ਭੁਜੰਗ ਪ੍ਰਯਾਤ ਛੰਦ ॥

This shabad is on page 112 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਖੁਲੇ ਖਗ ਖੂਨੀ ਮਹਾਬੀਰ ਖੇਤੰ

Khule Khga Khoonee Mahaabeera Khetaan ॥

ਬਚਿਤ੍ਰ ਨਾਟਕ ਅ. ੩ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ

Nache Beera Baitaalayaan Bhoota Paretaan ॥

The brave warriors are moving in the battlefield with naked swords, smeared with blood, evil spirits, ghosts, fiends and goblins are dancing.

ਬਚਿਤ੍ਰ ਨਾਟਕ ਅ. ੩ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਡੰਗ ਡਉਰੂ ਉਠੇ ਨਾਦ ਸੰਖੰ

Baje Daanga Dauroo Autthe Naada Saankhaan ॥

ਬਚਿਤ੍ਰ ਨਾਟਕ ਅ. ੩ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮਲ ਜੁਟੇ ਮਹਾ ਹਥ ਬਖੰ ॥੪੯॥

Mano Mala Jutte Mahaa Hatha Bakhaan ॥49॥

The tabor and small drum resound and the sound of conches arises. It appears that the wrestlers, holding with their hands the waists of their opponents are trying to throw them down.49.

ਬਚਿਤ੍ਰ ਨਾਟਕ ਅ. ੩ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ