ਰਸਾਵਲ ਛੰਦ ॥

This shabad is on page 111 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਜਿਤੇ ਬੈਰ ਰੁਝੰ

Jite Bari Rujhaan ॥

ਬਚਿਤ੍ਰ ਨਾਟਕ ਅ. ੩ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਅੰਤਿ ਜੁਝੰ

Tite Aanti Jujhaan ॥

All the fighters engaged in war against their enemies, ultimately fell as martyrs.

ਬਚਿਤ੍ਰ ਨਾਟਕ ਅ. ੩ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਖੇਤਿ ਭਾਜੇ

Jite Kheti Bhaaje ॥

ਬਚਿਤ੍ਰ ਨਾਟਕ ਅ. ੩ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਅੰਤਿ ਲਾਜੇ ॥੪੫॥

Tite Aanti Laaje ॥45॥

All those who have run away from the battlefield, they all feel ashamed at the end. 45.

ਬਚਿਤ੍ਰ ਨਾਟਕ ਅ. ੩ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੇ ਦੇਹ ਬਰਮੰ

Tutte Deha Barmaan ॥

ਬਚਿਤ੍ਰ ਨਾਟਕ ਅ. ੩ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਹਾਥ ਚਰਮੰ

Chhuttee Haatha Charmaan ॥

The armours of the bodies are broken and the shields have fallen from the hands.

ਬਚਿਤ੍ਰ ਨਾਟਕ ਅ. ੩ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਖੇਤਿ ਖੋਲੰ

Kahooaan Kheti Kholaan ॥

ਬਚਿਤ੍ਰ ਨਾਟਕ ਅ. ੩ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਸੂਰ ਟੋਲੰ ॥੪੬॥

Gire Soora Ttolaan ॥46॥

Somewhere there are helmets scattered in the battlefield and somewhere the groups of warriors have fallen.46.

ਬਚਿਤ੍ਰ ਨਾਟਕ ਅ. ੩ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮੁਛ ਮੁਖੰ

Kahooaan Muchha Mukhaan ॥

ਬਚਿਤ੍ਰ ਨਾਟਕ ਅ. ੩ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਸਤ੍ਰ ਸਖੰ

Kahooaan Sasatar Sakhaan ॥

Somewhere the faces with whiskers have fallen, somewhere only weapons are lying.

ਬਚਿਤ੍ਰ ਨਾਟਕ ਅ. ੩ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਖੋਲ ਖਗੰ

Kahooaan Khola Khgaan ॥

ਬਚਿਤ੍ਰ ਨਾਟਕ ਅ. ੩ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਰਮ ਪਗੰ ॥੪੭॥

Kahooaan Parma Pagaan ॥47॥

Somewhere there are scabbards and swords and somewhere there are only few lying in the field.47.

ਬਚਿਤ੍ਰ ਨਾਟਕ ਅ. ੩ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਮੁਛ ਬੰਕੀ

Gahe Muchha Baankee ॥

ਬਚਿਤ੍ਰ ਨਾਟਕ ਅ. ੩ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਆਨ ਹੰਕੀ

Maande Aan Haankee ॥

Holding their winsome whiskers, the proud warriors are somewhere engaged in fighting.

ਬਚਿਤ੍ਰ ਨਾਟਕ ਅ. ੩ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਕਾ ਢੁਕ ਢਾਲੰ

Dhakaa Dhuka Dhaalaan ॥

ਬਚਿਤ੍ਰ ਨਾਟਕ ਅ. ੩ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਹਾਲ ਚਾਲੰ ॥੪੮॥

Autthe Haala Chaalaan ॥48॥

Somewhere the weapons are being struck with great knocking on the shield, a great commotion has arisen (in the field). 48

ਬਚਿਤ੍ਰ ਨਾਟਕ ਅ. ੩ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ