ਬੇਦ ਕਤੇਬ ਬਿਖੈ ਹਰਿ ਨਾਹੀ ॥

This shabad is on page 127 of Sri Dasam Granth Sahib.

ਚੌਪਈ

Choupaee ॥

CHAUPAI


ਜੇ ਜੇ ਬਾਦਿ ਕਰਤ ਹੰਕਾਰਾ

Je Je Baadi Karta Haankaaraa ॥

ਬਚਿਤ੍ਰ ਨਾਟਕ ਅ. ੬ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਭਿੰਨ ਰਹਤ ਕਰਤਾਰਾ

Tin Te Bhiaann Rahata Kartaaraa ॥

Those who quarrel in ego, they are far removed from the Lord.

ਬਚਿਤ੍ਰ ਨਾਟਕ ਅ. ੬ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਬਿਖੈ ਹਰਿ ਨਾਹੀ

Beda Kateba Bikhi Hari Naahee ॥

ਬਚਿਤ੍ਰ ਨਾਟਕ ਅ. ੬ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਲੇਹੁ ਹਰਿ ਜਨ ਮਨ ਮਾਹੀ ॥੬੧॥

Jaan Lehu Hari Jan Man Maahee ॥61॥

O men of God ! Understand this that the Lord doth not reside in Vedas and katebs. 61.

ਬਚਿਤ੍ਰ ਨਾਟਕ ਅ. ੬ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖ ਮੂੰਦਿ ਕੋਊ ਡਿੰਭ ਦਿਖਾਵੈ

Aanakh Mooaandi Koaoo Diaanbha Dikhaavai ॥

ਬਚਿਤ੍ਰ ਨਾਟਕ ਅ. ੬ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਧਰ ਕੀ ਪਦਵੀ ਕਹ ਪਾਵੈ

Aanadhar Kee Padavee Kaha Paavai ॥

He, who exhibits heresy in closing his eyes, attains the state of blindness.

ਬਚਿਤ੍ਰ ਨਾਟਕ ਅ. ੬ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖਿ ਮੀਚ ਮਗੁ ਸੂਝਿ ਜਾਈ

Aanakhi Meecha Magu Soojhi Na Jaaeee ॥

ਬਚਿਤ੍ਰ ਨਾਟਕ ਅ. ੬ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਅਨੰਤ ਮਿਲੈ ਕਿਮ ਭਾਈ ॥੬੨॥

Taahi Anaanta Milai Kima Bhaaeee ॥62॥

By closing the eyes one cannot know the path, how can then, O brother! He meet the Infinite Lord?62.

ਬਚਿਤ੍ਰ ਨਾਟਕ ਅ. ੬ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਸਥਾਰ ਕਹ ਲਉ ਕੋਈ ਕਹੈ

Bahu Bisathaara Kaha Lau Koeee Kahai ॥

ਬਚਿਤ੍ਰ ਨਾਟਕ ਅ. ੬ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਝਤ ਬਾਤਿ ਥਕਤਿ ਹੁਐ ਰਹੈ

Samajhata Baati Thakati Huaai Rahai ॥

To what extent, the details be given? When one understands, he feels tired.

ਬਚਿਤ੍ਰ ਨਾਟਕ ਅ. ੬ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਸਨਾ ਧਰੈ ਕਈ ਜੋ ਕੋਟਾ

Rasanaa Dhari Kaeee Jo Kottaa ॥

ਬਚਿਤ੍ਰ ਨਾਟਕ ਅ. ੬ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਦਪਿ ਗਨਤ ਤਿਹ ਪਰਤ ਸੁ ਤੋਟਾ ॥੬੩॥

Tadapi Ganta Tih Parta Su Tottaa ॥63॥

If one is blessed with millions of tongues, even then he feels them short in number, (while singing the Praises of the Lord)63.

ਬਚਿਤ੍ਰ ਨਾਟਕ ਅ. ੬ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ