ਭੁਜੰਗ ਪ੍ਰਯਾਤ ਛੰਦ ॥

This shabad is on page 85 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ

Srin Seta Chhataraan Su Subharaan Biraajaan ॥

On his head there swings the beautiful lustrous and white canopy

ਬਚਿਤ੍ਰ ਨਾਟਕ ਅ. ੧ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਛੈਲ ਛਾਇਆ ਕਰੇ ਤੇਜ ਲਾਜੰ

Lakhe Chhaila Chhaaeiaa Kare Teja Laajaan ॥

Seeing whose shadow and considering it winsome , the light feels abashed.

ਬਚਿਤ੍ਰ ਨਾਟਕ ਅ. ੧ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਾਲ ਲਾਲ ਨੈਨੰ ਮਹਾਰਾਜ ਸੋਹੰ

Bisaala Laala Nainaan Mahaaraaja Sohaan ॥

The fleshy and red eyes of the God seem magnificent

ਬਚਿਤ੍ਰ ਨਾਟਕ ਅ. ੧ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਢਿਗੰ ਅੰਸੁਮਾਲੰ ਹਸੰ ਕੋਟਿ ਕ੍ਰੋਹੰ ॥੩੫॥

Dhigaan Aansumaalaan Hasaan Kotti Karohaan ॥35॥

Before whose light millions of suns appear irritated. 35.

ਬਚਿਤ੍ਰ ਨਾਟਕ ਅ. ੧ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੂਪ ਧਾਰੇ ਮਹਾਰਾਜ ਸੋਹੰ

Kahooaan Roop Dhaare Mahaaraaja Sohaan ॥

Somewhere He appears impressive in the semblance of a Great King

ਬਚਿਤ੍ਰ ਨਾਟਕ ਅ. ੧ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਵ ਕੰਨਿਆਨਿ ਕੇ ਮਾਨ ਮੋਹੰ

Kahooaan Dev Kaanniaani Ke Maan Mohaan ॥

Somewhere He allures the minds of apsaras or the daughters of gods.

ਬਚਿਤ੍ਰ ਨਾਟਕ ਅ. ੧ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੀਰ ਹ੍ਵੈ ਕੇ ਧਰੇ ਬਾਨ ਪਾਨੰ

Kahooaan Beera Havai Ke Dhare Baan Paanaan ॥

Somewhere as a warrior He holds the bow in his hand

ਬਚਿਤ੍ਰ ਨਾਟਕ ਅ. ੧ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭੂਪ ਹ੍ਵੈ ਕੈ ਬਜਾਏ ਨਿਸਾਨੰ ॥੩੬॥

Kahooaan Bhoop Havai Kai Bajaaee Nisaanaan ॥36॥

Somewhere as a king he causes the resounding of his trumpets.36.

ਬਚਿਤ੍ਰ ਨਾਟਕ ਅ. ੧ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ