ਭੁਜੰਗ ਛੰਦ ॥

This shabad is on page 138 of Sri Dasam Granth Sahib.

ਭੁਜੰਗ ਛੰਦ

Bhujang Chhaand ॥

BHUJANG STANZA


ਚਲੇ ਨਾਂਗਲੂ ਪਾਂਗਲੂ ਵੇਦੜੋਲੰ

Chale Naangaloo Paangaloo Vedarholaan ॥

ਬਚਿਤ੍ਰ ਨਾਟਕ ਅ. ੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸਵਾਰੇ ਗੁਲੇਰੇ ਚਲੇ ਬਾਂਧ ਟੋਲੰ

Jasavaare Gulere Chale Baandha Ttolaan ॥

The Rajputs of the tribes of Nanglua and Panglu advanced in groups alongwith the soldiers of Jaswar and Guler.

ਬਚਿਤ੍ਰ ਨਾਟਕ ਅ. ੯ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਬਾਜਿਯੋ ਮਹਾਬੀਰ ਦਿਆਲੰ

Tahaa Eeka Baajiyo Mahaabeera Diaalaan ॥

ਬਚਿਤ੍ਰ ਨਾਟਕ ਅ. ੯ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਖੀ ਲਾਜ ਜੌਨੈ ਸਬੈ ਬਿਝੜਵਾਲੰ ॥੧੬॥

Rakhee Laaja Jounai Sabai Bijharhavaalaan ॥16॥

The greater warrior Dayal also joined and saved the honour of the people of Bijharwal. 16.

ਬਚਿਤ੍ਰ ਨਾਟਕ ਅ. ੯ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਵੰ ਕੀਟ ਤੌ ਲੌ ਤੁਫੰਗੰ ਸੰਭਾਰੋ

Tvaan Keetta Tou Lou Tuphaangaan Saanbhaaro ॥

ਬਚਿਤ੍ਰ ਨਾਟਕ ਅ. ੯ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਰਿਦੈ ਏਕ ਰਾਵੰਤ ਕੇ ਤਕਿ ਮਾਰੋ

Hridai Eeka Raavaanta Ke Taki Maaro ॥

Then this lowly person (the Guru himself) took up his gun and aimed unerringly at one of the chiefs.

ਬਚਿਤ੍ਰ ਨਾਟਕ ਅ. ੯ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਝੂਮਿ ਭੂਮੈ ਕਰਿਯੋ ਜੁਧ ਸੁਧੰ

Giriyo Jhoomi Bhoomai Kariyo Judha Sudhaan ॥

ਬਚਿਤ੍ਰ ਨਾਟਕ ਅ. ੯ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਮਾਰੁ ਬੋਲ੍ਯੋ ਮਹਾ ਮਾਨਿ ਕ੍ਰੁਧੰ ॥੧੭॥

Taoo Maaru Bolaio Mahaa Maani Karudhaan ॥17॥

He reeled and fell down on the ground in the battlefield, but even then he thundered in anger.17.

ਬਚਿਤ੍ਰ ਨਾਟਕ ਅ. ੯ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਯੋ ਤੁਪਕੰ ਬਾਨ ਪਾਨੰ ਸੰਭਾਰੇ

Tajiyo Tupakaan Baan Paanaan Saanbhaare ॥

ਬਚਿਤ੍ਰ ਨਾਟਕ ਅ. ੯ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬਾਨਯੰ ਲੈ ਸੁ ਸਬਿਯੰ ਪ੍ਰਹਾਰੇ

Chatur Baanyaan Lai Su Sabiyaan Parhaare ॥

I then threw away the gun and took the arrows in my hand, I shot four of them.

ਬਚਿਤ੍ਰ ਨਾਟਕ ਅ. ੯ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋ ਬਾਣ ਲੈ ਬਾਮ ਪਾਣੰ ਚਲਾਏ

Triyo Baan Lai Baam Paanaan Chalaaee ॥

ਬਚਿਤ੍ਰ ਨਾਟਕ ਅ. ੯ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੈ ਯਾ ਲਗੈ ਨਾ ਕਛੂ ਜਾਨਿ ਪਾਏ ॥੧੮॥

Lagai Yaa Lagai Naa Kachhoo Jaani Paaee ॥18॥

Another three I discharged with my left hand, whether they struck anybody, I do not know. 18.

ਬਚਿਤ੍ਰ ਨਾਟਕ ਅ. ੯ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਤਉ ਲਉ ਦਈਵ ਜੁਧ ਕੀਨੋ ਉਝਾਰੰ

Su Tau Lau Daeeeva Judha Keeno Aujhaaraan ॥

ਬਚਿਤ੍ਰ ਨਾਟਕ ਅ. ੯ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੈ ਖੇਦ ਕੈ ਬਾਰਿ ਕੇ ਬੀਚ ਡਾਰੰ

Tini Kheda Kai Baari Ke Beecha Daaraan ॥

Then the Lord brought the end of the fight and the enemy was driven out into the river.

ਬਚਿਤ੍ਰ ਨਾਟਕ ਅ. ੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਮਾਰ ਬੁੰਗੰ ਛੁਟੀ ਬਾਣ ਗੋਲੀ

Paree Maara Buaangaan Chhuttee Baan Golee ॥

ਬਚਿਤ੍ਰ ਨਾਟਕ ਅ. ੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸੂਰ ਬੈਠੇ ਭਲੀ ਖੇਲ ਹੋਲੀ ॥੧੯॥

Mano Soora Baitthe Bhalee Khel Holee ॥19॥

Form the hill the bullets and arrows were showered. It seemed that the sun set down after playing a good holi.19.

ਬਚਿਤ੍ਰ ਨਾਟਕ ਅ. ੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬੀਰ ਭੂਮੰ ਸਰੰ ਸਾਂਗ ਪੇਲੰ

Gire Beera Bhoomaan Saraan Saanga Pelaan ॥

ਬਚਿਤ੍ਰ ਨਾਟਕ ਅ. ੯ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੇ ਸ੍ਰੋਣ ਬਸਤ੍ਰੰ ਮਨੋ ਫਾਗ ਖੇਲੰ

Raange Sarona Basataraan Mano Phaaga Khelaan ॥

Pierced by arrows and spears, the warriors fell in the battlefield. Their clothes were dyed with blood, it seemed that they played holi.

ਬਚਿਤ੍ਰ ਨਾਟਕ ਅ. ੯ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਯੋ ਜੀਤਿ ਬੈਰੀ ਕੀਆ ਆਨਿ ਡੇਰੰ

Leeyo Jeeti Bairee Keeaa Aani Deraan ॥

ਬਚਿਤ੍ਰ ਨਾਟਕ ਅ. ੯ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਊ ਜਾਇ ਪਾਰੰ ਰਹੇ ਬਾਰਿ ਕੇਰੰ ॥੨੦॥

Teaoo Jaaei Paaraan Rahe Baari Keraan ॥20॥

After conquering the enemy, they came for rest at heir place of encampment, on the other side of the reiver. 20.

ਬਚਿਤ੍ਰ ਨਾਟਕ ਅ. ੯ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਰਾਤ੍ਰਿ ਗੁਬਾਰ ਕੇ ਅਰਧ ਜਾਮੰ

Bhaeee Raatri Gubaara Ke Ardha Jaamaan ॥

ਬਚਿਤ੍ਰ ਨਾਟਕ ਅ. ੯ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਛੋਰਿਗੇ ਬਾਰ ਦੇਵੈ ਦਮਾਮੰ

Tabai Chhorige Baara Devai Damaamaan ॥

Sometime after midnight they left, while beating the drums.

ਬਚਿਤ੍ਰ ਨਾਟਕ ਅ. ੯ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਰਾਤ੍ਰਿ ਬੀਤੀ ਉਦ੍ਯੋ ਦਿਉਸ ਰਾਣੰ

Sabai Raatri Beetee Audaio Diaus Raanaan ॥

ਬਚਿਤ੍ਰ ਨਾਟਕ ਅ. ੯ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਬੀਰ ਚਾਲਾਕ ਖਗੰ ਖਿਲਾਣੰ ॥੨੧॥

Chale Beera Chaalaaka Khgaan Khilaanaan ॥21॥

When the whole night ended and the sun arose, the warriors on out side marched hastily, brandishing their spears.21.

ਬਚਿਤ੍ਰ ਨਾਟਕ ਅ. ੯ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਅਲਿਫ ਖਾਨੰ ਖਾਨਾ ਸੰਭਾਰਿਯੋ

Bhajaio Alipha Khaanaan Na Khaanaa Saanbhaariyo ॥

ਬਚਿਤ੍ਰ ਨਾਟਕ ਅ. ੯ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਔਰ ਬੀਰੰ ਧੀਰੰ ਬਿਚਾਰਿਯੋ

Bhaje Aour Beeraan Na Dheeraan Bichaariyo ॥

Alif Khan fled away, leaving back his belongings. All the other warriors fled away and did not stay anywhere.

ਬਚਿਤ੍ਰ ਨਾਟਕ ਅ. ੯ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ

Nadee Pai Dinaan Asatta Keene Mukaamaan ॥

ਬਚਿਤ੍ਰ ਨਾਟਕ ਅ. ੯ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਤ ਦੇਖੈ ਸਬੈ ਰਾਜ ਧਾਮੰ ॥੨੨॥

Bhalee Bhaata Dekhi Sabai Raaja Dhaamaan ॥22॥

I remained there on the bank of the river for eight more days and visited the palaces of all the chiefs.22.

ਬਚਿਤ੍ਰ ਨਾਟਕ ਅ. ੯ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ