ਨਮੋ ਰਾਜਸੰ ਸਾਤਕੰ ਤਾਮਸੇਅੰ ॥

This shabad is on page 94 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮੋ ਦੇਵ ਦੇਵੰ ਨਮੋ ਖੜਗ ਧਾਰੰ

Namo Dev Devaan Namo Khrhaga Dhaaraan ॥

Salutation to the God of gods and salutation to the wielder of sword,

ਬਚਿਤ੍ਰ ਨਾਟਕ ਅ. ੧ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਏਕ ਰੂਪ ਸਦਾ ਨਿਰਬਿਕਾਰੰ

Sadaa Eeka Roop Sadaa Nribikaaraan ॥

Who is ever monomorphic and ever without vices.

ਬਚਿਤ੍ਰ ਨਾਟਕ ਅ. ੧ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਾਜਸੰ ਸਾਤਕੰ ਤਾਮਸੇਅੰ

Namo Raajasaan Saatakaan Taamseaan ॥

Salutation to Him, who manifests the qualities of activity (rajas), rhythm (sattava) and morbidity (tamas).

ਬਚਿਤ੍ਰ ਨਾਟਕ ਅ. ੧ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥

Namo Nribikaaraan Namo Nrijureaan ॥85॥

Salutation to Him who is without vices and who is without ailments. 85.

ਬਚਿਤ੍ਰ ਨਾਟਕ ਅ. ੧ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ