ਭੁਜੰਗ ਪ੍ਰਯਾਤ ਛੰਦ ॥

This shabad is on page 90 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਘਟਾ ਸਾਵਣੰ ਜਾਣ ਸ੍ਯਾਮੰ ਸੁਹਾਯੰ

Ghattaa Saavanaan Jaan Saiaamaan Suhaayaan ॥

Thy beauty appears elegant like the dark clouds of the month of Sawan

ਬਚਿਤ੍ਰ ਨਾਟਕ ਅ. ੧ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਣੀ ਨੀਲ ਨਗਿਯੰ ਲਖ ਸੀਸ ਨਿਆਯੰ

Manee Neela Nagiyaan Lakh Seesa Niaayaan ॥

Comprehending Thy beautiful form the mountain of blue gems hath bent its head.

ਬਚਿਤ੍ਰ ਨਾਟਕ ਅ. ੧ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰ ਸ੍ਯਾਮੰ ਮਹਾ ਅਭਿਰਾਮੰ

Mahaa Suaandar Saiaamaan Mahaa Abhiraamaan ॥

The most beautiful black colour highly fascinates the mind

ਬਚਿਤ੍ਰ ਨਾਟਕ ਅ. ੧ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਰੂਪੰ ਮਹਾ ਕਾਮ ਕਾਮੰ ॥੫੯॥

Mahaa Roop Roopaan Mahaa Kaam Kaamaan ॥59॥

Thou art the most beautiful of the beautiful once and the most passionate of he passionate once.59.

ਬਚਿਤ੍ਰ ਨਾਟਕ ਅ. ੧ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਚਕ੍ਰ ਚਉਦਹ ਪੁਰੀਯੰ ਮਧਿਆਣੰ

Phrii Chakar Chaudaha Pureeyaan Madhiaanaan ॥

The Order of KAL is prevalent in all the fourteen worlds.

ਬਚਿਤ੍ਰ ਨਾਟਕ ਅ. ੧ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸੋ ਕੌਨ ਬੀਯੰ ਫਿਰੈ ਆਇਸਾਣੰ

Eiso Kouna Beeyaan Phrii Aaeisaanaan ॥

Who is the other one who hath the audacity to refuse His Order?

ਬਚਿਤ੍ਰ ਨਾਟਕ ਅ. ੧ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਕੁੰਟ ਕੌਨੇ ਬਿਖੈ ਭਾਜ ਬਾਚੇ

Kaho Kuaantta Koune Bikhi Bhaaja Baache ॥

Tell me , in which direction you can flee and remain safe?

ਬਚਿਤ੍ਰ ਨਾਟਕ ਅ. ੧ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥

Sabhaan Seesa Ke Saanga Sree Kaal Naachai ॥60॥

Since the KAL dances over the heads of all.60.

ਬਚਿਤ੍ਰ ਨਾਟਕ ਅ. ੧ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਕੋਟ ਕੋਊ ਧਰੈ ਕੋਟਿ ਓਟੰ

Kare Kotta Koaoo Dhari Kotti Aottaan ॥

Through one may erect millions of forts and may remain under their protection

ਬਚਿਤ੍ਰ ਨਾਟਕ ਅ. ੧ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੈਗੋ ਕਿਉਹੂੰ ਕਰੈ ਕਾਲ ਚੋਟੰ

Bachaigo Na Kiauhooaan Kari Kaal Chottaan ॥

Even then in the case of a blow of KAL he will not be saved in any way.

ਬਚਿਤ੍ਰ ਨਾਟਕ ਅ. ੧ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖ ਜੰਤ੍ਰ ਕੇਤੇ ਪੜੰ ਮੰਤ੍ਰ ਕੋਟੰ

Likh Jaantar Kete Parhaan Maantar Kottaan ॥

Though one may write many Yantras and recite millions of mantras

ਬਚਿਤ੍ਰ ਨਾਟਕ ਅ. ੧ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥੬੧॥

Binaa Sarni Taa Kee Nahee Aour Aottaan ॥61॥

Even then he cannot be saved. No other shelter can save one without His refuge.61.

ਬਚਿਤ੍ਰ ਨਾਟਕ ਅ. ੧ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੰ ਜੰਤ੍ਰ ਥਾਕੇ ਪੜੰ ਮੰਤ੍ਰ ਹਾਰੈ

Likhaan Jaantar Thaake Parhaan Maantar Haarai ॥

The writers of Yantras have grown weary and the reciters of mantras have accepted defeat.

ਬਚਿਤ੍ਰ ਨਾਟਕ ਅ. ੧ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਕਾਲ ਕੇ ਅੰਤ ਲੈ ਕੇ ਬਿਚਾਰੇ

Kare Kaal Ke Aanta Lai Ke Bichaare ॥

But ultimately they all have been destroyed by KAL.

ਬਚਿਤ੍ਰ ਨਾਟਕ ਅ. ੧ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਿਓ ਤੰਤ੍ਰ ਸਾਧੇ ਜੁ ਜਨਮ ਬਿਤਾਇਓ

Kitiao Taantar Saadhe Ju Janaam Bitaaeiao ॥

Many Tantras have been tamed and in such endeavours one hath wasted his birth.

ਬਚਿਤ੍ਰ ਨਾਟਕ ਅ. ੧ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਫੋਕਟੰ ਕਾਜ ਏਕੈ ਆਇਓ ॥੬੨॥

Bhaee Phokattaan Kaaja Eekai Na Aaeiao ॥62॥

All have become useless and none hath proved useful.62.

ਬਚਿਤ੍ਰ ਨਾਟਕ ਅ. ੧ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ

Kite Naasa Mooaande Bhaee Barhamachaaree ॥

Many have become Brahmacharis and have closed their nostrils (in their process of contemplation).

ਬਚਿਤ੍ਰ ਨਾਟਕ ਅ. ੧ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਕੰਠ ਕੰਠੀ ਜਟਾ ਸੀਸ ਧਾਰੀ

Kite Kaanttha Kaantthee Jattaa Seesa Dhaaree ॥

Many have worn Kanthi (necklace) on their necks and have matted hair on their heads.

ਬਚਿਤ੍ਰ ਨਾਟਕ ਅ. ੧ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚੀਰ ਕਾਨੰ ਜੁਗੀਸੰ ਕਹਾਯੰ

Kite Cheera Kaanaan Jugeesaan Kahaayaan ॥

Many have got their ears perforated and caused others to call them great Yogis.

ਬਚਿਤ੍ਰ ਨਾਟਕ ਅ. ੧ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਫੋਕਟੰ ਧਰਮ ਕਾਮੰ ਆਯੰ ॥੬੩॥

Sabhe Phokattaan Dharma Kaamaan Na Aayaan ॥63॥

All such religious observances were useless and none of them became useful.63.

ਬਚਿਤ੍ਰ ਨਾਟਕ ਅ. ੧ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁ ਕੀਟਭੰ ਰਾਛਸੇਸੰ ਬਲੀਅੰ

Madhu Keettabhaan Raachhasesaan Baleeaan ॥

There had been mighty demon-kings like Madhu and Kaitabh

ਬਚਿਤ੍ਰ ਨਾਟਕ ਅ. ੧ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੇ ਆਪਨੀ ਕਾਲ ਤੇਊ ਦਲੀਅੰ

Same Aapanee Kaal Teaoo Daleeaan ॥

The KAL crushed them on their turn.

ਬਚਿਤ੍ਰ ਨਾਟਕ ਅ. ੧ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਸੁੰਭ ਨੈਸੁੰਭ ਸ੍ਰੋਣੰਤਬੀਜੰ

Bhaee Suaanbha Naisuaanbha Saronaantabeejaan ॥

Then there were Sumbah

ਬਚਿਤ੍ਰ ਨਾਟਕ ਅ. ੧ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਊ ਕਾਲ ਕੀਨੇ ਪੁਰੇਜੇ ਪੁਰੇਜੰ ॥੬੪॥

Teaoo Kaal Keene Pureje Purejaan ॥64॥

Nisumbh and Sranavat Beef. They were also chopped into bits by KAL.64.

ਬਚਿਤ੍ਰ ਨਾਟਕ ਅ. ੧ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ

Balee Pritheeaan Maandhaataa Maheepaan ॥

The mighty king Prithu and the great sovereign like Mandhata

ਬਚਿਤ੍ਰ ਨਾਟਕ ਅ. ੧ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਰਥ ਚਕ੍ਰੰ ਕੀਏ ਸਾਤ ਦੀਪੰ

Jini Ratha Chakaraan Keeee Saata Deepaan ॥

Who had demarcated seven continents with his chariot-wheel.

ਬਚਿਤ੍ਰ ਨਾਟਕ ਅ. ੧ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰ ਭੀਮ ਭਰਥੰ ਜਗੰ ਜੀਤ ਡੰਡਿਯੰ

Bhujaan Bheema Bharthaan Jagaan Jeet Daandiyaan ॥

The king Bhim and the Bharat, who had conquered and brought the world under their control with the strength of arms

ਬਚਿਤ੍ਰ ਨਾਟਕ ਅ. ੧ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੈ ਅੰਤ ਕੇ ਅੰਤ ਕੌ ਕਾਲ ਖੰਡਿਯੰ ॥੬੫॥

Tini Aanta Ke Aanta Kou Kaal Khaandiyaan ॥65॥

. They were all destroyed by KAL when they were nearing their end.65.

ਬਚਿਤ੍ਰ ਨਾਟਕ ਅ. ੧ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਦੀਪ ਦੀਪੰ ਦੁਹਾਈ ਫਿਰਾਈ

Jini Deepa Deepaan Duhaaeee Phiraaeee ॥

He who hath created the frightening dominance of His Name.

ਬਚਿਤ੍ਰ ਨਾਟਕ ਅ. ੧ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਾ ਦੰਡ ਦੈ ਛੋਣਿ ਛਤ੍ਰੰ ਛਿਨਾਈ

Bhujaa Daanda Dai Chhoni Chhataraan Chhinaaeee ॥

He who had snatched the earth from the Kshatriyas with the strength of staff-like arms.

ਬਚਿਤ੍ਰ ਨਾਟਕ ਅ. ੧ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਜਗ ਕੋਟੰ ਜਸੰ ਅਨਿਕ ਲੀਤੇ

Kare Jaga Kottaan Jasaan Anika Leete ॥

He who had performed millions of Yajnas (sacrifices) and erned multi-faceted approbation.

ਬਚਿਤ੍ਰ ਨਾਟਕ ਅ. ੧ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਬੀਰ ਬੰਕੇ ਬਲੀ ਕਾਲ ਜੀਤੇ ॥੬੬॥

Vahai Beera Baanke Balee Kaal Jeete ॥66॥

Even that winsome warrior (Parasuram) hath been conquered by KAL.66.

ਬਚਿਤ੍ਰ ਨਾਟਕ ਅ. ੧ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟ ਲੀਨੇ ਜਿਨੈ ਦੁਰਗ ਢਾਹੇ

Kaeee Kotta Leene Jini Durga Dhaahe ॥

Those who had conquered millions of forts and razed them.

ਬਚਿਤ੍ਰ ਨਾਟਕ ਅ. ੧ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸੂਰਬੀਰਾਨ ਕੇ ਸੈਨ ਗਾਹੇ

Kite Soorabeeraan Ke Sain Gaahe ॥

Those who had treaded the forces of innumerable warriors.

ਬਚਿਤ੍ਰ ਨਾਟਕ ਅ. ੧ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਜੰਗ ਕੀਨੇ ਸੁ ਸਾਕੇ ਪਵਾਰੇ

Kaeee Jaanga Keene Su Saake Pavaare ॥

Those who had indulged in many wars events and disputes

ਬਚਿਤ੍ਰ ਨਾਟਕ ਅ. ੧ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਦੀਨ ਦੇਖੈ ਗਿਰੇ ਕਾਲ ਮਾਰੇ ॥੬੭॥

Vahai Deena Dekhi Gire Kaal Maare ॥67॥

I have seen them subdued and killed by KAL.67

ਬਚਿਤ੍ਰ ਨਾਟਕ ਅ. ੧ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਪਾਤਿਸਾਹੀ ਕਰੀ ਕੋਟਿ ਜੁਗਿਯੰ

Jini Paatisaahee Karee Kotti Jugiyaan ॥

Those who had ruled for millions of ages

ਬਚਿਤ੍ਰ ਨਾਟਕ ਅ. ੧ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਸੰ ਆਨਰਸੰ ਭਲੀ ਭਾਂਤਿ ਭੁਗਿਯੰ

Rasaan Aanrsaan Bhalee Bhaanti Bhugiyaan ॥

And had enjoyed nicely the pleasures and vicious tastes.

ਬਚਿਤ੍ਰ ਨਾਟਕ ਅ. ੧ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਅੰਤ ਕੋ ਪਾਵ ਨਾਗੇ ਪਧਾਰੇ

Vahai Aanta Ko Paava Naage Padhaare ॥

They had ultimately gone with naked feet. I have seen them having been subdued

ਬਚਿਤ੍ਰ ਨਾਟਕ ਅ. ੧ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ॥੬੮॥

Gire Deena Dekhe Hatthee Kaal Maare ॥68॥

Fallen and killed by the persistent KAL.68.

ਬਚਿਤ੍ਰ ਨਾਟਕ ਅ. ੧ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਖੰਡੀਅੰ ਦੰਡ ਧਾਰੰ ਅਪਾਰੰ

Jini Khaandeeaan Daanda Dhaaraan Apaaraan ॥

He who had destroyed many kings

ਬਚਿਤ੍ਰ ਨਾਟਕ ਅ. ੧ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਚੰਦ੍ਰਮਾ ਸੂਰ ਚੇਰੇ ਦੁਆਰੰ

Kare Chaandarmaa Soora Chere Duaaraan ॥

He who had enslaved the moon and the sun in his house.

ਬਚਿਤ੍ਰ ਨਾਟਕ ਅ. ੧ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਇੰਦ੍ਰ ਸੇ ਜੀਤ ਕੇ ਛੋਡਿ ਡਾਰੇ

Jini Eiaandar Se Jeet Ke Chhodi Daare ॥

He (as Ravana) had conquered the god Indra in war

ਬਚਿਤ੍ਰ ਨਾਟਕ ਅ. ੧ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੯॥

Vahai Deena Dekhe Gire Kaal Maare ॥69॥

And later released him. I have seen (him and Meghnad) being subdued fallen and killed by KAL.69.

ਬਚਿਤ੍ਰ ਨਾਟਕ ਅ. ੧ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ