ਰਸਾਵਲ ਛੰਦ ॥

This shabad is on page 86 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਧਨੁਰ ਬਾਨ ਧਾਰੇ

Dhanur Baan Dhaare ॥

He seems bedecked beautifully

ਬਚਿਤ੍ਰ ਨਾਟਕ ਅ. ੧ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਛੈਲ ਭਾਰੇ

Chhake Chhaila Bhaare ॥

Wielding his bow and arrows.

ਬਚਿਤ੍ਰ ਨਾਟਕ ਅ. ੧ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਖਗ ਐਸੇ

Laee Khga Aaise ॥

He holds the sword

ਬਚਿਤ੍ਰ ਨਾਟਕ ਅ. ੧ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਜੈਸੇ ॥੩੭॥

Mahaabeera Jaise ॥37॥

Like a great warrior. 37.

ਬਚਿਤ੍ਰ ਨਾਟਕ ਅ. ੧ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਰੇ ਜੰਗ ਜੋਰੰ

Jure Jaanga Joraan ॥

He is forcefully engaged in war

ਬਚਿਤ੍ਰ ਨਾਟਕ ਅ. ੧ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਜੁਧ ਘੋਰੰ

Kare Judha Ghoraan ॥

Fighting frightening battles.

ਬਚਿਤ੍ਰ ਨਾਟਕ ਅ. ੧ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਨਿਧਿ ਦਿਆਲੰ

Kripaanidhi Diaalaan ॥

He is the treasure of mercy

ਬਚਿਤ੍ਰ ਨਾਟਕ ਅ. ੧ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾਯੰ ਕ੍ਰਿਪਾਲੰ ॥੩੮॥

Sadaayaan Kripaalaan ॥38॥

And ever kind.38.

ਬਚਿਤ੍ਰ ਨਾਟਕ ਅ. ੧ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਏਕ ਰੂਪੰ

Sadaa Eeka Roopaan ॥

He is always the same (Kinds Lord)

ਬਚਿਤ੍ਰ ਨਾਟਕ ਅ. ੧ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਲੋਕ ਭੂਪੰ

Sabhai Loka Bhoopaan ॥

And the monarch of all.

ਬਚਿਤ੍ਰ ਨਾਟਕ ਅ. ੧ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੇਅੰ ਅਜਾਯੰ

Ajeaan Ajaayaan ॥

He is Unconquerable and birthless

ਬਚਿਤ੍ਰ ਨਾਟਕ ਅ. ੧ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਨਿਯੰ ਸਹਾਯੰ ॥੩੯॥

Sarniyaan Sahaayaan ॥39॥

And helps those who come under His refuge.39.

ਬਚਿਤ੍ਰ ਨਾਟਕ ਅ. ੧ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਪੈ ਖਗ ਪਾਨੰ

Tapai Khga Paanaan ॥

The sword shines in His hand

ਬਚਿਤ੍ਰ ਨਾਟਕ ਅ. ੧ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਲੋਕ ਦਾਨੰ

Mahaa Loka Daanaan ॥

And He is a Great Donor for the people.

ਬਚਿਤ੍ਰ ਨਾਟਕ ਅ. ੧ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਿਖਿਅੰ ਭਵੇਅੰ

Bhavikhiaan Bhaveaan ॥

I salute the Supreme KAL

ਬਚਿਤ੍ਰ ਨਾਟਕ ਅ. ੧ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨਿਰਜੁਰੇਅੰ ॥੪੦॥

Namo Nrijureaan ॥40॥

Who is unique in the present and shall be unique in future. 40.

ਬਚਿਤ੍ਰ ਨਾਟਕ ਅ. ੧ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੋ ਮਾਨ ਮੁੰਡੰ

Madho Maan Muaandaan ॥

He is the effacer of the pride of the demon Madhu

ਬਚਿਤ੍ਰ ਨਾਟਕ ਅ. ੧ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਰੁੰਡ ਝੁੰਡੰ

Subhaan Ruaanda Jhuaandaan ॥

And the destroyer of the demon Sumbh.

ਬਚਿਤ੍ਰ ਨਾਟਕ ਅ. ੧ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਸੇਤ ਛਤ੍ਰੰ

Srin Seta Chhataraan ॥

He hath white canopy over His head

ਬਚਿਤ੍ਰ ਨਾਟਕ ਅ. ੧ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੰ ਹਾਥ ਅਤ੍ਰੰ ॥੪੧॥

Lasaan Haatha Ataraan ॥41॥

And the weapons glisten in His hands.41.

ਬਚਿਤ੍ਰ ਨਾਟਕ ਅ. ੧ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਨਾਦ ਭਾਰੀ

Sune Naada Bhaaree ॥

Hearing His loud voice

ਬਚਿਤ੍ਰ ਨਾਟਕ ਅ. ੧ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੈ ਛਤ੍ਰਧਾਰੀ

Tarsai Chhatardhaaree ॥

The great monarchs are frightened.

ਬਚਿਤ੍ਰ ਨਾਟਕ ਅ. ੧ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਬਸਤ੍ਰ ਰਾਜੰ

Disaa Basatar Raajaan ॥

He wears elegantly the garments of directions

ਬਚਿਤ੍ਰ ਨਾਟਕ ਅ. ੧ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਦੋਖ ਭਾਜੰ ॥੪੨॥

Sune Dokh Bhaajaan ॥42॥

And listening to His voice the sorrows run away. 42.

ਬਚਿਤ੍ਰ ਨਾਟਕ ਅ. ੧ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਗਦ ਸਦੰ

Sune Gada Sadaan ॥

Hearing His call

ਬਚਿਤ੍ਰ ਨਾਟਕ ਅ. ੧ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤੰ ਬੇਹਦੰ

Anaantaan Behadaan ॥

The infinite happiness is attained.

ਬਚਿਤ੍ਰ ਨਾਟਕ ਅ. ੧ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਾ ਜਾਣੁ ਸਿਆਮੰ

Ghattaa Jaanu Siaamaan ॥

He is Shyam in the form of clouds

ਬਚਿਤ੍ਰ ਨਾਟਕ ਅ. ੧ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੰ ਅਭਿਰਾਮੰ ॥੪੩॥

Dutaan Abhiraamaan ॥43॥

And appears beautiful and impressive.43.

ਬਚਿਤ੍ਰ ਨਾਟਕ ਅ. ੧ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬਾਹ ਚਾਰੰ

Chatur Baaha Chaaraan ॥

He hath four beautiful arms

ਬਚਿਤ੍ਰ ਨਾਟਕ ਅ. ੧ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀਟੰ ਸੁਧਾਰੰ

Kareettaan Sudhaaraan ॥

And is wearing crown on the head.

ਬਚਿਤ੍ਰ ਨਾਟਕ ਅ. ੧ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਸੰਖ ਚਕ੍ਰੰ

Gadaa Saankh Chakaraan ॥

The mace conch and disc glisten

ਬਚਿਤ੍ਰ ਨਾਟਕ ਅ. ੧ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਪੈ ਕ੍ਰੂਰ ਬਕ੍ਰੰ ॥੪੪॥

Dipai Karoor Bakaraan ॥44॥

And seem frightful and resplendent. 44.

ਬਚਿਤ੍ਰ ਨਾਟਕ ਅ. ੧ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ