ਚੌਪਈ ॥

This shabad is on page 100 of Sri Dasam Granth Sahib.

ਚੌਪਈ

Choupaee ॥

CHAUPAI


ਤਾ ਤੇ ਸੂਰਜ ਰੂਪ ਕੋ ਧਰਾ

Taa Te Sooraja Roop Ko Dharaa ॥

ਬਚਿਤ੍ਰ ਨਾਟਕ ਅ. ੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਬੰਸ ਪ੍ਰਚੁਰ ਰਵਿ ਕਰਾ

Jaa Te Baansa Parchur Ravi Karaa ॥

From that (Aditi), the sun was born, from whom Suraj Vansh (the Sun dynasty) originated.

ਬਚਿਤ੍ਰ ਨਾਟਕ ਅ. ੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤਿਨ ਕੇ ਕਹਿ ਨਾਮ ਸੁਨਾਊ

Jou Tin Ke Kahi Naam Sunaaoo ॥

ਬਚਿਤ੍ਰ ਨਾਟਕ ਅ. ੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਬਢਨ ਤੇ ਅਧਿਕ ਡਰਾਊ ॥੧੯॥

Kathaa Badhan Te Adhika Daraaoo ॥19॥

If I describe the names of the kings of this of this clan, I fear a great extension of the story.19.

ਬਚਿਤ੍ਰ ਨਾਟਕ ਅ. ੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਬੰਸ ਬਿਖੈ ਰਘੁ ਭਯੋ

Tin Ke Baansa Bikhi Raghu Bhayo ॥

ਬਚਿਤ੍ਰ ਨਾਟਕ ਅ. ੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁ ਬੰਸਹਿ ਜਿਹ ਜਗਹਿ ਚਲਯੋ

Raghu Baansahi Jih Jagahi Chalayo ॥

In this clan, there was a king named Raghu, who was the originator of Raghuvansh (the clan of Raghu) in the world.

ਬਚਿਤ੍ਰ ਨਾਟਕ ਅ. ੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪੁਤ੍ਰ ਹੋਤ ਭਯੋ ਅਜੁ ਬਰੁ

Taa Te Putar Hota Bhayo Aju Baru ॥

ਬਚਿਤ੍ਰ ਨਾਟਕ ਅ. ੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਥੀ ਅਰੁ ਮਹਾ ਧਨੁਰਧਰ ॥੨੦॥

Mahaarathee Aru Mahaa Dhanurdhar ॥20॥

He had a great son Aja, a mighty warrior and superb archer.20.

ਬਚਿਤ੍ਰ ਨਾਟਕ ਅ. ੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਨ ਭੇਸ ਜੋਗ ਕੋ ਲਯੋ

Jaba Tin Bhesa Joga Ko Layo ॥

ਬਚਿਤ੍ਰ ਨਾਟਕ ਅ. ੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਦਸਰਥ ਕੋ ਦਯੋ

Raaja Paatta Dasartha Ko Dayo ॥

When he renounced the world as a Yogi, he passed on his kingdom to his son Dastratha.

ਬਚਿਤ੍ਰ ਨਾਟਕ ਅ. ੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਭਯੋ ਵਹਿ ਮਹਾ ਧੁਨੁਰਧਰ

Hota Bhayo Vahi Mahaa Dhunurdhar ॥

ਬਚਿਤ੍ਰ ਨਾਟਕ ਅ. ੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਤ੍ਰਿਆਨ ਬਰਾ ਜਿਹ ਰੁਚਿ ਕਰ ॥੨੧॥

Teena Triaan Baraa Jih Ruchi Kar ॥21॥

Who had been a great archer and had married three wives with pleasure.21.

ਬਚਿਤ੍ਰ ਨਾਟਕ ਅ. ੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਜਯੋ ਤਿਹ ਰਾਮੁ ਕੁਮਾਰਾ

Prithama Jayo Tih Raamu Kumaaraa ॥

ਬਚਿਤ੍ਰ ਨਾਟਕ ਅ. ੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਲਛਮਨ ਸਤ੍ਰ ਬਿਦਾਰਾ

Bhartha Lachhaman Satar Bidaaraa ॥

The eldest one gave birth to Rama, the others gave birth to Bharat, Lakshman and Shatrughan.

ਬਚਿਤ੍ਰ ਨਾਟਕ ਅ. ੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕਾਲ ਤਿਨ ਰਾਜ ਕਮਾਯੋ

Bahuta Kaal Tin Raaja Kamaayo ॥

ਬਚਿਤ੍ਰ ਨਾਟਕ ਅ. ੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਇ ਸੁਰ ਪੁਰਹਿ ਸਿਧਾਯੋ ॥੨੨॥

Kaal Paaei Sur Purhi Sidhaayo ॥22॥

They ruled over their kingdom for a long time, after which they left for their heavenly abode.22.

ਬਚਿਤ੍ਰ ਨਾਟਕ ਅ. ੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਸੁਤ ਬਹੁਰਿ ਭਏ ਦੁਇ ਰਾਜਾ

Seea Suta Bahuri Bhaee Duei Raajaa ॥

ਬਚਿਤ੍ਰ ਨਾਟਕ ਅ. ੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਉਨ ਹੀ ਕਉ ਛਾਜਾ

Raaja Paatta Auna Hee Kau Chhaajaa ॥

After that the two sons of Sita (and Rama) became the kings.

ਬਚਿਤ੍ਰ ਨਾਟਕ ਅ. ੨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ੍ਰ ਦੇਸ ਏਸ੍ਵਰਜਾ ਬਰੀ ਜਬ

Madar Desa Eesavarjaa Baree Jaba ॥

ਬਚਿਤ੍ਰ ਨਾਟਕ ਅ. ੨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਜਗ ਕੀਏ ਤਬ ॥੨੩॥

Bhaanti Bhaanti Ke Jaga Keeee Taba ॥23॥

They married the Punjabi princesses and performed various types of sacrifices.23.

ਬਚਿਤ੍ਰ ਨਾਟਕ ਅ. ੨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਤਿਨੈ ਬਾਧੇ ਦੁਇ ਪੁਰਵਾ

Tahee Tini Baadhe Duei Purvaa ॥

ਬਚਿਤ੍ਰ ਨਾਟਕ ਅ. ੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕਸੂਰ ਦੁਤੀਯ ਲਹੁਰਵਾ

Eeka Kasoora Duteeya Lahurvaa ॥

There they founded two cities, the one Kasur and the other Lahore.

ਬਚਿਤ੍ਰ ਨਾਟਕ ਅ. ੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਕ ਪੁਰੀ ਤੇ ਦੋਊ ਬਿਰਾਜੀ

Adhaka Puree Te Doaoo Biraajee ॥

ਬਚਿਤ੍ਰ ਨਾਟਕ ਅ. ੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਲੰਕ ਅਮਰਾਵਤਿ ਲਾਜੀ ॥੨੪॥

Nrikhi Laanka Amaraavati Laajee ॥24॥

Both the cities surpassed in beauty to that of Lanka and Amravati. 24.

ਬਚਿਤ੍ਰ ਨਾਟਕ ਅ. ੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕਾਲ ਤਿਨ ਰਾਜੁ ਕਮਾਯੋ

Bahuta Kaal Tin Raaju Kamaayo ॥

ਬਚਿਤ੍ਰ ਨਾਟਕ ਅ. ੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਲ ਕਾਲ ਤੇ ਅੰਤਿ ਫਸਾਯੋ

Jaala Kaal Te Aanti Phasaayo ॥

For a long time, both the brothers ruled over their kingdom and ultimately they were bound down by the noose of death.

ਬਚਿਤ੍ਰ ਨਾਟਕ ਅ. ੨ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਪੁਤ੍ਰ ਪੌਤ੍ਰ ਜੇ ਵਏ

Tin Ke Putar Poutar Je Vaee ॥

ਬਚਿਤ੍ਰ ਨਾਟਕ ਅ. ੨ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਤ ਇਹ ਜਗ ਕੋ ਭਏ ॥੨੫॥

Raaja Karta Eih Jaga Ko Bhaee ॥25॥

After them their sons and grandson ruled over the world.25.

ਬਚਿਤ੍ਰ ਨਾਟਕ ਅ. ੨ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਲਗੇ ਤੇ ਬਰਨ ਸੁਨਾਊਂ

Kahaa Lage Te Barn Sunaaoona ॥

ਬਚਿਤ੍ਰ ਨਾਟਕ ਅ. ੨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਨਾਮ ਸੰਖਿਆ ਪਾਊਂ

Tin Ke Naam Na Saankhiaa Paaoona ॥

They were innumerable, therefore it is difficult to describe all.

ਬਚਿਤ੍ਰ ਨਾਟਕ ਅ. ੨ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਚਹੂੰ ਜੁਗ ਮੈ ਜੇ ਆਏ

Hota Chahooaan Juga Mai Je Aaee ॥

ਬਚਿਤ੍ਰ ਨਾਟਕ ਅ. ੨ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਨਾਮ ਜਾਤ ਗਨਾਏ ॥੨੬॥

Tin Ke Naam Na Jaata Ganaaee ॥26॥

It is not possible to count the names of all those who ruled over their kingdoms in all the four ages.26.

ਬਚਿਤ੍ਰ ਨਾਟਕ ਅ. ੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਅਬ ਤਵ ਕਿਰਪਾ ਬਲ ਪਾਊਂ

Je Aba Tava Kripaa Bala Paaoona ॥

ਬਚਿਤ੍ਰ ਨਾਟਕ ਅ. ੨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਜਥਾਮਤਿ ਭਾਖਿ ਸੁਨਾਊਂ

Naam Jathaamti Bhaakhi Sunaaoona ॥

If now you shower your grace upon me, I shall describe (a few) names, as I know them.

ਬਚਿਤ੍ਰ ਨਾਟਕ ਅ. ੨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਕੇਤ ਅਰੁ ਕਾਲਰਾਇ ਭਨਿ

Kaalketa Aru Kaalraaei Bhani ॥

ਬਚਿਤ੍ਰ ਨਾਟਕ ਅ. ੨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੇ ਭਏ ਪੁਤ੍ਰ ਘਰਿ ਅਨਗਨ ॥੨੭॥

Jin Ke Bhaee Putar Ghari Angan ॥27॥

Kalket and Kal Rai had innumerable descendants.27.

ਬਚਿਤ੍ਰ ਨਾਟਕ ਅ. ੨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਕੇਤ ਭਯੋ ਬਲੀ ਅਪਾਰਾ

Kaalketa Bhayo Balee Apaaraa ॥

ਬਚਿਤ੍ਰ ਨਾਟਕ ਅ. ੨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਰਾਇ ਜਿਨਿ ਨਗਰ ਨਿਕਾਰਾ

Kaalraaei Jini Nagar Nikaaraa ॥

Kalket was a mighty warrior, who drove out Kal Rai from his city.

ਬਚਿਤ੍ਰ ਨਾਟਕ ਅ. ੨ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਸਨੌਢ ਦੇਸਿ ਤੇ ਗਏ

Bhaaji Sanoudha Desi Te Gaee ॥

ਬਚਿਤ੍ਰ ਨਾਟਕ ਅ. ੨ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਭੂਪਜਾ ਬਿਆਹਤ ਭਏ ॥੨੮॥

Tahee Bhoopjaa Biaahata Bhaee ॥28॥

Kal Rai settled in the country named Sanaudh and married the king’s daughter.28.

ਬਚਿਤ੍ਰ ਨਾਟਕ ਅ. ੨ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਪੁਤ੍ਰ ਭਯੋ ਜੋ ਧਾਮਾ

Tih Te Putar Bhayo Jo Dhaamaa ॥

ਬਚਿਤ੍ਰ ਨਾਟਕ ਅ. ੨ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਢੀ ਰਾਇ ਧਰਾ ਤਿਹਿ ਨਾਮਾ

Sodhee Raaei Dharaa Tihi Naamaa ॥

A son was born to him, who was named Sodhi Rai.

ਬਚਿਤ੍ਰ ਨਾਟਕ ਅ. ੨ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਸ ਸਨੌਢ ਤਦਿਨ ਤੇ ਥੀਆ

Baansa Sanoudha Tadin Te Theeaa ॥

ਬਚਿਤ੍ਰ ਨਾਟਕ ਅ. ੨ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪਵਿਤ੍ਰ ਪੁਰਖ ਜੂ ਕੀਆ ॥੨੯॥

Parma Pavitar Purkh Joo Keeaa ॥29॥

Sodhi Rai was the founder of Sanaudh dynasty by the Will of the Supreme Purusha.29.

ਬਚਿਤ੍ਰ ਨਾਟਕ ਅ. ੨ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪੁਤ੍ਰ ਪੌਤ੍ਰ ਹੁਇ ਆਇ

Taa Te Putar Poutar Huei Aaei ॥

ਬਚਿਤ੍ਰ ਨਾਟਕ ਅ. ੨ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਸੋਢੀ ਸਭ ਜਗਤਿ ਕਹਾਏ

Te Sodhee Sabha Jagati Kahaaee ॥

His sons and grandsons were called sodhis.

ਬਚਿਤ੍ਰ ਨਾਟਕ ਅ. ੨ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮੈ ਅਧਿਕ ਸੁ ਭਏ ਪ੍ਰਸਿਧਾ

Jaga Mai Adhika Su Bhaee Parsidhaa ॥

ਬਚਿਤ੍ਰ ਨਾਟਕ ਅ. ੨ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ ॥੩੦॥

Din Din Tin Ke Dhan Kee Bridhaa ॥30॥

They became very famous in the world and gradually prospered in wealth.30.

ਬਚਿਤ੍ਰ ਨਾਟਕ ਅ. ੨ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਤ ਭਏ ਬਿਬਿਧ ਪ੍ਰਕਾਰਾ

Raaja Karta Bhaee Bibidha Parkaaraa ॥

ਬਚਿਤ੍ਰ ਨਾਟਕ ਅ. ੨ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਜੀਤ ਨ੍ਰਿਪਾਰਾ

Desa Desa Ke Jeet Nripaaraa ॥

They ruled over the country in various ways and subdued kings of many countries.

ਬਚਿਤ੍ਰ ਨਾਟਕ ਅ. ੨ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਤਹਾ ਤਿਹ ਧਰਮ ਚਲਾਯੋ

Jahaa Tahaa Tih Dharma Chalaayo ॥

ਬਚਿਤ੍ਰ ਨਾਟਕ ਅ. ੨ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰ ਪਤ੍ਰ ਕਹ ਸੀਸਿ ਢੁਰਾਯੋ ॥੩੧॥

Atar Patar Kaha Seesi Dhuraayo ॥31॥

They extended their Dharma everywhere and had the royal canopy over their head.31.

ਬਚਿਤ੍ਰ ਨਾਟਕ ਅ. ੨ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਸੂਅ ਬਹੁ ਬਾਰਨ ਕੀਏ

Raajasooa Bahu Baaran Keeee ॥

ਬਚਿਤ੍ਰ ਨਾਟਕ ਅ. ੨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਦੇਸੇਸ੍ਵਰ ਲੀਏ

Jeeti Jeeti Desesavar Leeee ॥

They performed Rajasu sacrifice several times declaring themselves as supreme rulers, after conquering kings of various countries.

ਬਚਿਤ੍ਰ ਨਾਟਕ ਅ. ੨ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਮੇਧ ਬਹੁ ਬਾਰਨ ਕਰੇ

Baaja Medha Bahu Baaran Kare ॥

ਬਚਿਤ੍ਰ ਨਾਟਕ ਅ. ੨ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥

Sakala Kalookh Nija Kula Ke Hare ॥32॥

They performed Bajmedh-sacrifice (horse—sacrifice) several times, clearing their dynasty of all the blemishes.32.

ਬਚਿਤ੍ਰ ਨਾਟਕ ਅ. ੨ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਬੰਸ ਮੈ ਬਢੋ ਬਿਖਾਧਾ

Bahuta Baansa Mai Badho Bikhaadhaa ॥

ਬਚਿਤ੍ਰ ਨਾਟਕ ਅ. ੨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਟ ਸਕਾ ਕੋਊ ਤਿਹ ਸਾਧਾ

Metta Na Sakaa Koaoo Tih Saadhaa ॥

After that there arose quarrels and differences within the dynasty, and none could set the things right.

ਬਚਿਤ੍ਰ ਨਾਟਕ ਅ. ੨ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਚਰੇ ਬੀਰ ਬਨੈਤੁ ਅਖੰਡਲ

Bichare Beera Banitu Akhaandala ॥

ਬਚਿਤ੍ਰ ਨਾਟਕ ਅ. ੨ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥

Gahi Gahi Chale Bhrin Ran Maandala ॥33॥

The great warriors and archers moved towards the battlefield for a fight.33.

ਬਚਿਤ੍ਰ ਨਾਟਕ ਅ. ੨ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਅਰੁ ਭੂਮਿ ਪੁਰਾਤਨ ਬੈਰਾ

Dhan Aru Bhoomi Puraatan Bairaa ॥

ਬਚਿਤ੍ਰ ਨਾਟਕ ਅ. ੨ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਾ ਮੂਆ ਕਰਤਿ ਜਗ ਘੇਰਾ

Jin Kaa Mooaa Karti Jaga Gheraa ॥

The world hath perished after quarrel on wealth and property from very olden times.

ਬਚਿਤ੍ਰ ਨਾਟਕ ਅ. ੨ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹ ਬਾਦ ਅਹੰਕਾਰ ਪਸਾਰਾ

Moha Baada Ahaankaara Pasaaraa ॥

ਬਚਿਤ੍ਰ ਨਾਟਕ ਅ. ੨ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥

Kaam Karodha Jeetaa Jaga Saaraa ॥34॥

The attachment, ego and infights spread widely and the world was conquered by lust and anger.34.

ਬਚਿਤ੍ਰ ਨਾਟਕ ਅ. ੨ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ