ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਬਰਨਨੰ ਨਾਮ ਸਪਤਮੋ ਧਿਆਇ ਸਮਾਤਪਮ ਸਤੁ ਸੁਭਮ ਸਤੁ ॥੭॥੨੮੨॥

This shabad is on page 128 of Sri Dasam Granth Sahib.

ਅਥ ਕਬਿ ਜਨਮ ਕਥਨੰ

Atha Kabi Janaam Kathanaan ॥

HERE BEGINS THE DESCRIPTION OF THE BIRTH OF THE POET.


ਚੌਪਈ

Choupaee ॥

CHAUPAI


ਮੁਰ ਪਿਤ ਪੂਰਬਿ ਕਿਯਸਿ ਪਯਾਨਾ

Mur Pita Poorabi Kiyasi Payaanaa ॥

ਬਚਿਤ੍ਰ ਨਾਟਕ ਅ. ੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ

Bhaanti Bhaanti Ke Teerathi Nahaanaa ॥

My father proceeded towards the east and visited several places of pilgrimage.

ਬਚਿਤ੍ਰ ਨਾਟਕ ਅ. ੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਜਾਤਿ ਤ੍ਰਿਬੇਣੀ ਭਏ

Jaba Hee Jaati Tribenee Bhaee ॥

ਬਚਿਤ੍ਰ ਨਾਟਕ ਅ. ੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ ਦਾਨ ਦਿਨ ਕਰਤ ਬਿਤਏ ॥੧॥

Puaann Daan Din Karta Bitaee ॥1॥

When he went to Triveni (Prayag), he passed his days in act of charity.1.

ਬਚਿਤ੍ਰ ਨਾਟਕ ਅ. ੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਪ੍ਰਕਾਸ ਹਮਾਰਾ ਭਯੋ

Tahee Parkaas Hamaaraa Bhayo ॥

ਬਚਿਤ੍ਰ ਨਾਟਕ ਅ. ੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਟਨਾ ਸਹਰ ਬਿਖੈ ਭਵ ਲਯੋ

Pattanaa Sahar Bikhi Bhava Layo ॥

I was conceived there and took birth at Patna.

ਬਚਿਤ੍ਰ ਨਾਟਕ ਅ. ੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ੍ਰ ਦੇਸ ਹਮ ਕੋ ਲੇ ਆਏ

Madar Desa Hama Ko Le Aaee ॥

ਬਚਿਤ੍ਰ ਨਾਟਕ ਅ. ੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥

Bhaanti Bhaanti Daaeeean Dularaaee ॥2॥

Whence I was brought to Madra Desh (Punjab), where I was caressed by various nurses.2

ਬਚਿਤ੍ਰ ਨਾਟਕ ਅ. ੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੀ ਅਨਿਕ ਭਾਂਤਿ ਤਨ ਰਛਾ

Keenee Anika Bhaanti Tan Rachhaa ॥

ਬਚਿਤ੍ਰ ਨਾਟਕ ਅ. ੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੀ ਭਾਂਤਿ ਭਾਂਤਿ ਕੀ ਸਿਛਾ

Deenee Bhaanti Bhaanti Kee Sichhaa ॥

I was given physical protection in various ways and given various types of education.

ਬਚਿਤ੍ਰ ਨਾਟਕ ਅ. ੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹਮ ਧਰਮ ਕਰਮ ਮੋ ਆਇ

Jaba Hama Dharma Karma Mo Aaei ॥

ਬਚਿਤ੍ਰ ਨਾਟਕ ਅ. ੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਲੋਕਿ ਤਬ ਪਿਤਾ ਸਿਧਾਏ ॥੩॥

Dev Loki Taba Pitaa Sidhaaee ॥3॥

When I began to perform the act of Dharma (righteousness), my father departed for his heavenly abode.3.

ਬਚਿਤ੍ਰ ਨਾਟਕ ਅ. ੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਬਰਨਨੰ ਨਾਮ ਸਪਤਮੋ ਧਿਆਇ ਸਮਾਤਪਮ ਸਤੁ ਸੁਭਮ ਸਤੁ ॥੭॥੨੮੨॥

Eiti Sree Bachitar Naatak Graanthe Kabi Janaam Barnnaan Naam Sapatamo Dhiaaei Samaatapama Satu Subhama Satu ॥7॥282॥

End of the Seventh Chapter of BACHITTTAR NATAK entitled Description of the Poet.7.282