ਤ੍ਰਿਭੰਗੀ ਛੰਦ ॥

This shabad is on page 80 of Sri Dasam Granth Sahib.

ਸ੍ਰੀ ਕਾਲ ਜੀ ਕੀ ਉਸਤਤਿ

Sree Kaal Jee Kee Austati ॥

The Eulogy of the Revered Death (KAL).


ਤ੍ਰਿਭੰਗੀ ਛੰਦ

Tribhaangee Chhaand ॥

TRIBHAGI STANZA


ਖਗ ਖੰਡ ਬਿਹੰਡੰ ਖਲਦਲ ਖੰਡੰ ਅਤਿ ਰਣ ਮੰਡੰ ਬਰਬੰਡੰ

Khga Khaanda Bihaandaan Khladala Khaandaan Ati Ran Maandaan Barbaandaan ॥

The sword chops well, chops the forces of fools and this mighty one bedecks and glorifies the battlefield.

ਬਚਿਤ੍ਰ ਨਾਟਕ ਅ. ੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨੁ ਪ੍ਰਭੰ

Bhuja Daanda Akhaandaan Teja Parchaandaan Joti Amaandaan Bhaanu Parbhaan ॥

It is the unbreakable staff of the arm, it has the powerful luster and its light even bedims the radiance of the sum.

ਬਚਿਤ੍ਰ ਨਾਟਕ ਅ. ੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ

Sukh Saantaa Karnaan Durmati Darnaan Kilabikh Harnaan Asi Sarnaan ॥

It brings happiness to the saints, mashing the vicious ones, it is the destroyer of sins and I and under its refuge.

ਬਚਿਤ੍ਰ ਨਾਟਕ ਅ. ੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥

Jai Jai Jaga Kaaran Srisatti Aubaaran Mama Partipaaran Jai Tegaan ॥2॥

Hail, hail to the cause of the world, saviour of the universe, it is my preserver, I hail its victory. 2.

ਬਚਿਤ੍ਰ ਨਾਟਕ ਅ. ੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ