ਛਪੈ ਛੰਦ ॥

This shabad is on page 112 of Sri Dasam Granth Sahib.

ਛਪੈ ਛੰਦ

Chhapai Chhaand ॥

CHHAPAI STANZA


ਜਿਨਿ ਸੂਰਨ ਸੰਗ੍ਰਾਮ ਸਬਲ ਸਮੁਹਿ ਹ੍ਵੈ ਮੰਡਿਓ

Jini Sooran Saangaraam Sabala Samuhi Havai Maandiao ॥

Those warriors who had begun the war confronted their opponents with great strength.

ਬਚਿਤ੍ਰ ਨਾਟਕ ਅ. ੩ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੁਭਟਨ ਤੇ ਏਕ ਕਾਲ ਕੋਊ ਜੀਅਤ ਛਡਿਓ

Tin Subhattan Te Eeka Kaal Koaoo Jeeata Na Chhadiao ॥

Out of those warriors the KAL had not left anyone alive.

ਬਚਿਤ੍ਰ ਨਾਟਕ ਅ. ੩ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਖਤ੍ਰੀ ਖਗ ਖੰਡਿ ਖੇਤਿ ਤੇ ਭੂ ਮੰਡਪ ਅਹੁਟੇ

Saba Khtaree Khga Khaandi Kheti Te Bhoo Maandapa Ahutte ॥

All the warriors had gathered in the battlefield holding their swords.

ਬਚਿਤ੍ਰ ਨਾਟਕ ਅ. ੩ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰ ਧਾਰਿ ਧਰਿ ਧੂਮ ਮੁਕਤਿ ਬੰਧਨ ਤੇ ਛੁਟੇ

Saara Dhaari Dhari Dhooma Mukati Baandhan Te Chhutte ॥

Enduring the somokeless fire of the steel-edge, they have saved themselves from the bondages.

ਬਚਿਤ੍ਰ ਨਾਟਕ ਅ. ੩ - ੫੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਟੂਕ ਟੂਕ ਜੁਝੇ ਸਬੈ ਪਾਵ ਪਾਛੇ ਡਾਰੀਯੰ

Havai Ttooka Ttooka Jujhe Sabai Paava Na Paachhe Daareeyaan ॥

They have all been chopped and fallen as martyrs and none of them hath retraced his steps.

ਬਚਿਤ੍ਰ ਨਾਟਕ ਅ. ੩ - ੫੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਕਾਰ ਅਪਾਰ ਸੁਧਾਰ ਹੂੰਅ ਬਾਸਵ ਲੋਕ ਸਿਧਾਰੀਯੰ ॥੫੦॥

Jai Kaara Apaara Sudhaara Hooaan Baasava Loka Sidhaareeyaan ॥50॥

Those who have gone like this to the abode of Indra, they are hailed with utmost reverence in the world. 50.

ਬਚਿਤ੍ਰ ਨਾਟਕ ਅ. ੩ - ੫੦/(੬) - ਸ੍ਰੀ ਦਸਮ ਗ੍ਰੰਥ ਸਾਹਿਬ