ਦੋਹਰਾ ॥

This shabad is on page 117 of Sri Dasam Granth Sahib.

ਦੋਹਰਾ

Doharaa ॥

DOHRA


ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ

Ttheekar Phori Dileesa Siri Parbha Puri Keeyaa Payaan ॥

Breaking the potsherd of his body head of the king of Delhi (Aurangzeb), He left for the abode of the Lord.

ਬਚਿਤ੍ਰ ਨਾਟਕ ਅ. ੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਬਹਾਦੁਰ ਸੀ ਕ੍ਰਿਆ ਕਰੀ ਕਿਨਹੂੰ ਆਨਿ ॥੧੫॥

Tega Bahaadur See Kriaa Karee Na Kinhooaan Aani ॥15॥

None could perform such a feat as that of Tegh Bahadur.15.

ਬਚਿਤ੍ਰ ਨਾਟਕ ਅ. ੫ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ

Tega Bahaadur Ke Chalata Bhayo Jagata Ko Soka ॥

The whole world bemoaned the departure of Tegh Bahadur.

ਬਚਿਤ੍ਰ ਨਾਟਕ ਅ. ੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ॥੧੬॥

Hai Hai Hai Sabha Jaga Bhayo Jai Jai Jai Sur Loki ॥16॥

Whit the world Iamented, the gods hailed his arrival in heavens.16.

ਬਚਿਤ੍ਰ ਨਾਟਕ ਅ. ੫ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ ਪੰਚਮੋ ਧਿਆਉ ਸਮਾਪਤਮ ਸਤ ਸੁਭਮ ਸਤੁ ॥੫॥੨੧੫॥

Eiti Sree Bachitar Naatak Graanthe Paatasaahee Barnnaan Naam Paanchamo Dhiaaau Samaapatama Sata Subhama Satu ॥5॥215॥

End of the Fifth Chapter of BACHTTAR NATAK entitled ‘The Description of the Spiritual Kings (Preceptors).5.