ਘਨੇ ਬਰਖ ਕੀਨੇ ਤਹਾ ਹੀ ਨਿਵਾਸੰ ॥੫੨॥

This shabad is on page 112 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਲਵੀ ਸਰਬ ਜੀਤੇ ਕੁਸੀ ਸਰਬ ਹਾਰੇ

Lavee Sarab Jeete Kusee Sarab Haare ॥

ਬਚਿਤ੍ਰ ਨਾਟਕ ਅ. ੩ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ

Bache Je Balee Paraan Lai Ke Sidhaare ॥

(The descendants of Lava) have all been victorious and the (descendants of Kusha) were all defeated. The descendants of Kusha who remained alive, saved themselves by fleeing away.

ਬਚਿਤ੍ਰ ਨਾਟਕ ਅ. ੩ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ

Chatur Beda Patthiyaan Keeyo Kaasi Baasaan ॥

ਬਚਿਤ੍ਰ ਨਾਟਕ ਅ. ੩ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਨੇ ਬਰਖ ਕੀਨੇ ਤਹਾ ਹੀ ਨਿਵਾਸੰ ॥੫੨॥

Ghane Barkh Keene Tahaa Hee Nivaasaan ॥52॥

They went to Kashi and real all the four Vedas. They lived there for many years.52.

ਬਚਿਤ੍ਰ ਨਾਟਕ ਅ. ੩ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸੀ ਜੁਧ ਬਰਨਨੰ ਤ੍ਰਿਤੀਆ ਧਿਆਉ ਸਮਾਪਤਮ ਸਤੁ ਸੁਭਮ ਸਤੁ ॥੩॥੧੮੯॥

Eiti Sree Bachitar Naatak Graanthe Lavee Kusee Judha Barnnaan Triteeaa Dhiaaau Samaapatama Satu Subhama Satu ॥3॥189॥

End of the Third Chapter of BACHITTAR NATAK entitled The Description of the War of the Descendants of LAVA KUSHA.3.189.