ਰਸਾਵਲ ਛੰਦ ॥

This shabad is on page 147 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਜਸੰਵਾਲ ਧਾਏ

Jasaanvaala Dhaaee ॥

ਬਚਿਤ੍ਰ ਨਾਟਕ ਅ. ੧੧ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੰਗੰ ਨਚਾਏ

Turaangaan Nachaaee ॥

The Raja of Jaswal rushed forward on the galloping horse.

ਬਚਿਤ੍ਰ ਨਾਟਕ ਅ. ੧੧ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਘੇਰਿ ਹੁਸੈਨੀ

Layo Gheri Husinee ॥

ਬਚਿਤ੍ਰ ਨਾਟਕ ਅ. ੧੧ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨ੍ਯੋ ਸਾਂਗ ਪੈਨੀ ॥੩੩॥

Hanio Saanga Painee ॥33॥

He surrounded Hussain and struck his sharp lance at him.33.

ਬਚਿਤ੍ਰ ਨਾਟਕ ਅ. ੧੧ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੂ ਬਾਣ ਬਾਹੇ

Tinoo Baan Baahe ॥

ਬਚਿਤ੍ਰ ਨਾਟਕ ਅ. ੧੧ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਸੈਨ ਗਾਹੇ

Bade Sain Gaahe ॥

He (Hussaini) discharged arrow and destroyed much of the army.

ਬਚਿਤ੍ਰ ਨਾਟਕ ਅ. ੧੧ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੈ ਅੰਗਿ ਲਾਗ੍ਯੋ

Jisai Aangi Laagaio ॥

ਬਚਿਤ੍ਰ ਨਾਟਕ ਅ. ੧੧ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੇ ਪ੍ਰਾਣ ਤ੍ਯਾਗ੍ਯੋ ॥੩੪॥

Tise Paraan Taiaagaio ॥34॥

He, who is struck by the arrow on his chest, he breathes his last.34.

ਬਚਿਤ੍ਰ ਨਾਟਕ ਅ. ੧੧ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਘਾਵ ਲਾਗ੍ਯੋ

Jabai Ghaava Laagaio ॥

ਬਚਿਤ੍ਰ ਨਾਟਕ ਅ. ੧੧ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਕੋਪ ਜਾਗ੍ਯੋ

Tabai Kopa Jaagaio ॥

Whenever one is wounded, he gets highly infuriated.

ਬਚਿਤ੍ਰ ਨਾਟਕ ਅ. ੧੧ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭਾਰੀ ਕਮਾਣੰ

Saanbhaaree Kamaanaan ॥

ਬਚਿਤ੍ਰ ਨਾਟਕ ਅ. ੧੧ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਬੀਰ ਬਾਣੰ ॥੩੫॥

Hane Beera Baanaan ॥35॥

Then, holding his bow, he kills the warriors with arrows. 35.

ਬਚਿਤ੍ਰ ਨਾਟਕ ਅ. ੧੧ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਢੂਕੇ

Chahooaan Aor Dhooke ॥

ਬਚਿਤ੍ਰ ਨਾਟਕ ਅ. ੧੧ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰ ਕੂਕੇ

Mukhaan Maara Kooke ॥

The warriors advance from all the four sides and shout “kill, kill”.

ਬਚਿਤ੍ਰ ਨਾਟਕ ਅ. ੧੧ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੈ ਸਸਤ੍ਰ ਬਾਹੈ

Nribhai Sasatar Baahai ॥

ਬਚਿਤ੍ਰ ਨਾਟਕ ਅ. ੧੧ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਜੀਤ ਚਾਹੈ ॥੩੬॥

Doaoo Jeet Chaahai ॥36॥

They strike their weapons fearlessly, both the sides wish for their victory.36.

ਬਚਿਤ੍ਰ ਨਾਟਕ ਅ. ੧੧ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸੇ ਖਾਨਜਾਦੇ

Rise Khaanjaade ॥

ਬਚਿਤ੍ਰ ਨਾਟਕ ਅ. ੧੧ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮਦ ਮਾਦੇ

Mahaa Mada Maade ॥

The sons of Khans, in great ire and puffed up with great ego,

ਬਚਿਤ੍ਰ ਨਾਟਕ ਅ. ੧੧ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬਾਣ ਬਰਖੇ

Mahaa Baan Barkhe ॥

ਬਚਿਤ੍ਰ ਨਾਟਕ ਅ. ੧੧ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਸੂਰ ਹਰਖੇ ॥੩੭॥

Sabhe Soora Harkhe ॥37॥

Shower the rain of arrows all the warriors are filled with anger.37.

ਬਚਿਤ੍ਰ ਨਾਟਕ ਅ. ੧੧ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਾਣ ਅਰਚਾ

Kari Baan Archaa ॥

ਬਚਿਤ੍ਰ ਨਾਟਕ ਅ. ੧੧ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਰ ਬੇਦ ਚਰਚਾ

Dhanur Beda Charchaa ॥

There is spattering of arrows (in worship) and the bows seem engaged in Vedic discussion.

ਬਚਿਤ੍ਰ ਨਾਟਕ ਅ. ੧੧ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਾਂਗੰ ਸਮ੍ਹਾਲੰ

Su Saangaan Samahaalaan ॥

ਬਚਿਤ੍ਰ ਨਾਟਕ ਅ. ੧੧ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਤਉਨ ਠਾਮੰ ॥੩੮॥

Kari Tauna Tthaamaan ॥38॥

Wherever the warrior wants to strike the blow, he strikes it.38.

ਬਚਿਤ੍ਰ ਨਾਟਕ ਅ. ੧੧ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਬੀਰ ਰੁਝੇ

Balee Beera Rujhe ॥

ਬਚਿਤ੍ਰ ਨਾਟਕ ਅ. ੧੧ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹ ਸਸਤ੍ਰ ਜੁਝੇ

Samuha Sasatar Jujhe ॥

The brave fighters are busy in this task they are engaged in war with all their wepons.

ਬਚਿਤ੍ਰ ਨਾਟਕ ਅ. ੧੧ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੈ ਧੀਰ ਧਕੈ

Lagai Dheera Dhakai ॥

ਬਚਿਤ੍ਰ ਨਾਟਕ ਅ. ੧੧ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਣੰ ਝਨਕੈ ॥੩੯॥

Kripaanaan Jhankai ॥39॥

The warriors, with the quality of forbearance, are knocking forcefully and their swords are clattering.39.

ਬਚਿਤ੍ਰ ਨਾਟਕ ਅ. ੧੧ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕੈ ਕਮਾਣੰ

Karhakai Kamaanaan ॥

ਬਚਿਤ੍ਰ ਨਾਟਕ ਅ. ੧੧ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਣਕੈ ਕ੍ਰਿਪਾਣੰ

Jhankai Kripaanaan ॥

The bows crackle and the swords clatter.

ਬਚਿਤ੍ਰ ਨਾਟਕ ਅ. ੧੧ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕਾਰ ਛੁਟੈ

Karhakaara Chhuttai ॥

ਬਚਿਤ੍ਰ ਨਾਟਕ ਅ. ੧੧ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਣੰਕਾਰ ਉਠੈ ॥੪੦॥

Jhanaankaara Autthai ॥40॥

The arrows, when discharged, produce knocking sound, and the weapons when struck, produce jingling sound.40.

ਬਚਿਤ੍ਰ ਨਾਟਕ ਅ. ੧੧ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਸਸਤ੍ਰ ਝਾਰੇ

Hatthee Sasatar Jhaare ॥

ਬਚਿਤ੍ਰ ਨਾਟਕ ਅ. ੧੧ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਾ ਬਿਚਾਰੇ

Na Saankaa Bichaare ॥

The warriors are striking their weapons, they do not think of the impending death.

ਬਚਿਤ੍ਰ ਨਾਟਕ ਅ. ੧੧ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਤੀਰ ਮਾਰੰ

Kare Teera Maaraan ॥

ਬਚਿਤ੍ਰ ਨਾਟਕ ਅ. ੧੧ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਲੋਹ ਧਾਰੰ ॥੪੧॥

Phrii Loha Dhaaraan ॥41॥

The arrows are being discharged and the swords are being struck. 41.

ਬਚਿਤ੍ਰ ਨਾਟਕ ਅ. ੧੧ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਸ੍ਰੋਣ ਪੂਰੰ

Nadee Sarona Pooraan ॥

ਬਚਿਤ੍ਰ ਨਾਟਕ ਅ. ੧੧ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਗੈਣਿ ਹੂਰੰ

Phrii Gaini Hooraan ॥

The stream of bloods is full, the houris (the heavenly damsels) are moving in the sky.

ਬਚਿਤ੍ਰ ਨਾਟਕ ਅ. ੧੧ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੇ ਖੇਤ ਪਾਲੰ

Aubhe Kheta Paalaan ॥

ਬਚਿਤ੍ਰ ਨਾਟਕ ਅ. ੧੧ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੇ ਬਿਕਰਾਲੰ ॥੪੨॥

Bake Bikaraalaan ॥42॥

On both sides, the warriors utter dreadful shouts.42.

ਬਚਿਤ੍ਰ ਨਾਟਕ ਅ. ੧੧ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ