ਚੌਪਈ ॥

This shabad is on page 118 of Sri Dasam Granth Sahib.

ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ

Akaal Purkh Baacha Eisa Keetta Parti ॥

The Words of the Non-temporal Lord to this insect:


ਚੌਪਈ

Choupaee ॥

CHAUPAI


ਜਬ ਪਹਿਲੇ ਹਮ ਸ੍ਰਿਸਟਿ ਬਨਾਈ

Jaba Pahile Hama Srisatti Banaaeee ॥

ਬਚਿਤ੍ਰ ਨਾਟਕ ਅ. ੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਈਤ ਰਚੇ ਦੁਸਟ ਦੁਖ ਦਾਈ

Daeeet Rache Dustta Dukh Daaeee ॥

When I created the world in the beginning, I created the ignominious and dreadful Daityas.

ਬਚਿਤ੍ਰ ਨਾਟਕ ਅ. ੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭੁਜ ਬਲ ਬਵਰੇ ਹ੍ਵੈ ਗਏ

Te Bhuja Bala Bavare Havai Gaee ॥

ਬਚਿਤ੍ਰ ਨਾਟਕ ਅ. ੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਤ ਪਰਮ ਪੁਰਖ ਰਹਿ ਗਏ ॥੬॥

Poojata Parma Purkh Rahi Gaee ॥6॥

Who became mad with power and abandoned the worship of Supreme Purusha.6.

ਬਚਿਤ੍ਰ ਨਾਟਕ ਅ. ੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਹਮ ਤਮਕਿ ਤਨਿਕ ਮੋ ਖਾਪੇ

Te Hama Tamaki Tanika Mo Khaape ॥

ਬਚਿਤ੍ਰ ਨਾਟਕ ਅ. ੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਠਉਰ ਦੇਵਤਾ ਥਾਪੇ

Tin Kee Tthaur Devataa Thaape ॥

I destroyed them in no time and created gods in their place.

ਬਚਿਤ੍ਰ ਨਾਟਕ ਅ. ੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭੀ ਬਲਿ ਪੂਜਾ ਉਰਝਾਏ

Te Bhee Bali Poojaa Aurjhaaee ॥

ਬਚਿਤ੍ਰ ਨਾਟਕ ਅ. ੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਹੀ ਪਰਮੇਸੁਰ ਕਹਾਏ ॥੭॥

Aapan Hee Parmesur Kahaaee ॥7॥

They were also absorbed in the worship of power and called themselves Ominipotednt.7.

ਬਚਿਤ੍ਰ ਨਾਟਕ ਅ. ੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਅਚੁਤ ਕਹਵਾਯੋ

Mahaadev Achuta Kahavaayo ॥

ਬਚਿਤ੍ਰ ਨਾਟਕ ਅ. ੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਆਪ ਹੀ ਕੋ ਠਹਰਾਯੋ

Bisan Aapa Hee Ko Tthaharaayo ॥

Mahadeo (Shiva) was called Achyuta (blotless), Vishnu considered himself the Supreme.

ਬਚਿਤ੍ਰ ਨਾਟਕ ਅ. ੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਆਪ ਪਾਰਬ੍ਰਹਮ ਬਖਾਨਾ

Barhamaa Aapa Paarabarhama Bakhaanaa ॥

ਬਚਿਤ੍ਰ ਨਾਟਕ ਅ. ੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੋ ਪ੍ਰਭੂ ਕਿਨਹੂੰ ਜਾਨਾ ॥੮॥

Parbha Ko Parbhoo Na Kinhooaan Jaanaa ॥8॥

Brahma called himself Para Brahman, none could comprehend the Lord.8.

ਬਚਿਤ੍ਰ ਨਾਟਕ ਅ. ੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਾਖੀ ਪ੍ਰਭ ਅਸਟ ਬਨਾਏ

Taba Saakhee Parbha Asatta Banaaee ॥

ਬਚਿਤ੍ਰ ਨਾਟਕ ਅ. ੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਖ ਨਮਿਤ ਦੇਬੇ ਠਹਿਰਾਏ

Saakh Namita Debe Tthahiraaee ॥

Then I created eight Sakshis in order to give evidence of my Entity.

ਬਚਿਤ੍ਰ ਨਾਟਕ ਅ. ੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਕਹੈ ਕਰੋ ਹਮਾਰੀ ਪੂਜਾ

Te Kahai Karo Hamaaree Poojaa ॥

ਬਚਿਤ੍ਰ ਨਾਟਕ ਅ. ੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਬਿਨੁ ਅਵਰੁ ਠਾਕੁਰੁ ਦੂਜਾ ॥੯॥

Hama Binu Avaru Na Tthaakuru Doojaa ॥9॥

But they considered themselves all in all and aasked the people to worship them.9.

ਬਚਿਤ੍ਰ ਨਾਟਕ ਅ. ੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਤਤ ਕੋ ਜਿਨ ਪਛਾਨਾ

Parma Tata Ko Jin Na Pachhaanaa ॥

ਬਚਿਤ੍ਰ ਨਾਟਕ ਅ. ੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਰਿ ਈਸੁਰ ਤਿਨ ਕਹੁ ਮਾਨਾ

Tin Kari Eeesur Tin Kahu Maanaa ॥

Those who did not comprehend the Lord, they were considered as Ishvara.

ਬਚਿਤ੍ਰ ਨਾਟਕ ਅ. ੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਸੂਰ ਚੰਦ ਕਹੁ ਮਾਨੈ

Kete Soora Chaanda Kahu Maani ॥

ਬਚਿਤ੍ਰ ਨਾਟਕ ਅ. ੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥

Aganhotar Kaeee Pavan Parmaani ॥10॥

Several people worshipped the sun and the moon and several others worshipped Fire and Ait.10.

ਬਚਿਤ੍ਰ ਨਾਟਕ ਅ. ੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਪ੍ਰਭੁ ਪਾਹਿਨ ਪਹਿਚਾਨਾ

Kinhooaan Parbhu Paahin Pahichaanaa ॥

ਬਚਿਤ੍ਰ ਨਾਟਕ ਅ. ੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਤ ਕਿਤੇ ਜਲ ਕਰਤ ਬਿਧਾਨਾ

Nahaata Kite Jala Karta Bidhaanaa ॥

Several them considered God as stone and several others bathed considering the Lordship of Water.

ਬਚਿਤ੍ਰ ਨਾਟਕ ਅ. ੬ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਕਰਮ ਕਰਤ ਡਰਪਾਨਾ

Ketika Karma Karta Darpaanaa ॥

ਬਚਿਤ੍ਰ ਨਾਟਕ ਅ. ੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਰਾਜ ਕੋ ਧਰਮ ਪਛਾਨਾ ॥੧੧॥

Dharma Raaja Ko Dharma Pachhaanaa ॥11॥

Considering Dharmaraja as the Supreme representative of Dharma, several bore fear of him in their actions. 11.

ਬਚਿਤ੍ਰ ਨਾਟਕ ਅ. ੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਪ੍ਰਭ ਸਾਖ ਨਮਿਤ ਠਹਰਾਏ

Je Parbha Saakh Namita Tthaharaaee ॥

ਬਚਿਤ੍ਰ ਨਾਟਕ ਅ. ੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਹਿਆਂ ਆਇ ਪ੍ਰਭੂ ਕਹਵਾਏ

Te Hiaana Aaei Parbhoo Kahavaaee ॥

All those whom God established for the revelation of His Supremacy, they themselves were called Supreme.

ਬਚਿਤ੍ਰ ਨਾਟਕ ਅ. ੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਬਾਤ ਬਿਸਰ ਜਾਤੀ ਭੀ

Taa Kee Baata Bisar Jaatee Bhee ॥

ਬਚਿਤ੍ਰ ਨਾਟਕ ਅ. ੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਅਪਨੀ ਪਰਤ ਸੋਭ ਭੀ ॥੧੨॥

Apanee Apanee Parta Sobha Bhee ॥12॥

They forgot the Lord in their race for supremacy. 12

ਬਚਿਤ੍ਰ ਨਾਟਕ ਅ. ੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪ੍ਰਭ ਕੋ ਤਿਨੈ ਪਹਿਚਾਨਾ

Jaba Parbha Ko Na Tini Pahichaanaa ॥

ਬਚਿਤ੍ਰ ਨਾਟਕ ਅ. ੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਰਿ ਇਨ ਮਨੁਛਨ ਠਹਰਾਨਾ

Taba Hari Ein Manuchhan Tthaharaanaa ॥

When they did not comprehend the Lord, then I established human beings in their place.

ਬਚਿਤ੍ਰ ਨਾਟਕ ਅ. ੬ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭੀ ਬਸਿ ਮਮਤਾ ਹੁਇ ਗਏ

Te Bhee Basi Mamataa Huei Gaee ॥

ਬਚਿਤ੍ਰ ਨਾਟਕ ਅ. ੬ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸੁਰ ਪਾਹਨ ਠਹਰਏ ॥੧੩॥

Parmesur Paahan Tthaharee ॥13॥

They also were overpowered by ‘mineness’ and exhibited the Lord in statues.13.

ਬਚਿਤ੍ਰ ਨਾਟਕ ਅ. ੬ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਰਿ ਸਿਧ ਸਾਧ ਠਹਿਰਾਏ

Taba Hari Sidha Saadha Tthahiraaee ॥

ਬਚਿਤ੍ਰ ਨਾਟਕ ਅ. ੬ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭੀ ਪਰਮ ਪੁਰਖੁ ਨਹਿ ਪਾਏ

Tin Bhee Parma Purkhu Nahi Paaee ॥

Then I created Siddhas and sadhs, who also could not realize the Lord.

ਬਚਿਤ੍ਰ ਨਾਟਕ ਅ. ੬ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕੋਈ ਹੋਤਿ ਭਯੋ ਜਗਿ ਸਿਆਨਾ

Je Koeee Hoti Bhayo Jagi Siaanaa ॥

ਬਚਿਤ੍ਰ ਨਾਟਕ ਅ. ੬ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥

Tin Tin Apano Paanthu Chalaanaa ॥14॥

On whomsoever wisdom dawned, he started his own path. 14.

ਬਚਿਤ੍ਰ ਨਾਟਕ ਅ. ੬ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪੁਰਖ ਕਿਨਹੂੰ ਨਹ ਪਾਯੋ

Parma Purkh Kinhooaan Naha Paayo ॥

ਬਚਿਤ੍ਰ ਨਾਟਕ ਅ. ੬ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰ ਬਾਦ ਹੰਕਾਰ ਬਢਾਯੋ

Bari Baada Haankaara Badhaayo ॥

None could realise the Supreme Lord, but instead spread strife, enmity and ego.

ਬਚਿਤ੍ਰ ਨਾਟਕ ਅ. ੬ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੇਡ ਪਾਤ ਆਪਨ ਤੇ ਜਲੈ

Peda Paata Aapan Te Jalai ॥

ਬਚਿਤ੍ਰ ਨਾਟਕ ਅ. ੬ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੈ ਪੰਥ ਕੋਊ ਚਲੈ ॥੧੫॥

Parbha Kai Paantha Na Koaoo Chalai ॥15॥

The tree and the leaves began to burn, because of the inner fire.None followed the path of the Lord.15.

ਬਚਿਤ੍ਰ ਨਾਟਕ ਅ. ੬ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਜਿਨਿ ਤਨਿਕਿ ਸਿਧ ਕੋ ਪਾਯੋ

Jini Jini Taniki Sidha Ko Paayo ॥

ਬਚਿਤ੍ਰ ਨਾਟਕ ਅ. ੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਤਿਨਿ ਅਪਨਾ ਰਾਹੁ ਚਲਾਯੋ

Tini Tini Apanaa Raahu Chalaayo ॥

Whosoever attained a little spiritual power, he started his own ptah.

ਬਚਿਤ੍ਰ ਨਾਟਕ ਅ. ੬ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸੁਰ ਕਿਨਹੂੰ ਪਹਿਚਾਨਾ

Parmesur Na Kinhooaan Pahichaanaa ॥

ਬਚਿਤ੍ਰ ਨਾਟਕ ਅ. ੬ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਉਚਾਰਿ ਤੇ ਭਯੋ ਦਿਵਾਨਾ ॥੧੬॥

Mama Auchaari Te Bhayo Divaanaa ॥16॥

None could comprehend the Lord, but instead became mad with ‘I-ness’.16.

ਬਚਿਤ੍ਰ ਨਾਟਕ ਅ. ੬ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਤਤ ਕਿਨਹੂੰ ਪਛਾਨਾ

Parma Tata Kinhooaan Na Pachhaanaa ॥

ਬਚਿਤ੍ਰ ਨਾਟਕ ਅ. ੬ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਆਪ ਭੀਤਰਿ ਉਰਝਾਨਾ

Aapa Aapa Bheetri Aurjhaanaa ॥

Nobody recognized the Supreme Essence, but was entangled within himself.

ਬਚਿਤ੍ਰ ਨਾਟਕ ਅ. ੬ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜੇ ਜੇ ਰਿਖਿ ਰਾਜ ਬਨਾਏ

Taba Je Je Rikhi Raaja Banaaee ॥

ਬਚਿਤ੍ਰ ਨਾਟਕ ਅ. ੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ ॥੧੭॥

Tin Aapan Puni Siaanmrita Chalaaee ॥17॥

All the great rishis (sages), who were then created, produced their own Smritis.17.

ਬਚਿਤ੍ਰ ਨਾਟਕ ਅ. ੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਸਿੰਮ੍ਰਤਨ ਕੇ ਭਏ ਅਨੁਰਾਗੀ

Je Siaanmartan Ke Bhaee Anuraagee ॥

ਬਚਿਤ੍ਰ ਨਾਟਕ ਅ. ੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ

Tin Tin Kriaa Barhama Kee Tiaagee ॥

All those who became followers of these smritis, they abandoned the path of the Lord.

ਬਚਿਤ੍ਰ ਨਾਟਕ ਅ. ੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਮਨੁ ਹਰ ਚਰਨਨ ਠਹਰਾਯੋ

Jin Manu Har Charnna Tthaharaayo ॥

ਬਚਿਤ੍ਰ ਨਾਟਕ ਅ. ੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸਿੰਮ੍ਰਿਤਨ ਕੇ ਰਾਹ ਆਯੋ ॥੧੮॥

So Siaanmritan Ke Raaha Na Aayo ॥18॥

Those who devoted themselves to the Feet of the Lord, they did not adopt the path of the Smritis.18.

ਬਚਿਤ੍ਰ ਨਾਟਕ ਅ. ੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਚਾਰ ਹੀ ਬੇਦ ਬਨਾਏ

Barhamaa Chaara Hee Beda Banaaee ॥

ਬਚਿਤ੍ਰ ਨਾਟਕ ਅ. ੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਲੋਕ ਤਿਹ ਕਰਮ ਚਲਾਏ

Sarba Loka Tih Karma Chalaaee ॥

Brahma composed all the four Vedas, all the people followed the injunctions contained in them.

ਬਚਿਤ੍ਰ ਨਾਟਕ ਅ. ੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੀ ਲਿਵ ਹਰਿ ਚਰਨਨ ਲਾਗੀ

Jin Kee Liva Hari Charnna Laagee ॥

ਬਚਿਤ੍ਰ ਨਾਟਕ ਅ. ੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਬੇਦਨ ਤੇ ਭਏ ਤਿਆਗੀ ॥੧੯॥

Te Bedan Te Bhaee Tiaagee ॥19॥

Those who were devoted to the Feet of the Lord, they abandoned the Vedas.19.

ਬਚਿਤ੍ਰ ਨਾਟਕ ਅ. ੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਮਤਿ ਬੇਦ ਕਤੇਬਨ ਤਿਆਗੀ

Jin Mati Beda Kateban Tiaagee ॥

ਬਚਿਤ੍ਰ ਨਾਟਕ ਅ. ੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬ੍ਰਹਮ ਕੇ ਭੇ ਅਨੁਰਾਗੀ

Paarabarhama Ke Bhe Anuraagee ॥

Those who abandoned the path of the Vedas and Katebs, they became the devotees of the Lord.

ਬਚਿਤ੍ਰ ਨਾਟਕ ਅ. ੬ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਗੂੜ ਮਤਿ ਜੇ ਚਲਹੀ

Tin Ke Goorha Mati Je Chalahee ॥

ਬਚਿਤ੍ਰ ਨਾਟਕ ਅ. ੬ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨੇਕ ਦੂਖ ਸੋ ਦਲਹੀ ॥੨੦॥

Bhaanti Aneka Dookh So Dalahee ॥20॥

Whosoever follows their path, he crushes various types of sufferings.20.

ਬਚਿਤ੍ਰ ਨਾਟਕ ਅ. ੬ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਸਹਿਤ ਜਾਤਨ ਸੰਦੇਹਿ

Je Je Sahita Jaatan Saandehi ॥

ਬਚਿਤ੍ਰ ਨਾਟਕ ਅ. ੬ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੇ ਸੰਗਿ ਛੋਡਤ ਨੇਹ

Parbha Ke Saangi Na Chhodata Neha ॥

Those who consider the castes illusory, they do not abandon the love of the Lord.

ਬਚਿਤ੍ਰ ਨਾਟਕ ਅ. ੬ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਪਰਮ ਪੁਰੀ ਕਹਿ ਜਾਹੀ

Te Te Parma Puree Kahi Jaahee ॥

ਬਚਿਤ੍ਰ ਨਾਟਕ ਅ. ੬ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਹਰਿ ਸਿਉ ਅੰਤਰੁ ਕਿਛੁ ਨਾਹੀ ॥੨੧॥

Tin Hari Siau Aantaru Kichhu Naahee ॥21॥

When they leave the world, they go to the abode of the Lord, and there is no difference between them and the Lord.21.

ਬਚਿਤ੍ਰ ਨਾਟਕ ਅ. ੬ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਜੀਯ ਜਾਤਨ ਤੇ ਡਰੇ

Je Je Jeeya Jaatan Te Dare ॥

ਬਚਿਤ੍ਰ ਨਾਟਕ ਅ. ੬ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪੁਰਖ ਤਜਿ ਤਿਨ ਮਗਿ ਪਰੇ

Parma Purkh Taji Tin Magi Pare ॥

Those who fear the castes and follow their path, abandoning the Supreme Lord.

ਬਚਿਤ੍ਰ ਨਾਟਕ ਅ. ੬ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਨਰਕ ਕੁੰਡ ਮੋ ਪਰਹੀ

Te Te Narka Kuaanda Mo Parhee ॥

ਬਚਿਤ੍ਰ ਨਾਟਕ ਅ. ੬ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਬਾਰ ਜਗ ਮੋ ਬਪੁ ਧਰਹੀ ॥੨੨॥

Baara Baara Jaga Mo Bapu Dharhee ॥22॥

They fall into hell and transmigrate again and again.22.

ਬਚਿਤ੍ਰ ਨਾਟਕ ਅ. ੬ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਰਿ ਬਹੁਰਿ ਦਤ ਉਪਜਾਇਓ

Taba Hari Bahuri Data Aupajaaeiao ॥

ਬਚਿਤ੍ਰ ਨਾਟਕ ਅ. ੬ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭੀ ਅਪਨਾ ਪੰਥੁ ਚਲਾਇਓ

Tin Bhee Apanaa Paanthu Chalaaeiao ॥

Then I created Dutt, who also started his own path.

ਬਚਿਤ੍ਰ ਨਾਟਕ ਅ. ੬ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਮੋ ਨਖ ਸਿਰ ਜਟਾ ਸਵਾਰੀ

Kar Mo Nakh Sri Jattaa Savaaree ॥

ਬਚਿਤ੍ਰ ਨਾਟਕ ਅ. ੬ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੀ ਕ੍ਰਿਆ ਕਛੁ ਬਿਚਾਰੀ ॥੨੩॥

Parbha Kee Kriaa Kachhu Na Bichaaree ॥23॥

His followed have long nail in their hands and matted hair on their heads . They did not understand the ways of the Lord.23

ਬਚਿਤ੍ਰ ਨਾਟਕ ਅ. ੬ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਹਰਿ ਗੋਰਖ ਕੋ ਉਪਰਾਜਾ

Puni Hari Gorakh Ko Auparaajaa ॥

ਬਚਿਤ੍ਰ ਨਾਟਕ ਅ. ੬ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ ਕਰੇ ਤਿਨ ਹੂ ਬਡ ਰਾਜਾ

Sikh Kare Tin Hoo Bada Raajaa ॥

Then I ccreated Gorakh, who made great kings his disciples.

ਬਚਿਤ੍ਰ ਨਾਟਕ ਅ. ੬ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ

Sarvan Phaari Mudaraa Duaai Daaree ॥

ਬਚਿਤ੍ਰ ਨਾਟਕ ਅ. ੬ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਕੀ ਪ੍ਰਤਿ ਰੀਤਿ ਬਿਚਾਰੀ ॥੨੪॥

Hari Kee Parti Reeti Na Bichaaree ॥24॥

His disciples wear rings in their ears and do not know the love of the lord.24.

ਬਚਿਤ੍ਰ ਨਾਟਕ ਅ. ੬ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਹਰਿ ਰਾਮਾਨੰਦ ਕੋ ਕਰਾ

Puni Hari Raamaanaanda Ko Karaa ॥

ਬਚਿਤ੍ਰ ਨਾਟਕ ਅ. ੬ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਸ ਬੈਰਾਗੀ ਕੋ ਜਿਨਿ ਧਰਾ

Bhesa Bairaagee Ko Jini Dharaa ॥

Then I created Ramanand, who adopted the path of Bairagi.

ਬਚਿਤ੍ਰ ਨਾਟਕ ਅ. ੬ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠੀ ਕੰਠਿ ਕਾਠ ਕੀ ਡਾਰੀ

Kaantthee Kaantthi Kaattha Kee Daaree ॥

ਬਚਿਤ੍ਰ ਨਾਟਕ ਅ. ੬ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੀ ਕ੍ਰਿਆ ਕਛੂ ਬਿਚਾਰੀ ॥੨੫॥

Parbha Kee Kriaa Na Kachhoo Bichaaree ॥25॥

Around his neck he wore necklace of wooden beads and did not comprehend the ways of the Lord.25.

ਬਚਿਤ੍ਰ ਨਾਟਕ ਅ. ੬ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਪ੍ਰਭ ਪਰਮ ਪੁਰਖ ਉਪਜਾਏ

Je Parbha Parma Purkh Aupajaaee ॥

ਬਚਿਤ੍ਰ ਨਾਟਕ ਅ. ੬ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤਿਨ ਅਪਨੇ ਰਾਹ ਚਲਾਏ

Tin Tin Apane Raaha Chalaaee ॥

All the great Purushas created by me started their own paths.

ਬਚਿਤ੍ਰ ਨਾਟਕ ਅ. ੬ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੀਨ ਤਬਿ ਪ੍ਰਭ ਉਪਰਾਜਾ

Mahaadeena Tabi Parbha Auparaajaa ॥

ਬਚਿਤ੍ਰ ਨਾਟਕ ਅ. ੬ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਦੇਸ ਕੋ ਕੀਨੋ ਰਾਜਾ ॥੨੬॥

Arba Desa Ko Keeno Raajaa ॥26॥

Then I created Muhammed, who was made the master of Arabia.26.

ਬਚਿਤ੍ਰ ਨਾਟਕ ਅ. ੬ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭੀ ਏਕੁ ਪੰਥੁ ਉਪਰਾਜਾ

Tin Bhee Eeku Paanthu Auparaajaa ॥

ਬਚਿਤ੍ਰ ਨਾਟਕ ਅ. ੬ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿੰਗ ਬਿਨਾ ਕੀਨੇ ਸਭ ਰਾਜਾ

Liaanga Binaa Keene Sabha Raajaa ॥

He started a religion and circumcised all the kings.

ਬਚਿਤ੍ਰ ਨਾਟਕ ਅ. ੬ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤੇ ਅਪਨਾ ਨਾਮੁ ਜਪਾਯੋ

Sabha Te Apanaa Naamu Japaayo ॥

ਬਚਿਤ੍ਰ ਨਾਟਕ ਅ. ੬ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿਨਾਮੁ ਕਾਹੂੰ ਦ੍ਰਿੜਾਯੋ ॥੨੭॥

Satinaamu Kaahooaan Na Drirhaayo ॥27॥

He caused all to utter his name and did not give True Name of the Lord with firmness to anyone.27.

ਬਚਿਤ੍ਰ ਨਾਟਕ ਅ. ੬ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਪਨੀ ਅਪਨੀ ਉਰਝਾਨਾ

Sabha Apanee Apanee Aurjhaanaa ॥

ਬਚਿਤ੍ਰ ਨਾਟਕ ਅ. ੬ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬ੍ਰਹਮ ਕਾਹੂੰ ਪਛਾਨਾ

Paarabarhama Kaahooaan Na Pachhaanaa ॥

Everyone placed his own interest first and foremost and did not comprehend the Supreme Brahman.

ਬਚਿਤ੍ਰ ਨਾਟਕ ਅ. ੬ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਪ ਸਾਧਤ ਹਰਿ ਮੋਹਿ ਬੁਲਾਯੋ

Tapa Saadhata Hari Mohi Bulaayo ॥

ਬਚਿਤ੍ਰ ਨਾਟਕ ਅ. ੬ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥

Eima Kahi Kai Eih Loka Patthaayo ॥28॥

When I was busy in the austere devotion, the Lord called me and sent me to this world with the following words.28.

ਬਚਿਤ੍ਰ ਨਾਟਕ ਅ. ੬ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ