ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥

This shabad is on page 94 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਫਿਰੈ ਚੌਦਹੂੰ ਲੋਕਯੰ ਕਾਲ ਚਕ੍ਰੰ

Phrii Choudahooaan Lokayaan Kaal Chakaraan ॥

All the fourteen worlds are under the Command of KAL.

ਬਚਿਤ੍ਰ ਨਾਟਕ ਅ. ੧ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਥ ਨਾਥੇ ਭ੍ਰਮੰ ਭਉਹ ਬਕੰ

Sabhai Naatha Naathe Bharmaan Bhauha Bakaan ॥

He hath stringed all the Naths by turning about the slanting evebrows.

ਬਚਿਤ੍ਰ ਨਾਟਕ ਅ. ੧ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ

Kahaa Raam Krisanaan Kahaa Chaanda Sooraan ॥

May be Rama and Krishna, may be the moon and sun,

ਬਚਿਤ੍ਰ ਨਾਟਕ ਅ. ੧ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥

Sabhai Haatha Baadhe Khre Kaal Hajooraan ॥83॥

All are standing with folded hands in the presence of KAL.83.

ਬਚਿਤ੍ਰ ਨਾਟਕ ਅ. ੧ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ