created the Past Present and Future ! 10. 150

ਅਕਾਲ ਉਸਤਤਿ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅੰਡਜ ਸੇਤਜ ਜੇਰ ਰਜੰ

Jih Aandaja Setaja Jera Rajaan ॥

He hath Created all the Beings of the divisions of Creation including Andaja Svetaja and Jeruja !

ਅਕਾਲ ਉਸਤਤਿ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿ ਭੂਮਿ ਅਕਾਸ ਪਤਾਲ ਜਲੰ

Rachi Bhoomi Akaas Pataala Jalaan ॥

He hath Created the Earth Sky nether-world and water !

ਅਕਾਲ ਉਸਤਤਿ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿ ਪਾਵਕ ਪਉਨ ਪ੍ਰਚੰਡ ਬਲੀ

Rachi Paavaka Pauna Parchaanda Balee ॥

He hath Created the powerful elements like fire and air !

ਅਕਾਲ ਉਸਤਤਿ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਜਾਸੁ ਕੀਓ ਫਲ ਫੂਲ ਕਲੀ ॥੧੧॥੧੫੧॥

Bani Jaasu Keeao Phala Phoola Kalee ॥11॥151॥

He hath Created the forest fruit flower and bud ! 11. 151

ਅਕਾਲ ਉਸਤਤਿ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਅ ਮੇਰੁ ਅਕਾਸ ਨਿਵਾਸ ਛਿਤੰ

Bhooa Meru Akaas Nivaasa Chhitaan ॥

He hath Created the Earth Sumeru mountain and the sky the Earth hath been made the abode for living !

ਅਕਾਲ ਉਸਤਤਿ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿ ਰੋਜ ਇਕਾਦਸ ਚੰਦ ਬ੍ਰਿਤੰ

Rachi Roja Eikaadasa Chaanda Britaan ॥

The Muslim fasts and the Ekadashi fast hath been associated with the moon !

ਅਕਾਲ ਉਸਤਤਿ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿ ਚੰਦ ਦਿਨੀਸਰ ਦੀਪ ਦਈ

Duti Chaanda Dineesar Deepa Daeee ॥

The lamps of moon and sun have been Created !

ਅਕਾਲ ਉਸਤਤਿ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪਾਵਕ ਪਉਨ ਪ੍ਰਚੰਡ ਮਈ ॥੧੨॥੧੫੨॥

Jih Paavaka Pauna Parchaanda Maeee ॥12॥152॥

And the Powerful elements of fire and air have been Created ! 12. 152

ਅਕਾਲ ਉਸਤਤਿ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਖੰਡ ਅਖੰਡ ਪ੍ਰਚੰਡ ਕੀਏ

Jih Khaanda Akhaanda Parchaanda Keeee ॥

He hath Created the indivisible sky with Sun within it !

ਅਕਾਲ ਉਸਤਤਿ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਤ੍ਰਿ ਉਪਾਇ ਛਿਪਾਇ ਦੀਏ

Jih Chhatri Aupaaei Chhipaaei Deeee ॥

He hath Created the stars and concealed them within Sun’s Light !

ਅਕਾਲ ਉਸਤਤਿ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲੋਕ ਚਤੁਰਦਸ ਚਾਰੁ ਰਚੇ

Jih Loka Chaturdasa Chaaru Rache ॥

He hath Created the fourteen beautiful worlds !

ਅਕਾਲ ਉਸਤਤਿ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਗੰਧ੍ਰਬ ਦੇਵ ਅਦੇਵ ਸਚੇ ॥੧੩॥੧੫੩॥

Nar Gaandharba Dev Adev Sache ॥13॥153॥

And hath also Created Ganas Gandharvas gods and demons ! 13. 153

ਅਕਾਲ ਉਸਤਤਿ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਧੂਤ ਅਭੂਤ ਅਛੂਤ ਮਤੰ

Andhoota Abhoota Achhoota Mataan ॥

He is Immaculate Elementless with unpolluted intellect !

ਅਕਾਲ ਉਸਤਤਿ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗਾਧਿ ਅਬ੍ਯਾਧਿ ਅਨਾਦਿ ਗਤੰ

Angaadhi Abaiaadhi Anaadi Gataan ॥

He is Unfathomable without malady and is active from Eternity !

ਅਕਾਲ ਉਸਤਤਿ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੇਦ ਅਭੇਦ ਅਛੇਦ ਨਰੰ

Ankheda Abheda Achheda Naraan ॥

He is without anguish without difference and Unassailable Purusha !

ਅਕਾਲ ਉਸਤਤਿ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਾਰੁ ਚਤੁਰਦਸ ਚਕ੍ਰ ਫਿਰੰ ॥੧੪॥੧੫੪॥

Jih Chaaru Chaturdasa Chakar Phrin ॥14॥154॥

His discus rotes over all the fourteen worlds ! 14. 154

ਅਕਾਲ ਉਸਤਤਿ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਗ ਰੰਗ ਰੇਖ ਰੁਗੰ

Jih Raaga Na Raanga Na Rekh Rugaan ॥

He is without affection colour and without any mark !

ਅਕਾਲ ਉਸਤਤਿ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸੋਗ ਭੋਗ ਜੋਗ ਜੁਗੰ

Jih Soga Na Bhoga Na Joga Jugaan ॥

He is without sorrow enjoyment and association with Yoga !

ਅਕਾਲ ਉਸਤਤਿ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਅ ਭੰਜਨ ਗੰਜਨ ਆਦਿ ਸਿਰੰ

Bhooa Bhaanjan Gaanjan Aadi Srin ॥

He is the Destroyer of the Earth and the Primal Creator !

ਅਕਾਲ ਉਸਤਤਿ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬੰਦਤ ਦੇਵ ਅਦੇਵ ਨਰੰ ॥੧੫॥੧੫੫॥

Jih Baandata Dev Adev Naraan ॥15॥155॥

The gods demons and men all make obeisance to Him ! 15. 155

ਅਕਾਲ ਉਸਤਤਿ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਕਿੰਨਰ ਜਛ ਭੁਜੰਗ ਰਚੇ

Gan Kiaannra Jachha Bhujang Rache ॥

He Created Ganas Kinnars Yakshas and serpents !

ਅਕਾਲ ਉਸਤਤਿ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਣਿ ਮਾਣਿਕ ਮੋਤੀ ਲਾਲ ਸਚੇ

Mani Maanika Motee Laala Sache ॥

He Created the gems rubies pearls and jewels !

ਅਕਾਲ ਉਸਤਤਿ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੰਜ ਪ੍ਰਭਾ ਅਨਗੰਜ ਬ੍ਰਿਤੰ

Anbhaanja Parbhaa Angaanja Britaan ॥

His Glory is Unassailable and His account is Eternal !

ਅਕਾਲ ਉਸਤਤਿ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪਾਰ ਪਾਵਤ ਪੂਰ ਮਤੰ ॥੧੬॥੧੫੬॥

Jih Paara Na Paavata Poora Mataan ॥16॥156॥

No one of perfect wisdom could know His Limits ! 16. 156

ਅਕਾਲ ਉਸਤਤਿ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਸਰੂਪ ਅਡੰਡ ਪ੍ਰਭਾ

Ankhaanda Saroop Adaanda Parbhaa ॥

His is the Invincible Entity and His Glory is Unpunishable !

ਅਕਾਲ ਉਸਤਤਿ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੰਪਤ ਬੇਦ ਪੁਰਾਨ ਸਭਾ

Jai Jaanpata Beda Puraan Sabhaa ॥

All the Vedas and Puranas hail Him !

ਅਕਾਲ ਉਸਤਤਿ - ੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬੇਦ ਕਤੇਬ ਅਨੰਤ ਕਹੈ

Jih Beda Kateba Anaanta Kahai ॥

The Vedas and Katebs (Semitic Scriptures) call Him Infinite !

ਅਕਾਲ ਉਸਤਤਿ - ੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭੂਤ ਅਭੂਤ ਭੇਦ ਲਹੈ ॥੧੭॥੧੫੭॥

Jih Bhoota Abhoota Na Bheda Lahai ॥17॥157॥

The Gross and Subtle both could not know His Secret ! 17. 157

ਅਕਾਲ ਉਸਤਤਿ - ੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬੇਦ ਪੁਰਾਨ ਕਤੇਬ ਜਪੈ

Jih Beda Puraan Kateba Japai ॥

The Vedas Puranas and Katebs pray to Him !

ਅਕਾਲ ਉਸਤਤਿ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਸਿੰਧੁ ਅਧੋਮੁਖ ਤਾਪ ਤਪੈ

Suta Siaandhu Adhomukh Taapa Tapai ॥

The son of ocean ie moon with face upside down performs austerities for His realization !

ਅਕਾਲ ਉਸਤਤਿ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਲਪਨ ਲੌ ਤਪ ਤਾਪ ਕਰੈ

Kaeee Kalapan Lou Tapa Taapa Kari ॥

He performs austerities for many kalpas (ages) !

ਅਕਾਲ ਉਸਤਤਿ - ੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਕੁ ਕ੍ਰਿਪਾਨਿਧਿ ਪਾਨਿ ਪਰੈ ॥੧੮॥੧੫੮॥

Nahee Naiku Kripaanidhi Paani Pari ॥18॥158॥

Still the Merciful Lord is not realized by him even for a short while ! 18. 158

ਅਕਾਲ ਉਸਤਤਿ - ੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਫੋਕਟ ਧਰਮ ਸਭੈ ਤਜ ਹੈ

Jih Phokatta Dharma Sabhai Taja Hai ॥

Those who forsake all the fake religions !

ਅਕਾਲ ਉਸਤਤਿ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਿਤ ਕ੍ਰਿਪਾਨਿਧਿ ਕੋ ਭਜ ਹੈ

Eika Chita Kripaanidhi Ko Bhaja Hai ॥

And meditate on the Merciful Lord single-mindedly !

ਅਕਾਲ ਉਸਤਤਿ - ੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਊ ਯਾ ਭਵ ਸਾਗਰ ਕੋ ਤਰ ਹੈ

Teaoo Yaa Bhava Saagar Ko Tar Hai ॥

They ferry across this dreadful world-ocean !

ਅਕਾਲ ਉਸਤਤਿ - ੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਿ ਭੂਲਿ ਦੇਹ ਪੁਨਰ ਧਰ ਹੈ ॥੧੯॥੧੫੯॥

Bhavi Bhooli Na Deha Punar Dhar Hai ॥19॥159॥

And never come again in human body even by mistake ! 19. 159

ਅਕਾਲ ਉਸਤਤਿ - ੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਨਾਮ ਬਿਨਾ ਨਹੀ ਕੋਟਿ ਬ੍ਰਿਤੀ

Eika Naam Binaa Nahee Kotti Britee ॥

Without One Lord’s Name one cannot be saved even by millions of fasts !

ਅਕਾਲ ਉਸਤਤਿ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਬੇਦ ਉਚਾਰਤ ਸਾਰਸੁਤੀ

Eima Beda Auchaarata Saarasutee ॥

The Superb Shrutis (of the Vedas) declare thus !

ਅਕਾਲ ਉਸਤਤਿ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਵਾ ਰਸ ਕੇ ਚਸਕੇ ਰਸ ਹੈ

Joaoo Vaa Rasa Ke Chasake Rasa Hai ॥

Those who are absorbed with the ambrosia of the Name even by Mistake !

ਅਕਾਲ ਉਸਤਤਿ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਊ ਭੂਲਿ ਕਾਲ ਫੰਧਾ ਫਸ ਹੈ ॥੨੦॥੧੬੦॥

Teaoo Bhooli Na Kaal Phaandhaa Phasa Hai ॥20॥160॥

They will not be entrapped in he snare of death ! 20. 160

ਅਕਾਲ ਉਸਤਤਿ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ