ਚੌਪਈ ॥

This shabad is on page 125 of Sri Dasam Granth Sahib.

ਚੌਪਈ

Choupaee ॥

CHAUPAI


ਕਈ ਕੋਟਿ ਮਿਲਿ ਪੜਤ ਕੁਰਾਨਾ

Kaeee Kotti Mili Parhata Kuraanaa ॥

ਬਚਿਤ੍ਰ ਨਾਟਕ ਅ. ੬ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਚਤ ਕਿਤੇ ਪੁਰਾਨ ਅਜਾਨਾ

Baachata Kite Puraan Ajaanaa ॥

Millions of people recite the Quran and many study Puranas witout understanding the crux.

ਬਚਿਤ੍ਰ ਨਾਟਕ ਅ. ੬ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਾਲਿ ਕੋਈ ਕਾਮ ਆਵਾ

Aanti Kaali Koeee Kaam Na Aavaa ॥

ਬਚਿਤ੍ਰ ਨਾਟਕ ਅ. ੬ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਵ ਕਾਲ ਕਾਹੂੰ ਬਚਾਵਾ ॥੪੮॥

Daava Kaal Kaahooaan Na Bachaavaa ॥48॥

It will be of no use at the time of death and none will be saved.48.

ਬਚਿਤ੍ਰ ਨਾਟਕ ਅ. ੬ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਉ ਜਪੋ ਤਾ ਕੋ ਤੁਮ ਭਾਈ

Kiau Na Japo Taa Ko Tuma Bhaaeee ॥

ਬਚਿਤ੍ਰ ਨਾਟਕ ਅ. ੬ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਾਲਿ ਜੋ ਹੋਇ ਸਹਾਈ

Aanti Kaali Jo Hoei Sahaaeee ॥

O Brother! Why do you not meditate on Him, who will help you at the time of death?

ਬਚਿਤ੍ਰ ਨਾਟਕ ਅ. ੬ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਲਖੋ ਕਰ ਭਰਮਾ

Phokatta Dharma Lakho Kar Bharmaa ॥

ਬਚਿਤ੍ਰ ਨਾਟਕ ਅ. ੬ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਤੇ ਸਰਤ ਕੋਈ ਕਰਮਾ ॥੪੯॥

Ein Te Sarta Na Koeee Karmaa ॥49॥

Consider the vain religions as illusory, because they do not serve our purpose (of life).49.

ਬਚਿਤ੍ਰ ਨਾਟਕ ਅ. ੬ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਾਰਨਿ ਪ੍ਰਭ ਹਮੈ ਬਨਾਯੋ

Eih Kaarani Parbha Hamai Banaayo ॥

ਬਚਿਤ੍ਰ ਨਾਟਕ ਅ. ੬ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦੁ ਭਾਖਿ ਇਹ ਲੋਕ ਪਠਾਯੋ

Bhedu Bhaakhi Eih Loka Patthaayo ॥

For this reason the Lord created me and sent me in this world, telling me the secret.

ਬਚਿਤ੍ਰ ਨਾਟਕ ਅ. ੬ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਿਨ ਕਹਾ ਸੁ ਸਭਨ ਉਚਰੋ

Jo Tin Kahaa Su Sabhan Aucharo ॥

ਬਚਿਤ੍ਰ ਨਾਟਕ ਅ. ੬ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਿੰਭ ਵਿੰਭ ਕਛੁ ਨੈਕ ਕਰੋ ॥੫੦॥

Diaanbha Viaanbha Kachhu Naika Na Karo ॥50॥

Whatever He told me, I say unto you, there is not even a little heresay in it.50.

ਬਚਿਤ੍ਰ ਨਾਟਕ ਅ. ੬ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ