ਤ੍ਰਿਭੰਗੀ ਛੰਦ ॥

This shabad is on page 145 of Sri Dasam Granth Sahib.

ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਕੁਪਿਯੋ ਕ੍ਰਿਪਾਲੰ ਸਜਿ ਮਰਾਲੰ ਬਾਹ ਬਿਸਾਲ ਧਰਿ ਢਾਲੰ

Kupiyo Kripaalaan Saji Maraalaan Baaha Bisaala Dhari Dhaalaan ॥

Kirpal Chand, in great ire, decorated his horse and he, the lond-armed warrior held his shield.

ਬਚਿਤ੍ਰ ਨਾਟਕ ਅ. ੧੧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਏ ਸਭ ਸੂਰੰ ਰੂਪ ਕਰੂਰੰ ਮਚਕਤ ਨੂਰੰ ਮੁਖਿ ਲਾਲੰ

Dhaaee Sabha Sooraan Roop Karooraan Machakata Nooraan Mukhi Laalaan ॥

All the dreadful-looking warriors, with red and radiant faces were moving.

ਬਚਿਤ੍ਰ ਨਾਟਕ ਅ. ੧੧ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਲੈ ਸੁ ਕ੍ਰਿਪਾਨੰ ਬਾਣ ਕਮਾਣੰ ਸਜੇ ਜੁਆਨੰ ਤਨ ਤਤੰ

Lai Lai Su Kripaanaan Baan Kamaanaan Saje Juaanaan Tan Tataan ॥

Holding their swords and decorated with bow and arrows, the youthful warriors, full of heat

ਬਚਿਤ੍ਰ ਨਾਟਕ ਅ. ੧੧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਰੰਗ ਕਲੋਲੰ ਮਾਰ ਹੀ ਬੋਲੈ ਜਨੁ ਗਜ ਡੋਲੰ ਬਨਿ ਮਤੰ ॥੨੫॥

Rani Raanga Kalolaan Maara Hee Bolai Janu Gaja Dolaan Bani Mataan ॥25॥

Are engaged in frolics in the battlefield and shouting “kill, kill” appear like intoxicated elephants in the forst.25.

ਬਚਿਤ੍ਰ ਨਾਟਕ ਅ. ੧੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ