ਰਸਾਵਲ ਛੰਦ ॥

This shabad is on page 95 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਨਮੋ ਚਕ੍ਰ ਪਾਣੰ

Namo Chakar Paanaan ॥

Salutation to Him, Who holds the disc in His hand,

ਬਚਿਤ੍ਰ ਨਾਟਕ ਅ. ੧ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤੰ ਭਯਾਣੰ

Abhootaan Bhayaanaan ॥

He hath manifested Himself without elements.

ਬਚਿਤ੍ਰ ਨਾਟਕ ਅ. ੧ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਉਗ੍ਰਦਾੜੰ

Namo Augardaarhaan ॥

Salutation to Him, who hath sharp grinder teeth,

ਬਚਿਤ੍ਰ ਨਾਟਕ ਅ. ੧ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗ੍ਰਿਸਟ ਗਾੜੰ ॥੮੯॥

Mahaa Grisatta Gaarhaan ॥89॥

Which are thick and strong.89.

ਬਚਿਤ੍ਰ ਨਾਟਕ ਅ. ੧ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੀਰ ਤੋਪੰ

Namo Teera Topaan ॥

Salutation to Him, who hath the arrows and the cannon,

ਬਚਿਤ੍ਰ ਨਾਟਕ ਅ. ੧ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਸਤ੍ਰ ਘੋਪੰ

Jini Satar Ghopaan ॥

Who hath destroyed the enemies.

ਬਚਿਤ੍ਰ ਨਾਟਕ ਅ. ੧ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਧੋਪ ਪਟੰ

Namo Dhopa Pattaan ॥

Salutation to Him, Who holds the straight sword and the bayonet,

ਬਚਿਤ੍ਰ ਨਾਟਕ ਅ. ੧ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੇ ਦੁਸਟ ਦਟੰ ॥੯੦॥

Jine Dustta Dattaan ॥90॥

Who hath reporimanded the tyrants.90.

ਬਚਿਤ੍ਰ ਨਾਟਕ ਅ. ੧ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸਸਤ੍ਰ ਨਾਮੰ

Jite Sasatar Naamaan ॥

I salute all the weapons of various names.

ਬਚਿਤ੍ਰ ਨਾਟਕ ਅ. ੧ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਤਾਮੰ

Namasakaara Taamaan ॥

I salute all the weapons of various names.

ਬਚਿਤ੍ਰ ਨਾਟਕ ਅ. ੧ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਅਸਤ੍ਰ ਭੈਯੰ

Jite Asatar Bhaiyaan ॥

I salute all kinds of armour

ਬਚਿਤ੍ਰ ਨਾਟਕ ਅ. ੧ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਤੇਯੰ ॥੯੧॥

Namasakaara Teyaan ॥91॥

I salute all kinds of armour.91.

ਬਚਿਤ੍ਰ ਨਾਟਕ ਅ. ੧ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ