ਭੁਜੰਗ ਪ੍ਰਯਾਤ ਛੰਦ ॥

This shabad is on page 80 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਸਦਾ ਏਕ ਜੋਤ੍ਯੰ ਅਜੂਨੀ ਸਰੂਪੰ

Sadaa Eeka Jotaiaan Ajoonee Saroopaan ॥

He, who is ever light-incarnate and birthless entity,

ਬਚਿਤ੍ਰ ਨਾਟਕ ਅ. ੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਦੇਵੰ ਮਹਾ ਭੂਪ ਭੂਪੰ

Mahaadev Devaan Mahaa Bhoop Bhoopaan ॥

Who is the god of chief gods, the king of chief kings

ਬਚਿਤ੍ਰ ਨਾਟਕ ਅ. ੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੰਕਾਰ ਨਿਤ੍ਯੰ ਨਿਰੂਪੰ ਨ੍ਰਿਬਾਣੰ

Nrinkaara Nitaiaan Niroopaan Nribaanaan ॥

Who is Formless, Eternal, Amorphous and Ultimate Bliss

ਬਚਿਤ੍ਰ ਨਾਟਕ ਅ. ੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥

Kalaan Kaaraneyaan Namo Khrhagapaanaan ॥3॥

Who is the Cause of all the Powers, I salute the wielder of the Sword. 3

ਬਚਿਤ੍ਰ ਨਾਟਕ ਅ. ੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੰਕਾਰ ਨ੍ਰਿਬਿਕਾਰ ਨਿਤ੍ਯੰ ਨਿਰਾਲੰ

Nrinkaara Nribikaara Nitaiaan Niraalaan ॥

He is Formless, Flawless, eternal and Non-aligned

ਬਚਿਤ੍ਰ ਨਾਟਕ ਅ. ੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਧੰ ਬਿਸੇਖੰ ਤਰੁਨੰ ਬਾਲੰ

Na Bridhaan Bisekhna Na Tarunaan Na Baalaan ॥

He is neither distinctively old, nor young nor immature;

ਬਚਿਤ੍ਰ ਨਾਟਕ ਅ. ੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕੰ ਰਾਯੰ ਰੂਪੰ ਰੇਖੰ

Na Raankaan Na Raayaan Na Roopaan Na Rekhna ॥

He is neither poor nor rich; He is Formless and Markless

ਬਚਿਤ੍ਰ ਨਾਟਕ ਅ. ੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੰ ਰਾਗੰ ਅਪਾਰੰ ਅਭੇਖੰ ॥੪॥

Na Raangaan Na Raagaan Apaaraan Abhekhna ॥4॥

He is Colourless, Non-attached, Limitless and Guiseless. 4;

ਬਚਿਤ੍ਰ ਨਾਟਕ ਅ. ੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪੰ ਰੇਖੰ ਰੰਗੰ ਰਾਗੰ

Na Roopaan Na Rekhna Na Raangaan Na Raagaan ॥

He is Formless, Signless, Colourless and Non-attached;

ਬਚਿਤ੍ਰ ਨਾਟਕ ਅ. ੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੰ ਠਾਮੰ ਮਹਾ ਜੋਤਿ ਜਾਗੰ

Na Naamaan Na Tthaamaan Mahaa Joti Jaagaan ॥

He is Nameless, Placeless; and a Radiating Great Effulgence

ਬਚਿਤ੍ਰ ਨਾਟਕ ਅ. ੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈਖੰ ਭੇਖੰ ਨਿਰੰਕਾਰ ਨਿਤ੍ਯੰ

Na Davaikhaan Na Bhekhna Nrinkaara Nitaiaan ॥

He is Blemishless, Guiseless, Formless and Eternal

ਬਚਿਤ੍ਰ ਨਾਟਕ ਅ. ੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਗ ਜੋਗੰ ਸੁ ਪਰਮੰ ਪਵਿਤ੍ਯੰ ॥੫॥

Mahaa Joga Jogaan Su Parmaan Pavitaiaan ॥5॥

He is a Superb Practising Yogi and a Supremely Holy Entity. 5

ਬਚਿਤ੍ਰ ਨਾਟਕ ਅ. ੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੇਯੰ ਅਭੇਯੰ ਅਨਾਮੰ ਅਠਾਮੰ

Ajeyaan Abheyaan Anaamaan Atthaamaan ॥

He is unconquerable, Indistinguishable, Nameless and Placeless

ਬਚਿਤ੍ਰ ਨਾਟਕ ਅ. ੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਗ ਜੋਗੰ ਮਹਾ ਕਾਮ ਕਾਮੰ

Mahaa Joga Jogaan Mahaa Kaam Kaamaan ॥

He is a Superb Practicing Yogi, He is the Supreme Ravisher

ਬਚਿਤ੍ਰ ਨਾਟਕ ਅ. ੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖੰ ਅਭੇਖੰ ਅਨੀਲੰ ਅਨਾਦੰ

Alekhna Abhekhna Aneelaan Anaadaan ॥

He is Accountless, Garbless, Stainless and without Beginning

ਬਚਿਤ੍ਰ ਨਾਟਕ ਅ. ੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਯੰ ਪਵਿਤ੍ਰੰ ਸਦਾ ਨ੍ਰਿਬਿਖਾਦੰ ॥੬॥

Pareyaan Pavitaraan Sadaa Nribikhaadaan ॥6॥

He is in the Yond, Immaculate and ever without Contention. 6

ਬਚਿਤ੍ਰ ਨਾਟਕ ਅ. ੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਆਦੰ ਅਨਾਦੰ ਅਨੀਲੰ ਅਨੰਤੰ

Suaadaan Anaadaan Aneelaan Anaantaan ॥

He is the Primal, Orignless, Stainless and Endless

ਬਚਿਤ੍ਰ ਨਾਟਕ ਅ. ੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈਖੰ ਅਭੇਖੰ ਮਹੇਸੰ ਮਹੰਤੰ

Adavaikhaan Abhekhna Mahesaan Mahaantaan ॥

He is Blemishless, Guiseless, Master of the earth and the destroyer of Pride

ਬਚਿਤ੍ਰ ਨਾਟਕ ਅ. ੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਖੰ ਸੋਖੰ ਦ੍ਰੋਹੰ ਮੋਹੰ

Na Rokhaan Na Sokhaan Na Darohaan Na Mohaan ॥

He is Ireless, Ever fresh, Deceitless and Non-attached

ਬਚਿਤ੍ਰ ਨਾਟਕ ਅ. ੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮੰ ਕ੍ਰੋਧੰ ਅਜੋਨੀ ਅਜੋਹੰ ॥੭॥

Na Kaamaan Na Karodhaan Ajonee Ajohaan ॥7॥

He is Lustless, Angerless, Birthless and Sightless. 7

ਬਚਿਤ੍ਰ ਨਾਟਕ ਅ. ੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਯੰ ਪਵਿਤ੍ਰੰ ਪੁਨੀਤੰ ਪੁਰਾਣੰ

Pareyaan Pavitaraan Puneetaan Puraanaan ॥

He is in the Yond, Immaculate, Most Holy and Ancient

ਬਚਿਤ੍ਰ ਨਾਟਕ ਅ. ੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੇਯੰ ਅਭੇਯੰ ਭਵਿਖ੍ਯੰ ਭਵਾਣੰ

Ajeyaan Abheyaan Bhavikhiaan Bhavaanaan ॥

He is Unconquerable, Indistinguishable, Will be in future and is always Present

ਬਚਿਤ੍ਰ ਨਾਟਕ ਅ. ੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗੰ ਸੋਗੰ ਸੁ ਨਿਤ੍ਯੰ ਨਵੀਨੰ

Na Rogaan Na Sogaan Su Nitaiaan Naveenaan ॥

He is without ailment and sorrow and is ever new

ਬਚਿਤ੍ਰ ਨਾਟਕ ਅ. ੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾਯੰ ਸਹਾਯੰ ਪਰਮੰ ਪ੍ਰਬੀਨੰ ॥੮॥

Ajaayaan Sahaayaan Parmaan Parbeenaan ॥8॥

He is Birthless, He is the Supporter and is Supremely dexterous. 8

ਬਚਿਤ੍ਰ ਨਾਟਕ ਅ. ੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਭੂਤੰ ਭਵਿਖ੍ਯੰ ਭਵਾਨੰ ਭਵੇਯੰ

Su Bhootaan Bhavikhiaan Bhavaanaan Bhaveyaan ॥

He Pervades in the Past, Future and Present

ਬਚਿਤ੍ਰ ਨਾਟਕ ਅ. ੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨ੍ਰਿਬਕਾਰੰ ਨਮੋ ਨ੍ਰਿਜੁਰੇਯੰ

Namo Nribakaaraan Namo Nrijureyaan ॥

I Salute Him, Who is without vices and without ailments

ਬਚਿਤ੍ਰ ਨਾਟਕ ਅ. ੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੇਵ ਦੇਵੰ ਨਮੋ ਰਾਜ ਰਾਜੰ

Namo Dev Devaan Namo Raaja Raajaan ॥

I Salute Him, Who is the god of gods and king of kings

ਬਚਿਤ੍ਰ ਨਾਟਕ ਅ. ੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਾਲੰਬ ਨਿਤ੍ਯੰ ਸੁ ਰਾਜਾਧਿਰਾਜੰ ॥੯॥

Niraalaanba Nitaiaan Su Raajaadhiraajaan ॥9॥

He is Supportless, Eternal and Greatest of Emperors. 9

ਬਚਿਤ੍ਰ ਨਾਟਕ ਅ. ੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖੰ ਅਭੇਖੰ ਅਭੂਤੰ ਅਦ੍ਵੈਖੰ

Alekhna Abhekhna Abhootaan Adavaikhaan ॥

He is Accountless, Guiseless, Elementless and Blemishless

ਬਚਿਤ੍ਰ ਨਾਟਕ ਅ. ੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੰ ਰੰਗੰ ਰੂਪੰ ਰੇਖੰ

Na Raagaan Na Raangaan Na Roopaan Na Rekhna ॥

He is without attachment, colour, form and mark

ਬਚਿਤ੍ਰ ਨਾਟਕ ਅ. ੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਦੇਵ ਦੇਵੰ ਮਹਾ ਜੋਗ ਜੋਗੰ

Mahaa Dev Devaan Mahaa Joga Jogaan ॥

He is the Greatest of gods and the Supreme Yogi

ਬਚਿਤ੍ਰ ਨਾਟਕ ਅ. ੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥

Mahaa Kaam Kaamaan Mahaa Bhoga Bhogaan ॥10॥

He is the Greatest of the rapturous and the greatest of the Ravishing. 10

ਬਚਿਤ੍ਰ ਨਾਟਕ ਅ. ੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜਸੰ ਤਾਮਸੰ ਸਾਤਕੇਯੰ

Kahooaan Raajasaan Taamsaan Saatakeyaan ॥

Somewhere He bears the quality of rajas (activity), somewhere tamas (morbidity) and somewhere sattva (rhythm)

ਬਚਿਤ੍ਰ ਨਾਟਕ ਅ. ੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨਾਰਿ ਕੋ ਰੂਪ ਧਾਰੇ ਨਰੇਯੰ

Kahooaan Naari Ko Roop Dhaare Nareyaan ॥

Somewhere He takes the form of a woman and somewhere man

ਬਚਿਤ੍ਰ ਨਾਟਕ ਅ. ੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵੀਯੰ ਦੇਵਤੰ ਦਈਤ ਰੂਪੰ

Kahooaan Deveeyaan Devataan Daeeet Roopaan ॥

Somewhere He manifests Himself as a goddess, god and demon

ਬਚਿਤ੍ਰ ਨਾਟਕ ਅ. ੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੂਪੰ ਅਨੇਕ ਧਾਰੇ ਅਨੂਪੰ ॥੧੧॥

Kahooaan Roopaan Aneka Dhaare Anoopaan ॥11॥

Somewhere He appears in several unique forms. 11

ਬਚਿਤ੍ਰ ਨਾਟਕ ਅ. ੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ

Kahooaan Phoola Havai Kai Bhale Raaja Phoole ॥

Somewhere He, taking the form of a flower, is rightly puffed up

ਬਚਿਤ੍ਰ ਨਾਟਕ ਅ. ੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ

Kahooaan Bhavar Havai Kai Bhalee Bhaanti Bhoole ॥

Somewhere becoming a black bee, seems inebriated (for the flower)

ਬਚਿਤ੍ਰ ਨਾਟਕ ਅ. ੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਵਨ ਹ੍ਵੈ ਕੈ ਬਹੇ ਬੇਗਿ ਐਸੇ

Kahooaan Pavan Havai Kai Bahe Begi Aaise ॥

Somewhere becoming the wind, moves with such speed,

ਬਚਿਤ੍ਰ ਨਾਟਕ ਅ. ੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੇ ਮੋ ਆਵੇ ਕਥੌ ਤਾਹਿ ਕੈਸੇ ॥੧੨॥

Kahe Mo Na Aave Kathou Taahi Kaise ॥12॥

Which is indescribable, how can I elucidate it?. 12

ਬਚਿਤ੍ਰ ਨਾਟਕ ਅ. ੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨਾਦ ਹ੍ਵੈ ਕੈ ਭਲੀ ਭਾਂਤਿ ਬਾਜੇ

Kahooaan Naada Havai Kai Bhalee Bhaanti Baaje ॥

Somewhere He become a musical instrument, which is played appropriately

ਬਚਿਤ੍ਰ ਨਾਟਕ ਅ. ੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਾਰਧੀ ਹ੍ਵੈ ਧਰੇ ਬਾਨ ਰਾਜੇ

Kahooaan Paaradhee Havai Dhare Baan Raaje ॥

Somewhere He becomes a hunter who looks glorious with His arrow (in His bow)

ਬਚਿਤ੍ਰ ਨਾਟਕ ਅ. ੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮ੍ਰਿਗ ਹ੍ਵੈ ਕੈ ਭਲੀ ਭਾਂਤਿ ਮੋਹੇ

Kahooaan Mriga Havai Kai Bhalee Bhaanti Mohe ॥

Somewhere He becomes a deer and allures exquisitely

ਬਚਿਤ੍ਰ ਨਾਟਕ ਅ. ੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕਾਮਕੀ ਜਿਉ ਧਰੇ ਰੂਪ ਸੋਹੇ ॥੧੩॥

Kahooaan Kaamkee Jiau Dhare Roop Sohe ॥13॥

Somewhere He manifests Himself as Cupid’s wife, with impressive beauty. 13

ਬਚਿਤ੍ਰ ਨਾਟਕ ਅ. ੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਜਾਨਿ ਜਾਈ ਕਛੂ ਰੂਪ ਰੇਖੰ

Nahee Jaani Jaaeee Kachhoo Roop Rekhna ॥

His Form and Mark cannot be comprehended

ਬਚਿਤ੍ਰ ਨਾਟਕ ਅ. ੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ

Kahaa Baasa Taa Ko Phrii Kauna Bhekhna ॥

Where doth He live and what guise doth He adopt?

ਬਚਿਤ੍ਰ ਨਾਟਕ ਅ. ੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਨਾਮ ਤਾ ਕੋ ਕਹਾ ਕੈ ਕਹਾਵੈ

Kahaa Naam Taa Ko Kahaa Kai Kahaavai ॥

What is His Name and how he is called?

ਬਚਿਤ੍ਰ ਨਾਟਕ ਅ. ੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਮੈ ਬਖਾਨੋ ਕਹੇ ਮੋ ਆਵੈ ॥੧੪॥

Kahaa Mai Bakhaano Kahe Mo Na Aavai ॥14॥

How can I describle? He is Indescribable. 14

ਬਚਿਤ੍ਰ ਨਾਟਕ ਅ. ੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਕੋਈ ਤਾਤ ਮਾਤੰ ਭਾਯੰ

Na Taa Ko Koeee Taata Maataan Na Bhaayaan ॥

He hath no father, mother and brother

ਬਚਿਤ੍ਰ ਨਾਟਕ ਅ. ੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰੰ ਪੌਤ੍ਰੰ ਦਾਯਾ ਦਾਯੰ

Na Putaraan Na Poutaraan Na Daayaa Na Daayaan ॥

He hath no son, no grandson and no male and female nurses

ਬਚਿਤ੍ਰ ਨਾਟਕ ਅ. ੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੰ ਗੇਹੰ ਸੈਨੰ ਸਾਥੰ

Na Nehaan Na Gehaan Na Sainaan Na Saathaan ॥

He hath no attachment, no home, no army and no companion

ਬਚਿਤ੍ਰ ਨਾਟਕ ਅ. ੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰਾਜ ਰਾਜੰ ਮਹਾ ਨਾਥ ਨਾਥੰ ॥੧੫॥

Mahaa Raaja Raajaan Mahaa Naatha Naathaan ॥15॥

He is the Great King of kings and Great Lord of lords. 15

ਬਚਿਤ੍ਰ ਨਾਟਕ ਅ. ੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪੁਰਾਨੰ ਪਵਿਤ੍ਰੰ ਪਰੇਯੰ

Parmaan Puraanaan Pavitaraan Pareyaan ॥

He is Supreme, Ancient, Immaculate and in the Yond

ਬਚਿਤ੍ਰ ਨਾਟਕ ਅ. ੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਦੰ ਅਨੀਲੰ ਅਸੰਭੰ ਅਜੇਯੰ

Anaadaan Aneelaan Asaanbhaan Ajeyaan ॥

He is beginningless Stainless, Non-existent and Unconquerable

ਬਚਿਤ੍ਰ ਨਾਟਕ ਅ. ੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਦੰ ਅਛੇਦੰ ਪਵਿਤ੍ਰੰ ਪ੍ਰਮਾਥੰ

Abhedaan Achhedaan Pavitaraan Parmaathaan ॥

He is Indistinguishable, Indestructible, Holy and Paramount

ਬਚਿਤ੍ਰ ਨਾਟਕ ਅ. ੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਦੀਨ ਦੀਨੰ ਮਹਾ ਨਾਥ ਨਾਥੰ ॥੧੬॥

Mahaa Deena Deenaan Mahaa Naatha Naathaan ॥16॥

He is the Most Humble of the meek and Great Lord of lords. 16

ਬਚਿਤ੍ਰ ਨਾਟਕ ਅ. ੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਦਾਗੰ ਅਦਗੰ ਅਲੇਖੰ ਅਭੇਖੰ

Adaagaan Adagaan Alekhna Abhekhna ॥

He is Stainless, Imperishable, Accountless and Guiseless

ਬਚਿਤ੍ਰ ਨਾਟਕ ਅ. ੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤੰ ਅਨੀਲੰ ਅਰੂਪੰ ਅਦ੍ਵੈਖੰ

Anaantaan Aneelaan Aroopaan Adavaikhaan ॥

He is Limitless, Blemishless, Formless and Maliceless

ਬਚਿਤ੍ਰ ਨਾਟਕ ਅ. ੧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ

Mahaa Teja Tejaan Mahaa Javaala Javaalaan ॥

He is the Most Effulgent of all lights and Supreme Conflagration of all fires

ਬਚਿਤ੍ਰ ਨਾਟਕ ਅ. ੧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥

Mahaa Maantar Maantaraan Mahaa Kaal Kaaln ॥17॥

He is the Supreme Spell of all incantations and Supreme embodiment of Death over all such powers. 17

ਬਚਿਤ੍ਰ ਨਾਟਕ ਅ. ੧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ

Karaan Baam Chaapiyaan Kripaanaan Karaalaan ॥

He holds the bow in His left hand and the terrible sword (in the right)

ਬਚਿਤ੍ਰ ਨਾਟਕ ਅ. ੧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਤੇਜ ਤੇਜੰ ਬਿਰਾਜੈ ਬਿਸਾਲੰ

Mahaa Teja Tejaan Biraajai Bisaalaan ॥

He is the Supreme Effulgence of all lights and sits in His Great Glory

ਬਚਿਤ੍ਰ ਨਾਟਕ ਅ. ੧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਦਾੜ ਦਾੜੰ ਸੁ ਸੋਹੰ ਅਪਾਰੰ

Mahaa Daarha Daarhaan Su Sohaan Apaaraan ॥

He, of Infinite Splendour, is the masher of of the boar-incarnation with great grinder tooth

ਬਚਿਤ੍ਰ ਨਾਟਕ ਅ. ੧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਚਰਬੀਯੰ ਜੀਵ ਜਗ੍ਯੰ ਹਜਾਰੰ ॥੧੮॥

Jini Charbeeyaan Jeeva Jagaiaan Hajaaraan ॥18॥

He crushed and devoured thousands of the creatures of the world. 18

ਬਚਿਤ੍ਰ ਨਾਟਕ ਅ. ੧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਮਾ ਡੰਡ ਡਉਰੂ ਸਿਤਾਸੇਤ ਛਤ੍ਰੰ

Damaa Daanda Dauroo Sitaaseta Chhataraan ॥

The tabor (in the hand of Great Death (KAL) resounds and the black and white canopy swings

ਬਚਿਤ੍ਰ ਨਾਟਕ ਅ. ੧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਹੂਹ ਹਾਸੰ ਝਮਾ ਝਮ ਅਤ੍ਰੰ

Haahaa Hooha Haasaan Jhamaa Jhama Ataraan ॥

Loud laughter emanates from his mouth and the weapons (in his hands) glisten

ਬਚਿਤ੍ਰ ਨਾਟਕ ਅ. ੧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਘੋਰ ਸਬਦੰ ਬਜੇ ਸੰਖ ਐਸੰ

Mahaa Ghora Sabadaan Baje Saankh Aaisaan ॥

His conch produces such a terrible sound

ਬਚਿਤ੍ਰ ਨਾਟਕ ਅ. ੧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੰ ॥੧੯॥

Parlai Kaal Ke Kaal Kee Javaala Jaisaan ॥19॥

That appears like the blazing fire of the Death on doomsday. 19

ਬਚਿਤ੍ਰ ਨਾਟਕ ਅ. ੧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ