ਭੁਜੰਗ ਪ੍ਰਯਾਤ ਛੰਦ ॥

This shabad is on page 129 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਤਹਾ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ

Tahaa Saaha Sreesaaha Saangaraam Kope ॥

ਬਚਿਤ੍ਰ ਨਾਟਕ ਅ. ੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ

Paancho Beera Baanke Prithee Paaei Rope ॥

There Sri Shah (Sango Shah) become enraged and all the five warriors stood firmly in the battlefield.

ਬਚਿਤ੍ਰ ਨਾਟਕ ਅ. ੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਜੀਤਮਲੰ ਸੁ ਗਾਜੀ ਗੁਲਾਬੰ

Hatthee Jeetmalaan Su Gaajee Gulaabaan ॥

ਬਚਿਤ੍ਰ ਨਾਟਕ ਅ. ੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਦੇਖੀਐ ਰੰਗ ਰੂਪੰ ਸਹਾਬੰ ॥੪॥

Ranaan Dekheeaai Raanga Roopaan Sahaabaan ॥4॥

Including the tenacious Jit Mal and the desparate hero Gulab, whose faces were red with ire, in the field.4.

ਬਚਿਤ੍ਰ ਨਾਟਕ ਅ. ੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿਯੋ ਮਾਹਰੀਚੰਦਯੰ ਗੰਗਰਾਮੰ

Hatthiyo Maahareechaandayaan Gaangaraamaan ॥

ਬਚਿਤ੍ਰ ਨਾਟਕ ਅ. ੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੇ ਕਿਤੀਯੰ ਜਿਤੀਯੰ ਫੌਜ ਤਾਮੰ

Jine Kiteeyaan Jiteeyaan Phouja Taamaan ॥

The persistent Mahari Chand and Ganga Ram, who had defeated lot of forces.

ਬਚਿਤ੍ਰ ਨਾਟਕ ਅ. ੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪੇ ਲਾਲ ਚੰਦੰ ਕੀਏ ਲਾਲ ਰੂਪੰ

Kupe Laala Chaandaan Keeee Laala Roopaan ॥

ਬਚਿਤ੍ਰ ਨਾਟਕ ਅ. ੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਗੰਜੀਯੰ ਗਰਬ ਸਿੰਘ ਅਨੂਪੰ ॥੫॥

Jini Gaanjeeyaan Garba Siaangha Anoopaan ॥5॥

Lal Chand was red with anger, who had shattered pride of several lion-like heroes.5.

ਬਚਿਤ੍ਰ ਨਾਟਕ ਅ. ੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪਿਯੋ ਮਾਹਰੂ ਕਾਹਰੂ ਰੂਪ ਧਾਰੇ

Kupiyo Maaharoo Kaaharoo Roop Dhaare ॥

ਬਚਿਤ੍ਰ ਨਾਟਕ ਅ. ੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਖਾਨ ਖਾਵੀਨੀਯੰ ਖੇਤ ਮਾਰੇ

Jini Khaan Khaaveeneeyaan Kheta Maare ॥

Maharu got enraged and with frightening expression killed brave Khans in the battlefield.

ਬਚਿਤ੍ਰ ਨਾਟਕ ਅ. ੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪਿਓ ਦੇਵਤੇਸੰ ਦਯਾਰਾਮ ਜੁਧੰ

Kupiao Devatesaan Dayaaraam Judhaan ॥

ਬਚਿਤ੍ਰ ਨਾਟਕ ਅ. ੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਯੰ ਦ੍ਰੋਣ ਕੀ ਜਿਉ ਮਹਾ ਜੁਧ ਸੁਧੰ ॥੬॥

Keeyaan Darona Kee Jiau Mahaa Judha Sudhaan ॥6॥

The godly Daya Ram, filled with great ire, fought very heroically in the field like Dronacharya.6.

ਬਚਿਤ੍ਰ ਨਾਟਕ ਅ. ੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਕੋਪੀਯੰ ਕੁਤਕੋ ਸੰਭਾਰੀ

Kripaala Kopeeyaan Kutako Saanbhaaree ॥

ਬਚਿਤ੍ਰ ਨਾਟਕ ਅ. ੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਖਾਨ ਹਯਾਤ ਕੇ ਸੀਸ ਝਾਰੀ

Hatthee Khaan Hayaata Ke Seesa Jhaaree ॥

Kirpal in rage, rushed with his mace and struck it on the head of the tenacious Hayaat Khan.

ਬਚਿਤ੍ਰ ਨਾਟਕ ਅ. ੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਛਿਛਿ ਇਛੰ ਕਢਾ ਮੇਝ ਜੋਰੰ

Autthee Chhichhi Eichhaan Kadhaa Mejha Joraan ॥

ਬਚਿਤ੍ਰ ਨਾਟਕ ਅ. ੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮਾਖਨੰ ਮਟਕੀ ਕਾਨ੍ਹ ਫੋਰੰ ॥੭॥

Mano Maakhnaan Mattakee Kaanha Phoraan ॥7॥

With all his might, he caused the marrow flow out of his head, which splashed like the butter spattering out of the pitcher of butter broken by lord Krishan.7.

ਬਚਿਤ੍ਰ ਨਾਟਕ ਅ. ੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਨੰਦ ਚੰਦੰ ਕੀਯੋ ਕੋਪ ਭਾਰੋ

Tahaa Naanda Chaandaan Keeyo Kopa Bhaaro ॥

ਬਚਿਤ੍ਰ ਨਾਟਕ ਅ. ੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗਾਈ ਬਰਛੀ ਕ੍ਰਿਪਾਣੰ ਸੰਭਾਰੋ

Lagaaeee Barchhee Kripaanaan Saanbhaaro ॥

Then Namd Chand, in fierce rage, wielding his sword struck it with force.

ਬਚਿਤ੍ਰ ਨਾਟਕ ਅ. ੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੀ ਤੇਗ ਤ੍ਰਿਖੀ ਕਢੇ ਜਮਦਢੰ

Tuttee Tega Trikhee Kadhe Jamadadhaan ॥

ਬਚਿਤ੍ਰ ਨਾਟਕ ਅ. ੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਰਾਖੀਯੰ ਲਜ ਬੰਸੰ ਸਨਢੰ ॥੮॥

Hatthee Raakheeyaan Laja Baansaan Sandhaan ॥8॥

But it broke. Then he drew his dagger and the tenacious warrior saved the honour of the Sodhi clan.8.

ਬਚਿਤ੍ਰ ਨਾਟਕ ਅ. ੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਮਾਤਲੇਯੰ ਕ੍ਰਿਪਾਲੰ ਕ੍ਰੁਧੰ

Tahaa Maataleyaan Kripaalaan Karudhaan ॥

ਬਚਿਤ੍ਰ ਨਾਟਕ ਅ. ੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਕਿਯੋ ਛੋਭ ਛਤ੍ਰੀ ਕਰਿਯੋ ਜੁਧ ਸੁਧੰ

Chhakiyo Chhobha Chhataree Kariyo Judha Sudhaan ॥

Then the Maternal uncle Kirpal, in great ire, manifested the war-feats like a true Kshatriya.

ਬਚਿਤ੍ਰ ਨਾਟਕ ਅ. ੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੇ ਦੇਹ ਆਪੰ ਮਹਾਬੀਰ ਬਾਣੰ

Sahe Deha Aapaan Mahaabeera Baanaan ॥

ਬਚਿਤ੍ਰ ਨਾਟਕ ਅ. ੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਖਾਨ ਬਾਨੀਨ ਖਾਲੀ ਪਲਾਣੰ ॥੯॥

Kariyo Khaan Baaneena Khaalee Palaanaan ॥9॥

The great hero was struck by an arrow, but he caused the brave Khan to fall from the saddle.9.

ਬਚਿਤ੍ਰ ਨਾਟਕ ਅ. ੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿਯੋ ਸਾਹਿਬੰ ਚੰਦ ਖੇਤੰ ਖਤ੍ਰਿਆਣੰ

Hatthiyo Saahibaan Chaanda Khetaan Khtriaanaan ॥

ਬਚਿਤ੍ਰ ਨਾਟਕ ਅ. ੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੇ ਖਾਨ ਖੂਨੀ ਖੁਰਾਸਾਨ ਭਾਨੰ

Hane Khaan Khoonee Khuraasaan Bhaanaan ॥

Sahib Chand, the valiant Kshatriya, killed a bloody Khan of Khorasan.

ਬਚਿਤ੍ਰ ਨਾਟਕ ਅ. ੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਬੀਰ ਬੰਕੇ ਭਲੀ ਭਾਂਤਿ ਮਾਰੇ

Tahaa Beera Baanke Bhalee Bhaanti Maare ॥

ਬਚਿਤ੍ਰ ਨਾਟਕ ਅ. ੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ॥੧੦॥

Bache Paraan Lai Ke Sipaahee Sidhaare ॥10॥

He slew several graceful warriors, with full force the soldiers who survived, fled away in order to save their lives.10.

ਬਚਿਤ੍ਰ ਨਾਟਕ ਅ. ੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸਾਹ ਸੰਗ੍ਰਾਮ ਕੀਨੇ ਅਖਾਰੇ

Tahaa Saaha Saangaraam Keene Akhaare ॥

ਬਚਿਤ੍ਰ ਨਾਟਕ ਅ. ੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਨੇ ਖੇਤ ਮੋ ਖਾਨ ਖੂਨੀ ਲਤਾਰੇ

Ghane Kheta Mo Khaan Khoonee Lataare ॥

There (Sango) Shah exhibited his acts of bravery in the battlefield and trampled under feet many bloody Khans.

ਬਚਿਤ੍ਰ ਨਾਟਕ ਅ. ੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪੰ ਗੋਪਲਾਯੰ ਖਰੋ ਖੇਤ ਗਾਜੈ

Nripaan Gopalaayaan Khro Kheta Gaajai ॥

ਬਚਿਤ੍ਰ ਨਾਟਕ ਅ. ੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਾ ਝੁੰਡ ਮਧਿਯੰ ਮਨੋ ਸਿੰਘ ਰਾਜੇ ॥੧੧॥

Mrigaa Jhuaanda Madhiyaan Mano Siaangha Raaje ॥11॥

Gopal, the king of Guleria, stood firmly in the field and roared like a lion amidst a herd of deers.11.

ਬਚਿਤ੍ਰ ਨਾਟਕ ਅ. ੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਬੀਰੰ ਹਰੀ ਚੰਦ ਕੋਪ੍ਯੋ

Tahaa Eeka Beeraan Haree Chaanda Kopaio ॥

ਬਚਿਤ੍ਰ ਨਾਟਕ ਅ. ੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਸੋ ਖੇਤ ਮੋ ਪਾਵ ਰੋਪ੍ਯੋ

Bhalee Bhaanti So Kheta Mo Paava Ropaio ॥

There in great fury, a warrior Hari Chand, very skillfully took position in the battlefield.

ਬਚਿਤ੍ਰ ਨਾਟਕ ਅ. ੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕ੍ਰੋਧ ਕੇ ਤੀਰ ਤੀਖੇ ਪ੍ਰਹਾਰੇ

Mahaa Karodha Ke Teera Teekhe Parhaare ॥

ਬਚਿਤ੍ਰ ਨਾਟਕ ਅ. ੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੈ ਜੌਨਿ ਕੇ ਤਾਹਿ ਪਾਰੈ ਪਧਾਰੇ ॥੧੨॥

Lagai Jouni Ke Taahi Paarai Padhaare ॥12॥

He discharged sharp arrows in great rage and whosoever was struck, left for the other world.12.

ਬਚਿਤ੍ਰ ਨਾਟਕ ਅ. ੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ