ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ ॥

This shabad is on page 69 of Sri Dasam Granth Sahib.

ਤ੍ਵਪ੍ਰਸਾਦਿ ਦੀਘਰ ਤ੍ਰਿਭੰਗੀ ਛੰਦ

Tv Prasaadi॥ Deeghar Tribhaangee Chhaand ॥

BY TH GRACE DIRAGH TRIBGANGI STANZA


ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣ ਆਦਿ ਬ੍ਰਿਤੇ

Durjan Dala Daandan Asur Bihaandan Dustta Nikaandan Aadi Brite ॥

Thy Nature from the very beginning is to punish the multitudes of vicious people, to destroy the demons and to uproot the tyrants.

ਅਕਾਲ ਉਸਤਤਿ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ

Chachharaasur Maaran Patita Audhaaran Narka Nivaaran Goorha Gate ॥

Thou hast profound discipline of killing the demon named Chachhyar, of liberating the sinners and saving them from hell.

ਅਕਾਲ ਉਸਤਤਿ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ

Achhai Akhaande Teja Parchaande Khaanda Audaande Alakh Mate ॥

Thy intellect is incomprehensible, Thou art Immortal, Indivisible, Supremely Glorious and Unpunishable Entity.

ਅਕਾਲ ਉਸਤਤਿ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰਿ ਮਰਦਨ ਰੰਮ ਕਪਰਦਨ ਛਤ੍ਰ ਛਿਤੇ ॥੧॥੨੧੧॥

Jai Jai Hosee Mahikhaasuri Mardan Raanma Kapardan Chhatar Chhite ॥1॥211॥

Hail, hail, the Canopy of the world, the slayer of Mahishasura, wearing the knot of elegant long hair on Thy head. 1.211.

ਅਕਾਲ ਉਸਤਤਿ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਸੁਰੀ ਬਿਹੰਡਣ ਦੁਸਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ

Aasuree Bihaandan Dustta Nikaandan Pustta Audaandan Roop Ate ॥

O Supremely beautiful goddess! The slayer of demons, destroyer of tyrants and chastiser of the mighty.

ਅਕਾਲ ਉਸਤਤਿ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਾਸੁਰ ਚੰਡਣ ਮੁੰਡ ਬਿਹੰਡਣ ਧੂਮ੍ਰ ਬਿਧੁੰਸਣ ਮਹਿਖ ਮਤੇ

Chaandaasur Chaandan Muaanda Bihaandan Dhoomar Bidhuaansan Mahikh Mate ॥

Punisher of the demon Chand, Slayer of the demon Mund, the killer of Dhumar Lochan and trampler of Mahishasura.

ਅਕਾਲ ਉਸਤਤਿ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ

Daanva Parhaaran Narka Nivaaran Adhama Audhaaran Aurdha Adhe ॥

Destroyer of demons, Saviour from hell, and liberator of the sinners of upper and nether regions.

ਅਕਾਲ ਉਸਤਤਿ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਆਦਿ ਬ੍ਰਿਤੇ ॥੨॥੨੧੨॥

Jai Jai Hosee Mahikhaasur Mardan Raanma Kapardan Aadi Brite ॥2॥212॥

Hail, hail, O Slayer of Mahishasura, the Primal Power with elegant knot of long hair on thy head. 2.212.

ਅਕਾਲ ਉਸਤਤਿ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰ

Daavaroo Davaankai Babar Bavaankai Bhujaa Pharaankai Teja Baraan ॥

Thy tabor is played in the battlefield and Thy lion roars and with Thy strength and glory, Thy arms quiver.

ਅਕਾਲ ਉਸਤਤਿ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਕੁੜੀਆ ਫਾਧੈ ਆਯੁਧ ਬਾਧੈ ਸੈਨ ਬਿਮਰਦਨ ਕਾਲ ਅਸੁਰੰ

Laankurheeaa Phaadhai Aayudha Baadhai Sain Bimardan Kaal Asuraan ॥

Furnished with armour, Thy soldiers take strides over the field, Thou art the slayer of armies and the death of the demons.

ਅਕਾਲ ਉਸਤਤਿ - ੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਾਯੁਧ ਚਮਕੈ ਭੂਖਨ ਦਮਕੈ ਅਤਿ ਸਿਤ ਝਮਕੈ ਫੰਕ ਫਣੰ

Asattaayudha Chamakai Bhookhn Damakai Ati Sita Jhamakai Phaanka Phaannaan ॥

The eight weapons glisten in Thy hands like ornaments Thou art gleaming like lighting and hissing like snakes.

ਅਕਾਲ ਉਸਤਤਿ - ੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਦੈਤ ਜਿਣੰ ॥੩॥੨੧੩॥

Jai Jai Hosee Mahikhaasur Mardan Raanma Kapardan Daita Jinaan ॥3॥213॥

Hail, hail, O slayer of Mahishasura, O Conqueror of demons with elegant knot of long hair on Thy head.3.213.

ਅਕਾਲ ਉਸਤਤਿ - ੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਾਸੁਰ ਚੰਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ

Chaandaasur Chaandan Muaanda Bimuaandan Khaanda Akhaandan Khoona Khite ॥

Punisher of the demon Chand, Slayer of the deomon Mund and, Breaker into pieces of the Unbreakable in the battlefield.

ਅਕਾਲ ਉਸਤਤਿ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨੀ ਦਮੰਕਣ ਧੁਜਾ ਫਰੰਕਣ ਫਣੀ ਫੁੰਕਾਰਣ ਜੋਧ ਜਿਤੇ

Daaminee Damaankan Dhujaa Pharaankan Phanee Phuaankaaran Jodha Jite ॥

O Goddess! Thou flashest like lightning, Thy flags oscillate, Thy serpents hiss, O Conqueror of the warriors.

ਅਕਾਲ ਉਸਤਤਿ - ੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਧਾਰ ਬਿਬਰਖਣ ਦੁਸਟ ਪ੍ਰਕਰਖਣ ਪੁਸਟ ਪ੍ਰਹਰਖਣ ਦੁਸਟ ਮਥੇ

Sar Dhaara Bibarkhn Dustta Parkarkhn Pustta Parharkhn Dustta Mathe ॥

Thou causest the rain of the arrows and makest the tyrants trampled in the battlefield Thou givest great delight to the Yoginin ‘pusit’, who drank the blood of Raktavija demon and destroyest the scoundrels.

ਅਕਾਲ ਉਸਤਤਿ - ੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮਿ ਆਕਾਸ ਤਲ ਉਰਧ ਅਧੇ ॥੪॥੨੧੪॥

Jai Jai Hosee Mahikhaasur Mardan Bhoomi Aakaas Tala Aurdha Adhe ॥4॥214॥

Hail, hail, O slayer of Mahishasura, pervading the earth, sky and nether-worlds, both above and below.4.214.

ਅਕਾਲ ਉਸਤਤਿ - ੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨੀ ਪ੍ਰਹਾਸਨ ਸੁਛਬਿ ਨਿਵਾਸਨ ਸ੍ਰਿਸਟਿ ਪ੍ਰਕਾਸਨ ਗੂੜ ਗਤੇ

Daaminee Parhaasan Suchhabi Nivaasan Srisatti Parkaasn Goorha Gate ॥

Thou laughest like the flash of lightining, Thou abidest in winsome elegance, Thou givest birth to the world.

ਅਕਾਲ ਉਸਤਤਿ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਾਸੁਰ ਆਚਨ ਜੁਧ ਪ੍ਰਮਾਚਨ ਨ੍ਰਿਦੈ ਨਰਾਚਨ ਧਰਮ ਬ੍ਰਿਤੇ

Rakataasur Aachan Judha Parmaachan Nridai Naraachan Dharma Brite ॥

O Deity of profound principles, O Pious-natured Goddess, Thou art the devourer of the demon Raktavija, enhancer of the zeal for warfare and fearless dancer.

ਅਕਾਲ ਉਸਤਤਿ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣੰਤ ਅਚਿੰਤੀ ਅਨਲ ਬਿਵੰਤੀ ਜੋਗ ਜਯੰਤੀ ਖੜਗ ਧਰੇ

Saronaanta Achiaantee Anla Bivaantee Joga Jayaantee Khrhaga Dhare ॥

Thou art the drinker of blood, emitter of fire (from the mouth), the conqueror of Yoga and wielder of the Sword.

ਅਕਾਲ ਉਸਤਤਿ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ॥੫॥੨੧੫॥

Jai Jai Hosee Mahikhaasur Mardan Paapa Binaasan Dharma Kare ॥5॥215॥

Hail, hail, O Slayer of Mahishasura, the destroyer of sin and originator of Dharma. 5.215.

ਅਕਾਲ ਉਸਤਤਿ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਘ ਓਘ ਨਿਵਾਰਨ ਦੁਸਟ ਪ੍ਰਜਾਰਨ ਸ੍ਰਿਸਟਿ ਉਬਾਰਨ ਸੁਧ ਮਤੇ

Agha Aogha Nivaaran Dustta Parjaaran Srisatti Aubaaran Sudha Mate ॥

Thou art the effacer of all the sins, the burner of the tyrants, Protector of the world and possessor of the world and possessor of pure intellect.

ਅਕਾਲ ਉਸਤਤਿ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਣੀਅਰ ਫੁੰਕਾਰਨ ਬਾਘ ਬੁਕਾਰਣ ਸਸਤ੍ਰ ਪ੍ਰਹਾਰਣ ਸਾਧ ਮਤੇ

Phaneear Phuaankaaran Baagha Bukaaran Sasatar Parhaaran Saadha Mate ॥

The snakes hiss (on Thy neck), Thy vehicle, the lion roars, Thou operatest arms, but are of saintly disposition.

ਅਕਾਲ ਉਸਤਤਿ - ੨੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਹਥੀ ਸਨਾਹਨਿ ਅਸਟ ਪ੍ਰਬਾਹਨ ਬੋਲ ਨਿਬਾਹਨ ਤੇਜ ਅਤੁਲੰ

Saihthee Sanaahani Asatta Parbaahan Bola Nibaahan Teja Atulaan ॥

Thou earnest arms like 'saihathi' in Thy eight long arms, Thou art True to Thy words and Thy Glory is Immeasurable

ਅਕਾਲ ਉਸਤਤਿ - ੨੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮਿ ਅਕਾਸ ਪਤਾਲ ਜਲੰ ॥੬॥੨੧੬॥

Jai Jai Hosee Mahikhaasur Mardan Bhoomi Akaas Pataala Jalaan ॥6॥216॥

Hail, hail, O Slayer of Mahishasura! Pervading in earth, sky, nether-world and water.6.216.

ਅਕਾਲ ਉਸਤਤਿ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਚਰਿ ਚਮਕਾਰਨ ਚਿਛੁਰ ਹਾਰਨ ਧੂਮ ਧੁਕਾਰਨ ਦ੍ਰਪ ਮਥੇ

Chaachari Chamakaaran Chichhur Haaran Dhooma Dhukaaran Darpa Mathe ॥

Thou art the brandisher of the sword, vanquisher of the demon Chichhur. Carder of Dhumar Lochan like cotton and masher of ego.

ਅਕਾਲ ਉਸਤਤਿ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾੜਵੀ ਪ੍ਰਦੰਤੇ ਜੋਗ ਜਯੰਤੇ ਮਨੁਜ ਮਥੰਤੇ ਗੂੜ ਕਥੇ

Daarhavee Pardaante Joga Jayaante Manuja Mathaante Goorha Kathe ॥

Thy teeth are like grains of pomegranate, Thou art the conqueror of the Yoga, masher of men and Deity of profound principles.

ਅਕਾਲ ਉਸਤਤਿ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਪ੍ਰਣਾਸਨ ਚੰਦ ਪ੍ਰਕਾਸਨ ਸੂਰਜ ਪ੍ਰਤੇਜਨ ਅਸਟਭੁਜੇ

Karma Parnaasan Chaanda Parkaasn Sooraja Partejan Asattabhuje ॥

O the Goddess of eight long arms! Thou art the destroyer of sinful actions with moonlike light and sunlike Glory.

ਅਕਾਲ ਉਸਤਤਿ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਭਰਮ ਬਿਨਾਸਨ ਧਰਮ ਧੁਜੇ ॥੭॥੨੧੭॥

Jai Jai Hosee Mahikhaasur Mardan Bharma Binaasan Dharma Dhuje ॥7॥217॥

Hail, hail O Slayer of Mahishasura! Thou art the destroyer of illusion and the banner of Dharma (righteousness).7.217.

ਅਕਾਲ ਉਸਤਤਿ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੁੰਘਰੂ ਘਮੰਕਣ ਸਸਤ੍ਰ ਝਮੰਕਣ ਫਣੀਅਰ ਫੁੰਕਾਰਣ ਧਰਮ ਧੁਜੇ

Ghuaangharoo Ghamaankan Sasatar Jhamaankan Phaneear Phuaankaaran Dharma Dhuje ॥

O Goddess of the banner of Dharma! The bells of Thy anklets clink, Thy arms gleam and Thy serpents hiss.

ਅਕਾਲ ਉਸਤਤਿ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਾਟ ਪ੍ਰਹਾਸਨ ਸ੍ਰਿਸਟਿ ਨਿਵਾਸਨ ਦੁਸਟ ਪ੍ਰਣਾਸਨ ਚਕ੍ਰ ਗਤੇ

Asattaatta Parhaasan Srisatti Nivaasan Dustta Parnaasan Chakar Gate ॥

O Deity of loud laughter! Thou abidest in the world, destroyest the tryants and movest in all directions.

ਅਕਾਲ ਉਸਤਤਿ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ

Kesree Parvaahe Sudha Sanaahe Agama Athaahe Eeka Brite ॥

Thou hast the lion as Thy vehicle and art clad in pure armour, Thou art Unapproachable and Unfathomable and the Power of One Transcendent Lord.

ਅਕਾਲ ਉਸਤਤਿ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਕੁਮਾਰਿ ਅਗਾਧ ਬ੍ਰਿਤੇ ॥੮॥੨੧੮॥

Jai Jai Hosee Mahikhaasur Mardan Aadi Kumaari Agaadha Brite ॥8॥218॥

Hail, hail, O Slayer of Mahishasura! The Primal Virgin of Inscrutable reflection.8.218.

ਅਕਾਲ ਉਸਤਤਿ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਮੁਨਿ ਬੰਦਨ ਦੁਸਟ ਨਿਕੰਦਨ ਭ੍ਰਿਸਟ ਬਿਨਾਸਨ ਮ੍ਰਿਤ ਮਥੇ

Sur Nar Muni Baandan Dustta Nikaandan Bhrisatta Binaasan Mrita Mathe ॥

All the gods, men and sages bow before Thee, O the masher of tyrants! Destroyer of the vicious and even the ruinous of Death.

ਅਕਾਲ ਉਸਤਤਿ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ

Kaavaroo Kumaare Adhama Audhaare Narka Nivaare Aadi Kathe ॥

O Virgin Deity of Kamrup! Thou art the liberator of the lowly, Protector from death and called the Primal Entity.

ਅਕਾਲ ਉਸਤਤਿ - ੨੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਕਣੀ ਪ੍ਰਸੋਹਣਿ ਸੁਰ ਨਰ ਮੋਹਣਿ ਸਿੰਘਾਰੋਹਣਿ ਬਿਤਲ ਤਲੇ

Kiaankanee Parsohani Sur Nar Mohani Siaanghaarohani Bitala Tale ॥

Thou hast a very beautiful, ornamental string round Thy waist, Thou hast bewitched gods and men, Thou mountest the lion and also pervadest the nether-world.

ਅਕਾਲ ਉਸਤਤਿ - ੨੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਸਭ ਠਉਰਿ ਨਿਵਾਸਨ ਬਾਇ ਪਤਾਲ ਅਕਾਸ ਅਨਲੇ ॥੯॥੨੧੯॥

Jai Jai Hosee Sabha Tthauri Nivaasan Baaei Pataala Akaas Anle ॥9॥219॥

Hail, hail, O All-Pervading Deity! Thou art there in air, nether-world, sky and fire.9.219.

ਅਕਾਲ ਉਸਤਤਿ - ੨੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਟੀ ਨਿਵਾਰਣ ਅਧਮ ਉਧਾਰਣ ਤੇਜ ਪ੍ਰਕਰਖਣ ਤੁੰਦ ਤਬੇ

Saankattee Nivaaran Adhama Audhaaran Teja Parkarkhn Tuaanda Tabe ॥

Thou art the remover of suffenings, liberator of the lowly, Supremely Glorious and hast irate disposition.

ਅਕਾਲ ਉਸਤਤਿ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਦੋਖ ਦਹੰਤੀ ਜੁਆਲ ਜਯੰਤੀ ਆਦਿ ਅਨਾਦਿ ਅਗਾਧ ਅਛੇ

Dukh Dokh Dahaantee Juaala Jayaantee Aadi Anaadi Agaadha Achhe ॥

Thou burnest the sufferings and blemisges, Thou art the conqueror of fire, Thou art the Primal, without beginning, Unfathomable and Unassailable.

ਅਕਾਲ ਉਸਤਤਿ - ੨੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੈ

Sudhataa Samarpan Tarka Bitarkan Tapata Partaapan Japata Jivai ॥

Thou blessest with punity, remover of reasonings, and giver of Glory to ascetics engaged in meditation.

ਅਕਾਲ ਉਸਤਤਿ - ੨੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਸਸਤ੍ਰ ਪ੍ਰਕਰਖਣ ਆਦਿ ਅਨੀਲ ਅਗਾਧਿ ਅਭੈ ॥੧੦॥੨੨੦॥

Jai Jai Hosee Sasatar Parkarkhn Aadi Aneela Agaadhi Abhai ॥10॥220॥

Hail, hail, O operator of arms! The Primal, Stainless, Unfathomable and Fearless Deity! 10.220.

ਅਕਾਲ ਉਸਤਤਿ - ੨੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ

Chaanchalaa Chakhaangee Alaka Bhujaangee Tuaanda Turaangan Tichha Sare ॥

Thou hast agile eyes and limbs, Thy hair are like snakes, Thou hast sharp and pointed arrows and Thou art like a nimble mare.

ਅਕਾਲ ਉਸਤਤਿ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭਜੇ

Karkasaa Kutthaare Narka Nivaare Adhama Audhaare Toora Bhaje ॥

Thou art holding an axe in Thy hand , Thou O long-armed Deity! Protectest from hell and liberatest the sinners.

ਅਕਾਲ ਉਸਤਤਿ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨੀ ਦਮੰਕੇ ਕੇਹਰਿ ਲੰਕੇ ਆਦਿ ਅਤੰਕੇ ਕ੍ਰੂਰ ਕਥੇ

Daaminee Damaanke Kehari Laanke Aadi Ataanke Karoor Kathe ॥

Thou gleamest like lightning seated on the back of Thy lion, Thy frightful discourses create a sense of horror.

ਅਕਾਲ ਉਸਤਤਿ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਰਕਤਾਸੁਰ ਖੰਡਣ ਸੁੰਭ ਚਕ੍ਰਤਨ ਨਿਸੁੰਭ ਮਥੇ ॥੧੧॥੨੨੧॥

Jai Jai Hosee Rakataasur Khaandan Suaanbha Chakartan Nisuaanbha Mathe ॥11॥221॥

Hail, hail, O Goddess! The slayer of Rakatvija demon, ripper of the deomon-king Nisumbh.11.221.

ਅਕਾਲ ਉਸਤਤਿ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕਉਚ ਕਸੇ

Baarija Bilochan Britan Bimochan Socha Bisochan Kaucha Kase ॥

Thou hast lotus-eyes, Thou art, O wearer of armour! The remover of sufferings, griefs and anxieties.

ਅਕਾਲ ਉਸਤਤਿ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨੀ ਪ੍ਰਹਾਸੇ ਸੁਕ ਸਰ ਨਾਸੇ ਸੁਬ੍ਰਿਤ ਸੁਬਾਸੇ ਦੁਸਟ ਗ੍ਰਸੇ

Daaminee Parhaase Suka Sar Naase Subrita Subaase Dustta Garse ॥

Thou hast laughter like lightning, and nostrils like parrot Thou hast superb conduct, and beautiful dress. Thou seizest the tyrants.

ਅਕਾਲ ਉਸਤਤਿ - ੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾ ਪ੍ਰਿਅੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਅਸੁਰੰ

Chaanchalaa Pringee Beda Parsaangee Teja Turaangee Khaanda Asuraan ॥

Thou hast a winsome body like lightning, Thou art associated thematically with Vedas, O demon-destroying Deity! Thou hast very swift horses to ride upon.

ਅਕਾਲ ਉਸਤਤਿ - ੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨਾਦਿ ਅਗਾਧਿ ਉਰਧੰ ॥੧੨॥੨੨੨॥

Jai Jai Hosee Mahikhaasur Mardan Aadi Anaadi Agaadhi Aurdhaan ॥12॥222॥

Hail, hail, O Slayer of Mahishasura, the Primal, beginningless, Unfathomable, the Uppermost Deity.12.222.

ਅਕਾਲ ਉਸਤਤਿ - ੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੰਟਕਾ ਬਿਰਾਜੈ ਰੁਣਝੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੰ

Ghaanttakaa Biraajai Runajhuna Baajai Bharma Bhai Bhaajai Sunata Suraan ॥

Listening to the tune of the harmonious resounding of the bell (in Thy camp), all the fears and illusions vanish away.

ਅਕਾਲ ਉਸਤਤਿ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਿਲ ਸੁਨਿ ਲਾਜੈ ਕਿਲਬਿਖ ਭਾਜੈ ਸੁਖ ਉਪਰਾਜੈ ਮਧਿ ਉਰੰ

Kokila Suni Laajai Kilabikh Bhaajai Sukh Auparaajai Madhi Auraan ॥

The nightingale, listening to the tune, feels inferior the sins are effaced and joy wells up in the heart.

ਅਕਾਲ ਉਸਤਤਿ - ੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਜਨ ਦਲ ਦਝੈ ਮਨ ਤਨ ਰਿਝੈ ਸਭੈ ਭਜੈ ਰੋਹਰਣੰ

Durjan Dala Dajhai Man Tan Rijhai Sabhai Na Bhajai Roharnaan ॥

The forces of the enemies are scoched, their minds and bodies experience great suffening when Thou showest Thy anger in the battlefield, the forces cannot even run out of fear.

ਅਕਾਲ ਉਸਤਤਿ - ੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਚੰਡ ਚਕ੍ਰਤਨ ਆਦਿ ਗੁਰੰ ॥੧੩॥੨੨੩॥

Jai Jai Hosee Mahikhaasur Mardan Chaanda Chakartan Aadi Guraan ॥13॥223॥

Hail, hail, O slayer of Mahishasura, masher of the demon Chand and worshipped from the very beginning. 13.223.

ਅਕਾਲ ਉਸਤਤਿ - ੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਚਰੀ ਪ੍ਰਜੋਧਨ ਦੁਸਟ ਬਿਰੋਧਨ ਰੋਸ ਅਰੋਧਨ ਕ੍ਰੂਰ ਬ੍ਰਿਤੇ

Chaacharee Parjodhan Dustta Birodhan Rosa Arodhan Karoor Brite ॥

Thou hast superb arms and armour including sword, Thou art the enemy of tyrants, O Deity of frightful remperament: Thou stoppest only in great anger.

ਅਕਾਲ ਉਸਤਤਿ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰਾਛ ਬਿਧੁੰਸਨ ਪ੍ਰਲੈ ਪ੍ਰਜੁੰਸਨ ਜਗਿ ਬਿਧੁੰਸਨ ਸੁਧ ਮਤੇ

Dhoomaraachha Bidhuaansan Parlai Parjuaansan Jagi Bidhuaansan Sudha Mate ॥

Thou art the destroyer of the demon Dhumar Lochan, Thou causest the final destruction and the devastation of the world Thou art the Deity of pure intellect.

ਅਕਾਲ ਉਸਤਤਿ - ੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਲਪਾ ਜਯੰਤੀ ਸਤ੍ਰ ਮਥੰਤੀ ਦੁਸਟ ਪ੍ਰਦਾਹਨ ਗਾੜ ਮਤੇ

Jaalapaa Jayaantee Satar Mathaantee Dustta Pardaahan Gaarha Mate ॥

Thou art the conqueror of Jalpa, the masherof enemies and thrower of tyrants in blaxe, O Deity of Profound intellect.

ਅਕਾਲ ਉਸਤਤਿ - ੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਗਾਧਿ ਗਤੇ ॥੧੪॥੨੨੪॥

Jai Jai Hosee Mahikhaasur Mardan Aadi Jugaadi Agaadhi Gate ॥14॥224॥

Hail, hail, O slayer of Mahishasura! Thou art the Primal and from the beginning of the ages, Thy discipline is Unfathomable. 14.224.

ਅਕਾਲ ਉਸਤਤਿ - ੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਤ੍ਰਿਆਣਿ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧਿ ਗਤੇ

Khtriaani Khtaangee Abhai Abhaangee Aadi Anaangee Agaadhi Gate ॥

O Destroyer of Kshatriyas! Thou art Fearless, Unassailable, Primal, body-less, the Deity of Unfathomable Glory.

ਅਕਾਲ ਉਸਤਤਿ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿੜਲਾਛ ਬਿਹੰਡਣ ਚਛਰ ਦੰਡਣ ਤੇਜ ਪ੍ਰਚੰਡਣ ਆਦਿ ਬ੍ਰਿਤੇ

Brirhalaachha Bihaandan Chachhar Daandan Teja Parchaandan Aadi Brite ॥

Thou art the Primal Power, the killer of the demon bridal and Punisher of the demon Chichhar, and intensely Glorious.

ਅਕਾਲ ਉਸਤਤਿ - ੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਪ੍ਰਤਿਪਾਰਣ ਪਤਿਤ ਉਧਾਰਣ ਦੁਸਟ ਨਿਵਾਰਣ ਦੋਖ ਹਰੇ

Sur Nar Partipaaran Patita Audhaaran Dustta Nivaaran Dokh Hare ॥

Thou art the Sustainer of gods and men, Saviour of sinners, vanquisher of tyrants and destroyer of blemishes.

ਅਕਾਲ ਉਸਤਤਿ - ੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਬਿਸ ਬਿਧੁੰਸਨ ਸ੍ਰਿਸਟਿ ਕਰੇ ॥੧੫॥੨੨੫॥

Jai Jai Hosee Mahikhaasur Mardan Bisa Bidhuaansan Srisatti Kare ॥15॥225॥

Hail, hail, O slayer of Mahishasura! Thou art the Destroyer of the universe and Creator of the world. 15.225.

ਅਕਾਲ ਉਸਤਤਿ - ੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨੀ ਪ੍ਰਕਾਸੇ ਉਨਤ ਨਾਸੇ ਜੋਤਿ ਪ੍ਰਕਾਸੇ ਅਤੁਲ ਬਲੇ

Daaminee Parkaase Aunata Naase Joti Parkaase Atula Bale ॥

Thou art Iustrous like lightning, destroyer of the bodies (of demons), O Deity of Immeasurable strength! Thy Light pervades.

ਅਕਾਲ ਉਸਤਤਿ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵੀ ਪ੍ਰਕਰਖਣ ਸਰ ਵਰ ਵਰਖਣ ਦੁਸਟ ਪ੍ਰਧਰਖਣ ਬਿਤਲ ਤਲੇ

Daanvee Parkarkhn Sar Var Varkhn Dustta Pardharkhn Bitala Tale ॥

Thou art the masher of the forces of demons, with the rain of sharp arrows, Thou causest the tyrants to swoon and pervadest also in the nether-world.

ਅਕਾਲ ਉਸਤਤਿ - ੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਾਯੁਧ ਬਾਹਣ ਬੋਲ ਨਿਬਾਹਣ ਸੰਤ ਪਨਾਹਣ ਗੂੜ ਗਤੇ

Asattaayudha Baahan Bola Nibaahan Saanta Panaahan Goorha Gate ॥

Thou operatest all Thy eight weapons, Thou art True to Thy words, Thou art the support of the saints and hast profound discipline.

ਅਕਾਲ ਉਸਤਤਿ - ੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨਾਦਿ ਅਗਾਧਿ ਬ੍ਰਿਤੇ ॥੧੬॥੨੨੬॥

Jai Jai Hosee Mahikhaasur Mardan Aadi Anaadi Agaadhi Brite ॥16॥226॥

Hail, hail, O slayer of Mahishasura! The Primal, beginningless Deity! Thou art of Unfathomabel disposition.16.226.

ਅਕਾਲ ਉਸਤਤਿ - ੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਦੋਖ ਪ੍ਰਭਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ

Dukh Dokh Parbhachhan Sevaka Rachhan Saanta Partachhan Sudha Sare ॥

Thou art the consumer of sufferings and blemishes, protector of Thy servants, giver of Thy glimpse to Thy saints, Thy shafts are very sharp.

ਅਕਾਲ ਉਸਤਤਿ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰੰਗ ਸਨਾਹੇ ਦੁਸਟ ਪ੍ਰਦਾਹੇ ਅਰਿ ਦਲ ਗਾਹੇ ਦੋਖ ਹਰੇ

Saaraanga Sanaahe Dustta Pardaahe Ari Dala Gaahe Dokh Hare ॥

Thou art the wearer of sword and armour, Thou causest to blaze the tyrants and tread on the forces of the enemies, Thou removest the blemishes.

ਅਕਾਲ ਉਸਤਤਿ - ੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤਿ ਜਮਾਨੇ ਆਦਿ ਅੰਤੇ

Gaanjan Gumaane Atula Parvaane Saanti Jamaane Aadi Aante ॥

Thou art worship by saints from beginning to end, Thou destroyest the egoist and hast immeasurable authority.

ਅਕਾਲ ਉਸਤਤਿ - ੨੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਸਾਧ ਪ੍ਰਦਛਨ ਦੁਸਟ ਹੰਤੇ ॥੧੭॥੨੨੭॥

Jai Jai Hosee Mahikhaasur Mardan Saadha Pardachhan Dustta Haante ॥17॥227॥

Hail, hail, O slayer of Mahishasura! Thou manifestest Thyself to Thy sints and killest the tyrants.17.227.

ਅਕਾਲ ਉਸਤਤਿ - ੨੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਰਣ ਕਰੀਲੀ ਗਰਬ ਗਹੀਲੀ ਜੋਤਿ ਜਿਤੀਲੀ ਤੁੰਦ ਮਤੇ

Kaaran Kareelee Garba Gaheelee Joti Jiteelee Tuaanda Mate ॥

Thou art the cause of all causes, Thou art the chastiser of the egoists, Thou art Light-incarnate having sharp intellect.

ਅਕਾਲ ਉਸਤਤਿ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਾਇਧ ਚਮਕਣ ਸਸਤ੍ਰ ਝਮਕਣ ਦਾਮਿਨਿ ਦਮਕਣ ਆਦਿ ਬ੍ਰਿਤੇ

Asattaaeidha Chamakan Sasatar Jhamakan Daamini Damakan Aadi Brite ॥

All of Thy eitht weapons gleam, when they wink, they glisten like lightning, O Primal Power.

ਅਕਾਲ ਉਸਤਤਿ - ੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡੁਕਡੁਕੀ ਡਮੰਕੈ ਬਾਘ ਬਬੰਕੈ ਭੁਜਾ ਫਰੰਕੈ ਸੁਧ ਗਤੇ

Dukadukee Damaankai Baagha Babaankai Bhujaa Pharaankai Sudha Gate ॥

Thy tampourine is being struck, Thy lion is roaring, Thy arms are quivering, O the Deity of Pure discipline!

ਅਕਾਲ ਉਸਤਤਿ - ੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਨਾਦਿ ਮਤੇ ॥੧੮॥੨੨੮॥

Jai Jai Hosee Mahikhaasur Mardan Aadi Jugaadi Anaadi Mate ॥18॥228॥

Hail, hail, O Slayer of Mahishasura! O Intellect-incarnate Deity from the very beginning, beginning of the ages and even without any beginning.18.228.

ਅਕਾਲ ਉਸਤਤਿ - ੨੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਛਰਾਸੁਰ ਮਾਰਣ ਨਰਕ ਨਿਵਾਰਣ ਪਤਿਤ ਉਧਾਰਣ ਏਕ ਭਟੇ

Chachharaasur Maaran Narka Nivaaran Patita Audhaaran Eeka Bhatte ॥

Thou art the killer of the demon Chichhar, O unique warrior, Thou art the Protector from hell and the Liberator of the sinners.

ਅਕਾਲ ਉਸਤਤਿ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪਾਨ ਬਿਹੰਡਨ ਦੁਸਟ ਪ੍ਰਚੰਡਣ ਖੰਡ ਅਖੰਡਣ ਕਾਲ ਕਟੇ

Paapaan Bihaandan Dustta Parchaandan Khaanda Akhaandan Kaal Katte ॥

Thou art the Destroyer of the sins, punisher of the tyrants, breaker of the unbreakable and even the chopper of Death.

ਅਕਾਲ ਉਸਤਤਿ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਾਨਨ ਚਾਰੈ ਨਰਕ ਨਿਵਾਰੈ ਪਤਿਤ ਉਧਾਰੈ ਮੁੰਡ ਮਥੇ

Chaandaraann Chaarai Narka Nivaarai Patita Audhaarai Muaanda Mathe ॥

Thy face is more winsome than moon, Thou art the Protector from hell and liberator of the sinners, O the masher of the demon Mund.

ਅਕਾਲ ਉਸਤਤਿ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਧੂਮ੍ਰ ਬਿਧੁੰਸਨ ਆਦਿ ਕਥੇ ॥੧੯॥੨੨੯॥

Jai Jai Hosee Mahikhaasur Mardan Dhoomar Bidhuaansan Aadi Kathe ॥19॥229॥

Hail hail O Slayer of Mahishasura! O Destroyer of Dhumar Lochan, Thou hast been described as the Primal Deity. 19.229.

ਅਕਾਲ ਉਸਤਤਿ - ੨੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਾਸੁਰ ਮਰਦਨ ਚੰਡ ਚਕ੍ਰਦਨ ਦਾਨਵ ਅਰਦਨ ਬਿੜਾਲ ਬਧੇ

Rakataasur Mardan Chaanda Chakardan Daanva Ardan Birhaala Badhe ॥

O Stayer of the demon Rakatvija, O the masher of the demon Chand, O the Destroyer of the demons and the killer of the demon Bridal.

ਅਕਾਲ ਉਸਤਤਿ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਧੁਜੇ

Sar Dhaara Bibarkhn Durjan Dharkhn Atula Amarkhn Dharma Dhuje ॥

Thou causest the rain of shafts and also makest the vicious people to swoon, Thou art the Deity of Immeasurable ire and Protector of the banner of Dharma.

ਅਕਾਲ ਉਸਤਤਿ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰਾਛ ਬਿਧੁੰਸਨ ਸ੍ਰੋਣਤ ਚੁੰਸਨ ਸੁੰਭ ਨਿਪਾਤ ਨਿਸੁੰਭ ਮਥੇ

Dhoomaraachha Bidhuaansan Saronata Chuaansan Suaanbha Nipaata Nisuaanbha Mathe ॥

O Destroyer of the demon Dhumar Lochan, O the blood-drinker of Rakatvija, O the killer and masher of the demon-king Nisumbh.

ਅਕਾਲ ਉਸਤਤਿ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨੀਲ ਅਗਾਧਿ ਕਥੇ ॥੨੦॥੨੩੦॥

Jai Jai Hosee Mahikhaasur Mardan Aadi Aneela Agaadhi Kathe ॥20॥230॥

Hail, hail, O slayer of Mahishasura, described as Primal, Stainless and Unfathomable. 20.230.

ਅਕਾਲ ਉਸਤਤਿ - ੨੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ