ਚੌਪਈ ॥

This shabad is on page 142 of Sri Dasam Granth Sahib.

ਚੌਪਈ

Choupaee ॥

CHAUPAI


ਤੈਸੇ ਹੀ ਫੂਲ ਗੁਲਾਮ ਜਾਤਿ ਭਯੋ

Taise Hee Phoola Gulaam Jaati Bhayo ॥

ਬਚਿਤ੍ਰ ਨਾਟਕ ਅ. ੧੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੈ ਦ੍ਰਿਸਟ ਤਰੇ ਆਨਤ ਭਯੋ

Tini Na Drisatta Tare Aanta Bhayo ॥

Slimilarly the slave Hussain was puffed up with ego, he did not care to notice them.

ਬਚਿਤ੍ਰ ਨਾਟਕ ਅ. ੧੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਲੂਰੀਯਾ ਕਟੌਚ ਸੰਗਿ ਲਹਿ

Kahalooreeyaa Kattoucha Saangi Lahi ॥

ਬਚਿਤ੍ਰ ਨਾਟਕ ਅ. ੧੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਾ ਆਨ ਮੋ ਸਰਿ ਮਹਿ ਮਹਿ ॥੮॥

Jaanaa Aan Na Mo Sari Mahi Mahi ॥8॥

With the Rajas of Kahlur and Katoch on his side, he considered himself peerless. 8.

ਬਚਿਤ੍ਰ ਨਾਟਕ ਅ. ੧੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੋ ਧਨ ਆਨੋ ਥੋ ਸਾਥਾ

Tin Jo Dhan Aano Tho Saathaa ॥

ਬਚਿਤ੍ਰ ਨਾਟਕ ਅ. ੧੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਦੇ ਰਹੇ ਹੁਸੈਨੀ ਹਾਥਾ

Te De Rahe Husinee Haathaa ॥

(The Raja of Guler and Ram Singh) offered money to Hussain, which they had brought with them.

ਬਚਿਤ੍ਰ ਨਾਟਕ ਅ. ੧੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਤ ਲੇਤ ਆਪਨ ਕੁਰਰਾਨੇ

Deta Leta Aapan Kurraane ॥

ਬਚਿਤ੍ਰ ਨਾਟਕ ਅ. ੧੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਧੰਨਿ ਲੈ ਨਿਜਿ ਧਾਮ ਸਿਧਾਨੇ ॥੯॥

Te Dhaanni Lai Niji Dhaam Sidhaane ॥9॥

A dispute arose in giving and taking, therefore the Rajas returned to their places with the money.9.

ਬਚਿਤ੍ਰ ਨਾਟਕ ਅ. ੧੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੋ ਤਬੈ ਤੇਜ ਤਨ ਤਯੋ

Chero Tabai Teja Tan Tayo ॥

ਬਚਿਤ੍ਰ ਨਾਟਕ ਅ. ੧੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਕਛੁ ਲਖਤ ਭਯੋ

Bhalaa Buraa Kachhu Lakhta Na Bhayo ॥

Then Hussain was enraged and lost the power of discriminating between good and bad.

ਬਚਿਤ੍ਰ ਨਾਟਕ ਅ. ੧੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੰਦਬੰਦ ਨਹ ਨੈਕੁ ਬਿਚਾਰਾ

Chhaandbaanda Naha Naiku Bichaaraa ॥

ਬਚਿਤ੍ਰ ਨਾਟਕ ਅ. ੧੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਯੋ ਦੇ ਤਬਹਿ ਨਗਾਰਾ ॥੧੦॥

Jaata Bhayo De Tabahi Nagaaraa ॥10॥

He made no other consideration and ordered the beating drum against the Raja of Guler.10.

ਬਚਿਤ੍ਰ ਨਾਟਕ ਅ. ੧੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਵ ਘਾਵ ਤਿਨ ਨੈਕੁ ਕਰਾ

Daava Ghaava Tin Naiku Na Karaa ॥

ਬਚਿਤ੍ਰ ਨਾਟਕ ਅ. ੧੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘਹਿ ਘੇਰਿ ਸਸਾ ਕਹੁ ਡਰਾ

Siaanghahi Gheri Sasaa Kahu Daraa ॥

He did not think of any tactical consideration. The hare surrounded the lion for frightening him.

ਬਚਿਤ੍ਰ ਨਾਟਕ ਅ. ੧੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਦ੍ਰਹ ਪਹਰਿ ਗਿਰਦ ਤਿਹ ਕੀਯੋ

Paandarha Pahari Grida Tih Keeyo ॥

ਬਚਿਤ੍ਰ ਨਾਟਕ ਅ. ੧੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨਿ ਤਿਨ ਜਾਨ ਦੀਯੋ ॥੧੧॥

Khaan Paani Tin Jaan Na Deeyo ॥11॥

He besieged him for fifteen pahars (about 45 hours) and did not allow the items of food and drink to reach the state.11.

ਬਚਿਤ੍ਰ ਨਾਟਕ ਅ. ੧੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨ ਬਿਨੁ ਸੂਰ ਰਿਸਾਏ

Khaan Paan Binu Soora Risaaee ॥

ਬਚਿਤ੍ਰ ਨਾਟਕ ਅ. ੧੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮ ਕਰਨ ਹਿਤ ਦੂਤ ਪਠਾਏ

Saam Karn Hita Doota Patthaaee ॥

Being without food and drink, the warriors were filled with ire, the Raja sent the messengers for the Purpose of making peace.

ਬਚਿਤ੍ਰ ਨਾਟਕ ਅ. ੧੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਨਿਰਖਿ ਸੰਗ ਸੈਨ ਪਠਾਨੀ

Daasa Nrikhi Saanga Sain Patthaanee ॥

ਬਚਿਤ੍ਰ ਨਾਟਕ ਅ. ੧੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਗਯੋ ਤਿਨ ਕੀ ਨਹੀ ਮਾਨੀ ॥੧੨॥

Phooli Gayo Tin Kee Nahee Maanee ॥12॥

Seeing the Pathan forces around him, the slave Hussain lost his balance and did not consider the request of the Raja.12.

ਬਚਿਤ੍ਰ ਨਾਟਕ ਅ. ੧੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਸਹੰਸ੍ਰ ਅਬ ਹੀ ਕੈ ਦੈਹੂ

Dasa Sahaansar Aba Hee Kai Daihoo ॥

ਬਚਿਤ੍ਰ ਨਾਟਕ ਅ. ੧੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਮੀਚ ਮੂੰਡ ਪਰ ਲੈਹੂ

Naatar Meecha Mooaanda Par Laihoo ॥

He said, “Either give me ten thousand rupees immediately or take death on year head.”

ਬਚਿਤ੍ਰ ਨਾਟਕ ਅ. ੧੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸੰਗਤੀਯਾ ਤਹਾ ਪਠਾਏ

Siaangha Saangateeyaa Tahaa Patthaaee ॥

ਬਚਿਤ੍ਰ ਨਾਟਕ ਅ. ੧੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪਾਲੈ ਸੁ ਧਰਮ ਦੇ ਲ੍ਯਾਏ ॥੧੩॥

Gopaalai Su Dharma De Laiaaee ॥13॥

I had sent Sangatia Singh there for making peace (among the chief), he brought Gopal on oath of God.13.

ਬਚਿਤ੍ਰ ਨਾਟਕ ਅ. ੧੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਸੰਗਿ ਉਨ ਕੀ ਬਨੀ

Tin Ke Saangi Na Auna Kee Banee ॥

ਬਚਿਤ੍ਰ ਨਾਟਕ ਅ. ੧੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕ੍ਰਿਪਾਲ ਚਿਤ ਮੋ ਇਹ ਗਨੀ

Taba Kripaala Chita Mo Eih Ganee ॥

But he could not reconcile with them then Kirpal thought within his mind:

ਬਚਿਤ੍ਰ ਨਾਟਕ ਅ. ੧੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸਿ ਘਾਤਿ ਫਿਰਿ ਹਾਥ ਹੈ

Aaisi Ghaati Phiri Haatha Na Aai Hai ॥

ਬਚਿਤ੍ਰ ਨਾਟਕ ਅ. ੧੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹੂੰ ਫੇਰਿ ਸਮੋ ਛਲਿ ਜੈ ਹੈ ॥੧੪॥

Sabahooaan Pheri Samo Chhali Jai Hai ॥14॥

That such an opportunity will not be available again, because the circle of time deceives everybody.14.

ਬਚਿਤ੍ਰ ਨਾਟਕ ਅ. ੧੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪਾਲੇ ਸੁ ਅਬੈ ਗਹਿ ਲੀਜੈ

Gopaale Su Abai Gahi Leejai ॥

ਬਚਿਤ੍ਰ ਨਾਟਕ ਅ. ੧੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਦ ਕੀਜੀਐ ਕੈ ਬਧ ਕੀਜੈ

Kaida Keejeeaai Kai Badha Keejai ॥

He decided to catch hold of Gopal immediately, either to imprision him or kill him.

ਬਚਿਤ੍ਰ ਨਾਟਕ ਅ. ੧੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿਕ ਭਨਕ ਜਬ ਤਿਨ ਸੁਨਿ ਪਾਈ

Tanika Bhanka Jaba Tin Suni Paaeee ॥

ਬਚਿਤ੍ਰ ਨਾਟਕ ਅ. ੧੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਦਲ ਜਾਤ ਭਯੋ ਭਟ ਰਾਈ ॥੧੫॥

Nija Dala Jaata Bhayo Bhatta Raaeee ॥15॥

When Gopal got scent of the conspiracy, he escaped to his people (forces).15.

ਬਚਿਤ੍ਰ ਨਾਟਕ ਅ. ੧੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ