ਸਭ ਰੋਗ ਸੋਗ ਤੇ ਰਹਤ ਰੂਪ ॥

This shabad is on page 73 of Sri Dasam Granth Sahib.

ਤ੍ਵਪ੍ਰਸਾਦਿ ਪਾਧੜੀ ਛੰਦ

Tv Prasaadi॥ Paadharhee Chhaand ॥

BY THY GRACE PAADHARI STANZA


ਤੁਮ ਕਹੋ ਦੇਵ ਸਰਬੰ ਬਿਚਾਰ

Tuma Kaho Dev Sarabaan Bichaara ॥

I relate to thee all the thoughts, O Gurudeva (Or O Gurudeva )

ਅਕਾਲ ਉਸਤਤਿ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਕੀਓ ਆਪਿ ਕਰਤੇ ਪਸਾਰ

Jima Keeao Aapi Karte Pasaara ॥

Tell me all the musings) how the Creator created the expanse of the world?

ਅਕਾਲ ਉਸਤਤਿ - ੨੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਦਪਿ ਅਭੂਤ ਅਨਭੈ ਅਨੰਤ

Jadapi Abhoota Anbhai Anaanta ॥

Although the Lord is Elementless, Fearless and Infinite, !

ਅਕਾਲ ਉਸਤਤਿ - ੨੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਕਹੋਂ ਜਥਾਮਤਿ ਤ੍ਰੈਣ ਤੰਤ ॥੧॥੨੩੧॥

Tau Kahona Jathaamti Tarin Taanta ॥1॥231॥

Then how did He extend the texture of this world? 1.231.

ਅਕਾਲ ਉਸਤਤਿ - ੨੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਕਰੀਮ ਕਾਦਿਰ ਕ੍ਰਿਪਾਲ

Kartaa Kareema Kaadri Kripaala ॥

He is the Doer, Beneficent, Mighty and Merciful !

ਅਕਾਲ ਉਸਤਤਿ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਭੂਤ ਅਨਭੈ ਦਿਆਲ

Adavai Abhoota Anbhai Diaala ॥

He is Non-dual, Non-Elemental, Fearless and Benign.

ਅਕਾਲ ਉਸਤਤਿ - ੨੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦੁਰੰਤ ਦੁਖ ਦੋਖ ਰਹਤ

Daataa Duraanta Dukh Dokh Rahata ॥

He is the Donor, Endless and devoid of sufferings and blemishes. !

ਅਕਾਲ ਉਸਤਤਿ - ੨੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਸਭ ਬੇਦ ਕਹਤ ॥੨॥੨੩੨॥

Jih Neti Neti Sabha Beda Kahata ॥2॥232॥

All the Vedas call Him ‘Neti, Neti’ (Not this, Not thisl….Infinite).2.232.

ਅਕਾਲ ਉਸਤਤਿ - ੨੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਊਚ ਨੀਚ ਕੀਨੋ ਬਨਾਉ

Kaeee Aoocha Neecha Keeno Banaau ॥

He hath Created many beings in upper and lower regions. !

ਅਕਾਲ ਉਸਤਤਿ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਵਾਰ ਪਾਰ ਜਾ ਕੋ ਪ੍ਰਭਾਉ

Sabha Vaara Paara Jaa Ko Parbhaau ॥

His Glory is spread in all places here and there.

ਅਕਾਲ ਉਸਤਤਿ - ੨੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜੀਵ ਜੰਤ ਜਾਨੰਤ ਜਾਹਿ

Sabha Jeeva Jaanta Jaanaanta Jaahi ॥

All the being and creatures know Him. O foolish mind !

ਅਕਾਲ ਉਸਤਤਿ - ੨੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੂੜ ਕਿਉ ਸੇਵੰਤ ਤਾਹਿ ॥੩॥੨੩੩॥

Man Moorha Kiau Na Sevaanta Taahi ॥3॥233॥

Why dost thou not remember Him? 3.233.

ਅਕਾਲ ਉਸਤਤਿ - ੨੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮੂੜ ਪਤ੍ਰ ਪੂਜਾ ਕਰੰਤ

Kaeee Moorha Patar Poojaa Karaanta ॥

Many fools worship the leaves (of Tulsi plant). !

ਅਕਾਲ ਉਸਤਤਿ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਿਧ ਸਾਧੁ ਸੂਰਜ ਸਿਵੰਤ

Kaeee Sidha Saadhu Sooraja Sivaanta ॥

Many adepts and saints adore the Sun.

ਅਕਾਲ ਉਸਤਤਿ - ੨੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਪਲਟਿ ਸੂਰਜ ਸਿਜਦਾ ਕਰਾਇ

Kaeee Palatti Sooraja Sijadaa Karaaei ॥

Many prostrate towards the west (opposite side of sunrise) !

ਅਕਾਲ ਉਸਤਤਿ - ੨੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਏਕ ਰੂਪ ਦ੍ਵੈ ਕੈ ਲਖਾਇ ॥੪॥੨੩੪॥

Parbha Eeka Roop Davai Kai Lakhaaei ॥4॥234॥

They consider the Lord as dual, who is actually one!4. 234

ਅਕਾਲ ਉਸਤਤਿ - ੨੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਅਨਭੈ ਪ੍ਰਕਾਸ

Anchhija Teja Anbhai Parkaas ॥

His Glory is Unassailable and His illumination is devoid of fear !

ਅਕਾਲ ਉਸਤਤਿ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦੁਰੰਤ ਅਦ੍ਵੈ ਅਨਾਸ

Daataa Duraanta Adavai Anaasa ॥

He is Infinite Donor, Non-dual and Indestructible

ਅਕਾਲ ਉਸਤਤਿ - ੨੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਰੋਗ ਸੋਗ ਤੇ ਰਹਤ ਰੂਪ

Sabha Roga Soga Te Rahata Roop ॥

He is an Entity devoid of all ailments and sorrows !

ਅਕਾਲ ਉਸਤਤਿ - ੨੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਕਾਲ ਅਛੈ ਸਰੂਪ ॥੫॥੨੩੫॥

Anbhai Akaal Achhai Saroop ॥5॥235॥

He is Fearless, Immortal and Invincible Entity!5. 235

ਅਕਾਲ ਉਸਤਤਿ - ੨੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾ ਨਿਧਾਨ ਕਾਮਿਲ ਕ੍ਰਿਪਾਲ

Karunaa Nidhaan Kaamila Kripaala ॥

He is treasure of sympathy and perfectly Merciful !

ਅਕਾਲ ਉਸਤਤਿ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖ ਦੋਖ ਹਰਤ ਦਾਤਾ ਦਿਆਲ

Dookh Dokh Harta Daataa Diaala ॥

He the Donor and Merciful Lord removes all sufferings and blemishes

ਅਕਾਲ ਉਸਤਤਿ - ੨੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਬਿਹੀਨ ਅਨਭੰਜ ਨਾਥ

Aanjan Biheena Anbhaanja Naatha ॥

He is without the impact of maya and is an Infrangible !

ਅਕਾਲ ਉਸਤਤਿ - ੨੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਪ੍ਰਭਾਉ ਸਰਬਤ੍ਰ ਸਾਥ ॥੬॥੨੩੬॥

Jala Thala Parbhaau Sarabtar Saatha ॥6॥236॥

Lord, His Glory pervades in water and on land and is the companion of all!6. 236

ਅਕਾਲ ਉਸਤਤਿ - ੨੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਤਿ ਪਾਤਿ ਨਹੀ ਭੇਦ ਭਰਮ

Jih Jaati Paati Nahee Bheda Bharma ॥

He is without caste, lineage, contrast and illusion, !

ਅਕਾਲ ਉਸਤਤਿ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੰਗ ਰੂਪ ਨਹੀ ਏਕ ਧਰਮ

Jih Raanga Roop Nahee Eeka Dharma ॥

He is without colour, form and special religious discipline

ਅਕਾਲ ਉਸਤਤਿ - ੨੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰੁ ਮਿਤ੍ਰ ਦੋਊ ਏਕ ਸਾਰ

Jih Sataru Mitar Doaoo Eeka Saara ॥

For Him the enemies and friends are the same !

ਅਕਾਲ ਉਸਤਤਿ - ੨੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਸਰੂਪ ਅਬਿਚਲ ਅਪਾਰ ॥੭॥੨੩੭॥

Achhai Saroop Abichala Apaara ॥7॥237॥

His invincible form is Everlasting and Infinite!7. 237

ਅਕਾਲ ਉਸਤਤਿ - ੨੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੀ ਜਾਇ ਜਿਹ ਰੂਪ ਰੇਖ

Jaanee Na Jaaei Jih Roop Rekh ॥

His form and mark cannot be known !

ਅਕਾਲ ਉਸਤਤਿ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਬਾਸੁ ਤਾਸੁ ਕਹਿ ਕਉਨੁ ਭੇਖ

Kahi Baasu Taasu Kahi Kaunu Bhekh ॥

Where doth He live? And what is His garb?

ਅਕਾਲ ਉਸਤਤਿ - ੨੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਨਾਮ ਤਾਸੁ ਹੈ ਕਵਨ ਜਾਤਿ

Kahi Naam Taasu Hai Kavan Jaati ॥

What is His Name? and what is His caste?

ਅਕਾਲ ਉਸਤਤਿ - ੨੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰੁ ਮਿਤ੍ਰ ਨਹੀ ਪੁਤ੍ਰ ਭ੍ਰਾਤ ॥੮॥੨੩੮॥

Jih Sataru Mitar Nahee Putar Bharaata ॥8॥238॥

He is without any enemy, friend, son and brother!8. 238

ਅਕਾਲ ਉਸਤਤਿ - ੨੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾ ਨਿਧਾਨ ਕਾਰਣ ਸਰੂਪ

Karunaa Nidhaan Kaaran Saroop ॥

He is the treasure of Mercy and the cause of all causes !

ਅਕਾਲ ਉਸਤਤਿ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਕ੍ਰ ਚਿਹਨ ਨਹੀ ਰੰਗ ਰੂਪ

Jih Chakar Chihn Nahee Raanga Roop ॥

He hath no mark, sign, colour and form

ਅਕਾਲ ਉਸਤਤਿ - ੨੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਖੇਦ ਭੇਦ ਨਹੀ ਕਰਮ ਕਾਲ

Jih Kheda Bheda Nahee Karma Kaal ॥

He is without suffering, action and death !

ਅਕਾਲ ਉਸਤਤਿ - ੨੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜੀਵ ਜੰਤ ਕੀ ਕਰਤ ਪਾਲ ॥੯॥੨੩੯॥

Sabha Jeeva Jaanta Kee Karta Paala ॥9॥239॥

He is the Sustainer of all the beings and creatures!9. 239

ਅਕਾਲ ਉਸਤਤਿ - ੨੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਰਧੰ ਬਿਰਹਤ ਸਿਧ ਸਰੂਪ

Aurdhaan Brihata Sidha Saroop ॥

He is the loftiest, biggest and Perfect Entity !

ਅਕਾਲ ਉਸਤਤਿ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧੰ ਅਪਾਲ ਜੁਧੰ ਅਨੂਪ

Budhaan Apaala Judhaan Anoop ॥

His intellect is boundless and is unique in warfare

ਅਕਾਲ ਉਸਤਤਿ - ੨੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੂਪ ਰੇਖ ਨਹੀ ਰੰਗ ਰਾਗ

Jih Roop Rekh Nahee Raanga Raaga ॥

He is without form, line, colour and affection !

ਅਕਾਲ ਉਸਤਤਿ - ੨੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਅਨਭਿਜ ਅਦਾਗ ॥੧੦॥੨੪੦॥

Anchhija Teja Anbhija Adaaga ॥10॥240॥

His Glory is Unassailable, Unappeasable and stainless!10. 240

ਅਕਾਲ ਉਸਤਤਿ - ੨੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਮਹੀਪ ਬਨ ਤਨ ਦੁਰੰਤ

Jala Thala Maheepa Ban Tan Duraanta ॥

He is the king of waters and lands; He, the Infinite Lord pervades the forests and the blades of grass !;

ਅਕਾਲ ਉਸਤਤਿ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਨਿਸਿ ਦਿਨ ਉਚਰੰਤ

Jih Neti Neti Nisi Din Aucharaanta ॥

He is called ‘Neti, Neti’ (Not this, Not this…Infinite) night and day

ਅਕਾਲ ਉਸਤਤਿ - ੨੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇਓ ਜਾਇ ਜਿਹ ਪੈਰਿ ਪਾਰ

Paaeiao Na Jaaei Jih Pairi Paara ॥

His limits cannot be known !

ਅਕਾਲ ਉਸਤਤਿ - ੨੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨਾਨ ਦੋਖ ਦਹਿਤਾ ਉਦਾਰ ॥੧੧॥੨੪੧॥

Deenaan Dokh Dahitaa Audaara ॥11॥241॥

He, the Generous Lord, burns the blemishes of the lowly!11. 241

ਅਕਾਲ ਉਸਤਤਿ - ੨੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟਿ ਇੰਦ੍ਰ ਜਿਹ ਪਾਨਿਹਾਰ

Kaeee Kotti Eiaandar Jih Paanihaara ॥

Millions of Indras are at His service !

ਅਕਾਲ ਉਸਤਤਿ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟਿ ਰੁਦ੍ਰ ਜੁਗੀਆ ਦੁਆਰ

Kaeee Kotti Rudar Jugeeaa Duaara ॥

Millions of the Yogi Rudras (Shivas stand at His Gate)

ਅਕਾਲ ਉਸਤਤਿ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਬਿਆਸ ਬ੍ਰਹਮਾ ਅਨੰਤ

Kaeee Beda Biaasa Barhamaa Anaanta ॥

Many Ved Vyas and innumerable Brahmas !

ਅਕਾਲ ਉਸਤਤਿ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਨਿਸਿ ਦਿਨ ਉਚਰੰਤ ॥੧੨॥੨੪੨॥

Jih Neti Neti Nisi Din Aucharaanta ॥12॥242॥

Utter the words ‘Neti, Neti’ about Him, night and day!12. 242

ਅਕਾਲ ਉਸਤਤਿ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ