ਜਿਨਿ ਹਿੰਮਤ ਅਸ ਕਲਹ ਬਢਾਯੋ ॥

This shabad is on page 152 of Sri Dasam Granth Sahib.

ਚੌਪਈ

Choupaee ॥

CHAUPAI


ਇਹ ਬਿਧਿ ਸਤ੍ਰ ਸਬੈ ਚੁਨਿ ਮਾਰੇ

Eih Bidhi Satar Sabai Chuni Maare ॥

ਬਚਿਤ੍ਰ ਨਾਟਕ ਅ. ੧੧ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਆਪਨੇ ਸੂਰ ਸੰਭਾਰੇ

Gire Aapane Soora Saanbhaare ॥

In this way, all the enemies were aimed and killed. After that they took care of their dead.

ਬਚਿਤ੍ਰ ਨਾਟਕ ਅ. ੧੧ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਘਾਇਲ ਹਿਮੰਤ ਕਹ ਲਹਾ

Taha Ghaaeila Himaanta Kaha Lahaa ॥

ਬਚਿਤ੍ਰ ਨਾਟਕ ਅ. ੧੧ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਸਿੰਘ ਗੋਪਾਲ ਸਿਉ ਕਹਾ ॥੬੭॥

Raam Siaangha Gopaala Siau Kahaa ॥67॥

Then on seeing Himmat lying wounded, Ram Singh said to Gopal.67.

ਬਚਿਤ੍ਰ ਨਾਟਕ ਅ. ੧੧ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਹਿੰਮਤ ਅਸ ਕਲਹ ਬਢਾਯੋ

Jini Hiaanmata Asa Kalaha Badhaayo ॥

ਬਚਿਤ੍ਰ ਨਾਟਕ ਅ. ੧੧ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਲ ਆਜੁ ਹਾਥ ਵਹ ਆਯੋ

Ghaaeila Aaju Haatha Vaha Aayo ॥

“That Himmat, who had been the root-cause of all the quarreld, hath now fallen wounded in out hands.”

ਬਚਿਤ੍ਰ ਨਾਟਕ ਅ. ੧੧ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਗੁਪਾਲ ਐਸੇ ਸੁਨਿ ਪਾਵਾ

Jaba Gupaala Aaise Suni Paavaa ॥

ਬਚਿਤ੍ਰ ਨਾਟਕ ਅ. ੧੧ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਦੀਯੋ ਜੀਅਤ ਉਠਾਵਾ ॥੬੮॥

Maari Deeyo Jeeata Na Autthaavaa ॥68॥

When Gopal heard these words, he killed Himmat and did not allow him to get up alive. 68.

ਬਚਿਤ੍ਰ ਨਾਟਕ ਅ. ੧੧ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਭਈ ਰਨ ਭਯੋ ਉਜਾਰਾ

Jeet Bhaeee Ran Bhayo Aujaaraa ॥

ਬਚਿਤ੍ਰ ਨਾਟਕ ਅ. ੧੧ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਮ੍ਰਿਤ ਕਰਿ ਸਭ ਘਰੋ ਸਿਧਾਰਾ

Simrita Kari Sabha Gharo Sidhaaraa ॥

The victory was gained and the battle ended. While remembering homes, all went there.

ਬਚਿਤ੍ਰ ਨਾਟਕ ਅ. ੧੧ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖਿ ਲੀਯੋ ਹਮ ਕੋ ਜਗਰਾਈ

Raakhi Leeyo Hama Ko Jagaraaeee ॥

ਬਚਿਤ੍ਰ ਨਾਟਕ ਅ. ੧੧ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹ ਘਟਾ ਅਨ ਤੇ ਬਰਸਾਈ ॥੬੯॥

Loha Ghattaa An Te Barsaaeee ॥69॥

The Lord protected me from the cloud of battle, which rained elsewhere. 69.

ਬਚਿਤ੍ਰ ਨਾਟਕ ਅ. ੧੧ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਹੁਸੈਨ ਬਧਹ ਕ੍ਰਿਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਰਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੧॥ਅਫਜੂ॥੪੨੩॥

Eiti Sree Bachitar Naatak Gaanthe Husin Badhaha Kripaala Hiaanmata Saangateeaa Badha Barnnaan Naam Giaaramo Dhiaaei Samaapatama Satu Subhama Satu ॥11॥aphajoo॥423॥

End of Eleventh Chapter of BACHITTAR NATAK entitled Description of the Killing of Hussaini and also the Killing of Kirpal, Himmat and Sangatia.11.423