ਸੁਵਰਗੰ ਸਿਧਾਰੇ ॥੧੬॥

This shabad is on page 131 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਹਰੀ ਚੰਦ ਕ੍ਰੁਧੰ

Haree Chaanda Karudhaan ॥

ਬਚਿਤ੍ਰ ਨਾਟਕ ਅ. ੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੇ ਸੂਰ ਸੁਧੰ

Hane Soora Sudhaan ॥

Hari Chand (Handooria) in great fury, killed significant heroes.

ਬਚਿਤ੍ਰ ਨਾਟਕ ਅ. ੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੇ ਬਾਣ ਬਾਹੇ

Bhale Baan Baahe ॥

ਬਚਿਤ੍ਰ ਨਾਟਕ ਅ. ੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਸੈਨ ਗਾਹੇ ॥੧੩॥

Bade Sain Gaahe ॥13॥

He shot skillfully a volley of arrows and killed a lot of forces.13.

ਬਚਿਤ੍ਰ ਨਾਟਕ ਅ. ੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸੰ ਰੁਦ੍ਰ ਰਾਚੇ

Rasaan Rudar Raache ॥

ਬਚਿਤ੍ਰ ਨਾਟਕ ਅ. ੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਲੋਹ ਮਾਚੇ

Mahaa Loha Maache ॥

He was absorbed in dreadful feat of arms.

ਬਚਿਤ੍ਰ ਨਾਟਕ ਅ. ੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੇ ਸਸਤ੍ਰ ਧਾਰੀ

Hane Sasatar Dhaaree ॥

ਬਚਿਤ੍ਰ ਨਾਟਕ ਅ. ੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਟੇ ਭੂਪ ਭਾਰੀ ॥੧੪॥

Litte Bhoop Bhaaree ॥14॥

Armed warriors were being killed and great kings were falling on the ground.14.

ਬਚਿਤ੍ਰ ਨਾਟਕ ਅ. ੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਜੀਤ ਮਲੰ

Tabai Jeet Malaan ॥

ਬਚਿਤ੍ਰ ਨਾਟਕ ਅ. ੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਚੰਦ ਭਲੰ

Haree Chaanda Bhalaan ॥

ਬਚਿਤ੍ਰ ਨਾਟਕ ਅ. ੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਰਿਦੈ ਐਂਚ ਮਾਰਿਯੋ

Hridai Aainacha Maariyo ॥

ਬਚਿਤ੍ਰ ਨਾਟਕ ਅ. ੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਖੇਤੰ ਉਤਾਰਿਯੋ ॥੧੫॥

Su Khetaan Autaariyo ॥15॥

Then Jit Mal aimed and struck Hari Chand down to the ground with his spear.15.

ਬਚਿਤ੍ਰ ਨਾਟਕ ਅ. ੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਬੀਰ ਬਾਣੰ

Lage Beera Baanaan ॥

ਬਚਿਤ੍ਰ ਨਾਟਕ ਅ. ੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਿਯੋ ਤੇਜਿ ਮਾਣੰ

Risiyo Teji Maanaan ॥

The warriors struck with arrows became red with blood.

ਬਚਿਤ੍ਰ ਨਾਟਕ ਅ. ੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੂਹ ਬਾਜ ਡਾਰੇ

Samooha Baaja Daare ॥

ਬਚਿਤ੍ਰ ਨਾਟਕ ਅ. ੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਵਰਗੰ ਸਿਧਾਰੇ ॥੧੬॥

Suvargaan Sidhaare ॥16॥

Their horses feel and they left for heavens.16.

ਬਚਿਤ੍ਰ ਨਾਟਕ ਅ. ੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ