ਰਸਾਵਲ ਛੰਦ ॥

This shabad is on page 83 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਘਣੰ ਘੰਟ ਬਾਜੰ

Ghanaan Ghaantta Baajaan ॥

Many gongs resound and hearing their sound, !

ਬਚਿਤ੍ਰ ਨਾਟਕ ਅ. ੧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਮੇਘ ਲਾਜੰ

Dhunaan Megha Laajaan ॥

The clouds feel ashamed !

ਬਚਿਤ੍ਰ ਨਾਟਕ ਅ. ੧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਸਦ ਏਵੰ

Bhayo Sada Eevaan ॥

Such a sound is produced that it appears !

ਬਚਿਤ੍ਰ ਨਾਟਕ ਅ. ੧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੜਿਯੋ ਨੀਰ ਧੇਵੰ ॥੨੦॥

Harhiyo Neera Dhevaan ॥20॥

Like the sound of the surging waves of the sea ! 20

ਬਚਿਤ੍ਰ ਨਾਟਕ ਅ. ੧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੰ ਘੁੰਘਰੇਯੰ

Ghuraan Ghuaanghareyaan ॥

The small bells of the feet jingle, !

ਬਚਿਤ੍ਰ ਨਾਟਕ ਅ. ੧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਨੇਵਰੇਯੰ

Dhunaan Nevareyaan ॥

And the anklets rattle !

ਬਚਿਤ੍ਰ ਨਾਟਕ ਅ. ੧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਨਾਦ ਨਾਦੰ

Mahaa Naada Naadaan ॥

Such sounds are peaceful sounds !

ਬਚਿਤ੍ਰ ਨਾਟਕ ਅ. ੧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰ ਨਿਰ ਬਿਖਾਦੰ ॥੨੧॥

Suraan Nri Bikhaadaan ॥21॥

Against the great resounding (of gongs) ! 21

ਬਚਿਤ੍ਰ ਨਾਟਕ ਅ. ੧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਮਾਲ ਰਾਜੰ

Srin Maala Raajaan ॥

The rosary of heads glorified his neck, !

ਬਚਿਤ੍ਰ ਨਾਟਕ ਅ. ੧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਰੁਦ੍ਰ ਲਾਜੰ

Lakhe Rudar Laajaan ॥

Seeing which the god Shiva feels abashed !

ਬਚਿਤ੍ਰ ਨਾਟਕ ਅ. ੧ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੇ ਚਾਰ ਚਿਤ੍ਰੰ

Subhe Chaara Chitaraan ॥

Such a beautiful image appears magnificent !

ਬਚਿਤ੍ਰ ਨਾਟਕ ਅ. ੧ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪਵਿਤ੍ਰੰ ॥੨੨॥

Parmaan Pavitaraan ॥22॥

And it is greatly holy ! 22

ਬਚਿਤ੍ਰ ਨਾਟਕ ਅ. ੧ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗਰਜ ਗਰਜੰ

Mahaa Garja Garjaan ॥

He produces the very loud roar, !

ਬਚਿਤ੍ਰ ਨਾਟਕ ਅ. ੧ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਦੂਤ ਲਰਜੰ

Sune Doota Larjaan ॥

Hearing which the messengers (of Yama) tremble !

ਬਚਿਤ੍ਰ ਨਾਟਕ ਅ. ੧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਵੰ ਸ੍ਰੋਣ ਸੋਹੰ

Sarvaan Sarona Sohaan ॥

The blood oozes (from his rosary of skulls) glorifying his neck !

ਬਚਿਤ੍ਰ ਨਾਟਕ ਅ. ੧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮਾਨ ਮੋਹੰ ॥੨੩॥

Mahaa Maan Mohaan ॥23॥

And it is fascinating his great honour ! 23

ਬਚਿਤ੍ਰ ਨਾਟਕ ਅ. ੧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ