ਤ੍ਵਪ੍ਰਸਾਦਿ ॥ ਰਸਾਵਲ ਛੰਦ ॥

This shabad is on page 85 of Sri Dasam Granth Sahib.

ਤ੍ਵਪ੍ਰਸਾਦਿ ਰਸਾਵਲ ਛੰਦ

Tv Prasaadi ॥ Rasaavala Chhaand ॥

RASAAVAL STANZA BY THY GRACE


ਚਮਕਹਿ ਕ੍ਰਿਪਾਣੰ

Chamakahi Kripaanaan ॥

The sword of KAL glistens

ਬਚਿਤ੍ਰ ਨਾਟਕ ਅ. ੧ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤੰ ਭਯਾਣੰ

Abhootaan Bhayaanaan ॥

Which is Non-elemental and terrible.

ਬਚਿਤ੍ਰ ਨਾਟਕ ਅ. ੧ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਨੇਵਰਾਣੰ

Dhunaan Nevaraanaan ॥

While moving his anklets rattle

ਬਚਿਤ੍ਰ ਨਾਟਕ ਅ. ੧ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੰ ਘੁੰਘ੍ਰਯਾਣੰ ॥੩੧॥

Ghuraan Ghuaangharyaanaan ॥31॥

And the small bells jingle.31.

ਬਚਿਤ੍ਰ ਨਾਟਕ ਅ. ੧ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬਾਹ ਚਾਰੰ

Chatur Baaha Chaaraan ॥

He hath four winsome arms and on his head

ਬਚਿਤ੍ਰ ਨਾਟਕ ਅ. ੧ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੂਟੰ ਸੁਧਾਰੰ

Nijoottaan Sudhaaraan ॥

His long hair have been bound in a lovely knot.

ਬਚਿਤ੍ਰ ਨਾਟਕ ਅ. ੧ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਪਾਸ ਸੋਹੰ

Gadaa Paasa Sohaan ॥

The mace with him appears splendid

ਬਚਿਤ੍ਰ ਨਾਟਕ ਅ. ੧ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮੰ ਮਾਨ ਮੋਹੰ ॥੩੨॥

Jamaan Maan Mohaan ॥32॥

Which fascinate the honour of Yama.32.

ਬਚਿਤ੍ਰ ਨਾਟਕ ਅ. ੧ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਜੀਭ ਜੁਆਲੰ

Subhaan Jeebha Juaalaan ॥

His tongue red like fire seems magnificent

ਬਚਿਤ੍ਰ ਨਾਟਕ ਅ. ੧ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਦਾੜਾ ਕਰਾਲੰ

Su Daarhaa Karaalaan ॥

And his grinder teeth are very frightening.

ਬਚਿਤ੍ਰ ਨਾਟਕ ਅ. ੧ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀ ਬੰਬ ਸੰਖੰ

Bajee Baanba Saankhaan ॥

His conches and drums resound

ਬਚਿਤ੍ਰ ਨਾਟਕ ਅ. ੧ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਾਦੰ ਬੰਖੰ ॥੩੩॥

Autthe Naadaan Baankhaan ॥33॥

Like the thundering sound of the sea. 33.

ਬਚਿਤ੍ਰ ਨਾਟਕ ਅ. ੧ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਰੂਪ ਸਿਆਮੰ

Subhaan Roop Siaamaan ॥

His dark form looks elegant

ਬਚਿਤ੍ਰ ਨਾਟਕ ਅ. ੧ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੋਭ ਧਾਮੰ

Mahaa Sobha Dhaamaan ॥

And is the abode of Great Glory.

ਬਚਿਤ੍ਰ ਨਾਟਕ ਅ. ੧ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਬੇ ਚਾਰੁ ਚਿੰਤ੍ਰੰ

Chhabe Chaaru Chiaantaraan ॥

On his face there are lovely delineations

ਬਚਿਤ੍ਰ ਨਾਟਕ ਅ. ੧ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਅੰ ਪਵਿਤ੍ਰੰ ॥੩੪॥

Pareaan Pavitaraan ॥34॥

Which are superbly holy. 34.

ਬਚਿਤ੍ਰ ਨਾਟਕ ਅ. ੧ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ