ਰਸਾਵਲ ਛੰਦ ॥

This shabad is on page 151 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਬਲੀ ਬੈਰ ਰੁਝੈ

Balee Bari Rujhai ॥

ਬਚਿਤ੍ਰ ਨਾਟਕ ਅ. ੧੧ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਸਾਰ ਜੁਝੈ

Samuhi Saara Jujhai ॥

The warriors are busy in wreaking vengeance, they become martyrs facing the sword.

ਬਚਿਤ੍ਰ ਨਾਟਕ ਅ. ੧੧ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਰਾਮ ਗਾਜੀ

Kripaa Raam Gaajee ॥

ਬਚਿਤ੍ਰ ਨਾਟਕ ਅ. ੧੧ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਯੋ ਸੈਨ ਭਾਜੀ ॥੬੦॥

Lariyo Sain Bhaajee ॥60॥

The warrior Kirpa Ram fought so severely that all the army seems running away. 60.

ਬਚਿਤ੍ਰ ਨਾਟਕ ਅ. ੧੧ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੈਨ ਗਾਹੈ

Mahaa Sain Gaahai ॥

ਬਚਿਤ੍ਰ ਨਾਟਕ ਅ. ੧੧ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੈ ਸਸਤ੍ਰ ਬਾਹੈ

Nribhai Sasatar Baahai ॥

He tramples the big army and strikes his weapon fearlessly.

ਬਚਿਤ੍ਰ ਨਾਟਕ ਅ. ੧੧ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਨਿਯੋ ਕਾਲ ਕੈ ਕੈ

Ghaniyo Kaal Kai Kai ॥

ਬਚਿਤ੍ਰ ਨਾਟਕ ਅ. ੧੧ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੈ ਜਸ ਲੈ ਕੈ ॥੬੧॥

Chalai Jasa Lai Kai ॥61॥

After destroying many and receiving approbation, he hath left.61.

ਬਚਿਤ੍ਰ ਨਾਟਕ ਅ. ੧੧ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਸੰਖ ਨਾਦੰ

Baje Saankh Naadaan ॥

ਬਚਿਤ੍ਰ ਨਾਟਕ ਅ. ੧੧ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰ ਨਿਰਬਿਖਾਦੰ

Suraan Nribikhaadaan ॥

The conches and trumpets resound and their sound is heard constantly.

ਬਚਿਤ੍ਰ ਨਾਟਕ ਅ. ੧੧ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਡੌਰ ਡਢੰ

Baje Dour Dadhaan ॥

ਬਚਿਤ੍ਰ ਨਾਟਕ ਅ. ੧੧ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੇ ਸਸਤ੍ਰ ਕਢੰ ॥੬੨॥

Hatthe Sasatar Kadhaan ॥62॥

The tabors and drums resound and the warriors are taking out their weapons.62.

ਬਚਿਤ੍ਰ ਨਾਟਕ ਅ. ੧੧ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਭੀਰ ਭਾਰੀ

Paree Bheera Bhaaree ॥

ਬਚਿਤ੍ਰ ਨਾਟਕ ਅ. ੧੧ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝੈ ਛਤ੍ਰ ਧਾਰੀ

Jujhai Chhatar Dhaaree ॥

There is overcrowding and the kings have fallen as martyrs.

ਬਚਿਤ੍ਰ ਨਾਟਕ ਅ. ੧੧ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮੁਛ ਬੰਕੰ

Mukhaan Muchha Baankaan ॥

ਬਚਿਤ੍ਰ ਨਾਟਕ ਅ. ੧੧ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਬੀਰ ਹੰਕੰ ॥੬੩॥

Maande Beera Haankaan ॥63॥

The warriors on whose faces there are winsome whiskers, they are shouting very loudly.63.

ਬਚਿਤ੍ਰ ਨਾਟਕ ਅ. ੧੧ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰਿ ਬੋਲੈ

Mukhaan Maari Bolai ॥

ਬਚਿਤ੍ਰ ਨਾਟਕ ਅ. ੧੧ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਭੂਮਿ ਡੋਲੈ

Ranaan Bhoomi Dolai ॥

From their mouths, they are shouting “kill. Kill”, and roam in he battlefield.

ਬਚਿਤ੍ਰ ਨਾਟਕ ਅ. ੧੧ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਥਿਯਾਰੰ ਸੰਭਾਰੈ

Hathiyaaraan Saanbhaarai ॥

ਬਚਿਤ੍ਰ ਨਾਟਕ ਅ. ੧੧ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੈ ਬਾਜ ਡਾਰੈ ॥੬੪॥

Aubhai Baaja Daarai ॥64॥

They hold they weapons and cause the horses of both sides to flee.64

ਬਚਿਤ੍ਰ ਨਾਟਕ ਅ. ੧੧ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ