ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੨॥੧੩੭॥

This shabad is on page 103 of Sri Dasam Granth Sahib.

ਚੌਪਈ

Choupaee ॥

CHAUPAI.


ਕਾਲ ਕੋਊ ਕਰਨ ਸੁਮਾਰਾ

Kaal Na Koaoo Karn Sumaaraa ॥

ਬਚਿਤ੍ਰ ਨਾਟਕ ਅ. ੨ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰ ਬਾਦ ਅਹੰਕਾਰ ਪਸਾਰਾ

Bari Baada Ahaankaara Pasaaraa ॥

None could remember KAL and there was only extension of enmity, strife ego.

ਬਚਿਤ੍ਰ ਨਾਟਕ ਅ. ੨ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਭ ਮੂਲ ਇਹ ਜਗ ਕੋ ਹੂਆ

Lobha Moola Eih Jaga Ko Hooaa ॥

ਬਚਿਤ੍ਰ ਨਾਟਕ ਅ. ੨ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੋ ਚਾਹਤ ਸਭੈ ਕੋ ਮੂਆ ॥੩੬॥

Jaa So Chaahata Sabhai Ko Mooaa ॥36॥

Only greed become the base of the world, because of which everyone wants the other to die.36.

ਬਚਿਤ੍ਰ ਨਾਟਕ ਅ. ੨ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੨॥੧੩੭॥

Eiti Sree Bachitar Naatak Graanthe Subha Baansa Barnnaan Duteeyaa Dhiaaei Saanpooranaam Satu Subhama Satu ॥2॥137॥

End of the Second Chapter of BACHITTAR NATAK entitled ‘The Description of Ancestry’.2.