ਅਬ ਮੈ ਅਪਨੀ ਕਥਾ ਬਖਾਨੋ ॥

This shabad is on page 117 of Sri Dasam Granth Sahib.

ਚੌਪਈ

Choupaee ॥

CHAUPAI


ਅਬ ਮੈ ਅਪਨੀ ਕਥਾ ਬਖਾਨੋ

Aba Mai Apanee Kathaa Bakhaano ॥

ਬਚਿਤ੍ਰ ਨਾਟਕ ਅ. ੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪ ਸਾਧਤ ਜਿਹ ਬਿਧਿ ਮੁਹਿ ਆਨੋ

Tapa Saadhata Jih Bidhi Muhi Aano ॥

Now I relate my own story as to how I was brought here, while I was absorbed in deep meditation.

ਬਚਿਤ੍ਰ ਨਾਟਕ ਅ. ੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਮ ਕੁੰਟ ਪਰਬਤ ਹੈ ਜਹਾਂ

Hema Kuaantta Parbata Hai Jahaan ॥

ਬਚਿਤ੍ਰ ਨਾਟਕ ਅ. ੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥

Sapata Sringa Sobhita Hai Tahaan ॥1॥

The site was the mountain named Hemkunt, with seven peaks and looks there very impressive.1.

ਬਚਿਤ੍ਰ ਨਾਟਕ ਅ. ੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤਸ੍ਰਿੰਗ ਤਿਹ ਨਾਮੁ ਕਹਾਵਾ

Sapatasringa Tih Naamu Kahaavaa ॥

ਬਚਿਤ੍ਰ ਨਾਟਕ ਅ. ੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਡੁ ਰਾਜ ਜਹ ਜੋਗੁ ਕਮਾਵਾ

Paandu Raaja Jaha Jogu Kamaavaa ॥

That mountain is called Sapt Shring (seven-peaked mountain), where the Pandavas Practised Yoga.

ਬਚਿਤ੍ਰ ਨਾਟਕ ਅ. ੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹਮ ਅਧਿਕ ਤਪਸਿਆ ਸਾਧੀ

Taha Hama Adhika Tapasiaa Saadhee ॥

ਬਚਿਤ੍ਰ ਨਾਟਕ ਅ. ੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਕਾਲ ਕਾਲਕਾ ਅਰਾਧੀ ॥੨॥

Mahaakaal Kaalkaa Araadhee ॥2॥

There I was absorbed in deep meditation on the Primal Power, the Supreme KAL.2.

ਬਚਿਤ੍ਰ ਨਾਟਕ ਅ. ੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕਰਤ ਤਪਸਿਆ ਭਯੋ

Eih Bidhi Karta Tapasiaa Bhayo ॥

ਬਚਿਤ੍ਰ ਨਾਟਕ ਅ. ੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤੇ ਏਕ ਰੂਪ ਹ੍ਵੈ ਗਯੋ

Davai Te Eeka Roop Havai Gayo ॥

In this way, my meditation reached its zenith and I became One with the Omnipotent Lord.

ਬਚਿਤ੍ਰ ਨਾਟਕ ਅ. ੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਮੁਰ ਅਲਖ ਅਰਾਧਾ

Taata Maata Mur Alakh Araadhaa ॥

ਬਚਿਤ੍ਰ ਨਾਟਕ ਅ. ੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥

Bahu Bidhi Joga Saadhanaa Saadhaa ॥3॥

My parents also meditated for the union with the Incomprehensible Lord and performed many types of disciplines for union.3.

ਬਚਿਤ੍ਰ ਨਾਟਕ ਅ. ੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੋ ਕਰੀ ਅਲਖ ਕੀ ਸੇਵਾ

Tin Jo Karee Alakh Kee Sevaa ॥

ਬਚਿਤ੍ਰ ਨਾਟਕ ਅ. ੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭਏ ਪ੍ਰਸੰਨਿ ਗੁਰਦੇਵਾ

Taa Te Bhaee Parsaanni Gurdevaa ॥

The service that they rendered the Incomprehensible Lord, caused the pleasure of the Supreme Guru (i.e. Lord).

ਬਚਿਤ੍ਰ ਨਾਟਕ ਅ. ੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਪ੍ਰਭ ਜਬ ਆਇਸੁ ਮੁਹਿ ਦੀਆ

Tin Parbha Jaba Aaeisu Muhi Deeaa ॥

ਬਚਿਤ੍ਰ ਨਾਟਕ ਅ. ੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਮ ਜਨਮ ਕਲੂ ਮਹਿ ਲੀਆ ॥੪॥

Taba Hama Janaam Kaloo Mahi Leeaa ॥4॥

When the Lord ordered me, I was born in this Iron age.4.

ਬਚਿਤ੍ਰ ਨਾਟਕ ਅ. ੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਭਯੋ ਹਮਰੋ ਆਵਨ ਕਹਿ

Chita Na Bhayo Hamaro Aavan Kahi ॥

ਬਚਿਤ੍ਰ ਨਾਟਕ ਅ. ੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ

Chubhee Rahee Saruti Parbhu Charnna Mahi ॥

I had no desire to come, because I was totally absorbed in devotion for the Holy feet of the Lord.

ਬਚਿਤ੍ਰ ਨਾਟਕ ਅ. ੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਤਿਉ ਪ੍ਰਭ ਹਮ ਕੋ ਸਮਝਾਯੋ

Jiau Tiau Parbha Hama Ko Samajhaayo ॥

ਬਚਿਤ੍ਰ ਨਾਟਕ ਅ. ੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਹਿ ਕੈ ਇਹ ਲੋਕਿ ਪਠਾਯੋ ॥੫॥

Eima Kahi Kai Eih Loki Patthaayo ॥5॥

But the Lord made me understand His Will and sent me in this world with the following words.5.

ਬਚਿਤ੍ਰ ਨਾਟਕ ਅ. ੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ