ਚੌਪਈ ॥

This shabad is on page 114 of Sri Dasam Granth Sahib.

ਚੌਪਈ

Choupaee ॥

CHAUPAI


ਤ੍ਰਿਤੀਯ ਬੇਦ ਸੁਨਬੇ ਤੁਮ ਕੀਆ

Triteeya Beda Sunabe Tuma Keeaa ॥

ਬਚਿਤ੍ਰ ਨਾਟਕ ਅ. ੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬੇਦ ਸੁਨਿ ਭੂਅ ਕੋ ਦੀਆ

Chatur Beda Suni Bhooa Ko Deeaa ॥

“O Sodhi king! You have listened to the recitation of three Vedas, and while listening to the fourth, you gave away your kingdom.

ਬਚਿਤ੍ਰ ਨਾਟਕ ਅ. ੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਜਨਮ ਹਮਹੂੰ ਜਬ ਧਰਿ ਹੈ

Teena Janaam Hamahooaan Jaba Dhari Hai ॥

ਬਚਿਤ੍ਰ ਨਾਟਕ ਅ. ੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਥੇ ਜਨਮ ਗੁਰੂ ਤੁਹਿ ਕਰਿ ਹੈ ॥੯॥

Chouthe Janaam Guroo Tuhi Kari Hai ॥9॥

“When I shall have taken three births, you will be made the Guru in he fourth birth.”9.

ਬਚਿਤ੍ਰ ਨਾਟਕ ਅ. ੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਰਾਜਾ ਕਾਨਨਹਿ ਸਿਧਾਯੋ

Auta Raajaa Kaannhi Sidhaayo ॥

ਬਚਿਤ੍ਰ ਨਾਟਕ ਅ. ੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਇਨ ਰਾਜ ਕਰਤ ਸੁਖ ਪਾਯੋ

Eita Ein Raaja Karta Sukh Paayo ॥

That (Sodhi) king left for the forest, and this (Bedi) king absorbed himself in royal pleasures.

ਬਚਿਤ੍ਰ ਨਾਟਕ ਅ. ੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਲਗੇ ਕਰਿ ਕਥਾ ਸੁਨਾਊ

Kahaa Lage Kari Kathaa Sunaaoo ॥

ਬਚਿਤ੍ਰ ਨਾਟਕ ਅ. ੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਤੇ ਅਧਿਕ ਡਰਾਊ ॥੧੦॥

Graanth Badhan Te Adhika Daraaoo ॥10॥

To what extent, I should narrate the story? It is feared that this book will become voluminous.10.

ਬਚਿਤ੍ਰ ਨਾਟਕ ਅ. ੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੪॥੧੯੯॥

Eiti Sree Bachitar Naatak Graanthe Beda Paattha Bhetta Raaja Chaturtha Dhiaaei Samaapatama Satu Subhama Satu ॥4॥199॥

End of the Fourth Chapter of BACHITTAR NATAK entitled “The Recitation of the Vedas and the Offering of Kingdom”.4.